colleges
-
ਵਿਦਿਆਰਥਣ ਇੱਕਾਦੀਪ ਨੂੰ ਸਮਰ ਰਿਸਰਚ ਫੈਲੋਸ਼ਿਪਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਵਿਦਿਆਰਥਣ ਇੱਕਾਦੀਪ ਕੌਰ ਨੇ ਭਾਰਤ ਦੀਆਂ ਤਿੰਨ ਰਾਸ਼ਟਰੀ ਵਿਗਿਆਨ ਅਕਾਦਮੀਆਂ ਵੱਲੋਂ ਪੇਸ਼ ਕੀਤੀ ਗਈ ਮੰਨੀ-ਪ੍ਰਮੰਨੀ ਸਮਰ ਰਿਸਰਚ ਫੈਲੋਸ਼ਿਪ ਪ੍ਰਰਾਪਤ ਕੀਤੀ ਹੈ।Punjab28 mins ago
-
ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਸਕੂਲ ਕਾਲਜ ਬੰਦ ਹੋਣ ਦੇ ਰੋਸ ਵਜੋਂ ਕੱਢੀ ਗਈ ਰੋਸ ਰੈਲੀਪੰਜਾਬ ਸਰਕਾਰ ਕਰੁਣਾ ਦੀ ਆੜ ਦੇ ਵਿੱਚ ਸਕੂਲਾਂ ਨੂੰ ਬੰਦ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰ ਰਹੀ ਹੈ ਜਦੋਂ ਕਿ ਠੇਕੇ ਖੁੱਲ੍ਹੇ ਅਤੇ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਵੀ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਬਾਰ੍ਹਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਦਿੱਤੇ ਪ੍ਰਮੋਟ ਕਰਨਾ ਵੀ ਨਿੰਦਣਯੋਗ ਹੈ।Punjab5 hours ago
-
ਏਪੀਜੇ ਕਾਲਜ 'ਚ ਸਕਿੱਲ ਇਨਹਾਂਸਮੈਂਟ ਕੋਰਸ 3 ਤੋਂਪੰਜਾਬੀ ਜਾਗਰਣ ਕੇਂਦਰ, ਜਲੰਧਰ : ਏਪੀਜੇ ਕਾਲਜ ਆਫ ਫਾਈਨ ਆਰਟਸ 'ਚ ਬਾਰ੍ਹਵੀਂ ਕਰ ਰਹੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੀ ਨਿਰਾਸ਼ਾਮਈ ਸਥਿਤੀ ਤੋਂ ਉਭਰਾਣ ਅਤੇ ਉਨ੍ਹਾਂ 'ਚ ਉਮੀਦ ਦੀ ਨਵੀਂ ਕਿਰਨ ਭਰਨ ਦੇ ਲਈ 3 ਤੋਂ 21 ਮਈ ਤਕ ਵੱਖ-ਵੱਖ ਖੇਤਰਾਂ ਨਾਲ ਸਬੰਧਤ 15 ਫ੍ਰੀ ਸਕਿੱਲ ਇਨਹਾਂਸਮੈਂਟ ਸਰਟੀਫਿਕੇਟ ਕੋਰਸ ਕਰਵਾਏ ਜਾਣਗੇ। ਇਸ ਸਬੰਧੀ ਪਿੰ੍ਸੀਪਲ ਡਾ. ਨੀਰਜਾ ਢੀਂਗਰਾ ਨੇ ਦੱਸਿਆ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਬਾਰ੍ਹਵੀਂ ਦੀ ਪ੍ਰਰੀਖਿਆ ਜੂਨ ਤਕ ਹੋਣ ਦੀ ਸੰਭਾਵਨਾ ਦੱਸ ਦਿੱਤੀ ਹੈ ਤਾਂ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਲਈ ਇਹ ਸੁਨਹਿਰੀ ਮੌਕਾ ਹੋਵੇਗਾ ਕਿ ਉਹ ਘਰ ਬੈਠੇ ਹੀ ਆਪਣੀ ਰੁਚੀ ਦੇ ਅਨੁਸਾਰ ਆਨਲਾਈਨ ਸਕਿੱਲ ਇੰਨਹਾਂਸਮੈਂਟ ਕੋਰਸ ਚੁਣ ਕੇ ਨਾ ਸਿਰਫ ਆਪਣਾ ਮਨ ਬਹਿਲਾ ਸਕਦੇ ਹਨ ਸਗੋਂ ਆਪਣਾ ਕਰੀਅਰ ਚੁਣਨ ਬਾਰੇ ਵੀ ਸੋਚ ਸਕਦੇ ਹਨ। ਸਕਿੱਲ ਇੰਨਹਾਂਸਮੈਂਟ ਕੋਰਸਾਂ 'ਚ ਸੰਗੀਤ, ਨਿ੍ਤ, ਡਿਜ਼ਾਈਨ, ਫੈਸ਼ਨ ਮੇਕ ਓਵਰ, ਮੈਨਜਮੈਂਟ ਤੋਂ ਇਲਾਵਾ ਮਲਟੀਮੀਡੀਆ, ਫਾਈਨ ਅਰਟਸ, ਕੰਪਿਊਟਰ, ਕਮਿਊਨੀਕੇਸ਼ਨ ਸਕਿੱਲ ਦੀ ਬਾਰੀਕੀਆਂ ਨੂੰ ਵੀ ਸਮਝ ਸਕਦੇ ਹਨ।Punjab23 hours ago
-
ਪੰਜਾਬੀ ’ਵਰਸਿਟੀ ਵੱਲੋਂ ਜਾਰੀ ਪੱਤਰ ਖਿਲਾਫ਼ ਅਧਿਆਪਕ ਭੜਕੇਇਸ ਬਾਰੇ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਪ੍ਰਧਾਨ ਡਾ. ਲਵਦੀਪ ਸ਼ਰਮਾ, ਸਕੱਤਰ ਡਾ. ਦਲਬੀਰ ਸਿੰਘ, ਮੀਤ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਆਪਣੇ ਅਧੀਨ ਚੱਲਦੇ ਸੈਂਕੜੇ ਨਿੱਜੀ ਕਾਲਜਾਂ ਨੂੰ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਲੱਖਾਂ ਰੁਪਏ ਦੇ ਜੁਰਮਾਨੇ ਕਰਦੀ ਆ ਰਹੀ ਹੈ ਜਦਕਿ ਖੁਦ ਯੂਨੀਵਰਸਿਟੀ ਪ੍ਰਬੰਧਕ ਯੂਜੀਸੀ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ।Punjab2 days ago
-
ਡੀਏਵੀ ਕਾਲਜ ਨੇ ਸ਼ੁਰੂ ਕੀਤੀ ਕੋਰੋਨਾ ਖ਼ਿਲਾਫ਼ ਜੰਗਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਵੱਧ ਰਹੇ ਕੇਸਾਂ 'ਤੇ ਰੋਕ ਲਾਉਣ ਲਈ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੇ ਤਹਿਤ ਕਈ ਹਸਪਤਾਲਾਂ ਤੇ ਸਿੱਖਿਆ ਕੇਂਦਰਾਂ 'ਚ ਟੀਕਾਕਰਨ ਦੀ ਮੁਹਿੰਮ ਚਲਾਈ ਗਈ ਹੈ।Punjab2 days ago
-
ਮੈਡੀਕਲ ਕਾਲਜ ਲਈ ਸਾਰੀਆਂ ਕਾਰਵਾਈਆਂ ਮੁਕੰਮਲ, ਉਸਾਰੀ ਜਲਦ : ਸੋਨੀਹੁਸ਼ਿਆਰਪੁਰ 'ਚ 375 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਵੇਗਾ, ਇਸ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਮੁਕੰਮਲ ਹੋਣ ਦੇ ਨਾਲ-ਨਾਲ ਲੋੜੀਂਦੇ ਫੰਡ ਵੀ ਜਾਰੀ ਹੋ ਚੁੱਕੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਅਹਿਮ ਪ੍ਰਰਾਜੈਕਟ ਦਾ ਨੀਂਹ ਪੱਥਰ ਜੁਲਾਈ ਦੇ ਪਹਿਲੇ ਹਫ਼ਤੇ ਰੱਖਣਗੇ।Punjab4 days ago
-
ਖ਼ਾਲਸਾ ਕਾਲਜ ਸਿੱਧਵਾਂ ਖੁਰਦ ਵਿਖੇ 7 ਰੋਜ਼ਾ ਸੈਮੀਨਾਰ ਸਮਾਪਤਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਆਈਕਿਉਏਸੀ ਦੁਆਰਾ ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਸਿੱਧਵਾਂ ਖੁਰਦ ਦੇ ਸਹਿਯੋਗ ਨਾਲ ਪਿ੍ਰੰਸੀਪਲ ਅਤੇ ਚੇਅਰਪਰਸਨ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਸਦਕਾ ਸੱਤ ਰੋਜ਼ਾ ਵਰਕਸ਼ਾਪ ਇਨੋਵੇਸ਼ਨਜ਼ ਇਨ ਟੀਚਿੰਗ ਲਰਨਿੰਗ ਵਿਸ਼ੇ 'ਤੇ ਆਯੋਜਿਤ ਕੀਤੀ ਗਈ। ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਨਿਰਮਲ ਜੌੜਾ (ਨਿਰਦੇਸ਼ਕ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਵਿਸੇਸ਼ ਮਹਿਮਾਨ ਵਜੋਂ ਡਾ. ਪ੍ਰਗਟ ਸਿੰਘ (ਪਿ੍ਰੰਸੀਪਲ) ਜੀਐੱਚPunjab4 days ago
-
ਮੈਡੀਕਲ ਕਾਲਜ 'ਚ ਬੈੱਡ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਇਕ ਮਰੀਜ਼ ਨੇ ਦੂਸਰੇ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆਦੂਜੇ ਮਰੀਜ਼ ਦਾ ਬੈੱਡ ਹਥਿਆਉਣ ਲਈ ਸਰਕਾਰੀ ਮੈਡੀਕਲ ਕਾਲਜ ’ਚ ਵੱਡੀ ਵਾਰਦਾਤ ਹੋ ਗਈ। ਪੱਥਰੀ ਦਾ ਇਲਾਜ ਕਰਵਾਉਣ ਆਏ ਮਰੀਜ਼ ’ਤੇ ਐਤਵਾਰ ਸਵੇਰੇ ਦੂਜਾ ਮਰੀਜ਼ ਹਮਲਾਵਰ ਹੋ ਗਿਆ। ਜਾਨ ਲੈਣ ਤਕ ਉਨ੍ਹਾਂ ਨੂੰ ਬਿਸਤਰੇ ਤੋਂ ਚੁੱਕ ਕੇ ਕੁੱਟਦਾ ਰਿਹਾ।National7 days ago
-
ਵਿਦਿਆਰਥੀਆਂ ਨੇ ਕੀਤਾ ਰੋਸ ਮਾਰਚਪੰਜਾਬ ਭਰ ਦੇ ਵਿੱਦਿਅਕ ਅਦਾਰੇ ਖੁੱਲਵਾਉਣ ਲਈ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਵਿਰੋਧ ਵਿੱਚ ਵੀਰਵਾਰ ਨੂੰ ਪੰਜਾਬ ਦੇ ਯੂਨੀਵਰਸਿਟੀਆਂ, ਕਾਲਜਾਂ ਅਤੇ ਵੱਖ-ਵੱਖ ਥਾਵਾਂ ਤੇ 9 ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਰੋਹ ਭਰਪੂਰ ਐਕਸ਼ਨ ਕੀਤੇ ਗਏ। ਇਸੇ ਤਰ੍ਹਾਂ ਅੰਮਿ੍ਤਸਰ ਵਿਚ ਇਤਿਹਾਸਕ ਖ਼ਾਲਸਾ ਕਾਲਜ ਦੇ ਗੇਟ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਰੋਸ ਮਾਰਚ ਕੀਤਾ ਗਿਆ। ਖਾਲਸਾ ਕਾਲਜ ਦੇ ਗੇਟ ਮੂਹਰੇ 11 ਵਜੇ ਇਕੱਤਰਤਾ ਕਰਨ ਤੋਂ ਉਪਰੰਤ ਪੰਜਾਬ ਸਰਕਾਰ ਵਿਰੱਧ ਨਾਅਰੇਬਾਜ਼ੀ ਆਰੰਭ ਕੀਤੀ ਅਤੇ ਵਿਦਿਆਰਥੀ ਆਗੂਆਂ ਵੱਲੋਂ ਤਕਰੀਰਾਂ ਕੀਤੀਆਂ ਗਈਆਂ।Punjab10 days ago
-
ਖ਼ਾਲਸਾ ਕਾਲਜ ਦੇ ਦਿਵਿਆਂਸ਼ ਸਿੰਘ ਨੇ ਟੋਕੀਓ ਓਲੰਪਿਕਸ 'ਚ ਬਣਾਈ ਥਾਂਖ਼ਾਲਸਾ ਕਾਲਜ ਦੇ ਵਿਦਿਆਰਥੀ ਤੇ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਚਾਰ ਦਹਾਕਿਆਂ ਬਾਅਦ ਇਤਿਹਾਸ ਕਾਇਮ ਕਰਦਿਆਂ ਟੋਕੀਓ ਓਲੰਪਿਕਸ 'ਚ ਜਗ੍ਹਾ ਬਣਾ ਲਈ ਹੈ। ਦਿਵਿਆਂਸ਼ ਟੋਕੀਓ ਉਲੰਪਿਕਸ 'ਚ ਜਾਣ ਵਾਲੀ ਭਾਰਤੀ ਟੀਮ ਦਾ ਹਿੱਸਾ ਹੋਵੇਗਾ।Punjab11 days ago
-
ਸਕੂਲ-ਕਾਲਜ ਖੁਲ੍ਹਵਾਉਣ ਲਈ ਪੀਐੱਸਯੂ ਵੱਲੋਂ ਪਿੰਡ-ਪਿੰਡ ਮੀਟਿੰਗਾਂਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿੱਦਿਅਕ ਅਦਾਰੇ ਖੁਲ੍ਹਵਾਉਣ ਲਈ ਸਾਂਝੇ ਵਿਦਿਆਰਥੀ ਮੋਰਚੇ ਵੱਲੋ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿੱਦਿਅਕ ਅਦਾਰੇ ਖੁਲ੍ਹਵਾਉਣ ਲਈ ਸਾਂਝੇ ਵਿਦਿਆਰਥੀ ਮੋਰਚੇ ਵੱਲੋPunjab12 days ago
-
ਮੈਡੀਕਲ ਕਾਲਜ ਨੇ ਡੋਪ ਟੈਸਟ 'ਤੇ ਲਗਾਈ ਰੋਕਸਰਕਾਰੀ ਮੈਡੀਕਲ ਕਾਲਜ ਸਥਿਤ ਨਸ਼ਾ-ਮੁਕਤੀ ਕੇਂਦਰ 'ਚ ਹੁਣ ਡੋਪ ਟੈਸਟ ਨਹੀਂ ਹੋਵੇਗਾ। ਕਾਲਜ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ 'ਤੇ ਟੈਸਟ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਹੈ। ਅਸਲ 'ਚ ਨਸ਼ਾ ਮੁਕਤੀ ਕੇਂਦਰ ਵਿਚ ਡੋਪ ਟੈਸਟ ਦੀ ਪ੍ਰਕਿਰਿਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ 9 ਮਾਰਚ ਨੂੰ ਹੀ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਉਸ ਦੌਰਾਨ ਪ੍ਰਸ਼ਾਸਨ ਨੇ ਲਿਖਤੀ ਹੁਕਮ ਜਾਰੀ ਕੀਤਾ ਸੀ ਕਿ ਮੈਡੀਕਲ ਕਾਲਜ ਵਿਚ ਉਨ੍ਹਾਂ ਲਾਈਸੈਂਸੀ ਹਥਿਆਰ ਰੱਖਣ ਵਾਲਿਆਂ ਦੇ ਟੈਸਟ ਕੀਤੇ ਜਾ ਰਹੇ ਹਨ ਜੋ ਪਹਿਲਾਂ ਹੀ ਸਿਵਲ ਹਸਪਤਾਲ ਜਾਂ ਕਿਸੇ ਹੋਰ ਹਸਪਤਾਲ 'ਚੋਂ ਟੈਸਟ ਕਰਵਾ ਚੁੱਕੇ ਹਨ ਤੇ ਪਾਜ਼ੇਟਿਵ ਪਾਏ ਗਏ ਹਨ।Punjab13 days ago
-
ਸਕੂਲ, ਕਾਲਜ ਦੇ ਵੈਨ ਚਾਲਕਾਂ ਤੇ ਮਾਪਿਆਂ ਨੇ ਕੀਤੀ ਸਕੂਲ, ਕਾਲਜ ਖੋਲ੍ਹਣ ਦੀ ਮੰਗਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਹਾਲ ਵਿੱਚ ਸੋਮਵਾਰ ਨੂੰ ਸਕੂਲ, ਕਾਲਜ ਵੈਨ ਐਸੋਸੀਏਸ਼ਨ ਅਤੇ ਮਾਪਿਆਂ ਦੀ ਸਾੰਝੀ ਮੀਟਿੰਗ ਹੋਈ। ਜਿਸ ਵਿੱਚ ਸਰਕਾਰ ਕੋਲੋਂ ਪੰਜਾਬ ਚ ਸਕੂਲ, ਕਾਲਜ ਖੋਲੇ ਜਾਣ ਦੀ ਮੰਜੂਰੀ ਦੇਣ ਦੀ ਮੰਗ ਕੀਤੀ ਗਈ।Punjab14 days ago
-
ਆਜ਼ਾਦੀ ਦੇ ਮਹਾਸੰਗਰਾਮ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਲੰਧਰ ਦੇ ਇਸ ਕਾਲਜ ’ਚ ਲਈ ਸੀ ਪਨਾਹ, ਜਾਣੋ ਕਈ ਰੌਚਕ ਗੱਲਾਂਭਾਰਤ ’ਚ ਆਜ਼ਾਦੀ ਤੋਂ ਪਹਿਲਾ ਕੁੜੀਆਂ ਲਈ ਬਣੇ ਕੰਨਿਆ ਮਹਾਵਿਦਿਆਲਿਆ ਨੇ ਸੁਤੰਤਰਤਾ ਦਿਵਸ ’ਚ ਅਹਿਮ ਭੂਮਿਕਾ ਨਿਭਾਈ ਹੈ। ਸ਼ਹੀਦ-ਏ-ਆਜ਼ਾਮ ਭਗਤ ਸਿੰਘ ਨੇ ਵੀ ਆਜ਼ਾਦੀ ਦੇ ਸੰਗਰਾਮ ਦੌਰਾਨ ਇਕ ਵਾਰ ਜ਼ਖਮੀ ਹੋਣ ਤੋਂ ਬਾਅਦ ਉਸੇ ਕਾਲਜ ’ਚ ਪਨਾਹ ਲਈ ਸੀ।Punjab16 days ago
-
ਹਿਮਾਚਲ 'ਚ 5 ਅਪ੍ਰੈਲ ਤੋਂ ਅਧਿਆਪਕਾਂ ਨੂੰ ਆਉਣਾ ਪਵੇਗਾ ਸਕੂਲ, 15 ਤਕ ਸਕੂਲਾਂ 'ਚ ਛੁੱਟੀਆਂ, ਪ੍ਰੀਖਿਆ ਬਾਰੇ ਵੀ ਨਿਰਦੇਸ਼ ਜਾਰੀਹਿਮਾਚਲ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਸਰਕਾਰ ਨੇ 15 ਅਪ੍ਰੈਲ ਤਕ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਹੈ। ਹੁਣ ਸਰਕਾਰ ਨੇ ਅਧਿਆਪਕਾਂ ਸਮੇਤ ਹੋਰ ਸਟਾਫ ਨੂੰ ਸਕੂਲ ਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। 5 ਅਪ੍ਰੈਲ ਤੋਂ ਸਾਰੇ ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਨੂੰ ਸਕੂਲ ਆਉਣਾ ਪਵੇਗਾ।National16 days ago
-
ਕੋਰੋਨਾ ਕਾਰਨ ਬੰਦ ਕੀਤੇ ਸਕੂਲ-ਕਾਲਜ ਮੁੜ ਖੋਲ੍ਹੇ ਜਾਣ : ਡੀਟੀਐੱਫਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਪ੍ਰਧਾਨ ਵਿਕਰਮਦੇਵ ਸਿੰਘ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਸਰਕਾਰ ਖ਼ਿਲਾਫ਼ ਜਨਤਕ ਵਿਰੋਧਾਂ ਨੂੰ ਠੱਲ੍ਹ ਪਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕੋਰੋਨਾ ਦੇ ਬਹਾਨੇ ਜਨਤਕ ਇਕੱਠਾਂ 'ਤੇ ਪਾਬੰਦੀ ਲਾਉਣ, ਸਕੂਲ-ਕਾਲਜ ਬੰਦ ਕਰਨ ਦੀ ਨੁਕਤਾਚੀਨੀ ਕੀਤੀ ਜਦਕਿ ਸਕੂਲਾਂ ਤੇ ਕਾਲਜਾਂ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ।Punjab22 days ago
-
ਸਕੂਲ - ਕਾਲਜ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਜਥੇਬੰਦੀਆਂ ਵੱਲੋਂ 30 ਮਾਰਚ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨਿਆਂ ਦੀ ਹਮਾਇਤ: DTF: ਕੈਪਟਨ ਸਰਕਾਰ ਦੀ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਉੱਠ ਰਹੇ ਜਨਤਕ ਵਿਰੋਧਾਂ ਨੂੰ ਠੱਲ੍ਹ ਪਾਉਣ ਅਤੇ ਕਿਸਾਨੀ ਸਮੇਤ ਹੋਰਨਾਂ ਤਬਕਿਆਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਕੋਰੋਨਾ ਦੀ ਆੜ ਵਿਚ ਜਨਤਕ ਇਕੱਠਾਂ ਉੱਤੇ ਪਾਬੰਦੀ ਲਗਾਉਣ, ਸਕੂਲ-ਕਾਲਜ ਬੰਦ ਕਰਕੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਮੁੜ ਤਬਾਹੀ ਵੱਲ ਧੱਕਣ ਅਤੇ ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆPunjab22 days ago
-
ਸਟੇਟ ਕਾਲਜ 'ਚ ਪਾੜਿ੍ਹਆਂ ਨੇ ਕੀਤਾ ਮੁਜ਼ਾਹਰਾਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ 30 ਤਕ ਸੂਬੇ ਭਰ 'ਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਅੱਜ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਹੇਠ ਕਾਲਜ ਦੇ ਮੇਨ ਗੇਟ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।Punjab24 days ago
-
ਵਿਰਾਸਤੀ ਕਾਲਜਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਵਾਕ “ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।।’’ ਦੇ ਮਿਸ਼ਨ ਨੂੰ ਲੈ ਕੇ ਇਸ ਮਹਾਨ ਕਾਲਜ ਦੀ ਸਥਾਪਨਾ ਕਰਨ ਲਈ 1877 ਈਸਵੀ ਨੂੰ ਉਸ ਵੇਲੇ ਦੀਆਂ ਮਹਾਨ ਸਿੱਖ ਸ਼ਖ਼ਸੀਅਤਾਂ ਨੇ ਮਤਾ ਪਾਸ ਕੀਤਾ ਅਤੇ 1890 ਈਸਵੀ ਵਿਚ ਭਾਵ 13 ਸਾਲ ਬਾਅਦ ਚੀਫ ਖ਼ਾਲਸਾ ਦੀਵਾਨ ਨੇ ਲਾਹੌਰ ’ਚ ਬੈਠਕ ਕਰ ਕੇ ਖ਼ਾਲਸਾ ਕਾਲਜ ਅੰਮਿ੍ਤਸਰ ਦੀ ਸਥਾਪਨਾ ਲਈ ਖ਼ਾਲਸਾ ਕਾਲਜ ਕਮੇਟੀ ਬਣਾ ਕੇ ਇਸ ਦਾ ਇਕ ਗੋਰੇ, ਡਬਲਿਊ ਆਰ ਐੱਮ ਹਾਲੀ ਗਾਈਡ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।Editorial25 days ago
-
ਵਿਦਿਆਰਥੀਆਂ ਵੱਲੋਂ ਕਾਲਜ ਅੱਗੇ ਧਰਨਾਬੁੱਧਵਾਰ ਨੂੰ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਦੇ ਮੂਹਰੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲਜ ਮੂਹਰੇ ਬੈਠPunjab26 days ago