commonwealth games
-
ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਮੁੱਕੇਬਾਜ਼ ਗੌਰਵ ਸੋਲੰਕੀ ਕੁਆਰਟਰ ਫਾਈਨਲ 'ਚਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਮੁੱਕੇਬਾਜ਼ ਗੌਰਵ ਸੋਲੰਕੀ (57 ਕਿਲੋਗ੍ਰਾਮ) ਨੇ ਪਹਿਲੇ ਗੇੜ ਵਿਚ ਸੌਖੀ ਜਿੱਤ ਦੇ ਨਾਲ ਤੁਰਕੀ ਦੇ ਇਸਤਾਂਬੁਲ 'ਚ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਫਰੀਦਾਬਾਦ ਦੇ ਗੌਰਵ ਸੌਲੰਕੀ ਨੇ ਕਜ਼ਾਕਿਸਤਾਨ ਦੇ ਅਰਾਪੋਵ ਏਡੋਸ ਖ਼ਿਲਾਫ਼ ਸ਼ੁਰੂਆਤ ਤੋਂ ਦਬਦਬਾ ਬਣਾਉਂਦੇ ਹੋਏ 5-0 ਦੀ ਜਿੱਤ ਨਾਲ ਆਖ਼ਰੀ ਅੱਠ ਵਿਚ ਪ੍ਰਵੇਸ਼ ਕੀਤਾ।Sports1 month ago
-
ਰਾਸ਼ਟਰਮੰਡਲ ਖੇਡਾਂ ਸਮੇਂ 'ਤੇ ਹੀ ਹੋਣਗੀਆਂ : ਸੀਜੀਐੱਫਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੂੰ ਯਕੀਨ ਹੈ ਕਿ ਮੇਜ਼ਬਾਨ ਸ਼ਹਿਰ ਦੇ ਕੌਂਸਲ ਆਗੂ ਦੇ ਬਿ੍ਟੇਨ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਦਾ ਸ਼ੱਕ ਜ਼ਾਹਿਰ ਕਰਨ ਦੇ ਬਾਵਜੂਦ 2022 ਬਰਮਿੰਘਨ ਰਾਸ਼ਟਰਮੰਡਲ ਖੇਡਾਂ ਅਗਲੇ ਸਾਲ ਤੈਅ ਮੁਤਾਬਕ ਹੀ ਕਰਵਾਈਆਂ ਜਾਣਗੀਆਂ...Sports2 months ago
-
Commonwealth Games 2022 ਲਈ ਇੰਗਲੈਂਡ ਨੇ ਕੀਤਾ ਕਵਾਲੀਫਾਈ, 7 ਟੀਮਾਂ ਨੂੰ ਇਸ ਤਰ੍ਹਾਂ ਮਿਲੇਗਾ ਮੌਕਾਪਿਛਲੇ ਸਾਲ ਕ੍ਰਿਕਟ ਨੂੰ Commonwealth Games 'ਚ ਸ਼ਾਮਲ ਕੀਤਾ ਗਿਆ ਸੀ। ਅਜਿਹੇ 'ਚ ਹੁਣ 2022 'ਚ Birmingham 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਕ੍ਰਿਕਟ ਲਈ ਯੋਗਤਾ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ।Cricket5 months ago
-
ਤੈਅ ਸਮੇਂ ਤੋਂ ਇਕ ਦਿਨ ਬਾਅਦ ਸ਼ੁਰੂ ਹੋਣਗੀਆਂ ਰਾਸ਼ਟਰਮੰਡਲ ਖੇਡਾਂਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਨ੍ਹਾਂ ਦੀ ਸ਼ੁਰੂਆਤ ਵਿਚ ਇਕ ਦਿਨ ਦੀ ਦੇਰੀ ਹੋਵੇਗੀ ਜਿਸ ਨਾਲ ਇਹ 28 ਜੁਲਾਈ 2022 ਤੋਂ ਸ਼ੁਰੂ ਹੋਣਗੇ। ਇਸ ਤਬਦੀਲੀ ਨਾਲ ਖਿਡਾਰੀਆਂ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਬਾਅਦ ਮੁੜ ਤਿਆਰ ਹੋਣ ਲਈ ਸਮਾਂ ਮਿਲ ਜਾਵੇਗਾ।Sports10 months ago
-
ਸੱਟ ਲੱਗਣ ਕਾਰਨ ਫਾਈਨਲ ਤੋਂ ਹਟੇ ਵਿਕਾਸ, ਮਿਲਿਆ ਸਿਲਵਰਵਿਸ਼ਵ ਤੇ ਏਸ਼ੀਆਈ ਚੈਂਪਿਅਨਸ਼ਿਪ ਦੇ ਕਾਂਸੇ ਮੈਡਲ ਜੇਤੂ ਵਿਕਾਸ ਨੂੰ ਖ਼ਿਤਾਬੀ ਮੁਕਾਬਲੇ 'ਚ ਜੇਯਾਦ ਈਸ਼ਾਸ਼ ਨਾਲ ਭਿੜਨਾ ਸੀ।Sports1 year ago
-
ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਮੁਕਾਬਲੇ ਚੰਡੀਗੜ੍ਹ 'ਚ ਹੋਣਗੇ : ਰਾਣਾ ਸੋਢੀਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੇ ਮੁਕਾਬਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕਰਵਾਏ ਜਾਣਗੇ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਿਫ਼ਰ ਕਾਲ ਦੌਰਾਨ ਇਹ ਸੂਚਨਾ ਦਿੱਤੀ।Punjab1 year ago
-
ਬਰਮਿੰਘਮ ਰਾਸ਼ਟਰਮੰਡਲ ਖੇਡਾਂ : 2022 ਦੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਮੁਕਾਬਲੇ ਚੰਡੀਗੜ੍ਹ ਵਿਖੇ ਕਰਵਾਏ ਜਾਣਗੇ: ਰਾਣਾ ਸੋਢੀਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੇ ਮੁਕਾਬਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕਰਵਾਏ ਜਾਣਗੇ।Punjab1 year ago
-
ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੀ ਮੇਜ਼ਬਾਨੀ ਕਰੇਗਾ ਭਾਰਤਭਾਰਤ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਜਨਵਰੀ 2022 ਵਿਚ ਚੰਡੀਗੜ੍ਹ ਵਿਚ ਕਰੇਗਾ ਤੇ ਬਰਮਿੰਘਮ ਵਿਚ ਹੋਣ ਵਾਲੀਆਂ ਖੇਡਾਂ ਵਿਚ ਇਸ ਦੇ ਮੈਡਲਾਂ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੀ ਰੈਂਕਿੰਗ ਲਈ ਸ਼ਾਮਲ ਕੀਤਾ ਜਾਵੇਗਾ।Sports1 year ago
-
ਨਾਰਾਜ਼ ਆਈਓਏ ਨੂੰ ਮਨਾਉਣ 'ਚ ਲੱਗਾ ਸੀਜੀਐੱਫਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਸਖ਼ਤ ਵਿਰੋਧ ਨੂੰ ਦੇਖਦੇ ਹੋਏ ਉਸ ਦੀ ਮੇਜ਼ਬਾਨੀ ਵਿਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2022 ਨੂੰ ਕਰਵਾਉਣ ਦੀ ਉਮੀਦ ਵਧ ਗਈ ਹੈ।Sports1 year ago
-
ਰਾਸ਼ਟਰਮੰਡਲ ਖੇਡਾਂ 2022 ਦੌਰਾਨ ਨਹੀਂ ਹੋਵੇਗੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪਰਾਸ਼ਟਰਮੰਡਲ ਖੇਡ ਮਹਾਸੰਘ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤ ਵਿਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ।Sports1 year ago
-
ਓਲੰਪਿਕ ਦੀ ਟਿਕਟ ਹਾਸਲ ਕਰਨਾ ਹੈ ਟੀਚਾ : ਮਨੀਸ਼ ਕੌਸ਼ਿਕਵਿਸ਼ਵ ਚੈਂਪੀਅਨਸ਼ਿਪ ਵਿਚ 63 ਕਿਲੋਗ੍ਰਾਮ ਵਰਗ ਦੇ ਚਾਰ ਮੈਡਲਾਂ ਵਿਚੋਂ ਇ ਕਹੀ ਮੈਡਲ ਏਸ਼ੀਆ ਵਿਚ ਆਇਆ ਹੈ। ਤਿੰਨ ਮੈਡਲ ਯੂਰਪ ਦੇ ਮੁੱਕੇਬਾਜ਼ ਲੈ ਗਏ। ਜੋ ਮੈਡਲ ਏਸ਼ੀਆ ਵਿਚ ਆਇਆ ਹੈ, ਉਹ ਭਾਰਤ ਨੂੰ ਮਿਲਿਆ ਹੈ।Sports1 year ago
-
ਓਲੰਪਿਕ, ਕਾਮਨਵੈਲਥ ਗੇਮਜ਼ ਕ੍ਰਿਕਟ ਟੂਰਨਾਮੈਂਟ ਤੋਂ ਵੱਡੇ : ਸਹਿਵਾਗਭਾਰਤ ਦੇ ਸਾਬਕਾ ਓਪਨਰ ਵਰਿੰਦਰ ਸਹਿਵਾਗ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਅਤੇ ਕਾਮਨਵੈਲਥ ਗੇਮਜ਼ ਵਰਗੀਆਂ ਖੇਡਾਂ ਕ੍ਰਿਕਟ ਮੁਕਾਬਲਿਆਂ ਤੋਂ ਵੱਡੀਆਂ ਹਨ।Cricket1 year ago
-
ਸਰਕਾਰ ਕਰੇਗੀ ਰਾਸ਼ਟਰਮੰਡਲ ਖੇਡਾਂ ਦੇ ਬਾਈਕਾਟ 'ਤੇ ਫ਼ੈਸਲਾ2022 'ਚ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤੀ ਓਲੰਪਿਕ ਸੰਘ ਉਨ੍ਹਾਂ ਖੇਡਾਂ ਦਾ ਬਾਈਕਾਟ ਕਰਨਾ ਚਾਹੁੰਦਾ ਹੈSports1 year ago
-
ਡੇਢ ਸਾਲ ਬਾਅਦ ਸੁਸ਼ੀਲ ਕੁਮਾਰ ਦੀ ਘਰ 'ਚ ਸ਼ਾਨਦਾਰ ਵਾਪਸੀਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਲਗਪਗ ਡੇਢ ਸਾਲ ਬਾਅਦ ਆਪਣੇ ਘਰ ਵਿਚ ਕਿਸੇ ਚੈਂਪੀਅਨਸ਼ਿਪ ਦੇ ਟਰਾਇਲ ਵਿਚ ਉਤਰੇ ਤਾਂ ਸਾਰਿਆਂ ਦੀਆਂ ਉਮੀਦਾਂ ਸੀ ਕਿ ਇਹ ਦਿੱਗਜ ਭਲਵਾਨ ਆਸਾਨੀ ਨਾਲ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਵੇਗਾ।Sports1 year ago
-
ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਵੀ ਸ਼ਾਮਲ71 ਕਾਮਨਵੈਲਥ ਗੇਮਜ਼ ਐਸੋਸੀਏਸ਼ਨਜ਼ ਨੇ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਕ੍ਰਿਕਟ ਸਮੇਤ ਇਨ੍ਹਾਂ ਖੇਡਾਂ ਦੇ ਪੱਖ ਵਿਚ ਵੋਟ ਕੀਤਾ ਹੈ।Cricket1 year ago
-
ਕਾਮਨਵੈਲਥ ਗੈਮਜ਼ 'ਚ ਹੋ ਹਈ T20 ਕ੍ਰਿਕਟ ਦੀ ਐਂਟਰੀ, 2022 'ਚ ਇਹ ਟੀਮ ਖੇਡੇਗੀ ਟੂਰਨਾਮੈਂਟਸੋਮਵਾਰ ਨੂੰ ਕ੍ਰਿਕਟ ਜਗਤ ਲਈ ਕਾਮਨਵੈਲਥ ਗੈਮਜ਼ ਫੈਡਰੇਸ਼ਨ ਨੇ ਇਕ ਵੱਡੀ ਖੁਸ਼ਖਬਰੀ ਦਿੱਤੀ ਹੈ। ਕਾਮਨਵੈਲਥ ਗੈਮਜ਼ ਫੈਡਰੇਸ਼ਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਟੀ20 ਕ੍ਰਿਕਟ ਦੀ ਕਾਮਨਵੈਲਥ ਗੈਮਜ਼ 'ਚ ਐਂਟਰੀ ਹੋ ਗਈ ਹੈ। ਮਹਿਲਾ ਕ੍ਰਿਕਟ ਟੀਮਾਂ ਬੁਣ ਬਰਮਿੰਘਮ 'ਚ 2022 'ਚ ਹੋਣ ਵਾਲੇ ਕਾਮਨਵੈਲਥ ਗੇਮਜ਼ 'ਚ ਹਿੱਸਾ ਲੈਣਗੀਆਂ।Sports1 year ago
-
ਭਾਰਤ ਰਾਸ਼ਟਰਮੰਡਲ ਖੇਡਾਂ ਦੇ ਬਾਈਕਾਟ ਵੱਲ ਵਧਿਆਭਾਰਤ 2022 ਵਿਚ ਇੰਗਲੈਂਡ ਦੇ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਬਾਈਕਾਟ ਦੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵਧ ਗਿਆ ਹੈ।Sports1 year ago
-
ਰਾਸ਼ਟਰਮੰਡਲ ਖੇਡਾਂ ਦੇ ਬਾਈਕਾਟ ਦਾ ਰਾਹ ਖੁੱਲ੍ਹਾ : ਆਈਓਏਉਹ ਕੁਝ ਸੁਣਨ ਲਈ ਤਿਆਰ ਨਹੀਂ ਹਨ। ਅਸੀਂ ਕਾਫੀ ਕੁਝ ਕੀਤਾ, ਅਸੀਂ ਇਸ 'ਤੇ ਸੰਸਦ ਵਿਚ ਬਹਿਸ ਵੀ ਕਰਵਾਈ ਪਰ ਪ੍ਰਬੰਧਕੀ ਕਮੇਟੀ ਮੰਨਣ ਲਈ ਤਿਆਰ ਨਹੀਂ ਹੈ।Sports1 year ago
-
ਮੀਰਾਬਾਈ ਚਾਨੂ ਨੂੰ ਸਤਾਅ ਰਿਹੈ ਜ਼ਖ਼ਮੀ ਹੋਣ ਦਾ ਡਰਭਾਰਤ ਦੀ ਚੋਟੀ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਮੰਗਲਵਾਰ ਨੂੰ ਕਿਹਾ ਕਿ ਲੱਕ ਦੀ ਤਕਲੀਫ਼ ਠੀਕ ਹੋਣ ਦੇ ਬਾਵਜੂਦ ਉਹ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਤੋਂ ਪਹਿਲਾਂ ਖ਼ੁਦ ਨੂੰ ਜ਼ਖ਼ਮੀ ਕਰਨ ਦੇ ਡਰ ਹੇਠ ਜੀ ਰਹੀ ਹੈ।Sports1 year ago
-
ਕੈਨੇਡਾ ਓਪਨ ਦੇ ਫਾਈਨਲ 'ਚ ਹਾਰੇ ਭਾਰਤ ਦੇ ਪਾਰੂਪੱਲੀ ਕਸ਼ਯਪਭਾਰਤ ਦੇ ਮਰਦ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਇੱਥੇ ਕੈਨੇਡਾ ਓਪਨ ਦੇ ਫਾਈਨਲ ਵਿਚ ਹਾਰ ਗਏ।Sports1 year ago