city
-
ਸ਼ਾਮੀ ਸਾਢੇ ਪੰਜ ਵਜੇ ਦੇ ਕਰੀਬ ਜਲੰਧਰ ਸ਼ਹਿਰ 'ਚ ਛਾਈ ਸੰਘਣੀ ਧੁੰਦਸਵੇਰੇ ਪਈ ਧੁੰਦ ਤੋਂ ਬਾਅਦ ਦੁਪਹਿਰ ਵੇਲੇ ਨਿਕਲੀ ਧੁੱਪ ਨੇ ਜਿੱਥੇ ਲੋਕਾਂ ਨੂੰ ਠੰਢ ਤੋਂ ਰਾਹਤ ਦਿਵਾਈ ਉੱਥੇ ਸ਼ਾਮ ਪੈਂਦਿਆਂ ਹੀ ਸੰਘਣੀ ਧੁੰਦ ਦੀ ਚਾਦਰ ਵਿਛ ਗਈ। ਧੁੰਦ ਏਨੀ ਜ਼ਿਆਦਾ ਸੀ ਕਿ ਗੱਡੀਆਂ ਦੀ ਰਫਤਾਰ ਬਹੁਤ ਮੱਠੀ ਹੋ ਗਈ।Punjab2 hours ago
-
ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ 'ਚ ਯੂਰਪ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਇਟਲੀ ਦੇ ਚਾਰ ਸ਼ਹਿਰਾਂ ਦਾ ਨਾਂਪੂਰੀ ਦੁਨੀਆ ਵਿਚ ਸਿਗਰਟਨੋਸ਼ੀ ਨਾਲ ਆਏ ਸਾਲ ਕਾਫੀ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ । ਪੂਰੇ ਯੂਰਪ ਦੇ ਵਿਚ ਸਿਗਰਟ ਪੀਣ ਨਾਲ ਹੋਣ ਵਾਲੀਆਂ ਮੌਤਾਂ ਪਹਿਲੇ 10 ਸ਼ਹਿਰਾਂ ਦੀ ਸੂਚੀ 'ਚ ਇਟਲੀ ਦੇ 4 ਸ਼ਹਿਰਾਂ ਦੇ ਨਾਮ ਸਾਹਮਣੇ ਆਏ ਹਨ। ਜਿਸ ਵਿਚ ਇਟਲੀ ਦੇ ਪ੍ਰਮੁੱਖ ਸ਼ਹਿਰ ਬਰੇਸ਼ੀਆ ਤੇ ਬੈਰਗਾਮੋ ਪਹਿਲੇ ਅਤੇ ਦੂਸਰੇ ਸਥਾਨ ਤੇ, ਵਿਚੈੰਜਾ ਚੌਥੇ ਤੇ ਸਰਾਨੋ ਅੱਠਵੇਂ ਸਥਾਨ ਤੇ ਆਏ ਹਨ।World2 hours ago
-
Punjab Health: ਆਯੁਰਵੈਦ ਅਨੁਸਾਰ ਸਰਦੀਆਂ ’ਚ ਇਹ ਭੋਜਨ ਸਰਬੋਤਮ, ਇਨ੍ਹਾਂ ਨੂੰ ਖਾ ਕੇ ਰਹੋ ਨਿਰੋਗ ਤੇ ਪਾਓ ਲੰਬੀ ਉਮਰਆਯੁਰਵੈਦ ’ਚ ਸਰਦੀ ਭਾਵ ਠੰਢ ਨੂੰ ਚੰਗੀ ਸਿਹਤ ਦਾ ਮੌਸਮ ਮੰਨਿਆ ਜਾਂਦਾ ਹੈ। ਇਹ ਪ੍ਰਾਣੀਆਂ ’ਚ ਨਵੀਂ ਸੂਚਨਾ ਦਾ ਸੰਚਾਰ ਕਰਦੀ ਹੈ। ਇਸ ਲਈ ਇਸ ਮੌਸਮ ’ਚ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਹੀ ਭੋਜਨ ਦੀ ਚੋਣ ਕਰਕੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।Punjab4 hours ago
-
ਚੇਲਸੀ ਨੂੰ ਹਰਾ ਕੇ ਸਿਖ਼ਰ 'ਤੇ ਪੁੱਜਾ ਲਿਸੈਸਟਰ ਸਿਟੀਲਿਸੈਸਟਰ ਸਿਟੀ ਨੇ ਚੇਲਸੀ ਖ਼ਿਲਾਫ਼ 2-0 ਨਾਲ ਜਿੱਤ ਦਰਜ ਕਰ ਕੇ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਦੀ ਅੰਕ ਸੂਚੀ ਵਿਚ ਸਿਖ਼ਰਲਾ ਸਥਾਨ ਹਾਸਲ ਕੀਤਾ...Sports1 day ago
-
ਖਿਡਾਰੀਆਂ 'ਚ ਖ਼ੁਸ਼ੀ ਦੀ ਲਹਿਰ : ਜਲੰਧਰ ਦੇ ਹਾਕੀ ਮੈਦਾਨ ਨੂੰ ਮਿਲਿਆ ਨਵਾਂ ਐਸਟ੍ਰੋਟਰਫਸਥਾਨਕ ਬਰਲਟਨ ਪਾਰਕ ਵਿਚ ਨਵਾਂ ਐਸਟ੍ਰੋਟਰਫ ਹਾਕੀ ਮੈਦਾਨ ਦੇ ਉਸਾਰਨ ਦੇ ਐਲਾਨ ਨਾਲ ਸਮੂਹ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਓਲੰਪਿਕ ਖਿਡਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ । ਕਲ੍ਹ ਸਥਾਨਕ ਬਰਲਟਨ ਪਾਰਕ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਪੂਰੇ ਬਰਲਟਨ ਪਾਰਕ ਖੇਤਰ ਨੂੰ ਸਪੋਰਟਸ ਹੱਬPunjab1 day ago
-
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕੇਸ ’ਚ ਵੱਡੀ ਕਾਮਯਾਬੀ, ਘੇਰਾਬੰਦੀ ਕਰਨ ਵਾਲਾ ਸਾਜਨ ਸਹਾਰਨਪੁਰ ਤੋਂ ਦਬੋਚਿਆ19 ਅਗਸਤ 2020 ਨੂੰ ਪਿੰਡ ਧਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਨਿਸ਼ਾਨਾ ਲਾ ਕੇ ਉਸ ਦਾ ਕਤਲ ਅਤੇ ਲੁੱਟ ਕਰਨ ਦੇ ਮਾਮਲੇ ਵਿਚ 10ਵੇਂ ਦੋਸ਼ੀ ਸਾਜਨ ਉਰਫ ਆਮਿਰ ਨੂੰ ਪੁਲਿਸ ਨੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਬੂ ਕਰ ਲਿਆ ਹੈ।Punjab1 day ago
-
'ਆਪ' ਨਗਰ ਕੌਂਸਲ ਚੋਣਾਂ 'ਚ ਸਾਰੇ ਵਾਰਡਾਂ ਤੋਂ ਲੜੇਗੀ ਚੋਣ -ਮੀਤ ਹੇਅਰਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਚ ਬਰਨਾਲਾ ਤੇ ਧਨੌਲਾ ਦੇ ਸਾਰੇ ਵਾਰਡਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਝਾੜੂ 'ਤੇ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਇਹ ਚੋਣਾਂ ਸਾਫ਼-ਸੁਧਰੇ ਤਰੀਕੇ ਨਾਲ ਬਿਨ੍ਹਾਂ ਕਿਸੇ ਲਾਲਚ 'ਤੇ ਕਰਵਾਈਆਂ ਜਾਣਗੀਆਂ ਹਨ।Punjab2 days ago
-
ਸਮਾਜਸੇਵੀ ਸੰਗਠਨਾਂ ਦੀ ਮਿਹਨਤ ਨਾਲ ਸ਼ਹਿਰ ਵਾਸੀਆਂ ਨੂੰ ਮਿਲਿਆ ਸੁੰਦਰ ਪਾਰਕਕੁਝ ਸਾਲ ਪਹਿਲਾ ਪਸ਼ੂ ਹਸਪਤਾਲ ਦੀ ਪਿਛਲੀ ਸਾਈਡ ਪਈ 60 ਕਨਾਲਾ 11 ਮਰਲਿਆਂ ਦੀ ਜ਼ਮੀਨ ਜੋ ਕਾਂਗਜਾਂ 'ਚ ਨਗਰ ਕੌਂਸਲ ਦੀ ਹੈ। ਉੱਥੇ ਗੰਦਗੀ ਤੇ ਮਲਬੇ ਤੋਂ ਇਲਾਵਾ ਕੁਝ ਵੀ ਨਹੀਂ ਸੀ। ਜਿਸਦੇ ਚੱਲਦਿਆਂ ਬਰਨਾਲਾ ਦੇ ਕੁਝ ਸਮਾਜਸੇਵੀ ਲੋਕਾਂ ਨੇ ਇਸ ਜ਼ਮੀਨ ਨੂੰ ਚਾਰ ਚੰਨ ਲਗਾ ਦਿੱਤੇ, ਕਿਉਂਕਿ ਸਮਾਜ ਸੇਵੀ ਮੈਂਬਰਾਂ ਨੇ ਕਾਫ਼ੀ ਸੰਘਰਸ਼ ਕਰਕੇ ਇਸ ਜ਼ਮੀਨ 'ਤੇ ਸੁੰਦਰ ਪਾਰਕ ਦਾ ਨਿਰਮਾਣ ਕਰਵਾਇਆ ਸੀ। ਜਿਸ 'ਚ ਹੁਣ ਸਵੇਰੇ ਸ਼ਾਮ ਸੈਂਕੜਿਆਂ ਦੀ ਤਦਾਦ 'ਚ ਲੋਕ ਸੈਰ ਕਰਨ ਦੇ ਲਈ ਆਉਂਦੇ ਹਨ ਤੇ ਬਜ਼ੁਰਗ ਲੋਕ ਬੈਠ ਗੱਲਾਂ-ਬਾਤਾਂ ਕਰਦੇ ਹਨ।Punjab2 days ago
-
ਜਲੰਧਰ ’ਚ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ, 375 ਤੋਂ ਜ਼ਿਆਦਾ ਖਿਡਾਰੀ ਲੈ ਰਹੇ ਹਨ ਹਿੱਸਾਜਲੰਧਰ ਡਿਸਟ੍ਰਿਕ ਬੈਡਮਿੰਟਨ ਐਸੋਸੀਏਸ਼ਨ ਵੱਲੋਂ 19 ਜਨਵਰੀ ਤੋਂ ਜ਼ਿਲ੍ਹਾ ਪੱਧਰ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ ਹੋਣ ਜਾ ਰਹੀ ਹੈ। ਚੈਂਪੀਅਨਸ਼ਿਪ ਵਿਚ 375 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਮੁਕਾਬਲੇ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਚ ਹੋ ਰਹੇ ਹਨ।Punjab2 days ago
-
Bird Flu in Delhi:ਦਿੱਲੀ ਤੋਂ ਜਲੰਧਰ NRDDL ਲਿਆਂਦੇ ਕਾਂ ਤੇ ਬਗਲਿਆਂ ਦੇ ਸੈਂਪਲ ’ਚ ਬਰਡ ਫਲੂ ਦੀ ਪੁਸ਼ਟੀਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਪੰਛੀਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਦੇ ਪੰਛੀ ਵੀ ਇਸ ਤੋਂ ਅਛੂਤੇ ਨਹੀਂ ਹਨ। ਜਲੰਧਰ ਸਥਿਤ ਉਤਰੀ ਖੇਤਰ ਰੋਗ ਨਿਦਾਨ ਪ੍ਰਯੋਗਸ਼ਾਲਾ (Northern Regional Disease Diagnostic Laboratory NRDDL) ਵਿਚ ਦਿੱਲੀ ਤੋਂ ਜਾਂਚ ਲਈ ਲਿਆਂਦੇ ਗਏ ਕਾਂ ਅਤੇ ਬਗਲੇ ਦੇ ਸੈਂਪਲ ਵਿਚ ਬਰਡ ਫਲੂੁ (BirdFlu) ਦੀ ਪੁਸ਼ਟੀ ਹੋ ਗਈ ਹੈ।Punjab2 days ago
-
Breaking : ਜਲੰਧਰ ਦੇ ਮਾਡਲ ਟਾਊਨ ’ਚ ਵੱਡੀ ਵਾਰਦਾਤ, ਕਲਿਆਣ ਜਿਊਲਰਜ਼ ਦੇ ਬਾਹਰ ਬਜ਼ੁਰਗ ਔਰਤ ਨੂੰ ਲੁੱਟ ਕੇ ਭੱਜੇ ਲੁਟੇਰੇ ਦਬੋਚੇਪੁਲਿਸ ਤੋਂ ਬੇਖੌਫ਼ ਲੁਟੇਰੇ ਹੁਣ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਇਲਾਕੇ ਮਾਡਲ ਟਾਊਨ ਵਿਚ ਵੀ ਦਿਨ ਦਿਹਾੜੇ ਵਾਰਦਾਤ ਕਰਨ ਲੱਗੇ ਹਨ। ਮੰਗਲਵਾਰ ਨੂੰ ਇਥੇ ਕਲਿਆਣ ਜਿਊਲਰਜ਼ ਦੇ ਬਾਹਰ ਬਜ਼ੁਰਗ ਔਰਤ ਨਾਲ ਲੁੱਟ ਹੋ ਗਈ ਹੈ। ਉਹ ਪਤੀ ਨਾਲ ਸ਼ੋਅਰੂਮ ਵਿਚੋਂ ਖਰੀਦਦਾਰੀ ਕਰਨ ਆਈ ਸੀPunjab2 days ago
-
ਜਲੰਧਰ 'ਚ ਪਸ਼ੂਆਂ ਲਈ ਚਾਰਾ ਲੈਣ ਗਏ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ, ਖੇਤ 'ਚ ਪਈ ਮਿਲੀ ਲਾਸ਼ਪਿਛਲੇ ਦਿਨੀਂ ਲੋਹੀਆਂ ਦੇ ਪਿੰਡ ਅਲਾਵਲਪੁਰ 'ਚ ਦਿਵਿਆਂਗ ਮਾਂ-ਪੁੱਤਰ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਸਨੀ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਸੁਲਝਾ ਦਿੱਤਾ ਹੈ। ਸਨੀ ਨੇ ਪੁੱਛਗਿੱਛ 'ਚ ਦੱਸਿਆ ਸੀ ਕਿ ਮਾਂ-ਪੁੱਤਰ ਨਾਲ ਕਿਸੇ ਗੱਲ ਦੇ ਵਿਵਾਦ ਤੋਂ ਬਾਅਦ ਭਰੀ ਪੰਚਾਇਤ 'ਚ ਉਸ ਨੂੰ ਨੰਗਾ ਕੀਤਾ ਗਿਆ ਸੀ।Punjab2 days ago
-
ਜਲੰਧਰ ’ਚ ਵਿਦਿਆਰਥੀਆਂ ਨੇ ਫਿਰ ਘੇਰਿਆ ਡੀਸੀ ਦਫ਼ਤਰ, ਬੋਲੇ ਅੱਜ ਡਿਗਰੀ ਨਾ ਮਿਲੀ ਤਾਂ ਤੋੜ ਦਿਆਂਗੇ ਸਾਰੀਆਂ ਹੱਦਾਂਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਵਿਦਿਆਰਥੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕਾਲਜਾਂ ਵੱਲੋਂ ਡਿਗਰੀ ਰੋਕੇ ਜਾਣ ਦੇ ਵਿਰੋਧ ਵਿਚ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਜੇ ਉਨ੍ਹਾਂ ਨੂੰ ਡਿਗਰੀਆਂ ਨਾ ਦਿੱਤੀਆਂ ਗਈਆਂ ਉਹ ਕਿਸੇ ਵੀ ਹੱਦ ਤਕ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।Punjab2 days ago
-
Ludhiana : ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਅਧਖੜ ਵਿਅਕਤੀ ਦੀ ਮੌਤਸੇਖੋਵਾਲ ਇਲਾਕੇ ਵਿਚ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਅਧਖੜ ਵਿਅਕਤੀ ਦੀ ਮੌਤ ਹੋ ਗਈ । ਥਾਣਾ ਦਰੇਸੀ ਦੀ ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਏ। ਰਾਜਕੁਮਾਰ (44) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ।Punjab2 days ago
-
Coronavirus vaccination Update: ਜਲੰਧਰ ਦੇ ਪਿਮਸ ਹਸਪਤਾਲ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਅੱਜ ਗੜ੍ਹਾ ਰੋਡ ਸਥਿਤ ਪਿਮਸ ਹਸਪਤਾਲ ਵਿਚ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।Punjab2 days ago
-
27 ਸ਼ਹਿਰਾਂ 'ਚ ਮੈਟਰੋ ਨੈੱਟਵਰਕ 'ਤੇ ਚੱਲ ਰਿਹੈ ਕੰਮ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਬੀਤੇ ਛੇ ਸਾਲਾਂ 'ਚ ਮੈਟਰੋ ਨੈੱਟਵਰਕ ਦੇ ਵਿਸਥਾਰ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਸਰਕਾਰ ਕਿਸ ਰਫ਼ਤਾਰ ਨਾਲ ਵਿਕਾਸ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ...National2 days ago
-
Rajpura Firing : ਨਗਰ ਕੌਂਸਲ ਕਾਮੇ 'ਤੇ ਗੋਲੀ ਚਲਾਉਣ ਸਬੰਧੀ ਤਲਵਾੜ ਨਾਮਜ਼ਦਥਾਣਾ ਸਿਟੀ ਪੁਲਿਸ ਨੇ ਬੀਤੇ ਦਿਨੀਂ ਨਗਰ ਕੌਂਸਲ ਮੁਲਾਜ਼ਮ ਨੂੰ ਮਾਰਨ ਦੀ ਨੀਤ ਨਾਲ ਗੋਲੀ ਚਲਾਉਣ ਤੇ ਕਿਰਚ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਚਲਦਿਆਂ ਉਸ ਦੇ ਰਿਸ਼ਤੇਦਾਰ 'ਤੇ ਇਰਾਦਾ ਏ ਕਤਲ ਤੇ ਹਥਿਆਰਬੰਦ ਐਕਟ ਤਹਿਤ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab2 days ago
-
ਹਾਕੀ ਪ੍ਰੇਮੀਆਂ ਲਈ ਖ਼ੁਸ਼ਖਬਰੀ, ਸੁਰਜੀਤ ਹਾਕੀ ਟੂਰਨਾਮੈਂਟ ਦੀ ਮਿਲੀ ਮਨਜ਼ੂਰੀ, 26 ਫਰਵਰੀ ਤੋਂ ਹੋਵੇਗਾ ਸ਼ੁਰੂSurjit Hockey Tournament ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਕੋਰੋਨਾ ਕਾਲ 'ਚ ਲੰਬੇ ਸਮੇਂ ਖੇਡ ਸਰਗਰਮੀਆਂ ਬੰਦ ਰਹਿਣ ਤੋਂ ਬਾਅਦ ਹੁਣ ਓਲੰਪੀਅ ਸੁਰਜੀਤ ਹਾਕੀ ਟੂਰਨਾਮੈਂਟ 26 ਫਰਵਰੀ ਤੋਂ 6 ਮਾਰਚ ਦੇ ਵਿਚਕਾਰ ਕਰਵਾਇਆ ਜਾ ਸਕਦਾ ਹੈ।Punjab3 days ago
-
ਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਦਲ ਨੇ ਵਜਾਇਆ ਨਗਾੜਾ, ਕਿਹਾ- NIA ਦੇ ਨੋਟਿਸਾਂ ਤੋਂ ਨਹੀਂ ਡਰਦੇ ਕਿਸਾਨਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਦਲ ਵੱਲੋਂ ਕਮਰ ਕੱਸੇ ਕਰ ਲਏ ਗਏ ਹਨ। ਇਸ ਸਬੰਧੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਕਈ ਪਬਲਿਕ ਰੈਲੀਆਂ ਨੂੰ ਸੰਬੋਧਨ ਕੀਤਾ।Punjab4 days ago
-
ਜਲੰਧਰ ’ਚ ਸੋਮਵਾਰ ਤੋਂ ਖੁੱਲ੍ਹਣਗੇ ਸੀਬੀਐੱਸਈ ਦੇ ਕਈ ਸਕੂਲ, ਤਿਆਰੀਆਂ ’ਚ ਜੁਟੇ ਪ੍ਰਬੰਧਕ ਤੇ ਅਧਿਆਪਕ15 ਜਨਵਰੀ ਤੋਂ ਇਨੋਸੈਂਟ ਹਾਰਟਸ ਗਰੁੱਪ ਦੇ ਚਾਰੋਂ ਸਕੂਲ ਤੇ ਲਾਰੇਂਸ ਇੰਟਰਨੈਸ਼ਨਲ ਸਕੂਲ ਖੁੱਲ੍ਹ ਚੁੱਕੇ ਹਨ ਜਦਕਿ ਸੈਂਟ ਸੋਲਜ਼ਰ, ਡਿਪਸ ਗਰੁੱਪ ਦੇ ਕੁਝ ਸਕੂਲ ਹੀ ਖੁੱਲ੍ਹੇ ਹਨ। ਕੁਝ ਸਕੂਲ ਸੋਮਵਾਰ ਭਾਵ ਕਿ 18 ਜਨਵਰੀ ਤੋਂ ਖੁੱਲ੍ਹ ਰਹੇ ਹਨ।Punjab4 days ago