commonmanissues
-
Coronavirus Vaccination : ਜਾਣੋ ਕਿਵੇਂ ਤੇ ਕਿੰਨੇ ਤਾਪਮਾਨ 'ਤੇ ਸਟੋਰ ਕੀਤੀ ਜਾ ਰਹੀ ਦੇਸ਼ 'ਚ ਕੋਰੋਨਾ ਵੈਕਸੀਨਦੇਸ਼ ਵਿਚ ਕੋਰੋਨਾ ਵੈਕਸੀਨ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਪੀਐੱਮ ਮੋਦੀ ਨੇ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਦੇਸ਼ ਦੀਆਂ ਦੋਵੇਂ ਕੋਰੋਨਾ ਵੈਕਸੀਨ (Covisheild and Covaxine) ਦੀਆਂ ਲੱਖਾਂ ਡੋਜ਼ ਨੂੰ ਕਿੱਥੇ ਤੇ ਕਿਵੇਂ ਰੱਖਿਆ ਜਾਵੇਗਾ, ਇਸ ਸਬੰਧੀ ਸਭ ਦੇ ਮਨ ਵਿਚ ਸਵਾਲ ਹੈ।National21 hours ago
-
COVID-19 in India: ਕੋਰੋਨਾ ਦੇ ਨਵੇਂ ਮਾਮਲਿਆਂ ਦੇ ਪੈਟਰਨ ’ਚ ਹੋ ਰਿਹਾ ਸੁਧਾਰ, 22 ਘੰਟਿਆਂ ’ਚ ਨਵੇਂ ਮਾਮਲਿਆਂ ਦਾ ਅੰਕੜਾ 17 ਹਜ਼ਾਰ ਤੋਂ ਘੱਟਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ਦੇ ਇਨਫੈਕਟਿਡ ਦੇਸ਼ਾਂ ’ਚ ਭਾਰਤ ਦੂਜੇ ਸਥਾਨ ’ਤੇ ਹੈ। ਕੇਂਦਰੀ ਸਿਹਤ ਮੰਤਰਾਲੇ (Union Health Ministry) ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 16,646...National2 days ago
-
ਜਦੋਂ ਪੁਲਾੜ 'ਚੋਂ ਆਈ ਆਵਾਜ਼, 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ', ਜਾਣੋ ਰਾਕੇਸ਼ ਸ਼ਰਮਾ ਬਾਰੇਪਹਿਲੇ ਪੁਲਾੜ ਯਾਤਰੀ ਦੇ ਤੌਰ 'ਤੇ ਸਕਵਾਰਡਨ ਲੀਡਰ ਰਾਕੇਸ਼ ਸ਼ਰਮਾ ਦਾ ਨਾਂ ਕੋਈ ਕਦੀ ਨਹੀਂ ਭੁੱਲ ਸਕਦਾ। 80 ਦੇ ਦਹਾਕੇ 'ਚ ਜਦੋਂ ਰਾਕੇਸ਼ ਸ਼ਰਮਾ ਬੱਦਲਾਂ ਨੂੰ ਚੀਰਦੇ ਹੋਏ ਪੁਲਾੜ ਵੱਲ ਵਧੇ ਤਾਂ ਕਰੋੜਾਂ ਭਾਰਤੀਆਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਸਨ। ਉਸ ਵੇਲੇ ਉਨ੍ਹਾਂ ਦੇ ਨਾਲ ਇਕ ਹੋਰ ਨਾਂ ਦੀ ਵੀ ਚਰਚਾ ਜ਼ੋਰਾਂ ਨਾਲ ਹੁੰਦੀ ਸੀ।Lifestyle4 days ago
-
ਪੰਜਾਬ ਤੇ ਜੰਮੂ-ਕਸ਼ਮੀਰ ’ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ’ਤੇ 5.1 ਮਾਪੀ ਗਈ ਤੀਬਰਤਾਭੂਚਾਲ ਦੇ ਇਹ ਝਟਕੇ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਮਹਿਸੂਸ ਕੀਤੇ ਗਏ। ਜੰਮੂ ’ਚ ਅੱਜ ਦੇਰ ਸ਼ਾਮ 7:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।Punjab5 days ago
-
ਕੋਰੋਨਾ ਦੀ ਇਕ ਹੋਰ ਵੈਕਸੀਨ ਲਿਆਵੇਗੀ Bharat BioTech, ਫਰਵਰੀ-ਮਾਰਚ 'ਚ ਸ਼ੁਰੂ ਹੋਵੇਗਾ ਇਨਸਾਨਾਂ 'ਤੇ ਪ੍ਰੀਖਣਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਭਾਰਤ ਬਾਇਓਟੈੱਕ (Bharat Biotech) ਇਕ ਹੋਰ ਵੈਕਸੀਨ ਲਿਆਉਣ ਜਾ ਰਹੀ ਹੈ। ਭਾਰਤ ਬਾਇਓਟੈੱਕ (Bharat Biotech) ਮੁਤਾਬਿਕ, ਉਹ ਇਸ ਵੈਕਸੀਨ ਦਾ ਇਨਸਾਨਾਂ 'ਤੇ ਪ੍ਰੀਖਣ ਫਰਵਰੀ-ਮਾਰਚ 'ਚ ਸ਼ੁਰੂ ਕਰ ਦੇਵੇਗੀ।National8 days ago
-
ਹੁਣ ਨਹੀਂ ਕੋਰੋਨਾ ਦਾ ਡਰ, ਰੇਹੜੀ 'ਤੇ ਖਾਓ ਗੋਲਗੱਪੇ ਤੇ ਪੀਓ ਗੰਨੇ ਦਾ ਰਸ, ਦੇਖੋ ਅੰਮ੍ਰਿਤਸਰ ਦੇ ਕਾਰੋਬਾਰੀ ਦਾ ਅਨੋਖਾ ਪ੍ਰਯੋਗਹਾਲਾਤ ਆਦਮੀ ਤੋਂ ਕੁਝ ਵੀ ਕਰਵਾ ਸਕਦੇ ਹਨ। ਕੋਰੋਨਾ ਇਨਫੈਕਸ਼ਨ ਕਾਰਨ ਰੈਡੀਮੇਡ ਗਾਰਮੈਂਟਸ ਦਾ ਵਪਾਰ ਠੱਪ ਪਿਆ ਤਾਂ ਅੰਮ੍ਰਿਤਸਰ ਦੇ ਕਾਰੋਬਾਰੀ ਨੇ ਆਫ਼ਤ 'ਚ ਅਵਸਰ ਲੱਭਿਆ। ਉਸ ਨੇ ਗੋਲਗੱਪੇ ਤੇ ਰੌਅ ਦਾ ਕੰਮ ਸ਼ੁਰੂ ਕੀਤਾ, ਪਰ ਚੁਣੌਤੀ ਸੀ ਕਿ ਕੋਰੋਨਾ ਇਨਫੈਕਸ਼ਨ ਦੀ ਚਿੰਤਾ 'ਚ ਘਿਰੇ ਲੋਕਾਂ ਨੂੰ ਕਿਵੇਂ ਉਹ ਸਾਫ਼-ਸੁਥਰਾ ਵਾਤਾਵਰਨ ਦੇਵੇ।Punjab11 days ago
-
ਲਾਂਚ ਹੋਈ DDA ਦੀ 1350 ਫਲੈਟਾਂ ਦੀ ਸਕੀਮ, ਯੋਜਨਾ 'ਚ ਪਹਿਲੀ ਵਾਰ 2 ਕਰੋੜ ਦਾ ਆਸ਼ਿਆਨਾ, ਜਾਣੋ ਕੀਮਤ ਤੇ ਅਪਲਾਈ ਕਰਨ ਦਾ ਤਰੀਕਾਦਿੱਲੀ ਵਿਕਾਸ ਅਥਾਰਟੀ (DDA) ਦੀ ਆਵਾਸ ਯੋਜਨਾ-2021 ਸ਼ਨਿਚਰਵਾਰ ਤੋਂ ਜਨਤਾ ਲਈ ਸ਼ੁਰੂ ਹੋ ਰਹੀ ਹੈ। 1350 ਫਲੈਟਾਂ ਦੀ ਇਸ ਯੋਜਨਾ 'ਚ ਫਲੈਟਾਂ ਦੀ ਕੀਮਤ 29 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਪ੍ਰਾਈਮ ਲੋਕੇਸ਼ਨ 'ਤੇ ਵੱਡੇ ਸਾਈਜ਼ ਦੇ ਫਲੈਟ ਵੀ ਮਿਲਣਗੇ, ਜਿਨ੍ਹਾਂ ਦੀ ਕੀਮਤ ਦੋ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।National14 days ago
-
ਸਿਗਰਟਨੋਸ਼ੀ ਛੱਡਣ ਲਈ ਲਓ ਸੰਕਲਪ, WHO ਨੇ ਸ਼ੁਰੂ ਕੀਤੀ ਆਲਮੀ ਮੁਹਿੰਮਹਾਲ ਹੀ 'ਚ ਵਿਸ਼ਵ ਸਿਹਤ ਸੰਗਠਨ (WHO) ਨੇ ਤੰਬਾਕੂ ਸੇਵਨ ਛੱਡਣ 'ਚ ਲੋਕਾਂ ਦੀ ਮਦਦ ਕਰਨ ਦੇ ਇਰਾਦੇ ਨਾਲ ਸਾਲ ਭਰ ਤਕ ਚੱਲਣ ਵਾਲੇ 'ਸਿਗਰਟਨੋਸ਼ੀ ਛੱਡਣ ਲਈ ਸੰਕਲਪ ਲਓ' ਨਾਂ ਦੀ ਇਕ ਆਲਮੀ ਮੁਹਿੰਮ ਸ਼ੁਰੂ ਕੀਤੀ ਹੈ।National14 days ago
-
ਦੁਬਾਰਾ ਖੁੱਲ੍ਹ ਗਏ ਹਨ ਅਸਾਮ, ਕਰਨਾਟਕ ਤੇ ਕੇਰਲ 'ਚ ਸਕੂਲ, ਜਾਣੋ- ਬਾਕੀ ਸੂਬਿਆਂ ਦਾ ਕੀ ਹੈ ਪਲਾਨKerala School Reopen : ਕੇਰਲ ਦੇ ਤਮਾਮ ਸਕੂਲਾਂ 'ਚ ਅੱਜ ਤੋਂ ਕੰਮਕਾਜ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ 1 ਜਨਵਰੀ 2021 ਤੋਂ ਸੂਬੇ ਭਰ ਦੇ ਸਕੂਲਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।National15 days ago
-
Photos : ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਸ੍ਰੀ ਹਰਿਮੰਦਰ ਸਾਹਿਬ, ਕੜਾਕੇ ਦੀ ਠੰਢ 'ਚ ਨਵੇਂ ਸਾਲ 'ਤੇ ਨਤਮਸਤਕ ਹੋਏ ਸ਼ਰਧਾਲੂਨਵੇਂ ਸਾਲ 'ਚ ਪਹਿਲੇ ਹੀ ਦਿਨ ਕੜਾਕੇ ਦੀ ਠੰਢ 'ਚ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਨਵੇਂ ਸਾਲ ਦਾ ਪਹਿਲਾ ਦਿਨ ਧੁੰਦ ਨਾਲ ਭਰਿਆ ਹੋਇਆ ਸੀ। ਸ੍ਰੀ ਹਰਿਮੰਦਰ ਸਾਹਿਬ ਨੂੰ ਧੁੰਦ ਦੀ ਚਾਦਰ ਵਿਛੀ ਰਹੀ।Punjab15 days ago
-
Coronavirus In India : ਭਾਰਤ ’ਚ ਘੱਟ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ’ਚ ਸਿਰਫ਼ 20,036 ਮਾਮਲੇਭਾਰਤ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰਫ਼ਤਾਰ ਕਾਫੀ ਘੱਟ ਹੋ ਗਈ ਹੈ। ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਿਰਫ਼ 20 ਹਜ਼ਾਰ 36 ਮਾਮਲੇ ਸਾਹਮਣੇ ਆਏ ਤੇ ਇਸ ਦੌਰਾਨ ..National15 days ago
-
India Coronavirus Updates: ਦੇਸ਼ ’ਚ ਕੋਰੋਨਾ ਨਾਲ ਲਗਪਗ 96 ਫ਼ੀਸਦੀ ਲੋਕ ਹੋਏ ਠੀਕ, 20 ਹਜ਼ਾਰ ਨਵੇਂ ਮਾਮਲੇ ਆਏIndia Coronavirus Updates ਦੇਸ਼ ’ਚ ਕੋਰੋਨਾ ਵਾਇਰਸ ਦੇ ਹਾਲਾਤ ’ਚ ਸੁਧਾਰ ਹੋ ਰਿਹਾ ਹੈ। ਕੋਰੋਨਾ ਵਾਇਰਸ ਮਾਮਲਿਆਂ ਦੀ ਗੱਲ ਕਰੀਏ ਤਾਂ ਦੇਸ਼ ’ਚ ਹੁਣ ਤਕ ਲਗਪਗ 96 ਫੀਸਦੀ ਲੋਕ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਇਸ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ।National17 days ago
-
ਚੰਡੀਗੜ੍ਹ ਡਿਫੈਂਸ ਅਕੈਡਮੀ ਨੇ ਕੀਤਾ ਸਕਾਲਰਸ਼ਿਪ ਦਾ ਐਲਾਨ, 26 ਜਨਵਰੀ ਨੂੰ ਹੋਵੇਗਾ ਐਂਟਰੈਂਸ ਐਗਜ਼ਾਮਐਨਡੀਏ ਦੇ ਐਂਟ੍ਰੇਸ ਐਗਜ਼ਾਮ ਦੀ ਤਿਆਰੀ ਲਈ ਉਤਰੀ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਚੰਡੀਗੜ੍ਹ ਡਿਫੈਂਸ ਅਕੈਡਮੀ ਨੇ ਆਪਣੇ 8ਵੇਂ ਸਾਲਾਨਾ ਐਂਟਰੈਂਸ ਐਗਜ਼ਾਮ 26 ਜਨਵਰੀ 2021 ਨੂੰ ਕਰਾਉਣ ਦਾ ਫੈਸਲਾ ਲਿਆ। ਸੰਸਥਾ ਦੇ ਸਾਬਕਾ ਕਨਰਲ ਉਰਵਿੰਦਰ ਨੇ ਸਕਾਲਰਸ਼ਿਪ ਬਾਰੇ ਡਿਟੇਲ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਾਰ ਵਿਡੋਸ ਦੇ ਵਾਰਡ ਵਿਚ ਟਿਊਸ਼ਨ ਫੀਸ ਵਿਚ 100 ਫੀਸਦ ਛੋਟ ਦਿੱਤੀ ਜਾਵੇਗੀ।Punjab22 days ago
-
Punjab, Haryana & Chandigarh Weather Update : ਧੁੱਪ ਨਿਕਲਣ ਨਾਲ ਘਟਿਆ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪ੍ਰਦੂਸ਼ਣ ਦਾ ਪੱਧਰਧੁੱਪ ਨਿਕਲਣ ਨਾਲ ਠੰਢ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਹਵਾ ਵੀ ਪਹਿਲਾਂ ਵਾਂਗ ਇਕਦਮ ਸਾਫ਼ ਹੋ ਰਹੀ ਹੈ। ਹਵਾ 'ਚ ਨਮੀ ਦੀ ਵਜ੍ਹਾ ਨਾਲ ਲਟਕੇ ਪ੍ਰਦੂਸ਼ਣ ਦੇ ਕਣਾਂ ਦਾ ਹੁਣ ਜ਼ਮੀਨ 'ਤੇ ਡਿੱਗਣ ਦਾ ਪੱਧਰ ਲਗਾਤਾਰ ਘਟ ਰਿਹਾ ਹੈ।Punjab22 days ago
-
PU ਚੰਡੀਗੜ੍ਹ ਨੇ ਜਾਰੀ ਕੀਤਾ ਕਾਲਜਾਂ ਦਾ ਵਿੰਟਰ ਸ਼ਡਿਊਲ, 25 ਤੋਂ 31 ਦਸੰਬਰ ਤਕ ਰਹਿਣਗੀਆਂ ਛੁੱਟੀਆਂPunjab University Chandigarh ਨੇ ਕਾਲਜਾਂ ਦਾ ਵਿੰਟਰ ਵਕੇਸ਼ਨ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸ਼ਡਿਊਲ ਮੁਤਾਬਿਕ ਇਸ ਵਾਰ ਕਾਲਜਾਂ 'ਚ 25 ਤੋਂ 31 ਦਸੰਬਰ ਤਕ ਯਾਨੀ ਇਕ ਹਫ਼ਤੇ ਦੀਆਂ ਹੀ ਛੁੱਟੀਆਂ ਕੀਤੀਆਂ ਗਈਆਂ ਹਨ।Education23 days ago
-
ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਨੇ ਮੰਗੀ ਮਾਫ਼ੀ, ਬ੍ਰਾਹਮਣ ਸਮਾਜ ’ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀਸੋਮਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਖ਼ਲ ਤੋਂ ਬਾਅਦ ਭੱਲਾ ਨੇ ਬਿਨਾਂ ਸ਼ਰਤ ਮਾਫ਼ੀ ਮੰਗਣ ਨਾਲ ਵਿਵਾਦ ਦਾ ਅੰਤ ਹੋ ਗਿਆ।Punjab26 days ago
-
ਦੇਸ਼ ਭਰ ਦੇ ਕਰੋੜਾਂ ਪਾਲਿਸੀ ਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ, ਇਸ ਗਲ਼ਤੀ ਨਾਲ ਹੋ ਸਕਦੈ ਵੱਡਾ ਨੁਕਸਾਨਪ੍ਰੀਮੀਅਮ ਦੀ ਰਕਮ ਦਾ ਭੁਗਤਾਨ ਨਹੀਂ ਹੋਵੇਗਾ ਪਰ ਪਾਲਿਸੀ ਲੈਪਸ ਹੋ ਜਾਵੇ ਤਾਂ Customer Executive ਦੇ ਰੂਪ ’ਚ ਕਾਲ ਕਰਨ ਵਾਲਿਆਂ ਦੇ ਝਾਂਸੇ ’ਚ ਬਿਲਕੁੱਲ ਨਾ ਆਓ। ਬੀਮਾ ਕੰਪਨੀ ਦੀ ਸ਼ਾਖਾ ’ਚ ਕੇ ਜਾਂ ਅਧਿਕਾਰਕ ਵੈੱਬਸਾਈਟ ਤੋਂ ਪਹਿਲਾ ਪਾਲਿਸੀ ਦਾ ਸਟੇਟਸ ਚੈੱਕ ਕਰੋBusiness26 days ago
-
Farmers Protest : ਕਿਸਾਨ ਅੰਦੋਲਨ ਕਾਰਨ ਸਟੀਲ ਇੰਡਸਟਰੀ ਸੰਕਟ 'ਚ, ਪੰਜਾਬ ਦੀਆਂ 800 ਫਾਊਂਡਰੀ ਯੂਨਿਟਸ ਨੂੰ ਲੱਗ ਸਕਦੈ ਤਾਲਾLudhiana Industry : ਸਟੀਲ ਦੀਆਂ ਕੀਮਤਾਂ 'ਚ ਆਏ ਉਛਾਲ ਨੇ ਹਰੇਕ ਸੈਕਟਰ ਦਾ ਹਾਲ ਬੇਹਾਲ ਕਰ ਦਿੱਤਾ ਹੈ। ਇਨ੍ਹਾਂ ਦਿਨਾਂ 'ਚ ਪੰਜਾਬ ਦਾ 800 ਕੰਪਨੀਆਂ ਵਾਲਾ ਫਾਊਂਡਰੀ ਉਦਯੋਗ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਇਸ ਦੀ ਮੁੱਖ ਵਜ੍ਹਾ ਫਾਊਂਡਰੀ ਉਦਯੋਗ ਦੇ ਮੁੱਖ ਕੱਚੇ ਮਾਲ ਸਕ੍ਰੈਪ ਤੇ ਪਿਕ ਆਇਰਨ ਦੀਆਂ ਕੀਮਤਾਂ 'ਚ ਆ ਰਿਹਾ ਜ਼ਬਰਦਸਤ ਉਛਾਲ ਹੈ।Punjab27 days ago
-
India Coronavirus Updates: ਦੇਸ਼ ’ਚ ਇਕ ਕਰੋੜ ਤੱਕ ਪਹੁੰਚਾ ਕੋਰੋਨਾ ਦਾ ਅੰਕੜਾ, 24 ਘੰਟਿਆਂ ’ਚ ਆਏ 22 ਹਜ਼ਾਰ ਮਾਮਲੇIndia Coronavirus Updates, ਦੇਸ਼ ’ਚ ਕੋਰੋਨਾ ਵਾਇਰਸ ਦਾ ਅੰਕੜਾ ਕਰੋੜ ਤਕ ਪਹੁੰਚ ਗਿਆ ਹੈ। ਹਾਲਾਂਕਿ ਦੇਸ਼ ’ਚ 95 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ, ਜੋ ਰਾਹਤ ਵਾਲੀ ਗੱਲ ਹੈ।...National1 month ago
-
Vijay Diwas : ਸਿਰਫ਼ 13 ਦਿਨਾਂ ਦੀ ਜੰਗ 'ਚ ਹੀ ਟੁੱਟ ਗਿਆ ਸੀ ਪਾਕਿਸਤਾਨ ਤੇ ਬੰਗਲਾਦੇਸ਼ ਬਣਿਆ ਸੀ ਆਜ਼ਾਦ ਦੇਸ਼Vijay Diwas : ਸਾਲ 1971 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਦੇ 49 ਸਾਲ ਪੂਰੇ ਹੋ ਗਏ। 16 ਦਸੰਬਰ ਨੂੰ 50ਵਾਂ ਸਾਲ ਸ਼ੁਰੂ ਹੋ ਜਾਵੇਗਾ। ਤਿੰਨ ਦਸੰਬਰ, 1971 ਨੂੰ ਪਾਕਿਸਤਾਨ ਨੇ ਲੜਾਈ ਦੀ ਸ਼ੁਰੂਆਤ ਤਾਂ ਕਰ ਦਿੱਤੀ ਪਰ ਭਾਰਤੀ ਫੌਜੀਆਂ ਦੇ ਪਰਾਕਰਮ ਅੱਗੇ ਮਹਿਜ਼ 13 ਦਿਨਾਂ 'ਚ ਹੀ ਗੋਡੇ ਟੇਕਣੇ ਪਏ।National1 month ago