cleaning
-
ਕਮਿਸ਼ਨਰੇਟ ਪੁਲਿਸ ਨੇ ਚਲਾਈ ਭਿਖਾਰੀਆਂ ਖ਼ਿਲਾਫ਼ ਮੁਹਿੰਮਸ਼ਹਿਰ ਵਿਚ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਲੋਕਾਂ ਦਾ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵਧਣ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਹਰੇਕ ਚੌਕ 'ਚ ਭੀਖ ਮੰਗਣ ਦੀ ਆੜ ਵਿਚ ਬੈਠੇ ਕਈ ਗ਼ਲਤ ਅਨਸਰਾਂ ਖ਼ਿਲਾਫ਼ ਵੀਰਵਾਰ ਨੂੰ ਮੁਹਿੰਮ ਚਲਾਈ ਗਈ ਤੇ ਇਨ੍ਹਾਂ ਭਿਖਾਰੀਆਂ ਨੂੰ ਟਰਾਲੀਆਂ ਵਿਚ ਭਰ ਕੇ ਸ਼ਹਿਰੋਂ ਬਾਹਰ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਚੌਕਾਂ ਵਿਚ ਨਕਲੀ ਕਿੰਨਰ ਬਣ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ ਸ਼ਹਿਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਥਾਣਾ ਨੰ. ਅੱਠ ਦੇ ਮੁਖੀ ਕਮਲਜੀਤ ਸਿੰਘ ਨੇ ਆਪਣੇ ਇਲਾਕੇ ਵਿਚ ਪੈਂਦੇ ਕਈ ਚੌਕਾਂ ਵਿਚ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਉਥੇ ਰੈੱਡ ਲਾਈਟ 'ਤੇ ਖੜ੍ਹੀਆਂ ਗੱਡੀਆਂ ਦੇ ਚਾਲਕਾਂPunjab10 days ago
-
ਨਵੇਂ ਕੌਂਸਲਰ ਨੇ ਵਾਰਡ 'ਚ ਸ਼ੁਰੂ ਕੀਤੀ ਸਫ਼ਾਈ ਮੁਹਿੰਮਵਾਰਡ ਨੰਬਰ-9 ਤੋਂ ਨਵੇਂ ਬਣੇ ਕੌਂਸਲਰ ਪ੍ਰਭਜੋਤ ਕੌਰ ਗਿੰਨੀ ਮਾਨ ਨੇ ਵਾਰਡ 'ਚ ਵੱਡੀ ਪੱਧਰ 'ਤੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਨੇ ਵਾਰਡ 'ਚ ਵੱਖ-ਵੱਖ ਥਾਵਾਂ 'ਤੇ ਪਈ ਗੰਦਗੀ ਦੇ ਢੇਰਾਂ ਨੂੰ ਚੁੱਕਵਾਇਆ।Punjab15 days ago
-
1232 ਸਕੂਲਾਂ ਤੇ 1428 ਆਂਗਨਵਾੜੀ ਸੈਂਟਰਾਂ ਨੂੰ ਮੁਹੱਈਆ ਕਰਵਾਇਆ ਸਾਫ਼ ਪਾਣੀ-ਸਿੰਗਲਾਸਾਫ਼ ਪੀਣਯੋਗ ਪਾਣੀ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਦੀ ਸਿਹਤ 'ਤੇ ਪੈਂਦੇ ਮਾਰੂ ਪ੍ਰਭਾਵਾਂ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਲਗਪਗ ਸਾਰੇ ਸਕੂਲਾਂ 'ਚ ਸਾਫ਼ ਪੀਣਯੋਗ ਪਾਣੀ ਉਪਲਬਧ ਕਰਵਾਇਆ ਗਿਆ ਹੈ।Punjab20 days ago
-
ਖੰਡਰ ਹੋ ਗਏ ਪਾਕਿਸਤਾਨ ਦੇ ਬਹੁਗਿਣਤੀ ਹਿੰਦੂ ਮੰਦਿਰ, ਸੁਪਰੀਮ ਵੱਲੋਂ ਗਠਿਤ ਕਮਿਸ਼ਨ ਨੇ ਖੋਲ੍ਹੀ ਪੋਲਗੁਆਂਢੀ ਦੇਸ਼ ਪਾਕਿਸਤਾਨ ਵਿਚ ਨਾ ਕੇਵਲ ਘੱਟ ਗਿਣਤੀ ਹਿੰਦੂ ਸਮਾਜ ਨਰਕ ਵਰਗਾ ਜੀਵਨ ਜੀਅ ਰਿਹਾ ਹੈ ਸਗੋਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਹਾਲਤ ਵੀ ਤਰਸਯੋਗ ਹੈ।World28 days ago
-
ਸਰਕਾਰ ਦਾ ਵੱਡਾ ਐਲਾਨ : 9 ਜ਼ਿਲ੍ਹਿਆਂ ਦੇ ਪਿੰਡਾਂ ਨੂੰ ਅਗਲੇ ਮਹੀਨੇ ਤਕ ਮਿਲੇਗਾ ਸ਼ੁੱਧ ਪਾਣੀPunjab news ਪੰਜਾਬ ਦੇ 9 ਜ਼ਿਲ੍ਹਿਆਂ ਦੇ ਜਿਹੜੇ ਪਿੰਡਾਂ 'ਚ ਪਾਣੀ ਆਰਸੈਨਿਕ ਜਾਂ ਹੈਵੀ ਮੈਟਲ/ਫਲੋਰਾਇਡ ਨਾਲ ਪ੍ਰਭਾਵਿਤ ਹੈ ਤੇ ਉੱਥੇ ਨਹਿਰੀ ਪਾਣੀ ਪਹੁੰਚਾਉਣਾ ਮੁਸ਼ਕਿਲ ਹੈ, ਉਨ੍ਹਾਂ ਪਿੰਡਾਂ 'ਚ ਆਰਸੈਨਿਕ ਤੇ ਆਇਰਨ ਰਿਮੂਵਲ ਪਲਾਂਟ ਜਾਂ ਇੰਡੀਵੀਜ਼ੂਅਲ ਹਾਊਸਹੋਲਡ ਯੂਨਿਟ ਜਾਂ ਆਰਓ ਪਲਾਂਟ ਲਗਾਏ ਜਾ ਰਹੇ ਹਨ।Punjab1 month ago
-
ਮੁਲਜ਼ਮ ਬਣਾਏ ਗਏ ਹਸਪਤਾਲਾਂ ਦੇ ਡਾਕਟਰਾਂ ਨੂੰ ਦਿੱਤੀ ਕਲੀਨਚਿੱਟਈਸੀਐੱਚਐੱਸ ਘਪਲੇ ਵਿਚ ਨਾਮਜ਼ਦ ਕੀਤੇ ਗਏ ਪੰਜ ਹਸਪਤਾਲਾਂ ਦੇ ਸੰਚਾਲਕਾਂ ਤੇ ਡਾਕਟਰਾਂ ਨੂੰ ਪੁਲਿਸ ਨੇ ਕਲੀਨਚਿੱਟ ਦੇ ਦਿੱਤੀ ਹੈ। ਤਿੰਨ ਮਹੀਨਿਆਂ ਦੀ ਜਾਂਚ ਦੌਰਾਨ ਪੁਲਿਸ ਨੂੰ ਇਨ੍ਹਾਂ ਵਿਰੁੱਧ ਕੋਈ ਪੁਖ਼ਤਾ ਸਬੂਤ ਹਾਸਿਲ ਨਹੀਂ ਹੋਇਆ। ਲਿਹਾਜ਼ਾ ਇਨ੍ਹਾਂ ਵਿਰੁੱਧ ਅਦਾਲਤ ਵਿਚ ਚਲਾਨ ਨਹੀਂ ਪੇਸ਼ ਕੀਤਾ ਗਿਆ ਹੈ...Punjab1 month ago
-
ਸੇਵਾ ਸਿੰਘ ਠੀਕਰੀਵਾਲਾ ਦੇ ਚਾਰ ਬੁੱਤਾਂ ਨੂੰ ਪਿੰਡ ਵਾਸੀਆਂ ਦੁੱਧ ਨਾਲ ਧੋਤਾਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ ਮੌਕੇ ਉਨ੍ਹਾਂ ਦੇ ਠੀਕਰੀਵਾਲਾ, ਬਰਨਾਲਾ, ਪਟਿਆਲਾ ਤੇ ਮਾਨਸਾ 'ਚ ਲੱਗੇ ਚਾਰੇ ਬੁੱਤਾਂ ਦੀ ਸਾਫ-ਸਫ਼ਾਈ ਕਰ ਕੇ ਪਿੰਡ ਵਾਲਿਆਂ ਨੇ ਦੁੱਧ ਨਾਲ ਧੋਤੇ।Punjab1 month ago
-
ਬਰਨਾਲਾ ਨੂੰ ਸਵੱਛਤਾ ਪੱਖੋਂ ਮੋਹਰੀ ਬਣਾਉਣ ਲਈ ਉਪਰਾਲੇ ਜ਼ੋਰਾਂ 'ਤੇ-ਡੀਸੀਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਅੱਵਲ ਦਰਜੇ ਦੇ ਸਾਫ-ਸੁੱਥਰੇ ਜ਼ਿਲਿ੍ਹਆਂ 'ਚ ਸ਼ੁਮਾਰ ਕਰਵਾਉਣ ਲਈ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰੰਘ ਫੂਲਕਾ ਦੀ ਅਗਵਾਈ ਹੇਠ ਨਗਰ ਕੌਂਸਲਾਂ ਵੱਲੋਂ ਸਿਰ ਤੋੜ ਯਤਨ ਜਾਰੀ ਹਨ। ਇਸੇ ਤਹਿਤ ਐੱਸਡੀਐੱਮ ਬਰਨਾਲਾ ਵਰਜੀਤ ਵਾਲੀਆ ਦੇ ਹੰਭਲੇ ਨਾਲ ਬਰਨਾਲਾ ਸ਼ਹਿਰ 'ਚ ਗਿੱਲੇ ਤੇ ਸੁੱਕੇ ਕੂੜੇ ਦੇ ਵੱਖੋ-ਵੱਖ ਨਿਬੇੜੇ ਦਾ ਟੀਚਾ 100 ਫ਼ੀਸਦੀ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਿPunjab1 month ago
-
ਨਵੀਂ ਤਕਨੀਕ ਦੀਆਂ ਗਰੈਬ ਬਕੱਟ ਮਸ਼ੀਨਾਂ ਰਾਹੀਂ ਹੋਵੇਗੀ ਸੀਵਰੇਜ ਦੀ ਸਫਾਈ : ਮੇਅਰਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਹੋਰ ਦਰੁਸਤ ਕਰਨ ਲਈ ਸਮਾਰਟ ਸਿਟੀ ਪ੍ਰਰੋਜੈਕਟ ਅਧੀਨ 10 ਨਵੀਆਂ 'ਗਰੈਬ ਬਕੱਟ ਮਸ਼ੀਨਾਂ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਮਸ਼ੀਨਾਂ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ 'ਚ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਕੰਮ ਕਰਨਗੀਆਂ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਮੈਨੂਅਲ ਸੀਵਰੇਜ ਦੀ ਸਫਾਈ 'ਤੇ ਲਗਾਈ ਗਈ ਰੋਕ ਕਾਰਨ ਅਤੇ ਸ਼ਹਿਰ ਦੀਆਂ ਤੰਗ ਗਲੀਆਂ, ਬਾਜ਼ਾਰਾਂ ਵਿਚ ਸੀਵਰੇਜ ਦੀ ਸਫਾਈ ਲਈ ਵੱਡੀਆਂ ਸੁਪਰ ਮਸ਼ੀਨਾਂ ਨਹੀਂ ਜਾ ਸਕਦੀਆਂ ਜਿਸ ਕਰਕੇ ਨਗਰ ਨਿਗਮ ਅੰਮਿ੍ਤਸਰ ਨੇ ਪਹਿਲ ਕਰਦੇ ਹੋਏ ਛੋਟੀਆਂ ਨਵੀਆਂ 'ਗਰੈਬ ਬਕੱਟ ਮਸ਼ੀਨਾਂ' ਸ਼ਹਿਰ ਦੀ ਸੀਵਰੇਜ ਸਫਾਈ ਲਈ ਰਵਾਨਾ ਕੀਤੀਆਂ ਜੋ ਕਿ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਅਧੀਨ ਕੰਮ ਕਰਨਗੀਆਂ।Punjab2 months ago
-
ਹੁਣ ਬੈਕਟੀਰੀਆ ਮਿਸ਼ਰਣ ਸਾਫ਼ ਰੱਖੇਗਾ ਸੈਪਟਿਕ ਟੈਂਕਪਖਾਨਿਆਂ 'ਚ ਸੈਪਟਿਕ ਟੈਂਕ ਛੇਤੀ ਭਰ ਜਾਂ ਉਸ ਦੀ ਪਾਈਪਲਾਈਨ ਦੇ ਜਾਮ ਹੋਣ ਦੀ ਸਮੱਸਿਆ ਹੁਣ ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ...Technology2 months ago
-
ਨਾਟਕ ਰਾਹੀਂ ਸ਼ਹਿਰ ਨੂੰ ਸਾਫ ਰੱਖਣ ਦਾ ਦਿੱਤਾ ਹੋਕਾਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ' ਤਹਿਤ ਸੋਮਵਾਰ ਰਾਏਕੋਟ ਦੇ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍. ਹਰੀ ਸਿੰਘ ਨਲੂਆ ਚੌਂਕ ਤੋਂ ਬੱਸ ਸਟੈਂਡ ਤੱਕ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।Punjab2 months ago
-
ਕੱਚੇ ਸਫ਼ਾਈ ਕਾਮਿਆਂ ਨੂੰ ਪੱਕਾ ਕਰਨ ਲਈ ਸਰਕਾਰ ਯਤਨਸ਼ੀਲ : ਇੰਦਰਜੀਤ ਸਿੰਘਸੂਬਾ ਸਰਕਾਰ ਵੱਖ-ਵੱਖ ਮਿਊਂਸੀਪਲ ਕਾਰਪੋਰੇਸ਼ਨਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਤੇ ਹੋਰ ਵਿਭਾਗਾਂ ਵਿਚ ਕੱਚੇ ਤੌਰ 'ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਯਤਨਸ਼ੀਲ ਹੈ।Punjab3 months ago
-
ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਦਿੱਤੇ ਨਿਰਦੇਸ਼ ; ਸੜਕਾਂ ਦੀ ਸਫ਼ਾਈ ਤੋਂ ਪਹਿਲਾਂ ਪਾਣੀ ਛਿੜਕੋਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਨੇ ਐੱਨਸੀਆਰ ਤੇ ਹੋਰ ਸ਼ਹਿਰਾਂ ਦੇ ਸਾਰੇ ਨਗਰ ਨਿਗਮਾਂ ਤੇ ਸਥਾਨਕ ਸਰਕਾਰਾਂ ਨੂੰ ਸੜਕਾਂ 'ਤੇ ਝਾੜੂ ਮਾਰਨ ਤੋਂ ਪਹਿਲਾਂ ਪਾਣੀ ਦਾ ਛਿੜਕਾਅ ਕੀਤਾ ਜਾਣਾ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ...National3 months ago
-
ਸਵੱਛਤਾ ਰੈਕਿੰਗ ਦੇ ਨਤੀਜੇ ਐਲਾਨੇਐੱਸਡੀਐੱਮ ਫਾਜ਼ਿਲਕਾ ਕੇਸ਼ਵ ਗੋਇਲ ਦੀ ਅਗਵਾਈ ਹੇਠ ਸਵੱਛਤਾ ਸਰਵੇਖਣ 2021 ਨੂੰ ਮੁੱਖ ਰੱਖਦੇ ਹੋਏ ਨਗਰ ਕੌਸਲ ਫਾਜ਼ਿਲਕਾ ਵੱਲੋਂ ਸ਼ਹਿਰ ਦੀ ਸਾਫ-ਸਫਾਈ ਨੂੰ ਹੋਰ ਬੇਹਤਰ ਬਣਾਉਣ ਲਈ ਸਰਕਾਰਵ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਮੁਕਾਬਲੇ (ਰੈਕਿੰਗ) ਸ਼ਹਿਰ ਦੀਆਂ ਵੱਖ-ਵੱਖ ਕੈਟਾਗਰੀਆਂ ਸਕੂਲ, ਹੋਟਲ, ਹਸਪਤਾਲ, ਸਰਕਾਰੀ/ਪ੍ਰਰਾਈਵੇਟ ਦਫਤਰ, ਮਾਰਕਿਟ ਐਸ਼ੋਸ਼ੀਏਸ਼ਨ ਦੀ ਨਗਰ ਕੌਸਲ ਵੱਲੋਂ ਬਣਾਏ ਗਏ ਮਾਪਦੰਡਾਂ ਅਨੁਸਾਰ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ।Punjab3 months ago
-
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਫਾਈ ਮੁਹਿੰਮ ਨੂੰ ਮਿਲ ਰਹੀ ਸਫ਼ਲਤਾਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਚਲਾਏ ਗਏ ਸਾਂਝੇ ਉਪਰਾਲੇ ਫੋਟੋ ਪਾਓ ਸਫ਼ਾਈ ਕਰਵਾਓ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ। 29 ਅਕਤੂਬਰ 2020 ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਅਤੇ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ (ਜਰਨਲ) ਮੈਡਮ ਰਾਜਦੀਪ ਕੌਰ ਵੱਲੋਂ ਸਾਂਝੇ ਰੂਪ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ।Punjab3 months ago
-
ਡੇਢ ਸਾਲ 'ਚ ਢਾਈ ਕਰੋੜ ਪਰਿਵਾਰਾਂ ਨੂੰ ਮਿਲਿਆ ਸਾਫ਼ ਪੀਣ ਵਾਲਾ ਪਾਣੀ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿੰਧਯ ਖੇਤਰ ਦੇ ਦੋ ਜ਼ਿਲਿ੍ਹਆਂ ਨੂੰ 5,555 ਕਰੋੜ ਦੇ 23 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ।National3 months ago
-
ਸਵੱਛ ਭਾਰਤ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਸਰਗਰਮੀਆਂਸਾਫ-ਸਫਾਈ ਦੀ ਮਹੱਤਤਾ ਨੂੰ ਵੇਖਦਿਆਂ ਹੋਇਆ ਪੂਰੇ ਦੇਸ਼ ਅੰਦਰ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲੇ੍ਹ ਦੇ ਉਪਮੰਡਲ ਜਲਾਲਾਬਾਦ ਵਿਖੇ ਵੀ ਨਗਰ ਕੌਂਸਲ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ ਹਨ। ਜਲਾਲਾਬਾਦ ਦੇ ਐੱਸਡੀਐੱਮ ਸੂਬਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਵੱਲੋਂ ਸਵੱਛਤਾ ਰੈਂਕਿੰਗ 'ਚ ਅੱਗੇ ਆਉਣ ਲਈ ਕਾਰਵਾਈਆਂ ਕਰਦਿਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।Punjab3 months ago
-
ਨੌਕਰੀਓਂ ਕੱਢੇ ਕੋਵਿਡ ਵਲੰਟੀਅਰਾਂ ਨੇ ਅਨੋਖੇ ਢੰਗ ਨਾਲ ਪੰਜਾਬ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸਸੰਗਤ ਰੋਡ ਸਥਿਤ ਬੱਸ ਅੱਡਾ ਵਿਖੇ ਨੌਕਰੀਓਂ ਕੱਢੇ ਕੋਵਿਡ ਵਲੰਟੀਅਰਾਂ ਵੱਲੋਂ ਤੀਸਰੇ ਦਿਨ ਕਾਰਾਂ ਸਾਫ਼ ਕਰ ਕੇ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਨੌਕਰੀ ਦੀ ਬਹਾਲੀ ਨਹੀਂ ਕੀਤੀ ਜਾਂਦੀ, ਉਹ ਧਰਨੇ 'ਤੇ ਡਟੇ ਰਹਿਣਗੇ।Punjab3 months ago
-
ਦਰਬਾਰ ਸਾਹਿਬ ਦਾ ਚੌਗਿਰਦਾ ਰੱਖਿਆ ਜਾਵੇ ਸਾਫ਼-ਸੁਥਰਾ : ਡੀਸੀਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰਰੀਤ ਸਿੰਘ ਖਹਿਰਾ ਨੇ ਇਸ ਦੇ ਚੌਗਿਰਦੇ ਦੀ ਦੇਖਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕਚਰਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਖਹਿਰਾ ਨੇ ਖ਼ੁਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਅਤੇ ਗਲੀਆਂ ਦੀ ਹਾਲਤ ਵੇਖੀ ਅਤੇ ਸਾਰੇ ਵਿਭਾਗਾਂ ਨੂੰ ਇਸ ਵਿਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ।Punjab3 months ago
-
ਸਵੱਛ ਭਾਰਤ ਮਿਸ਼ਨ : ਸ਼ਾਹਕੋਟ ਨੂੰ 31ਵਾਂ ਸਥਾਨਸਵੱਛ ਭਾਰਤ ਮਿਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ 'ਸਵੱਛ ਭਾਰਤ ਸਰਵੇਖਣ-2020' ਬਾਰੇ ਸਾਫ-ਸੁਥਰੇ ਸ਼ਹਿਰਾਂ ਦੀ ਜਾਰੀ ਰੈਂਕਿੰਗ ਵਿਚ ਸ਼ਾਹਕੋਟ ਪੰਜਾਬ ਭਰ 'ਚੋਂ 31ਵੇਂ ਸਥਾਨ 'ਤੇ ਆਇਆ ਹੈ।Punjab3 months ago