conference
-
ਕਿਸਾਨੀ ਨੂੰ ਮਜ਼ਬੂਤ ਕਰਨ ਲਈ ਪਾਕਿ ਨਾਲ ਸਾਂਝ ਦੀਆਂ ਤੰਦਾਂ ਮਜਬੂਤ ਹੋਣ : ਜਾਖੜਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੌਰਾਨ ਅੱਜ ਦੂਜੇ ਦਿਨ ਸ਼ੁੱਕਰਵਾਰ ਨੂੰ ਫਿਰ ਗੁਆਂਢੀ ਮੁਲਕ ਪਾਕਿਸਤਾਨ ਨਾਲ ਸਾਂਝ ਦੀਆਂ ਤੰਦਾਂ ਮਜਬੂਤ ਕਰਨ ਦੀ ਗੱਲ ਹੋਈ।Punjab2 days ago
-
ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਨਿਵੇਸ਼ ਸੰਮੇਲਨ ਠੁੱਸ ਕਰਾਰਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਬਹੁਤ ਜ਼ਿਆਦਾ ਪ੍ਰਚਾਰਿਆ 'ਨਿਵੇਸ਼ ਸੰਮੇਲਨ', ਬਿਲਕੁੱਲ 'ਠੁੱਸ' ਸਾਬਿਤ ਹੋਇਆ ਹੈ।Punjab2 days ago
-
ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਪੰਜਾਬਪਿਛਲੇ ਇਕ ਦਹਾਕੇ ਤੋਂ ਪੰਜਾਬ 'ਚ ਘਰੇਲੂ ਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ 'ਚ ਮਿਸਾਲੀ ਵਾਧਾ ਹੋਇਆ ਹੈ।Punjab2 days ago
-
ਪੰਜਾਬ ਨੂੰ ਮੈਡੀਕਲ ਟੂਰਿਸਟ ਹੱਬ ਬਣਾਉਣ ਲਈ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਜ਼ਰੂਰਤਪੰਜਾਬ ਨੂੰ ਮੈਡੀਕਲ ਹੱਬ ਵਜੋਂ ਵਿਕਸਿਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।Punjab2 days ago
-
ਪੰਜਾਬ ਨੂੰ ਕੱਪੜਾ ਉਦਯੋਗ ਦੇ ਖੇਤਰ 'ਚ ਅੱਗੇ ਲਿਜਾਣ ਦੀ ਜ਼ਰੂਰਤਇੰਡੀਅਨ ਸਕੂਲ ਆਫ ਬਿਜ਼ਨਿਸ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ 'ਗਾਰਮੈਂਟਿੰਗ ਤੇ ਟੈਕਨੀਕਲ ਟੈਕਸਟਾਈਲ ਲਈ ਨਵੇਂ ਆਯਾਮ' ਵਿਸ਼ੇ 'ਤੇ ਉਘੇ ਕੱਪੜਾ ਸਨਅਤਕਾਰਾਂ ਵੱਲੋਂ ਕੀਤੀ ਸੰਜੀਦਾ ਚਰਚਾ ਪੰਜਾਬ 'ਚ ਨਵੀਆਂ ਉਦਯੋਗਿਕ ਸੰਭਾਵਨਾਵਾਂ ਦੇ ਪੱਖ ਤੋਂ ਲਾਹੇਵੰਦ ਹੋ ਨਿੱਬੜੀ।Punjab2 days ago
-
Hyderabad Murder Case: ਪੁਲਿਸ ਨੇ ਦੱਸਿਆ ਕਿਵੇਂ ਹੋਇਆ Encounter, 5 ਤੋਂ 10 ਮਿੰਟ ਤਕ ਚੱਲਿਆ ਸੀ ਮੁਕਾਬਲਾਅੱਜ ਦੇ ਐਨਕਾਊਂਟਰ 'ਤੇ NHRC ਦੇ ਨੋਟਿਸ ਲੈਣ ਦੇ ਸਵਾਲ 'ਤੇ ਸਾਈਬਰਾਬਾਦ ਦੇ ਸੀਪੀਵੀਸੀ ਸੱਜਨ ਨੇ ਕਿਹਾ ਕਿ ਅਸੀਂ ਸਾਰੇ ਸਬੰਧਿਤ ਸੂਬਾ ਸਰਕਾਰ, NHRC, ਜੋ ਵੀ ਨੋਟਿਸ ਲੈਂਦੇ ਹਨ, ਉਸ ਦਾ ਜਵਾਬ ਦੇਵਾਂਗੇ।National2 days ago
-
Progressive Punjab investor conference ਵਿਚ CM ਦੇ ਸਾਹਮਣੇ ਅਚਾਨਕ ਆ ਟਪਕਿਆ ਕਾਲੀ ਜੈਕਟ ਵਾਲਾ ਨੌਜਵਾਨਪੰਜਾਬ ਦੇ ਮੱਧਮ, ਲਘੂ ਅਤੇ ਸੂਖਮ ਉਦਯੋਗ ਨੂੰ ਵਿਸ਼ਵ ਪੱੱਧਰ 'ਤੇ ਉਭਾਰਨ ਲਈ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਸ਼ੁਰੂ ਹੋ ਗਿਆ ਹੈ।Punjab3 days ago
-
ਛੋਟਾ ਘੱਲੂਘਾਰਾ ਕਾਨਫਰੰਸ ਦੀਆਂ ਤਿਆਰੀਆਂ ਲਈ ਕੀਤਾ ਲਾਮਬੱਧਪੰਥਕ ਅਕਾਲੀ ਲਹਿਰ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਆਗੂ ਅਵਤਾਰ ਸਿੰਘ ਦੇ ਗ੍ਹਿ ਢੀਂਗਰਾ ਕੰਪਲੈਕਸ ਵਿਖੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ 'ਚ ਪੰਥਕ ਅਕਾਲੀ ਲਹਿਰ ਨਾਲ ਸਬੰਧਤ ਪ੍ਰਮੁੱਖ ਨੁਮਾਇੰਦਿਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।Punjab6 days ago
-
ਆਈਐੱਸਐੱਫ ਕਾਲਜ ਦੇ ਵਿਦਿਆਰਥੀ ਨੇ ਅੰਤਰ ਰਾਸ਼ਟਰੀ ਕਾਨਫਰੰਸ 'ਚ ਮਾਰੀਆਂ ਮੱਲ੍ਹਾਂਕੈਪਸ਼ਨ : ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਮੱਲ੍ਹਾਂ ਮਾਰਨ ਵਾਲੇ ਿinternational conference ਰਸ਼ਵ ਸ਼ਰਮਾ ਨੂੰ ਸਨਮਾਨਤ ਕਰਦੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ,Punjab10 days ago
-
Congress-NCP-ShivSena Join PC : ਕਾਂਗਰਸੀ ਆਗੂ ਅਹਿਮਦ ਪਟੇਲ ਬੋਲੇ- ਅਸੀਂ ਸਿਆਸੀ ਤੇ ਕਾਨੂੰਨੀ ਦੋਵਾਂ ਮੋਰਚਿਆਂ 'ਤੇ ਲੜਾਂਗੇCongress-NCP-ShivSena Joint PC : ਮਹਾਰਾਸ਼ਟਰ 'ਚ ਸਵੇਰੇ-ਸਵੇਰੇ ਆਏ ਸਿਆਸੀ ਭੂਚਾਲ ਤੋਂ ਬਾਅਦ ਐੱਨਸੀਪੀ ਤੇ ਸ਼ਿਵਸੈਨਾ ਸਾਂਝੀ ਪ੍ਰੈੱਸ ਕਾਨਫਰੰਸ ਕਰ ਰਹੀਆਂ ਹਨ। ਇਸ ਵਿਚ ਸਾਮਲ ਹੋਣ ਲਈ ਸ਼ਿਵਸੈਨਾ ਮੁਖੀ ਊਧਵ ਠਾਕਰੇ ਤੇ ਸ਼ਰਦ ਪਵਾਰ ਪਹੁੰਚੇ ਹਨ। ਇਸ ਬੈਠਕ 'ਚ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਕੋਈ ਵੱਡੀ ਜਾਣਕਾਰੀ ਸਾਹਮਣੇ ਆ ਸਕਦੀ ਹੈ।National15 days ago
-
'ਵਰਸਿਟੀ 'ਚ 'ਗੁਰੂ ਨਾਨਕ ਬਾਣੀ, ਦਰਸ਼ਨ ਤੇ ਸੁਹਜ' ਵਿਸ਼ੇ 'ਤੇ ਕੌਮਾਂਤਰੀ ਕਾਨਫ਼ਰੰਸ ਕਰਵਾਈਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂ ਨਾਨਕ ਬਾਣੀ, ਦਰਸ਼ਨ ਅਤੇ ਸੁਹਜ' ਵਿਸ਼ੇ 'ਤੇ ਇਕ ਰੋਜ਼ਾ ਕੌਮਾਂਤਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦੇ ਉਦਘਾਟਨੀ ਸ਼ੈਸਨ ਵਿਚ ਯੂਨੀਵਰਸਿਟੀ ਆਫ ਆਕਸਫੋਰਡ ਯੂਕੇ ਦੇ ਪ੍ਰਰੋਫੈਸਰ ਪ੍ਰਰੀਤਮ ਸਿੰਘ ਨੇ ਮੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਕੀਤੀ। ਕਾਨਫਰੰਸ ਦੇ ਅਕਾਦਮਿਕ ਸੈੈਸ਼ਨ ਲਈ ਪਰਚੇ ਪੇਸ਼ ਕਰਨ ਲਈ ਡਾ. ਕੰਵਲਜੀਤ ਸਿਘ ਪਿ੍ਰੰਸੀਪਲ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਡਾ. ਪਰਮਿੰਦਰ ਕੌਰ ਪ੍ਰਰੋਫੈਸਰ ਦਰਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਸਵਰਾਜ ਰਾਜ ਡੀਨ ਭਾਸ਼ਾਵਾਂ ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਬੁਲਾਰੇ ਵਜੋਂ ਪਹੁੰਚੇ।Punjab22 days ago
-
National Press Day: ਜੇਕਰ ਮੀਡੀਆ ਦੀ ਆਜ਼ਾਦੀ ਖ਼ਤਮ ਹੁੰਦੀ ਹੈ ਤਾਂ ਸਮੁੱਚੇ ਸਮਾਜ ਦੀ ਆਜ਼ਾਦੀ ਖਤਰੇ 'ਚ ਪੈ ਜਾਵੇਗੀ : ਡਾ.ਗਰਗਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋ ਅੱਜ ਕਲਾ ਭਵਨ ਵਿਖੇ ਕੌਮੀ ਪ੍ਰੈੱਸ ਦਿਵਸ ਮੌਕੇ 'ਤੇ ਅਜੋਕੀ ਪੱਤਰਕਾਰੀ ਤੇ ਚੁਣੌਤੀਆਂ ਵਿਸ਼ੇ 'ਤੇ ਵਿਸ਼ੇਸ਼ ਸੰਵਾਦ ਰਚਾਇਆ ਗਿਆ।Punjab22 days ago
-
Video: ਕਸ਼ਮੀਰ ਦੇ ਨਾਲ ਅਯੁੱਧਿਆ ਮਾਮਲੇ 'ਤੇ ਪਾਕਿਸਤਾਨ ਨੇ ਬੋਲਿਆ ਝੂਠ, ਭਾਰਤ ਨੇ ਲਾਈ ਫਟਕਾਰਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਆਪਣੀ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਉਸ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮੰਚ 'ਤੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਵਾਰ ਫਿਰ ਉਸ ਨੂੰ ਦੱਬ ਕੇ ਫਟਕਾਰ ਲਾਈ ਗਈ।World24 days ago
-
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ 'ਚ ਕੌਮਾਂਤਰੀ ਕਾਨਫਰੰਸ ਕਰਵਾਈਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮਿ੍ਤਸਰ ਵਿਖੇ ਦਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਆਰਗੇਨਾਈਜੇਸ਼ਨਲ ਸਾਇਕੋਲੋਜੀਕਲ ਮੈਡੀਸਨ ਯੂਐੱਸਏ-ਆਸਟ੍ਰੇਲੀਆ-ਯੂਕੇ ਦੇ ਸਹਿਯੋਗ ਨਾਲ 'ਜੁਆਇੰਟ ਇੰਟਰਨੈਸ਼ਨਲ ਕਾਨਫਰੰਸ ਆਨ ਵਰਕਫੋਰਸ ਹੈਲਥ ਐਂਡ ਪੋਟੈਂਸ਼ੀਅਲ ਐਨਹਾਂਸਮੈਂਟ' ਵਿਸ਼ੇ 'ਤੇ ਕਾਨਫਰੰਸ ਕੀਤੀ ਗਈ।Punjab25 days ago
-
ਆਈਆਈਐੱਮਯੂਐੱਨ ਕਾਨਫਰੈਂਸ ਧੂਮਧਾਮ ਨਾਲ ਸੰਪੰਨਵਾਈਐੱਸ ਸਕੂਲ ਬਰਨਾਲਾ 'ਚ ਦੋ ਦਿਨਾਂ ਤੋਂ ਚੱਲ ਰਹੀ ਆਈਆਈਐੱਮਯੂਐੱਨ ਕਾਨਫਰੈਂਸ ਧੂਮਧਾਮ ਨਾਲ ਸਮਾਪਤ ਹੋਈ। ਜਾਣਕਾਰੀ ਦਿੰਦੇ ਪੀਆਰਓ ਪੁਸ਼ਪਾ ਮਿੱਤਲ ਨੇ ਦੱਸਿਆ ਕਿ ਹੈਡ ਆਫਿਸ ਬੰਬੇ ਤੋਂ ਪ੍ਰਸ਼ਾਂਤ ਸਰ ਤੇ ਮੈਡਮ ਆਸ਼ਨਾ, ਬਰਨਾਲਾ ਸਕੂਲ ਤੋਂ ਪਿੰ੍ਸੀਪਲ ਵਿਮੀ ਪੁਰੀ ਤੇ ਮੋਨਿਕਾ ਗੁਪਤਾ ਨੇ ਸਾਰੇ ਪੋ੍ਗਰਾਮ ਦਾ ਬਹੁਤ ਹੀ ਸੁਚਾਰੂ ਢੰਗ ਨਾਲ ਸੰਚਾਲਨ ਕੀਤਾ।Punjab26 days ago
-
ਆਈਆਈਐੱਮਯੂਐੱਨ ਕਾਨਫਰੈਂਸ ਧੂਮਧਾਮ ਨਾਲ ਸੰਪੰਨਵਾਈਐੱਸ ਸਕੂਲ ਬਰਨਾਲਾ 'ਚ ਦੋ ਦਿਨਾਂ ਤੋਂ ਚੱਲ ਰਹੀ ਆਈਆਈਐੱਮਯੂਐੱਨ ਕਾਨਫਰੈਂਸ ਧੂਮਧਾਮ ਨਾਲ ਸਮਾਪਤ ਹੋਈ। ਜਾਣਕਾਰੀ ਦਿੰਦੇ ਪੀਆਰਓ ਪੁਸ਼ਪਾ ਮਿੱਤਲ ਨੇ ਦੱਸਿਆ ਕਿ ਹੈਡ ਆਫਿਸ ਬੰਬੇ ਤੋਂ ਪ੍ਰਸ਼ਾਂਤ ਸਰ ਤੇ ਮੈਡਮ ਆਸ਼ਨਾ, ਬਰਨਾਲਾ ਸਕੂਲ ਤੋਂ ਪਿੰ੍ਰਸੀਪਲ ਵਿਮੀ ਪੁਰੀ ਤੇ ਮੋਨਿਕਾ ਗੁਪਤਾ ਨੇ ਸਾਰੇ ਪੋ੍ਰਗਰਾਮ ਦਾ ਬਹੁਤ ਹੀ ਸੁਚਾਰੂ ਢੰਗ ਨਾਲ ਸੰਚਾਲਨ ਕੀਤਾ।Punjab27 days ago
-
ਦੋ ਦਿਨਾਂ ਕੌਮਾਂਤਰੀ ਕਾਨਫਰੰਸ : ਬਾਬਾ ਨਾਨਕ ਦੇ ਫਲਸਫ਼ੇ ਨੂੰ ਮੁੜ ਵਿਚਾਰਨ ਦੀ ਲੋੜ : ਮਨਮੋਹਨ ਸਿੰਘਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਈ ਗਈ ਦੋ ਦਿਨਾਂ ਕੌਮਾਂਤਰੀ ਕਾਨਫਰੰਸ ਦੌਰਾਨ ਸ਼ਾਂਤੀ, ਸਦਭਾਵਨਾ ਤੇ ਮਨੁੱਖੀ ਖੁਸ਼ਹਾਲੀ ਦੇ ਪਸਾਰ 'ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਬੁੱਧੀਜੀਵੀਆਂ ਨੇ ਬਾਬਾ ਨਾਨਕ ਦੀ ਬਾਣੀ ਨੂੰ ਜ਼ਿੰਦਗੀ ਵਿਚ ਅਪਣਾਉਣ ਦੇ ਤਰਕ ਦਿੰਦਿਆਂ ਕਿਰਤ ਕਰੋPunjab29 days ago
-
ਦਹਿਸ਼ਤਗਰਦੀ ਨੂੰ ਆਰਥਿਕ ਮਦਦ ਖ਼ਿਲਾਫ਼ ਭਾਰਤ ਵੱਲੋਂ ਸਾਂਝੀ ਆਲਮੀ ਕੋਸ਼ਿਸ਼ ਦਾ ਸੱਦਾ : ਕਿਸ਼ਨ ਰੈੱਡੀਭਾਰਤ ਨੇ ਅੱਤਵਾਦ ਦੀ ਹਮਾਇਤ ਤੇ ਅੱਤਵਾਦ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਵਾਲਿਆਂ ਖ਼ਿਲਾਫ਼ ਸਾਂਝੀ ਵਿਸ਼ਵ ਕੋਸ਼ਿਸ਼ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਖ਼ਤਰੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਹੋਣੀ ਚਾਹੀਦੀ।World1 month ago
-
'ਗੁਰੂ ਨਾਨਕ ਬਾਣੀ : ਆਧੁਨਿਕ ਸਮੇਂ 'ਚ ਪ੍ਰਸੰਗਿਕਤਾ' ਵਿਸ਼ੇ 'ਤੇ ਸੈਮੀਨਾਰਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ 'ਗੁਰੂ ਨਾਨਕ ਬਾਣੀ : ਆਧੁਨਿਕ ਸਮੇਂ 'ਚ ਪ੍ਰਸੰਗਿਕਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ 'ਚ ਮੁੱਖ ਮਹਿਮਾਨ ਵਜੋਂ ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰਰੋਫੈਸਰ ਕਮਿਊਨਟੀ ਮੈਡੀਸਨ ਵਿਭਾਗ, ਮੈਡੀਕਲ ਕਾਲਜ ਅੰਮਿ੍ਤਸਰ ਨੇ ਸ਼ਿਰਕਤ ਕੀਤੀ।Punjab1 month ago
-
ਜੀਐੱਨਡੀਯੂ 'ਚ ਤੀਜੀ ਏਸ਼ੀਅਨ ਕਾਨਫਰੰਸ ਸ਼ੁਰੂਆਸਟਿਨ ਅਮਰੀਕਾ ਤੋਂ ਯੂਨੀਵਰਸਿਟੀ ਆਫ ਟੈਕਸਸ ਦੇ ਵਿਗਿਆਨੀ ਪ੍ਰਰੋ. ਨੈਨਥਨ ਐੱਲ ਸੈਸਲਰ ਨੇ ਕਿਹਾ ਹੈ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਤੇਜੀ ਨਾਲ ਵਾਪਰ ਰਹੀਆਂ ਪ੍ਰਸਥਿਤੀਆਂ ਨੂੰ ਵਿਗਿਆਨ ਦੇ ਨਜ਼ਰੀਏ ਨਾਲ ਹੱਲ ਕਰਨ ਦੇ ਆਸਾਨ ਤPunjab1 month ago