computer
-
Vi 5G ਡਾਊਨਲੋਡਿੰਗ ਸਪੀਡ : Vi ਨੇ Jio ਅਤੇ Airtel ਨੂੰ ਪਛਾੜਿਆ, ਰਿਕਾਰਡ ਡਾਊਨਲੋਡਿੰਗ ਸਪੀਡ ਕੀਤੀ ਹਾਸਲ , ਜਾਣੋ ਵੇਰਵੇਵੋਡਾਫੋਨ-ਆਈਡੀਆ ਕੰਪਨੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਘਾਟੇ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਬਾਵਜੂਦ ਹੋਰ ਦੋ ਦਿੱਗਜ ਟੈਲੀਕਾਮ ਕੰਪਨੀਆਂ ਏਅਰਟੈੱਲ ਅਤੇ ਜੀਓ ਤੋਂ ਬਿਹਤਰ ਖੁਦ ਨੂੰ ਸਥਾਪਿਤ ਕਰ ਰਹੀਆਂ ਹਨ...Technology1 hour ago
-
ਇਹ ਹਨ 64MP ਕੈਮਰਾ, 6000mAh ਬੈਟਰੀ, 15,000 ਰੁਪਏ ਤੋਂ ਘੱਟ ਕੀਮਤ ਵਾਲੇ ਚੋਟੀ ਦੇ ਫੋਨMoto G30 ਸਮਾਰਟਫੋਨ Snapdragon 662 4G ਪ੍ਰੋਸੈਸਰ ਸਪੋਰਟ ਦੇ ਨਾਲ ਆਉਂਦਾ ਹੈ। ਫੋਨ 'ਚ 6.5-ਇੰਚ ਦੀ HD+ IPS LCD ਡਿਸਪਲੇਅ ਹੈ। ਇਸ ਦਾ ਰਿਫਰੈਸ਼ ਰੇਟ ਸਪੋਰਟ 90Hz ਹੈ...Technology1 hour ago
-
ਡਾ. ਗੁਪਤਾ ਦੀ ਯਾਦ 'ਚ ਸਿਲਾਈ ਸੈਂਟਰ ਆਰੰਭਸ੍ਰੀ ਨਿਰਾਲੇ ਬਾਬਾ ਗਊਧਾਮ ਭਦੌੜ ਵਿਖੇ ਕਸਬਾ ਭਦੌੜ ਦੇ ਜੰਮਪਲ ਸਵਰਗੀ ਡਾ. ਅਸ਼ੋਕ ਗੁਪਤਾ ਦੀ ਯਾਦ ਨੂੰ ਸਮਰਪਿਤ ਡਾ. ਅਸ਼ੋਕ ਗੁਪਤਾ ਮੈਮੋਰੀਅਲ ਸਿਲਾਈ ਤੇ ਕੰਪਿਊਟਰ ਸੈਜ਼ਟਰ ਦਾ ਉਦਘਾਟਨ ਕੀਤਾ ਗਿਆ, ਜਿਸ 'ਚ ਡਾ. ਅਸ਼ੋਕ ਗੁਪਤਾ ਦੀ ਧਰਮਪਤਨੀ ਵੀਨਾ ਗੁਪਤਾ ਉਚੇਚੇ ਤੌਰ 'ਤੇ ਪੁੱਜੇ ਤੇ ਉਹਨਾਂ ਨੇ ਰੀਬਨ ਕੱਟ ਕੇ ਸਿਲਾਈ ਤੇ ਕੰਪਿਊਟਰ ਸੈਂਟਰ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸ੍ਰੀ ਨਿਰਾਲੇ ਬਾਬਾ ਵੱਲੋਂ ਕਥਾ ਪ੍ਰਵਾਹ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਨਿਰਾਲੇ ਬਾਬਾ ਗPunjab2 hours ago
-
USB ਟਾਈਪ-ਸੀ ਪੋਰਟ ਨਾਲ ਨਵੇਂ ਆਈਫੋਨ ਮਾਡਲਾਂ ਦੀ ਜਾਂਚ ਕਰ ਰਿਹੈ ਐਪਲ, ਜਾਣੋ ਵੇਰਵੇਐਪਲ ਕਥਿਤ ਤੌਰ 'ਤੇ ਆਪਣੇ ਭਵਿੱਖ ਦੇ ਆਈਫੋਨ ਮਾਡਲਾਂ ਵਿੱਚ ਇੱਕ USB ਟਾਈਪ-ਸੀ ਪੋਰਟ ਜੋੜਨ ਦੀ ਤਿਆਰੀ ਕਰ ਰਿਹਾ ਹੈ। ਕੂਪਰਟੀਨੋ ਆਧਾਰਿਤ ਕੰਪਨੀ ਹੈਂਡਸੈੱਟ 'ਤੇ ਪੁਰਾਣੇ ਲਾਈਟਨਿੰਗ ਚਾਰਜਿੰਗ ਪੋਰਟ ਨੂੰ USB ਟਾਈਪ-ਸੀ ਨਾਲ ਬਦਲਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਇਹ ਬਦਲਾਅTechnology1 day ago
-
Flipkart ਦੀ ਇਸ ਡੀਲ ਨੇ ਮਚਾਇਆ ਹੰਗਾਮਾ! 500 ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹੋ 32-ਇੰਚ ਡਿਸਪਲੇਅ ਵਾਲਾ ਸਮਾਰਟ ਟੀਵੀਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਹਰ ਕਿਸਮ ਦੇ ਉਤਪਾਦਾਂ 'ਤੇ ਸ਼ਾਨਦਾਰ ਛੋਟਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਇਕ ਸਮਾਰਟ ਟੀਵੀ ਡੀਲ ਦਾ ਵੇਰਵਾ ਰੱਖਣ ਜਾ ਰਹੇ ਹਾਂ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਅਸੀਂ Vu ਪ੍ਰੀਮੀਅਮTechnology1 day ago
-
ਟਰੈਕਟਰ ਸਮੇਤ ਕੰਪਿਊਟਰ ਕਰਾਹਾ ਚੋਰੀ, ਮਾਮਲਾ ਦਰਜਸਟਾਫ ਰਿਪੋਰਟਰ, ਫਿਰੋਜ਼ਪੁਰ : ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਚਾਹਲ ਵਿਖੇ ਇਕ ਵਿਅਕਤੀ ਦੇ ਘਰ ਵਿਚੋਂ ਇਕ ਟਰੈਕਟPunjab1 day ago
-
ਹੈਰੋਇਨ, ਆਈਫੋਨ ਤੇ ਕੰਪਿਊਟਰ ਕੰਡਾ ਸਮੇਤ ਦੋ ਗਿ੍ਫਤਾਰਸਟਾਫ ਰਿਪੋਰਟਰ, ਫਿਰੋਜ਼ਪੁਰ : ਸੀਆਈਏ ਸਟਾਫ ਦੀ ਪੁਲਿਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 270 ਗ੍ਰਾਮ ਹੈਰੋPunjab2 days ago
-
Elon Musk ਨੇ ਟਵਿੱਟਰ ਡੀਲ 'ਤੇ ਲਗਾਈ ਰੋਕ, ਇਸ ਵਜ੍ਹਾਂ ਬਣੀ ਮੁਸ਼ਕਲਟੇਸਲਾ ਦੇ ਸੀਈਓ ਐਲਨ ਮਸਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਵਿੱਟਰ ਡੀਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਐਲਨ ਮਸਕ ਦੇ ਅਨੁਸਾਰ, 5 ਪ੍ਰਤੀਸ਼ਤ ਤੋਂ ਵੱਧ ਟਵਿੱਟਰ ਖਾਤੇ ਜਾਅਲੀ ਜਾਂ ਸਪੈਮ ਹਨ, ਜਿਸ ਕਾਰਨ ਗਣਨਾ ਵੇਰਵੇ ਸਮਰਥਿਤ ਨਹੀਂ ਹਨ।Technology3 days ago
-
Airtel ਨੂੰ ਪਿੱਛੇ ਛੱਡ ਫਿਰ ਨੰਬਰ-1 ਬਣਿਆ Jio, ਸਪੀਡ ਜਾਣ ਕੇ ਹੋ ਜਾਵੋਗੇ ਹੈਰਾਨ : Traiਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ 4ਜੀ ਡਾਊਨਲੋਡਿੰਗ ਸਪੀਡ 'ਚ 2mbps ਦੀ ਛਾਲ ਦਰਜ ਕੀਤੀ ਗਈ ਹੈ। ਇਸ ਤਰ੍ਹਾਂ, ਜੀਓ ਇੱਕ ਵਾਰ ਫਿਰ ਭਾਰਤ ਦੀ ਨੰਬਰ 1 ਸਮਾਰਟਫੋਨ ਕੰਪਨੀ ਬਣਨ ਵਿੱਚ ਕਾਮਯਾਬ ਹੋ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅਪ੍ਰੈਲ ਮਹੀਨੇ ਦੇ ਅੰਕੜਿਆਂ ਅਨੁਸਾਰTechnology3 days ago
-
ਕੰਪਿਊਟਰ ਅਧਿਆਪਕਾਂ ਨੇ ਕੀਤੀਆਂ ਅਹਿਮ ਵਿਚਾਰਾਂਕੰਪਿਊਟਰ ਅਧਿਆਪਕ ਯੂਨੀਅਨ ਇਕਾਈ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਘੁਮਾਣ ਸਟੇਟ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਫਿਸ਼ ਪਾਰਕ ਗੁਰਦਾਸਪੁਰ ਵਿਖੇ ਹੋਈ ਜਿਸ ਵਿਚ 15/05/2022 ਨੂੰ ਸਿੱਖਿਆ ਮੰਤਰੀ ਦੇ ਹਲਕਾ ਬਰਨਾਲਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਤੈਅ ਕੀਤਾ ਗਿਆPunjab3 days ago
-
ਬੱਚਿਆਂ ਨੂੰ ਕੰਪਿਊਟਰ ਟੇਬਲ ਤੇ ਕਾਪੀਆਂ ਭੇਟਸੇਵਾ ਮੁਕਤ ਮੁੱਖ ਅਧਿਆਪਕ ਕੁਲਵੰਤ ਸਿੰਘ ਭੱਟੀ ਵੱਲੋਂ ਆਪਣੇ ਪਿਤਾ ਨਾਇਬ ਸੂਬੇਦਾਰ ਬਾਬੂ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਬੱਲੋਕੇ ਦੇ ਪ੍ਰਰਾਇਮਰੀ ਸਕੂਲ ਨੂੰ ਨਵੇਂ ਤਿੰਨ ਕੰਪਿਊਟਰ ਟੇਬਲ ਤੇ ਬੱਚਿਆਂ ਨੂੰ ਕਾਪੀਆਂ ਭੇਟ ਕੀਤੀਆਂ ਹਨ। ਇਸ ਸਬੰਧੀ ਅੰਬੇਡਕਰ ਸੁਸਾਇਟੀ ਬੱਲੋਕੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੈਪੀ ਨੇ ਅਧਿਆਪਕ ਕੁਲਵੰਤ ਸਿੰਘ ਭੱਟੀ ਤੇ ਸਾਰੇ ਹੀ ਭੱਟੀ ਪਰਿਵਾਰ ਦਾ ਸਕੂਲ ਦੇ ਬੱਚਿਆਂ ਦੀ ਸਿੱਖਿਆ ਤੇ ਹੋਰ ਸਹੂਲਤਾਂ ਲਈ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨਾਂ੍ਹ ਕਿਹਾ ਕਿ ਸਵ. ਸੂਬੇਦਾਰ ਬਾਬੂPunjab3 days ago
-
ਹੁਣ ਕਾਰ ਸਟਾਰਟ ਤੋਂ ਲੈ ਕੇ ਪੇਮੈਂਟ ਤਕ ਸਾਰੇ ਕੰਮ ਹੋਣਗੇ ਮੋਬਾਈਲ 'ਤੇ, ਇਸ ਐਪ ਦੇ ਲਾਂਚ ਹੋਣ ਨਾਲ ਮਿਲੇਗਾ ਫਾਇਦਾ, ਜਾਣੋ ਕਿਵੇਂਗੂਗਲ ਵਾਲਿਟ ਨੂੰ ਜਲਦ ਹੀ ਦਿੱਗਜ ਤਕਨੀਕੀ ਕੰਪਨੀ ਗੂਗਲ ਵਲੋਂ ਪੇਸ਼ ਕੀਤਾ ਜਾਵੇਗਾ, ਜਿਸ ਦੀ ਇਕ ਝਲਕ ਗੂਗਲ I/O 2022 ਈਵੈਂਟ 'ਚ ਦੇਖਣ ਨੂੰ ਮਿਲੀ ਹੈ। ਇਸਨੂੰ ਡਿਜੀਟਲ ਵਾਲਿਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਡਿਜੀਟਲ ਵਾਲਿਟ ਤੁਹਾਡੇ ਪੁਰਾਣੇ ਵਾਲਿਟTechnology4 days ago
-
ਅੱਜ ਲਾਂਚ ਹੋਇਆ ਦੁਨੀਆ ਦਾ ਪਹਿਲਾ ਤੇ ਸਭ ਤੋਂ ਹਲਕਾ 5G ਫੋਨ, ਕੈਮਰਾ ਤੇ ਡਿਜ਼ਾਈਨ ਵੀ ਹੈ ਸ਼ਾਨਦਾਰਦੁਨੀਆ ਦਾ ਸਭ ਤੋਂ ਪਤਲਾ ਅਤੇ ਹਲਕਾ ਫੋਨ: ਮੋਟੋਰੋਲਾ ਦਾ ਨਵਾਂ ਸਮਾਰਟਫੋਨ ਭਾਰਤ ਵਿੱਚ ਅੱਜ ਯਾਨੀ 12 ਮਈ 2022 ਨੂੰ ਦੁਪਹਿਰ 12 ਵਜੇ ਦਸਤਕ ਦੇਣ ਜਾ ਰਿਹਾ ਹੈ। ਫੋਨ ਦੀ ਵਿਕਰੀ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਤੋਂ ਹੋਵੇਗੀ। ਫੋਨ 'ਚ ਕਈ ਫੀਚਰਸ ਹਨ। ਇਸ ਦੇ ਨਾਲ ਹੀ ਜੇਕਰ ਕੰਪਨੀTechnology4 days ago
-
ਕੰਪਿਊਟਰ ਤਕਨਾਲੋਜੀ ਤੇ ਪੰਜਾਬੀ ਭਾਸ਼ਾ' ਵਿਸ਼ੇ ਤੇ ਸੈਮੀਨਾਰਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪੰਜਾਬੀ ਵਿਭਾਗ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਾਂਝੇ ਉੱਦਮ ਨਾਲ 'ਕੰਪਿਊਟਰ ਤਕਨਾਲੋਜੀ ਤੇ ਪੰਜਾਬੀ ਭਾਸ਼ਾ' ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਦੀ ਆਈਕਿਉਏਸੀ ਦੀ ਮਦਦ ਨਾਲ ਕਰਵਾਏ ਗਏ ਸੈਮੀਨਾਰ ਮੌਕੇ ਕੰਪਿਊਟਰ ਵਿਗਿਆਨੀ ਡਾ. ਸੀਪੀ ਕੰਬੋਜ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਪਹੁੰਚੇ।Punjab5 days ago
-
ਕੰਪਿਊਟਰ ਅਧਿਆਪਕ ਹੱਕੀ ਮੰਗਾਂ ਲਈ 15 ਮਈ ਨੂੰ ਸਿੱਖਿਆ ਮੰਤਰੀ ਦਾ ਕਰਨਗੇ ਿਘਰਾਓਕੰਮਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਲਿ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਪ੍ਰਰੈਸ ਨੋਟ ਜਾਰੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇਠ 1 ਮਈ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ, ਜਿੱਥੇ ਜਥੇਬੰਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਮੰਗਾਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ,Punjab5 days ago
-
Xiaomi-Realme ਨੂੰ ਪਿੱਛੇ ਛੱਡ ਇਹ ਫੋਨ ਬਣਿਆ ਭਾਰਤ ਦਾ ਚੋਟੀ ਦਾ 5G ਸਮਾਰਟਫੋਨ ਬ੍ਰਾਂਡ : ਰਿਪੋਰਟਭਾਰਤੀ ਸਮਾਰਟਫੋਨ ਬਾਜ਼ਾਰ 'ਚ 5G ਸਮਾਰਟਫੋਨ ਦਾ ਦਬਦਬਾ ਵਧਦਾ ਜਾ ਰਿਹਾ ਹੈ। 5G ਸਮਾਰਟਫੋਨ ਦੀ ਗੱਲ ਕਰੀਏ ਤਾਂ ਸੈਮਸੰਗ ਭਾਰਤ 'ਚ ਨੰਬਰ-1 ਸਮਾਰਟਫੋਨ ਬ੍ਰਾਂਡ ਦੇ ਰੂਪ 'ਚ ਉਭਰਿਆ ਹੈ। ਸੈਮਸੰਗ ਨੇ Realme ਅਤੇ Xiaomi ਵਰਗੀਆਂ ਕੰਪਨੀਆਂ ਨੂੰ ਪਛਾੜ ਕੇ 23 ਫੀਸਦੀ 5GTechnology5 days ago
-
BSNL ਨੇ ਲਾਂਚ ਕੀਤਾ ਇਹ ਸਸਤਾ ਪਲਾਨ, ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ ਮਿਲੇਗੀ ਇਹ ਸੁਵਿਧਾਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਉਪਭੋਗਤਾਵਾਂ ਲਈ 87 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਹੈ, ਜੋ 14 ਦਿਨਾਂ ਲਈ 1GB ਹਾਈ-ਸਪੀਡ ਰੋਜ਼ਾਨਾ ਡਾਟਾ ਐਕਸੈਸ ਦੇ ਨਾਲ-ਨਾਲ ਅਸੀਮਤ ਵਾਇਸ ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ। BSNL ਦਾ ਨਵਾਂ ਪ੍ਰੀਪੇਡ ਪਲਾਨ ਸਰਕਾਰੀ ਟੈਲੀਕਾਮ ਆਪਰੇਟਰ ਦੇ ਸਾਰੇ ਪ੍ਰੀਪੇਡ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਪ੍ਰੀਪੇਡ ਪਲਾਨ ਵਿੱਚ ਡੇਟਾ ਅਤੇ ਕਾਲਿੰਗ ਲਾਭਾਂ ਦੇ ਨਾਲ ਪ੍ਰਤੀ ਦਿਨ 100 SMS ਵੀ ਦਿੱਤੇ ਗਏ ਹਨ।Technology5 days ago
-
WhatsApp ਗਰੁੱਪ ਦੇ ਯੂਜ਼ਰਜ਼ ਦੀ ਗਿਣਤੀ ਹੋਵੇਗੀ ਦੁੱਗਣੀ,ਇਕ ਵਾਰ 'ਚ 512 ਲੋਕਾਂ ਨੂੰ ਜੋੜਨ ਦੀ ਮਿਲੇਗੀ ਸੁਵਿਧਾWhatsApp ਦੁਆਰਾ ਗਰੁੱਪ ਯੂਜ਼ਰਜ਼ ਦੀ ਗਿਣਤੀ ਵਧਾਈ ਜਾਵੇਗੀ। ਰਿਪੋਰਟ ਮੁਤਾਬਕ ਮੌਜੂਦਾ ਸਮੇਂ 'ਚ WhatsApp ਗਰੁੱਪ 'ਚ ਵੱਧ ਤੋਂ ਵੱਧ 256 ਯੂਜ਼ਰਜ਼ ਨੂੰ ਐਡ ਕੀਤਾ ਜਾ ਸਕਦਾ ਹੈ। ਪਰ ਕਈ ਵਾਰ ਇਹ ਗਿਣਤੀ ਵੱਧ ਹੋ ਜਾਂਦੀ ਹੈ, ਅਜਿਹੀ ਸਥਿਤੀ ਵਿੱਚ ਇਕ ਹੀ ਕੰਮ ਲਈ ਦੋ WhatsApp ਗਰੁੱਪ ਬਣਾਉਣੇ ਪੈਂਦੇ ਹਨ, ਨਾਲ ਹੀ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਅਪਡੇਟ ਅਤੇ ਪ੍ਰਬੰਧਨ ਕਰਨਾ ਪੈਂਦਾ ਹੈ।Technology5 days ago
-
ਡੇਟਿੰਗ ਐਪ Tider ਤੇ OkCupid ਨੇ Google 'ਤੇ ਕੀਤਾ ਮੁਕੱਦਮਾ, ਇਸ ਕਾਰਨ ਆਈ ਮੁਸ਼ਕਲਗੂਗਲ ਦੇ ਬੁਲਾਰੇ ਨੇ ਕਿਹਾ ਕਿ ਮੈਚ ਗਰੁੱਪ ਦੁਆਰਾ ਦਾਇਰ ਮੁਕੱਦਮਾ ਕੰਪਨੀ ਦੇ ਸਵੈ-ਹਿੱਤ ਨੂੰ ਦਰਸਾਉਂਦਾ ਹੈ। ਕਿਉਂਕਿ ਮੈਚ ਗਰੁੱਪ ਮੋਬਾਈਲ ਪਲੇਟਫਾਰਮ ਤੋਂ ਮਿਲੇ ਪੈਸੇ ਦੇਣ ਤੋਂ ਬਚਣਾ ਚਾਹੁੰਦਾ ਹੈ...Technology6 days ago
-
ਖੇਤਾਂ ਨੂੰ ਪੱਧਰਾਂ ਕਰਨ ਲਈ ਸਰਹੱਦੀ ਖੇਤਰ 'ਚ ਕੰਪਿਊਟਰ ਕਰਾਹੇ ਦਾ ਰੁਝਾਨ ਵਧਿਆਜਿਥੇ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਤੋਂ ਇਲਾਵਾ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਲਈPunjab6 days ago