common people
-
ਧੁੰਦ ਨੇ ਵਧਾਈ ਲੋਕਾਂ ਦੀ ਪਰੇਸ਼ਾਨੀਅੱਜ ਸਾਲ 2021 ਦੇ ਪਹਿਲੇ ਦਿਨ ਸਵੇਰ ਦੀ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾਈ ਰੱਖਿਆ।ਅੱਜ ਸਾਲ 2021 ਦੇ ਪਹਿਲੇ ਦਿਨ ਸਵੇਰ ਦੀ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾਈ ਰੱਖਿਆ।ਅੱਜ ਸਾਲ 2021 ਦੇ ਪਹਿਲੇ ਦਿਨ ਸਵੇਰ ਦੀ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾਈ ਰੱਖਿਆ।ਅੱਜ ਸਾਲ 2021 ਦੇ ਪਹਿਲੇ ਦਿਨ ਸਵੇਰ ਦੀ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾਈ ਰੱਖਿਆ।Punjab1 month ago
-
ਆਮ ਲੋਕਾਂ ਦੇ ਯੋਗਦਾਨ ਨਾਲ ਹੀ ਹੋਵੇਗਾ ਰਾਮ ਮੰਦਰ ਦਾ ਨਿਰਮਾਣ, ਨਹੀਂ ਹੋਵੇਗੀ ਵਿਦੇਸ਼ੀ ਪੈਸਿਆਂ ਦੀ ਵਰਤੋਂਰਾਮ ਮੰਦਰ ਦੇ ਨਿਰਮਾਣ 'ਚ ਵਿਦੇਸ਼ੀ ਪੈਸਿਆਂ ਦੀ ਵਰਤੋਂ ਨਹੀਂ ਹੋਵੇਗੀ, ਇਹ ਪੂਰੀ ਤਰ੍ਹਾਂ ਆਮ ਲੋਕਾਂ ਦੇ ਯੋਗਦਾਨ ਨਾਲ ਹੀ ਬਣੇਗਾ।National2 months ago
-
ਸਰਕਾਰ ਦੀ ਵੈਕਸੀਨ ਵੰਡ ਦੀ ਰਣਨੀਤੀ ਸਾਫ, ਆਮ ਲੋਕਾਂ ਨੂੰ ਵੈਕਸੀਨ ਲਈ ਕਰਨੀ ਪਵੇਗੀ ਲੰਬੀ ਉਡੀਕਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈੱਕ ਦੇ ਕੋਰੋਨਾ ਟੀਕਿਆਂ ਦੇ ਤੀਜੇ ਪੜਾਅ ਦੇ ਐਡਵਾਂਸ ਸਟੇਜ 'ਚ ਪੁੱਜਣ ਦੇ ਨਾਲ ਹੀ ਸਰਕਾਰ ਦੀ ਵੈਕਸੀਨ ਵੰਡ ਦੀ ਰਣਨੀਤੀ ਸਾਫ ਹੋਣ ਲੱਗੀ ਹੈ।National2 months ago
-
ਮੋਦੀ ਸਰਕਾਰ ਕਰ ਰਹੀ ਆਮ ਲੋਕਾਂ ਦੀ ਰਸੋਈ 'ਚ ਬਿਜਲੀ ਦਾ ਇਸਤੇਮਾਲ ਵਧਾਉਣ ਦੀ ਤਿਆਰੀਕੇਂਦਰ ਦੀ ਮੋਦੀ ਸਰਕਾਰ ਰਸੋਈ 'ਚ ਬਿਜਲੀ ਦਾ ਇਸਤੇਮਾਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਮੰਤਰੀ ਆਰਕੇ ਸਿੰਘ ਦਾ ਕਹਿਣਾ ਹੈ ਕਿ ਇਹ ਗ਼ਰੀਬਾਂ ਲਈ ਫਾਇਦੇਮੰਦ ਹੋਵੇਗ।National5 months ago
-
ਸਾਂਝੇ ਲੋਕ ਧਰਮ ਦਾ ਪ੍ਰਤੀਕ ਪਿੰਡ ਦਾ ਦਰਵਾਜ਼ਾਸਾਡੇ ਪੁਰਖਿਆਂ ਦੇ ਦੱਸਣ ਮੁਤਾਬਕ, ਇਹ ਦਰਵਾਜ਼ਾ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਸੰਤ ਈਸ਼ਰ ਦਾਸ ਨੇ ਸਮੁੱਚੇ ਨਗਰ ਦੀ ਸੇਵਾ ਨਾਲ ਕੱਚੇ ਦੀ ਥਾਂ ਪੱਕਾ ਬਣਵਾਇਆ ਸੀ। ਈਸ਼ਰ ਦਾਸ ਅਤੇ ਰਿਖੀ ਰਾਮ ਦੋਵੇਂ ਭਰਾ ਪੁੰਨ ਅਰਥ ਕਾਰਜ ਸਾਰੇ ਪਿੰਡਾਂ ਵਿਚ ਕਰਵਾਉਂਦੇ।Lifestyle6 months ago
-
ਡੀਸੀ ਨੇ ਸੁਣੇ ਆਮ ਲੋਕਾਂ ਦੇ ਮਸਲੇ, 23 ਸ਼ਿਕਾਇਤਾਂ ਦਾ ਮੌਕੇ 'ਤੇ ਕੀਤਾ ਨਿਪਟਾਰਾਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਦਰਖ਼ਾਸਤਾਂ 'ਤੇ ਸ਼ਿਕਾਇਤਾਂ ਆਦਿ ਪ੍ਰਰਾਪਤ ਕਰ ਕੇ ਮੌਕੇ 'ਤੇ ਹੀ ਇਨ੍ਹਾਂ ਦਾ ਨਿਪਟਾਰਾ ਕਰਵਾਇਆ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਵੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਟੀਮ ਸਮੇਤ ਲੋਕਾਂ ਦੇ ਮਸਲੇ ਸੁਣ ਕੇ ਮੌਕੇ 'ਤੇ ਹੀ ਹੱਲ ਕਰਵਾਇਆ ਸੀ। ਹੁਣ ਤਕ ਇਸ ਨਵੀਂ ਪ੍ਰਣਾਲੀ ਅਧੀਨ 23 ਸ਼ਿਕਾਇਤਾਂ ਪ੍ਰਰਾਪਤ ਹੋਈਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਤੁਰੰਤ ਕਾਰਵਾਈ ਆਰੰਭ ਦਿੱਤੀ ਗਈ ਹੈ। ਇਨ੍ਹਾਂ ਵਿਚ ਪੇਂਡੂ ਵਿਕਾਸ ਤੇ ਪੰਚਾਇਤ, ਮਾਲ ਵਿਭਾਗ, ਸਥਾਨਕ ਸਰਕਾਰਾਂ, ਪੈਨਸ਼ਨਾਂ, ਹਾਦਸੇ 'ਚ ਹੋਈ ਮੌਤ ਦੇ ਮੁਆਵਜ਼ੇ, ਨਾਜਾਇਜ਼ ਕਬਜ਼ਿਆਂ, ਬਿਜਲੀ, ਸੀਵਰੇਜ ਪਾਣੀ ਦੇ ਬਿੱਲਾਂ ਤੇ ਗੰਦਗੀ ਦੀ ਸਫ਼ਾਈ ਆਦਿ ਨਾਲ ਸਬੰਧਤ ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ਦਾ ਪੀਵੀ ਗ੍ਰਾਮ ਨੰਬਰ ਜਾਰੀ ਕਰ ਕੇ ਇਨ੍ਹਾਂ ਦੇ ਸਮਾਂਬੱਧ ਨਿਪਟਾਰੇ ਤੇ ਆਨਲਾਈਨ ਨਜ਼ਰ ਰੱਖਣ ਸਮੇਤ ਫਾਲੋਅਪ ਕਰਨ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।Punjab1 year ago
-
ਲੋਕ ਮੁੱਦਿਆਂ ਦੇ ਹੱਲ ਲਈ ਹੋਵੇਗਾ ਇਜਲਾਸ : ਰੁਪਾਲੋਂਪੂਰੇ ਪੰਜਾਬ 'ਚ ਅੱਜ ਗੁੰਡਾਗਰਦੀ ਤੇ ਬਦ-ਅਮਨੀ ਦਾ ਮਾਹੌਲ ਹੋਣ ਕਰ ਕੇ ਆਮ ਲੋਕ ਸਹਿਮ ਤੇ ਦਹਿਸ਼ਤ ਦੇ ਹੇਠਾਂ ਜ਼ਿੰਦਗੀ ਕੱਟ ਰਹੇ ਹਨ ਕਿਉਂਕਿ ਪੰਜਾਬ 'ਚ ਕਾਨੂੰਨ ਦਾ ਨਹੀਂ ਡੰਡੇ ਦਾ ਰਾਜ ਹੈ। ਸਰਕਾਰੀ ਤੰਤਰ 'ਤੇ ਸਿਆਸੀ ਲੋਕਾਂ ਦਾ ਕਬਜ਼ਾ ਹੋਣ ਕਰਕੇ ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ। ਇਨ੍ਹਾਂ ਸਾਰੇ ਲੋਕ ਮੁੱਦਿਆਂ ਦੇ ਹੱਲ ਲਈ ਲੋਕ ਚੇਤਨਾ ਲਹਿਰ ਪੰਜਾਬ ਵੱਲੋਂ 20 ਅਕਤੂਬਰ ਨੂੰ ਖੰਨਾ ਵਿਖੇ ਸੂਬਾ ਪੱਧਰੀ ਡੈਲੀਗੇਟ ਇਜਲਾਸ ਹੋਵੇਗਾ।Punjab1 year ago
-
ਪੁਲਿਸ ਨੂੰ ਆਮ ਜਨਤਾ ਦਾ ਸਹਿਯੋਗ ਜ਼ਰੂਰੀ : ਡੀਐੱਸਪੀਸਬ-ਡਵੀਜ਼ਨ ਪਾਇਲ ਵਿਖੇ ਤਰਨਤਾਰਨ ਤੋਂ ਬਦਲ ਕੇ ਆਏ ਉਪ ਪੁਲਿਸ ਕਪਤਾਨ ਹਰਦੀਪ ਸਿੰਘ ਚੀਮਾ ਵਲੋਂ ਚਾਰਜ ਸੰਭਾਲਣ 'ਤੇ ਹਲਕਾ ਪਾਇਲ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਕਮਲਜੀਤ ਸਿੰਘ ਕਮਲ ਸਿਆੜ ਅਤੇ ਜੱਟ ਮਹਾਂ ਸਭਾ ਪ੍ਰਧਾਨ ਗੁਰਦੀਪ ਸਿੰਘ ਜ਼ੁਲਮਗੜ ਨੇ ਆਪਣੇ ਸਾਥੀਆਂ ਸਮੇਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਚੀਮਾ ਇੱਕ ਅਮਨ ਪਸੰਦ ਅਫ਼ਸਰ ਹਨ ਜੋ ਕੁਝ ਸਮਾਂ ਪਹਿਲਾਂ ਥਾਣਾ ਮਲੌਦ ਤੇ ਦੋਰਾਹਾ ਵਿਖੇ ਬਤੌਰ ਐਸਐਚਓ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।Punjab1 year ago
-
ਪੰਜਾਬ ਸਰਕਾਰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਨਾਗਰਾਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਕੇ ਸਿਹਤ ਦੇ ਖੇਤਰ 'ਚ ਕ੍ਾਂਤੀਕਾਰੀ ਕਦਮ ਚੁੱਕ ਕੇ ਆਮ ਲੋਕਾਂ ਤਕ ਵਧੀਆ ਸਿਹਤ ਸਹੂਲਤਾਂ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਨਾਭਾ ਪਾਵਰ ਦੇ ਸਹਿਯੋਗ ਨਾਲ ਪਿੰਡ ਬਡਾਲੀ ਮਾਈ ਕੀ ਵਿਖੇ ਲਗਾਏ ਮੁਫਤ ਮੈਡੀਕਲ ਚੈੱਕਅੱਪ ਕੈਂਪ 'ਚ ਸ਼ਾਮਲ ਹੋਣ ਮੌਕੇ ਕੀਤਾ।Punjab1 year ago
-
ਕੇਂਦਰੀ ਬਜਟ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ : ਪੇਂਡੂ ਮਜ਼ਦੂਰ ਯੂਨੀਅਨਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਕਾਰਪੋਰੇਟ ਘਰਾਣਿਆਂ ਪੱਖੀ ਤੇ ਮਿਹਨਤੀ ਲੋਕਾਂ ਵਿਰੋਧੀ ਕਰਾਰ ਦਿੱਤਾ ਹੈ।Punjab1 year ago
-
ਹਿਰਾਸਤ 'ਚ ਮੌਤਅਸਲ ਵਿਚ ਪੁਲਿਸ ਦਾ ਕੰਮ ਤਾਂ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣਾ ਹੈ ਪਰ ਇੱਥੇ ਉਲਟਾ ਹੋ ਰਿਹਾ ਹੈ ਕਿ ਪੁਲਿਸ ਖੁਦ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿਚ ਲੈ ਲੈਂਦੀ ਹੈ।Editorial1 year ago
-
ਵੋਟਾਂ ਮੰਗਣ ਵਾਲੇ ਹੀ ਚਾਰ ਦਿਨ ਬੋਲਣਗੇਉਹ ਕਹਿੰਦਾ 'ਜੇ ਲੋਕ ਵੋਟਾਂ ਮੰਗਣ ਆਉਂਦੇ ਲੀਡਰਾਂ ਦੀ ਜਵਾਬਦੇਹੀ ਕਰਨ, ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਿੱਤਣ ਤੋਂ ਪਹਿਲਾਂ ਆਹ-ਆਹ ਵਾਅਦੇ ਕੀਤੇ ਸੀ।Editorial1 year ago
-
ਸੇਵਾਵਾਂ ਦੀ ਜਾਣਕਾਰੀਉੱਥੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਆਮ ਜਾਣਕਾਰੀ ਦੇਣ ਲਈ ਲਿਖਤੀ ਸਮੱਗਰੀ ਜਾਂ ਪੋਸਟਰ/ਫਲੈਕਸ ਦਾ ਉਚੇਚਾ ਪ੍ਰਬੰਧ ਹੁੰਦਾ ਹੈ ਜਾਂ ਸੰਸਥਾ ਦਾ ਕਰਮਚਾਰੀ ਗਾਹਕ ਨੂੰ ਖ਼ੁਦ ਸਾਰੀ ਲੋੜੀਂਦੀ ਜਾਣਕਾਰੀ ਦਿੰਦਾ ਹੈ।Editorial1 year ago
-
ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀਵਰਦੀਪ ਤੇਜਾ, ਕਾਲਾ ਅਫਗਾਨਾ ਨਜ਼ਦੀਕ ਪਿੰਡ ਪੰਨਵਾ ਵਿਖੇ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਤੇ ਕੰਮ ਕਰਦੇ ਹਨਜ਼ਦੀਕ ਪਿੰਡ ਪੰਨਵਾ ਵਿਖੇ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਤੇ ਕੰਮ ਕਰਦੇ ਹPunjab2 years ago
-
ਗੈਸ ਏਜੰਸੀ ਅਧਿਕਾਰੀ ਲੋਕਾਂ ਨੂੰ ਕਰ ਰਹੇ ਹਨ ਖੱਜਲ ਖੁਆਰਬਾਘਾਪੁਰਾਣਾ : ਸਥਾਨਿਕ ਗੈਸ ਏਜੰਸੀ ਦੇ ਅਧਿਕਾਰੀ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ ਅਤੇ ਕੋਈ ਵੀ ਸ਼ਿਕਾਇਤ ਸੁਣਨ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ੫੍ਰਧਾਨ ਨੀਲਾ ਸਿੰਘ, ਬਲਬੀਰ ਸਿੰਘ, ਸਤਿਨਾਮ ਸਿੰਘ ਰੱਖਰਾ, ਸੀਨੀਅਰ ਸੀਟੀਜਨ ਪ੍ਰੀਤਮ ਸਿੰਘ ਪ੍ਰੀਤ ਅਤੇ ਮੁਕੰਦ ਸਿੰਘ ਨੇ ਦੱਸਿਆ ਕਿ ਗੈਸ ਏਜੰਸੀ ਅਧਾਰ ਕਾਰਡ ਦੀ ਫੋਟੋ ਕਾਪੀ ਮੰਗ ਰਹੀ ਹੈ, ਪ੍ਰੰਤੂ ਇਹ ਕਾਪੀ ਦੇਣ ਲਈ ਉਪਭੋਗਤਾਵਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਬਣਾ ਕੇ ਅੱਧਾ-ਅੱਧਾ ਦਿਨ ਲਾਈਨਾ 'ਚ ਖੜ੍ਹੇ ਰੱਖਿਆ ਜਾਂਦਾ ਹੈ।News7 years ago
-
ਕੇਂਦਰ ਵਲੋਂ ਖੁਰਾਕ ਸੁਰੱਖਿਆ ਬਿੱਲ ਲਿਆਉਣਾ ਸ਼ਲਾਘਾਯੋਗ ਕਦਮ : ਕਾਮਰੇਡ ਗੁਰਮੀਤ ਸਿੰਘਪਟਿਆਲਾ : ਯੂਨਾਈਟਡ ਕਮਿਊਨਿਸਟ ਪਾਰਟੀ ਇੰਡੀਆ ਵਲੋਂ ਇਥੋਂ ਦੇ ਪ੍ਰਭਾਤ ਪਰਵਾਨਾ ਭਵਨ ਵਿਖੇ ਰਾਜ ਪੱਧਰੀ ਰਾਜਨੀਤਿਕ ਕਾਨਫਰੰਸ ਕਰਵਾਈ ਗਈ ਜਿਸ ਵਿਚ ਦੇਸ਼ ਭਰ ਤੋਂ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ 60 ਫੀਸਦੀ ਨਤੀਜੇ ਹੀ ਆਏ ਹਨ ਜਦੋਂਕਿ ਸੱਤਾਧਾਰੀ ਪਾਰਟੀ ਨੇ ਚੋਣਾਂ ਦੋਰਾਨ ਮਾਹੌਲ ਖਰਾਬ ਕੀਤਾ। ਉਨ੍ਹਾਂ ਅਕਾਲੀ ਭਾਜਪਾ ਸਰਕਾਰ ਵਲੋਂ ਅਣਅਧਿਕਾਰਤ ਕਾਲੋਨੀਆਂ ਲਈ ਲਾਗੂ ਕੀਤੀ ਨਵੀਂ ਨੀਤੀ ਦੀ ਨਿਖੇਧੀ ਕੀਤੀ ਤੇ ਇਸ ਨੂੰ ਲੋਕ ਮਾਰੂ ਨੀਤੀ ਕਿਹਾ।News7 years ago