ਨਹਿਰੂ ਪਾਰਕ ’ਚ ਹੈ ਜਲੰਧਰ ਦਾ ਸਭ ਤੋਂ ਪੁਰਾਣਾ ਕਲਾਕ ਟਾਵਰ, ਇਸ ਦੀ ਖੂਬਸੂਰਤੀ ’ਚ ਲੁੱਕਿਆ ਹੈ ਰੋਚਕ ਇਤਿਹਾਸ
Punjab news ਜਲੰਧਰ ਨੂੰ ਪਾਰਕਾਂ ਦਾ ਸ਼ਹਿਰ ਕਹੀਏ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ। ਸ਼ਹਿਰ ’ਚ ਛੋਟੇ-ਵੱਡੇ ਲਗਪਗ 400 ਪਾਰਕ ਹੈ। ਕੰਪਨੀ ਬਾਗ ਨਾਂ ਨਾਲ ਮਸ਼ਹੂਰ ਇਹ ਪਾਰਕ ਆਪਣੇ ਖੂਬਸੂਰਤ ਵਾਤਾਵਰਣ ਲਈ ਜਾਣੀ ਜਾਂਦੀ ਹੈ।
Punjab1 month ago