comman man issues
-
ਪੰਜਾਬ 'ਚ ਇਸ ਵਾਰ ਮਹੀਨਾ ਚੱਲੇਗੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ : ਰਜ਼ੀਆ ਸੁਲਤਾਨਾਸੜਕੀ ਸੁਰੱਖਿਆ ਦੀ ਮਹੱਤਤਾ ਨੂੰ ਸਮਝਦਿਆਂ ਇਸ ਵਾਰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਇਕ ਹਫ਼ਤੇ ਦੀ ਥਾਂ ਇਕ ਮਹੀਨਾ ਚੱਲੇਗੀ। ਇੱਥੇ ਪੰਜਾਬ ਭਵਨ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਤੇ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਦਿਆਂ..Punjab9 days ago
-
ਜਲੰਧਰ ਦੇ ਦੋਮੋਰੀਆ ਪੁਲ ਦੇ ਇਲਾਕੇ 'ਚ ਆਇਆ ਸਾਂਬਰ,ਲੋਕਾਂ 'ਚ ਦਹਿਸ਼ਤ ਦਾ ਮਾਹੌਲਦੋਮੋਰੀਆ ਪੁਲ ਦੇ ਨੇੜਲੇ ਇਲਾਕੇ ਵਿਚ ਅੱਜ ਸਵੇਰੇ ਸਾਂਬਰ ਆਉਣ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਲੋਕਾਂ ਵੱਲੋਂ ਰੌਲਾ ਪਾਉਣ ਕਾਰਨ ਸਾਂਬਰ ਡਰ ਗਿਆ।Punjab17 days ago
-
Bird Flu Alert Delhi: ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ 17 ਬੱਤਖਾਂ ਸਮੇਤ 55 ਪੰਛੀ ਮਰੇ ਮਿਲੇ, 5 ਪਾਰਕਾਂ ਸੀਲBird Flu Alert Delhi: ਦਿੱਲੀ ’ਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ 17 ਬੱਤਖਾਂ ਸਮੇਤ 55 ਪੰਛੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਮਰੇ ਹੋਏ ਮਿਲੇ ਹਨ।National17 days ago
-
Bird Flu ਨੂੰ ਦੇਖਦਿਆਂ ਮੋਹਾਲੀ ਦੇ Chhatbeer Zoo 'ਚ ਬਰਡ ਏਵਿਯਰੀ ਨੂੰ ਕੀਤਾ ਬੰਦ, ਹੁਣ ਇਸ ਦਿਨ ਖੁੱਲ੍ਹੇਗਾਡੇਰਾਬੱਸੀ ਸਬਡਵੀਜਨ 'ਚ ਪੈਂਦੇ ਛੱਤਬੀੜ Zoo 'ਚ ਪੰਛੀਆਂ ਨੂੰ ਦੇਖਣ ਦਾ ਸ਼ੌਂਕ ਰੱਖਣ ਵਾਲੇ ਸੈਲਾਨੀਆਂ ਨੂੰ ਕੁਝ ਦਿਨ ਇੰਤਜ਼ਾਰ ਕਰਨਾ ਹੋਵੇਗਾ। ਪ੍ਰਬੰਧਨ ਵੱਲੋਂ ਬਰਡ ਫਲੂ ਨੂੰ ਦੇਖਦਿਆਂ Zoo ਦੀ ਬਰਡ ਏਵਿਯਰੀ ਨੂੰ ਬੰਦ ਕਰ ਦਿੱਤਾ ਹੈ।Punjab21 days ago
-
Egg Rate Increase : ਠੰਢ 'ਚ ਮਹਿੰਗਾਈ ਦੀ ਗਰਮੀ ਨਾਲ ਉਬਲਿਆ ਅੰਡਾ, ਕੀਮਤਾਂ ਪਹੁੰਚੀਆਂ ਅਸਮਾਨ 'ਤੇਸਰਦੀ ਦਾ ਸੀਜ਼ਨ ਇਨ੍ਹਾਂ ਦਿਨਾਂ ਆਪਣੇ ਪੂਰੇ ਸ਼ਿਖਰ 'ਤੇ ਹੈ। ਉਸੇ ਕਾਰਨ ਦੋ ਡਿਗਰੀ ਘੱਟੋਂ-ਘੱਟ ਪਾਰੇ 'ਚ ਅੰਡੇ ਵੀ ਮਹਿੰਗਾਈ ਦੀ ਗਰਮੀ ਤੋਂ ਉਭਲਣ ਲੱਗੇ ਹਨ। ਸਿਰਫ਼ 10 ਦਿਨਾਂ ਦੇ ਅੰਦਰ ਅੰਡਿਆਂ ਦੀਆਂ ਥੋਕ ਕੀਮਤਾਂ 'ਚ 65 ਰੁਪਏ ਪ੍ਰਤੀ ਸੈਂਕੜੇ ਦਾ ਵਾਧਾ ਹੋਇਆ।Punjab25 days ago
-
Train Travel Alert: ਧੁੰਦ ਦਾ ਕਹਿਰ, ਲੁਧਿਆਣਾ ਸਟੇਸ਼ਨ 'ਤੇ 8 ਘੰਟੇ Late ਪਹੁੰਚ ਰਹੀਆਂ ਟਰੇਨਾਂਸੰਘਣੀ ਧੁੰਦ ਕਾਰਨ ਟਰੇਨਾਂ ਦਾ ਆਉਣਾ-ਜਾਣਾ ਬਾਧਿਤ ਹੋ ਰਿਹਾ ਹੈ। ਲਗਪਗ ਸਾਰੀਆਂ ਟਰੇਨਾਂ 2 ਤੋਂ 8 ਘੰਟੇ ਦੀ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ 'ਚ ਬਦਲਾਅ ਨਾਲ ਟਰੇਨਾਂ ਦੇ ਪਰਿਚਾਲਨ 'ਚ ਰੇਲਵੇ ਨੂੰ ਦਿੱਕਤ ਆਉਣ ਲੱਗੀ ਹੈ।Punjab26 days ago
-
Farmer's Protest: ਪੰਜਾਬ 'ਚ ਕਿਸਾਨ ਅੰਦੋਲਨ ਨੇ ਰੋਕੀ ਫਾਸਟੈਗ ਦੀ ਰਫ਼ਤਾਰ, ਟੀਚਾ ਹਾਸਲ ਕਰਨ 'ਚ ਲੱਗੇਗਾ ਸਮਾਂਪੰਜਾਬ ਦੇ ਉਦਯੋਗ, ਟੈਲੀਕਾਮ, ਖੇਤੀ ਤੇ ਕਾਰੋਬਾਰ ਸੈਕਟਰ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਕਿਸਾਨ ਅੰਦੋਲਨ ਨੇ ਹੁਣ ਟੋਲ ਪਲਾਜ਼ਾ ਤੇ ਫਾਸਟੈਗ ਦੀ ਰਫ਼ਤਾਰ ਵੀ ਘੱਟ ਕਰ ਦਿੱਤੀ ਹੈ।Punjab27 days ago
-
Amritsar 'ਚ 28 ਦਸੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕਿਆਂ 'ਚ ਲੱਗੇਗਾ PowerCutਪਾਵਰਕਾਮ ਵਧੀਕ ਨਿਗਰਾਨ ਇੰਜੀਨੀਅਰ ਪੂਰਬ ਮੰਡਲ ਮਨੋਹਰ ਸਿੰਘ, ਉਪ ਮੰਡਲ ਅਫ਼ਸਰ ਸਾਊਥ ਗੌਰਵ ਕੁਮਾਰ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 28 ਦਸੰਬਰ 220 ਕੇਵੀ ਸਿਵਲ ਲਾਈਨ, ਮਜੀਠਾ ਰੋਡ ਬਾਈਪਾਸ, ਦਇਆਨੰਦ ਨਗਰ, ਲੁਹਾਰਕਾ ਰੋਡ, ਠਾਕੁਰ ਜੀ ਅਸਟੇਟ, ਮੁਰਾਦਪੁਰਾ, ਨੰਗਲੀ, ਲੁਹਾਰਕਾ, ਅਜਨਾਲਾ ਰੋਡ ਉਸੀਐਮ 66 ਕੇਵੀ, ਐਸਮਾ,ਸਦਰ ਬਾਜ਼ਾਰ,ਪ੍ਰਤਾਪ ਬਾਜ਼ਾਰ, ਭੱਲਾ ਕਲੋਨੀ, ਜੀਟੀ ਰੋਡ,ਸੰਧੂ ਕਾਲੋਨੀ, ਕੋਟ ਖ਼ਾਲਸਾ,ਹਕੀਮਾਂ ਗੇਟ, ਪੋਲਟੈਕਨੀਕਲ ਕਾਲਜ ਦੀ ਸਪਲਾਈ ਸਵੇਰੇ ਦਸ ਤੋਂ ਚਾਰ ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।Punjab1 month ago
-
Egg Prices : ਅੰਡਿਆਂ ਦੀਆਂ ਕੀਮਤਾਂ 'ਚ ਉਬਾਲ, ਅੰਮ੍ਰਿਤਸਰ 'ਚ ਰਿਟੇਲ 'ਚ 7 ਰੁਪਏ ਦਾ ਵਿਕ ਰਿਹੈ ਇਕ ਅੰਡਾਇਨ੍ਹਾਂ ਦਿਨੀਂ ਕਾਫੀ ਠੰਢ ਪੈ ਰਹੀ ਹੈ। ਸਰਦੀਆਂ 'ਚ ਅੰਡੇ ਦੀ ਡਿਮਾਂਡ ਕਾਫੀ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਡਿਆਂ ਦੀ ਮੰਗ 'ਚ ਤੇਜ਼ੀ ਦੇ ਚੱਲਦਿਆਂ ਇਨ੍ਹਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ।Punjab1 month ago
-
ਵਿਦੇਸ਼ਾਂ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ DBEE ਵੱਲੋਂ ਮੁਫ਼ਤ ਕਾਊਂਸਲਿੰਗ ਸ਼ੁਰੂਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਨੇ ਸੋਮਵਾਰ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੁਫ਼ਤ ਕਾਊਂਸਲਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਮੁਫ਼ਤ ਕਾਊਂਸਲਿੰਗ ਦਾ ਲਾਭ ਲੈਣ ਦੇ ਇਛੁੱਕ ਡੀਸੀ ਦਫ਼ਤਰ, ਜਲੰਧਰ ਦੀ ਤੀਜੀ ਮੰਜ਼ਿਲ ਸਥਿਤ ਡੀਬੀਈਈ ਦਫ਼ਤਰ ਵਿਖੇ ਆ ਸਕਦੇ ਹਨ ਜਾਂ ਸਾਰੇ ਕੰਮਕਾਜੀ ਦਿਨਾਂ ਵਿਚ ਹੈਲਪਲਾਈਨ ਨੰਬਰ 9056920100 'ਤੇ ਸੰਪਰਕ ਕਰ ਸਕਦੇ ਹਨ।Punjab1 month ago
-
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰਾਂ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜਬਾਰਾਦਰੀ ਗਾਰਡਨ ਵਿਖੇ ਪੋਸਟਾਂ 'ਚ ਵਾਧੇ ਤੇ ਤੀਸਰੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ 'ਚੋਂ ਇਕੱਤਰ ਹੋਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ।Punjab1 month ago
-
ਪੰਜਾਬ ਸਰਕਾਰ ਨੇ ਜਾਰੀ ਕੀਤੀ ਸਾਲ 2021 ਦੀਆਂ ਛੁੱਟੀਆਂ ਦੀ ਲਿਸਟ, ਪੜ੍ਹੋ ਪੂਰੀ ਸੂਚੀਪੰਜਾਬ ਸਰਕਾਰ ਨੇ ਸਾਲ 2021 ਨੂੰ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।Punjab1 month ago
-
Train schedule: ਕਿਸਾਨ ਅੰਦੋਲਨ ਦਾ ਪੰਜਾਬ-ਹਰਿਆਣਾ 'ਚ ਰੇਲ ਸੇਵਾਵਾਂ 'ਤੇ ਵੀ ਅਸਰ, ਟਰੇਨਾਂ ਦੇ ਸ਼ਡਿਊਲ 'ਚ ਬਦਲਾਅਜੇ ਤੁਹਾਨੂੰ ਵੀ ਪੰਜਾਬ ਤੇ ਹਰਿਆਣਾ ਤੋਂ ਹੋ ਕੇ ਰੇਲ ਯਾਤਰਾ ਕਰਨੀ ਹੈ ਤਾਂ ਟਰੇਨਾਂ ਦੇ ਬਾਰੇ ਠੀਕ ਤੋਂ ਪਤਾ ਕਰ ਲਓ। ਹਰਿਆਣਾ ਤੇ ਪੰਜਾਬ 'ਚ ਕਿਸਾਨ ਅੰਦੋਲਨ ਦਾ ਰੇਲ ਸੇਵਾ 'ਤੇ ਵੀ ਅਸਰ ਪੈ ਰਿਹਾ ਹੈ।Punjab1 month ago
-
LPG ਗਾਹਕਾਂ ਨੂੰ ਤੋਹਫ਼ਾ, 5KG ਦਾ 'ਛੋਟੂ' Cylinder ਹੋਇਆ ਲਾਂਚ, ਜਾਣੋ ਕਿਵੇਂ ਤੇ ਕਿੱਥੇ ਮਿਲੇਗਾLPG ਦੇ ਗਾਹਕਾਂ ਲਈ ਇਕ ਹੋਰ ਚੰਗੀ ਖ਼ਬਰ ਹੈ। ਪੰਜ ਕਿੱਲੋ ਦੇ ਛੋਟੇ ਸਿਲੰਡਰ ਦੀ ਜੇ ਤੁਹਾਨੂੰ ਲੋੜ ਹੈ ਤਾਂ ਡਰੋ ਨਾ, ਹੁਣ ਇਸ ਨੂੰ ਅਧਿਕਾਰਤ ਰੂਪ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ 'ਛੋਟੂ' ਨਾਂ ਦਿੱਤਾ ਗਿਆ ਹੈ।National1 month ago
-
ਪੰਜਾਬ 'ਚ ਨਾਈਟ ਕਰਫਿਊ 1 ਜਨਵਰੀ ਤਕ ਰਹੇਗਾ ਜਾਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਖ਼ਤੀ ਵਧਾਉਣ ਦੇ ਨਿਰਦੇਸ਼ਪੰਜਾਬ 'ਚ 12 ਜ਼ਿਲ੍ਹਿਆਂ 'ਚ ਕਰਵਾਏ ਗਏ ਇਕ ਦੂਜੇ ਪੜਾਅ ਦੇ ਸੀਰੋ ਸਰਵੇ ਮੁਤਾਬਿਕ ਸੂਬੇ ਦੀ ਕੁਲ ਆਬਾਦੀ 'ਚ 24.19 ਫੀਸਦੀ ਆਬਾਦੀ ਕੋਰੋਨਾ ਪਾਜ਼ੇਟਿਵ ਹੋ ਗਈ ਹੈ। 95.9 ਫੀਸਦੀ ਲੋਕ ਅਜਿਹੇ ਹਨ, ਜਿਨ੍ਹਾਂ 'ਚ ਇਸ ਦੇ ਲੱਛਣ ਨਹੀਂ ਦੇਖੇ ਜਾ ਰਹੇ।Punjab1 month ago
-
PF Account 'ਚ ਜਮ੍ਹਾਂ ਰਾਸ਼ੀ 'ਤੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਇਹ ਖ਼ਾਸ 5 ਸਹੂਲਤਾਂ, ਜਾਣੋ ਤੇ ਲਓ ਫਾਇਦਾਜੇ ਤੁਸੀਂ ਇਕ ਨੌਕਰੀਪੇਸ਼ਾ ਵਿਅਕਤੀ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪੀਐੱਫ ਫੰਡ 'ਚ ਹਰ ਮਹੀਨੇ ਤੁਹਾਡੀ ਸੈਲਰੀ ਤੋਂ ਇਕ ਨਿਸ਼ਚਿਤ ਰਾਸ਼ੀ ਜਮ੍ਹਾਂ ਕੀਤੀ ਜਾਂਦੀ ਹੈ। EPFO ਇਸ ਫੰਡ ਦਾ ਪ੍ਰਬੰਧਨ ਕਰਦਾ ਹੈ। ਪੀਐੱਫ ਫੰਡ 'ਚ ਜਮ੍ਹਾਂ ਕਰਨਾ ਤੁਹਾਡੇ ਲਈ ਇਕ ਵੱਡੀ ਪੂੰਜੀ ਹੈ।Business1 month ago
-
Bank Holidays in December: ਦਸੰਬਰ 'ਚ 14 ਦਿਨ ਬੰਦ ਰਹਿਣਗੇ ਬੈਂਕ, ਪਰੇਸ਼ਾਨੀ ਤੋਂ ਬਚਣ ਲਈ ਦੇਖੋ ਪੂਰੀ ListBank Holidays : ਸਾਲ 2020 ਦੇ ਅੰਤਿਮ ਮਹੀਨੇ 'ਚ ਬੈਂਕਾਂ 'ਚ ਕਈ ਛੁੱਟੀਆਂ ਰਹਿਣਗੀਆਂ ਇਸਲਈ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਸਮੇਂ ਦੇ ਰਹਿੰਦਿਆਂ ਪਹਿਲਾਂ ਹੀ ਕਰ ਲੈਣਾ ਚਾਹੀਦਾ। ਸਾਲ ਦੇ ਆਖਿਰੀ ਮਹੀਨੇ ਦਸੰਬਰ 'ਚ ਕੁੱਲ 14 ਦਿਨਾਂ ਦੀ ਛੁੱਟੀਆਂ ਰਹਿਣਗੀਆਂ..Business1 month ago
-
ਬੱਸ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, Punjab Roadways ਨੇ ਦਿੱਲੀ ਰੂਟ ਦੀਆਂ ਸਾਰੀਆਂ ਸੇਵਾਵਾਂ ਕੀਤੀਆਂ ਬੰਦਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਜਾਣ ਦੇ ਇਛੁੱਕ ਯਾਤਰੀ ਸਾਵਧਾਨ ਹੋ ਜਾਣ। ਦਿੱਲੀ ਤੇ ਨੇੜੇ-ਤੇੜੇ ਦੇ ਖੇਤਰਾਂ 'ਚ ਜਾਰੀ ਕਿਸਾਨ ਅੰਦੋਲਨ ਕਾਰਨ ਪੰਜਾਬ ਰੋਡਵੇਜ਼ ਨੇ ਦਿੱਲੀ ਰੂਟ ਦੀ ਸਾਰੀਆਂ ਬੱਸਾਂ ਦੀਆਂ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।Punjab1 month ago
-
ਤੁਹਾਡੇ ਘਰ ਦੇ ਨੇੜੇ-ਤੇੜੇ ਕਿੱਥੇ ਹੈ ਆਧਾਰ ਸੇਵਾ ਕੇਂਦਰ, ਦੋ ਮਿੰਟ 'ਚ ਮਿਲ ਸਕਦੀ ਹੈ ਜਾਣਕਾਰੀ, ਇਹ ਹੈ ਤਰੀਕਾਆਧਾਰ ਨਾਲ ਜੁੜੀ ਕੁਝ ਸੇਵਾਵਾਂ ਆਧਾਰ ਸੇਵਾ ਕੇਂਦਰਾਂ 'ਤੇ ਉਪਲਬੱਧ ਹੁੰਦੀਆਂ ਹਨ। ਮਿਸਾਲ ਦੇ ਤੌਰ 'ਤੇ ਜੇ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਧਾਰ ਸੇਵਾ ਕੇਂਦਰ ਜਾਣਾ ਹੋਵੇਗਾ।Business1 month ago
-
ਵੱਡੇ ਖ਼ਤਰੇ ਦੀ ਜੱਦ 'ਚ ਚੰਡੀਗੜ੍ਹ ਦੇ ਲੋਕ, 9 'ਚੋਂ ਇਕ ਪੁਰਸ਼ ਤੇ 8 'ਚੋਂ ਇਕ ਔਰਤ ਨੂੰ ਕੈਂਸਰ ਦਾ ਖ਼ਦਸ਼ਾਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਵੱਡੇ ਖ਼ਤਰੇ ਦੀ ਜੱਦ 'ਚ ਹੈ। ਸ਼ਹਿਰ 'ਚ ਇਹ ਖ਼ਤਰਾ ਜਾਨਲੇਵਾ ਬਿਮਾਰੀ ਕੈਂਸਰ ਤੋਂ ਹੈ। ਸ਼ਹਿਰ 'ਚ ਨੌ 'ਚੋਂ ਇਕ ਪੁਰਸ਼ ਨੂੰ ਕੈਂਸਰ ਦਾ ਰਿਸਕ ਹੈ ਤਾਂ 8 'ਚ 1 ਮਹਿਲਾ ਨੂੰ ਕੈਂਸਰ ਦਾ ਖ਼ਤਰਾ ਹੈ।Punjab1 month ago