computers and technology
-
Airtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤAirtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤ Airtel ਵੱਲੋਂ ਬੁੱਧਵਾਰ ਨੂੰ ਨਵੇਂ ਫੀਚਰ Airtel Safe Pay ਨੂੰ ਲਾਂਚ ਕੀਤਾ ਗਿਆ ਹੈ। ਇਸ ਨਾਲ ਡਿਜੀਟਲ ਪੇਮੈਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ ਤੇ ਆਨਲਾਈਨ ਪੇਮੈਂਟ ਫਰਾਡ 'ਚ ਕਮੀ ਦਰਜ ਕੀਤੀ ਜਾ ਸਕੇਗੀ।Technology22 hours ago
-
Tim Cook ਨੇ ਟਰੰਪ ਨੂੰ ਗਿਫਟ ਕੀਤਾ ਪਹਿਲਾ Mac Pro, ਕੀਮਤ ਹੈ 40 ਲੱਖ ਰੁਪਏ, ਜਾਣੋ ਅਜਿਹਾ ਕੀ ਹੈ ਇਸ ਵਿਚ ਖ਼ਾਸAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਵਿਦਾਇਗੀ ਰਾਸ਼ਟਰਪਤੀ ਭਵਨ ਤੋਂ ਹੋ ਚੁੱਕੀ ਹੈ। ਪਰ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਹੀ Apple ਸੀਈਓ Tim Cook ਨੇ ਟਰੰਪ ਨੂੰ ਸਾਲ 2019 ਦਾ ਪਹਿਲਾ Mac Pro ਗਿਫਟ ਕੀਤਾ ਸੀ।Technology1 day ago
-
ਸਰਕਾਰ ਦੀ ਸਖ਼ਤੀ 'ਤੇ WhatsApp ਦਾ ਆਇਆ ਇਹ ਜਵਾਬ, ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈਣ ਦਾ ਸੀ ਦਬਾਅWhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਚੁਫੇਰਿਓਂ ਦਬਾਅ ਝੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਵੀ WhatsApp ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ WhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।Technology1 day ago
-
Tata Sky ਦਾ 500 ਰੁਪਏ ਦਾ ਰਿਚਾਰਜ ਕਰੋ, Tata Tiago XE ਕਾਰ ਜਿੱਤਣ ਦਾ ਮੌਕਾ, ਕੈਸ਼ਬੈਕ ਸਣੇ ਮਿਲਣਗੇ ਇਹ ਫਾਇਦੇTata Sky ਨੇ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਯੂਜ਼ਰ ਨੂੰ 200 ਰੁਪਏ ਦਾ ਕੈਸ਼ਬੈਕ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਯੂਜ਼ਰ ਨੂੰ ਕੈਸ਼ਬੈਕ ਜਿੱਤਣ ਲਈ ਨਵੇਂ ਯੂਜ਼ਰ ਨੂੰ Tata Sky ਫੈਮਲੀ ਨਾਲ ਜੋੜਨਾ ਪਵੇਗਾ।Technology1 day ago
-
Signal ਐਪ ਕੀਤਾ ਹੈ ਡਾਉਨਲੋਡ, ਤਾਂ ਜ਼ਰੂਰ ਜਾਣ ਲਓ ਇਹ Top-5 Secret Features, ਯੂਜ਼ਰ ਦੀ ਪ੍ਰਾਈਵੇਸੀ ਦੇ ਲਿਹਾਜ਼ ਨਾਲ ਹੈ ਅਹਿਮWhatsApp ਦੀ New privacy policy ਨਾਲ ਆਉਣ ਵਾਲੇ Signal ਐਪ ਨੂੰ ਖੂਬ ਡਾਉਨਲੋਡ ਕੀਤਾ ਜਾ ਰਿਹਾ ਹੈ। ਹਾਲਾਂਕਿ ਯੂਜ਼ਰ ਨੂੰ Signal ਐਪ ’ਤੇ ਆਪਣੀ ਪ੍ਰਾਈਵੇਸੀ ’ਤੇ ਮੈਂਟੇਨ...Technology2 days ago
-
Realme ਲਿਆਵੇਗਾ MediaTek Dimensity 1200 ਵਾਲਾ ਦੇਸ਼ ਦਾ ਪਹਿਲਾ 5G ਫੋਨ, ਕੰਪਨੀ ਨੇ ਕੀਤਾ ਕੰਨਫਰਮਸਮਾਰਟਫੋਨ ਨਿਰਮਾਤਾ ਕੰਪਨੀ ਜਲਦ ਇਕ ਨਵਾਂ ਸਮਾਰਟਫੋਨ ਲਿਆਵੇਗੀ। ਇਹ ਦੇਸ਼ ਦਾ ਪਹਿਲਾਂ 5G ਸਮਾਰਟਫੋਨ ਹੋਵੇਗਾ, ਜੋ MediaTek ਦੀ ਨਵੀਂ Dimensity 1200 ਫਲੈਗਸ਼ਿਪ ਸਮਾਰਟਫੋਨ ਚਿਪਸੇਟ ਨਾਲ ਆਵੇਗੀ। Realme ਕੰਪਨੀ ਤੇਜ਼ੀ ਨਾਲ 5G ਸਮਾਰਟਫੋਨ ਦੇ ਪੋਰਟਫੋਲੀਓ ਨੂੰ ਵਧਾ ਰਹੀ ਹੈ।Technology2 days ago
-
ਬਦਲ ਜਾਵੇਗਾ ਤੁਹਾਡਾ Google, ਪਹਿਲਾਂ ਦੇ ਮੁਕਾਬਲੇ ਸਰਚਿੰਗ ਹੋ ਜਾਵੇਗੀ ਆਸਾਨ, ਹੋਣਗੇ ਇਹ ਅਹਿਮ ਬਦਲਾਅGoogle ਐਪ ਬ੍ਰਾਊਜ਼ਰ ਦੇ ਇਨ-ਐਪ ਬ੍ਰਾਊਜ਼ਰ ਲਈ ਨਵੇਂ ਲੇ-ਆਊਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ। Google ਦੇ ਨਵੇਂ ਲੇ-ਆਊਟ ਦੇ ਬ੍ਰਾਊਜ਼ਰ ’ਚ ਬਾਟਮ ਬਾਰ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਮੌਜੂਦਾ ਸਮੇਂ ’ਚ ਐਂਡਰਾਇਡ ਬੀਟਾ ਵਰਜ਼ਨ ’ਤੇ ਉਪਲੱਬਧ ਹੈ। ਹਾਲਾਂਕਿ ਇਸ ਫੀਚਰ ਨੂੰ ਕਦੋਂ ਰੋਲ-ਆਊਟ ਕੀਤਾ ਜਾਵੇਗਾ।Technology3 days ago
-
ਸਿਗਨਲ ਦੇ ਆਉਂਦੇ ਹੀ ਦੇਸੀ ਐਪ HIKE ਹੋਇਆ ਬੰਦ, ਗੂਗਲ ਪਲੇਅ ਸਟੋਰ ’ਤੇ ਨਹੀਂ ਹੈ ਮੌਜੂਦਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਈਕ ਨੂੰ ਹਮੇਸ਼ਾ ਲਈ ਬੰਦ ਕਰ ਰਹੇ ਹਨ। ਇਸ ਦੀ ਬਜਾਏ ਕੰਪਨੀ ਜਲਦ ਹੀ ਕੁਝ ਨਵੇਂ ਪ੍ਰੋਡਕਟ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ।Technology3 days ago
-
Moj ਨੇ ਗੂਗਲ ਪਲੇਅ ਸਟੋਰ ’ਤੇ 10 ਕਰੋੜ ਡਾਊਨਲੋਡਜ਼ ਦਾ ਅੰਕੜਾ ਪਾਰ ਕੀਤਾਭਾਰਤ ਦੇ ਮੁੱਖ ਸ਼ਾਰਟ ਵੀਡੀਓ ਪਲੇਟਫਾਰਮ ਮੌਜ ਨੇ ਗੂਗਲ ਪਲੇਅ ਸਟੋਰ ’ਤੇ 10 ਕਰੋੜ ਡਾਊਨਲੋਡਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਉਪਲਬਧੀ ਨੂੰ ਹਾਸਲ ਕਰਨ ’ਚ ਪਲੇਟਫਾਰਮ ਨੂੰ ਲਗਪਗ ਛੇ ਮਹੀਨੇ ਲੱਗੇ ਤੇ ਇਹ ਇਸ ਮਹੱਤਵਪੂਰਨ ਉਪਲਬਧੀ ਤਕ ਪਹੁੰਚਣ ਵਾਲਾ ਸਭ ਤੋਂ ਤੇਜ਼ ਸ਼ਾਰਟ ਵੀਡੀਓ ਪਲੇਟਫਾਰਮ ਬਣ ਗਿਆ ਹੈ।Technology3 days ago
-
Whatsapp ਦੀ ਨਵੀਂ ਤਰਕੀਬ, ਸਟੇਟਸ ’ਤੇ ਦੇ ਰਿਹੈ New Privacy Policy ਦੀ ਜਾਣਕਾਰੀਪਿਛਲੇ ਸਾਲ ਸਮੇਂ ਤੋਂ Whatsapp ਲਗਾਤਾਰ ਚਰਚਾ ’ਚ ਹੈ ਤੇ ਇਸ ਦੀ ਮੁੱਖ ਵਜ੍ਹਾ New privacy policy ਹੈ। New privacy policy ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਆਪਣੇ...Technology4 days ago
-
Jio, Airtel ਤੇ Vodafone idea ਦੇ ਇਹ ਹਨ ਧਮਾਕੇਦਾਰ ਪ੍ਰੀਪੇਡ ਪਲਾਨ, Unlimited calling ਨਾਲ ਰੋਜ਼ ਮਿਲੇਗਾ 2GB ਡੇਟਾਭਾਰਤੀ ਟੈਲੀਕਾਮ ਬਾਜ਼ਾਰ ’ਚ Jio, Airtel ਤੇ Vodafone idea ਦੇ ਇਕ ਤੋਂ ਵਧ ਕੇ ਇਕ ਰਿਚਾਰਜ ਪਲਾਨ ਮੌਜ਼ੂਦ ਹਨ। ਇਨ੍ਹਾਂ ਸਾਰੇ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ Unlimited calling ਦੇ ਨਾਲ ਹਾਈ-ਸਪੀਡ ਡਾਟਾ ਆਫਰ ਕੀਤਾ ...Technology4 days ago
-
UBON ਨੇ ਲਾਂਚ ਕੀਤਾ True wireless speaker GTB-22A Audio Bar, ਕੀਮਤ 1,199 ਰੁਪਏUBON ਨੇ ਆਪਣੇ Wireless speaker portfolio ’ਚ ਇਕ ਨਵਾਂ ਡਿਵਾਈਸ ਸ਼ਾਮਿਲ ਕਰਦੇ ਹੋਏ ‘GTB-22A Audio Bar’ ਨੂੰ ਲਾਂਚ ...Technology6 days ago
-
Oppo A93 5G ਟ੍ਰਿਪਲ ਰਿਅਰ ਕੈਮਰਾ ਸੈੱਟਅਪ ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨOppo A93 5G ਸਮਾਰਟਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਇਕ ਵੇਰੀਐਂਟ ’ਚ 8ਜੀਬੀ ਰੈਮ ਤੇ 256ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਸਰੇ ਵੇਰੀਐਂਟ ’ਚ 8ਜੀਬੀ ਰੈਮ ਦੇ ਨਾਲ 128ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।Technology6 days ago
-
Electronic ਕੰਪਨੀ Belkin ਨੇ ਪੇਸ਼ ਕੀਤੇ ਦੋ ਸ਼ਾਨਦਾਰ Earbuds ਤੇ ਚਾਰਜਰ, ਜਾਣੋ ਕੀਮਤ ਤੇ SpecificationsElectronic Company Belkin ਨੇ ਆਪਣੇ ਦੋ ਸ਼ਾਨਦਾਰ Product ਨੂੰ ਸੀਈਐੱਫ 2021 Event ’ਚ ਪੇਸ਼ ਕਰ ਦਿੱਤਾ ਹੈ। ਇਹ ਦੋਵੇਂ Product Belkin Soundform Freedom Earbuds...Technology6 days ago
-
Youtube ਦਾ ਨਵਾਂ ਫੀਚਰ, ਵੀਡੀਓ 'ਚ ਦਿਖਣ ਵਾਲੇ ਪ੍ਰੋਡਕਟ ਦੀ ਸਿੱਧਾ ਕਰ ਸ਼ਕੋਗੇ ਖਰੀਦਦਾਰੀ, ਜਾਣੋ ਪੂਰੀ ਡਿਟੇਲYoutube ਵਲੋਂ ਇਕ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਯੂਜ਼ਰ ਨੂੰ ਸਿੱਧੇ ਵੀਡੀਓ ਦੇਖ ਕੇ ਖਰੀਦਦਾਰੀ ਦਾ ਆਪਸ਼ਨ ਦੇਵੇਗਾ। ਮਤਲਬ ਜੇਕਰ Youtube ਦੇਖਦੇ ਹੋਏ ਯੂਜ਼ਰ ਨੂੰ ਕੋਈ ਵੀਡੀਓ ਪਸੰਦ ਆਉਂਦਾ ਹੈ ਤਾਂ ਉਸ ਨੂੰ ਸਿੱਧਾ ਵੀਡੀਓ 'ਤੇ ਦਿੱਤੇ ਗਏ ਆਪਸ਼ਨ ਰਾਹੀਂ ਖਰੀਦਿਆ ਜਾ ਸਕੇਗਾ। ਯੂਜ਼ਰ ਨੂੰ ਪ੍ਰੋਡਕਟ ਖਰੀਦਣ ਲਈ ਦੂਜੀ ਵੈੱਬਸਾਈਟ 'ਤੇ ਵਿਜਿਟ ਨਹੀਂ ਕਰਨਾ ਪਵੇਗਾ।Technology6 days ago
-
Apple ਨੇ ਸ਼ੁਰੂ ਕੀਤੀ ਅਪਕਮਿੰਗ ਫੋਲਡੇਬਲ iPhone ਸਕਰੀਨ ਦੀ ਟੈਸਟਿੰਗ, ਜਾਣੋ ਫੋਨ 'ਚ ਕੀ ਹੋਵੇਗਾ ਖਾਸਦੁਨੀਆਭਰ 'ਚ ਫੋਲਡਬੇਲ ਸਮਾਰਟਫੋਨ ਦੀ ਡਿਮਾਂਡ ਵੱਧ ਰਹੀ ਹੈ। ਫੋਲਡੇਬਲ ਸਮਾਰਟਫੋਨ ਮਾਰਕੀਟ 'ਚ Samsung ਲੀਡਿੰਗ ਸਮਾਰਟਫੋਨ ਕੰਪਨੀ ਬਣ ਕੇ ਉੱਭਰੀ ਹੈ ਪਰ Samsung ਦੇ ਫੋਲਡੇਬਲ ਸਮਾਰਟ ਫੋਨ ਨੂੰ ਜਲਦ ਜ਼ੋਰਦਾਰ ਟੱਕਰ ਮਿਲਣ ਵਾਲੀ ਹੈ ਕਿਉਂਕਿ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ Apple ਵੱਲੋਂ ਫੋਲਡੇਬਲ ਸਮਾਰਟਫੋਨ ਦੇ ਲਾਂਚਿੰਗ ਦੀ ਤਿਆਰੀ ਸ਼ੁਰੂ ਹੋ ਗਈ ਹੈ।Technology6 days ago
-
WhatsApp ਦੀ ਟੱਕਰ ਵਾਲਾ Signal ਐਪ ਹੋਇਆ ਡਾਊਨ, ਯੂਜ਼ਰਜ਼ ਨੂੰ ਹੋ ਰਹੀ ਸਮੱਸਿਆ, ਜਾਣੋ ਕੀ ਰਹੀ ਵਜ੍ਹਾSignal ਐਪ ਨੂੰ WhatsApp ਦੀ ਟੱਕਰ 'ਚ ਪੇਸ਼ ਕੀਤਾ ਗਿਆ ਸੀ। ਭਾਰਤ 'ਚ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਬਾਅਦ ਤੋਂ ਹੀ ਲੋਕ Signal App ਡਾਊਨਲੋਡ ਕਰ ਰਹੇ ਹਨ। ਹਾਲਾਂਕਿ ਹੁਣ ਦੁਨੀਆ ਭਰ ਤੋਂ Signal ਐਪ ਦੇ ਡਾਊਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Technology7 days ago
-
Xiaomi ਸਮੇਤ ਇਹ 9 ਚੀਨੀ ਕੰਪਨੀਆਂ ਅਮਰੀਕਾ ’ਚ ਹੋਈਆਂ ਬਲੈਕ ਲਿਸਟ, ਇਹ ਰਿਹਾ ਕਾਰਨਟਰੰਪ ਪ੍ਰਸ਼ਾਸਨ ਪੀਪਲਜ਼ ਰਿਪਬਲਿਕ ਆਫ ਚਾਈਨਾ ਮਿਲਟਰੀਡ-ਸਿਵਲ ਫਿਊਜ਼ਨ ਡਿਵੈਲਪਮੈਂਟ ਸਟ੍ਰੈਟਜੀ ਨੂੰ ਪ੍ਰਮੁੱਖਤਾ ਨਾਲ ਹਾਈਲਾਈਟ ਕੀਤਾ ਹੈ, ਜੋ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਮਾਡਰਨ ਕਰ ਰਿਹਾ ਹੈ। ਇਸ ਨਾਲ ਐਡਵਾਂਸਡ ਟੈਕਨਾਲੋਜੀ ਅਤੇ ਡਿਵੈਲਪਮੈਂਟ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ।Technology7 days ago
-
Infinix ਨੇ ਸ਼ੁਰੂ ਕੀਤੀ ‘Infinix Days Sale’ ਕਈ ਸਮਾਰਟਫੋਨ ’ਤੇ ਮਿਲ ਰਿਹੈ ਜ਼ਬਰਦਸਤ ਡਿਸਕਾਊਂਟ ਆਫਰInfinix ਨੇ ਆਪਣੀ ਐਕਸਕਲੂਸਿਵ ‘Infinix Day Sale’ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਅੱਜ ਭਾਵ 14 ਜਨਵਰੀ ਤੋਂ ਸ਼ੁਰੂ ਹੋ ਕੇ 16 ਜਨਵਰੀ ਤਕ ਚੱਲੇਗੀ ਪਰ ਇਸ ਸੇਲ ਦਾ ਲਾਭ ਯੂਜ਼ਰਜ਼ ਸਿਰਫ਼ ਈ-ਕਾਮਰਸ ਵੈੱਬਸਾਈਟ Flipkart ਰਾਹੀਂ ਉਠਾ ਸਕਦੇ ਹਨ।Technology8 days ago
-
ਸਰਕਾਰ ਨੇ ਸ਼ੁਰੂ ਕੀਤੀ WhatsApp Controversy ਦੀ ਜਾਂਚ, ਪੇਸ਼ੀ ’ਚ ਇਨ੍ਹਾਂ ਸਵਾਲਾਂ ਦੇ ਦੇਣੇ ਪੈਣਗੇ ਜਵਾਬWhatsapp ਨੇ ਆਪਣੀ ਟਰਮ ਆਫ ਸਰਵਿਸ ਤੇ Privacy policy ਨੂੰ ਅਪਡੇਟ ਕੀਤਾ ਹੈ। WhatsApp ਦੀ ਨਵੀਂ Privacy policy 8 ਫਰਵਰੀ ਨਾਲ ਲਾਗੂ ਹੋਵੇਗੀ। ਹਾਲਾਂਕਿ WhatsApp ਦੀ ਨਵੀਂ ਪਾਲਿਸੀ ...Technology8 days ago