chowk
-
ਅੰਬੇਡਕਰ ਜੈਅੰਤੀ 'ਤੇ ਸੁਖਬੀਰ ਬਾਦਲ ਦਾ ਐਲਾਨ- ਸਾਡੀ ਸਰਕਾਰ ਆਉਣ 'ਤੇ ਦਲਿਤ ਵਰਗ ਦਾ ਹੋਵੇਗਾ Deputy CMਵਿਧਾਨ ਸਭਾ ਚੋਣਾਂ ਨੂੰ ਸਿਰਫ਼ 10 ਮਹੀਨੇ ਰਹਿ ਗਏ ਹਨ ਤੇ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਲ 2022 ਦੇ ਵਿਧਾਨ ਸਭਾ ਚੋਣਾਂ ਲਈ ਕਈ ਸਿਆਸੀ ਪਾਰਟੀਆਂ ਨਾਲ ਗੱਲ ਚੱਲ ਰਹੀ ਹੈ ਤੇ ਅਗਲੇ ਵਿਚਾਰ ਮਿਲੇ ਤਾਂ ਗਠਜੋੜ ਤਹਿਤ ਚੋਣ ਲੜਨਗੇ।Punjab4 days ago
-
ਬਹਿਬਲ ਗੋਲੀਕਾਂਡ : ਸਿੱਖ ਜਥੇਬੰਦੀਆਂ ਨੇ ਇਨਸਾਫ਼ ਲੈਣ ਲਈ ਕੋਟਕਪੂਰਾ ਬੱਤੀਆਂ ਵਾਲਾ ਚੌਂਕ 'ਚ ਲਾਇਆ ਧਰਨਾਐਸਆਈਟੀ ਦੇ ਆਈ ਜੀ ਕੰਵਰਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਹਾਈਕੋਰਟ ਵਲੋਂ ਖ਼ਾਰਜ ਕਰਨਾ, ਨਵੀਂ ਐਸਆਈਟੀ ਬਣਾ ਕੇ ਕੰਵਰਵਿਜੇ ਪ੍ਰਤਾਪ ਸਿੰਘ ਨੂੰ ਉਸ ਤੋਂ ਦੂਰ ਰੱਖਣ ਦਾ ਆਦੇਸ਼ ਦੇਣਾ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਆਪਸੀ ਸਾਂਝ ਗਿਰੀ ਦਾ ਨਤੀਜਾ ਹੈ।Punjab4 days ago
-
ਕੌਮੀਸ਼ਾਹ ਮਾਰਗ 'ਤੇ ਐੱਨਐੱਫਐੱਲ ਚੌਕ 'ਚ ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ ਮਿਲਿਆ ਨੌਜਵਾਨਪੰਜਾਬ ਸਰਕਾਰ ਭਾਵੇਂ ਸੂਬੇ ਵਿਚੋਂ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ ਕਰ ਰਹੀ ਹੈ। ਪਰ ਬਠਿੰਡਾ ਜ਼ਿਲ੍ਹੇ ਅੰਦਰ ਆਏ ਦਿਨੀਂ ਨਸ਼ੇ ਦੀ ਓਵਰਡੋਜ਼ ਨਾਲ ਲੋਕ ਬੇਹੋਸ਼ ਹੋ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਅਜੇ ਵੀ ਸ਼ਰ੍ਹੇਆਮ ਨਸ਼ਿਆਂ ਦੀ ਵਿਕਰੀ ਹੋਈ ਰਹੀ ਹੈ।Punjab5 days ago
-
ਅੰਮ੍ਰਿਤਸਰ 'ਚ ਰਿਜ਼ੋਰਟ, ਹੋਟਲ,ਟੈਂਟ ਹਾਊਸ ਤੇ ਰੈਸਟੋਰੈਂਟ ਮਾਲਕਾਂ ਵੱਲੋਂ ਰੋਸ ਪ੍ਰਦਰਸ਼ਨ, ਕਿਹਾ-ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਤਾਂ ਸਾਡੇ ਕਾਰੋਬਾਰ ਕਿਉ ਬੰਦਪੰਜਾਬ 'ਚ ਫੈਲ ਰਹੇ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਰਿਜ਼ੋਰਟ ਤੇ ਰੈਸਟੋਰੈਂਟ 'ਚ ਲਗਾਈ ਗਈ ਇਕੱਠ ਦੀ ਪਾਬੰਧੀ ਦੇ ਰੋਸ 'ਚ ਇਨ੍ਹਾਂ ਦੇ ਮਾਲਕਾਂ ਅਤੇ ਕਰਮਚਾਰੀਆਂ ਨੇ ਕਚਿਹਰੀ ਚੌਕ 'ਚ ਧਰਨਾ ਦਿੱਤਾ ਹੈ।Punjab12 days ago
-
ਅਮਰਪੁਰਾ ਚੌਕ 'ਚ ਨਾਕਾਬੰਦੀ ਦੌਰਾਨ ਹੈਰੋਇਨ ਸਣੇ ਨੌਜਵਾਨ ਗ੍ਰਿਫਤਾਰਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਨੌਜਵਾਨ ਵਾਪਸ ਮੁੜ ਗਿਆ। ਸ਼ੱਕ ਦੇ ਆਧਾਰ 'ਤੇ ਜਦ ਪੁਲਿਸ ਪਾਰਟੀ ਨੇ ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੇ ਕਬਜ਼ੇ ਚੋਂ ਪੰਦਰਾਂ ਗ੍ਰਾਮ ਹੈਰੋਇਨ ਬਰਾਮਦ ਹੋਈ।Punjab15 days ago
-
ਜ਼ਿਲ੍ਹੇ ਭਰ ਦੇ ਸਕੂਲ ਪ੍ਰਬੰਧਕਾਂ ਵੱਲੋਂ ਸ਼ਹਿਰ ਦੇ ਮੇਨ ਚੌਂਕ 'ਚ ਰੋਸ ਪ੍ਰਦਰਸ਼ਨਜਿਲੇ ਭਰ ਤੋਂ ਆਏ ਪਰਾਈਵੇਟ ਸਕੂਲ ਐਸੋਸੀਏਸਨ ਅਤੇ ਸਕੂਲ ਪ੍ਰਬੰਧਕਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਇਥੋਂ ਦੇ ਮੇਨ ਚੌਂਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜਿਥੇ ਰੋਸ ਜਾਹਰ ਕੀਤਾ ਉਥੇ ਨਾਅਰੇਬਾਜੀ ਕਰਦਿਆਂ ਬੰਦ ਕੀਤੇ ਸਕੂਲਾਂ ਨੂੰ ਤੁਰੰਤ ਖੋਲਣ ਦੀ ਮੰਗ ਕੀਤੀ।Punjab18 days ago
-
ਭਾਜਪਾ ਕਾਰਕੁੰਨਾਂ ਵੱਲੋਂ ਟਾਹਲੀ ਵਾਲਾ ਚੌਂਕ 'ਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨਟਾਹਲੀ ਵਾਲਾ ਚੌਂਕ ਵਿਚਕਾਰ ਅੱਜ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ 'ਚ ਬੀਤੇ ਦਿਨੀਂ ਹਲਕਾ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ `ਤੇ ਮਲੋਟ ਵਿਖੇ ਹੋਏ ਹਮਲੇ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।Punjab20 days ago
-
Bharat Band : ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿਚ ਕਿਸਾਨਾਂ ਨੇ ਲਾਇਆ ਜਾਮ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਦੇ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ ਹੈ। ਕਿਸਾਨਾਂ ਨੇ ਮਿੱਥੇ ਸਮੇਂ ਤੇ ਸਵੇਰੇ ਛੇ ਵਜੇ ਸੜਕ ਤੇ ਆਪਣੇ ਵਹੀਕਲਾਂ ਲਾ ਕੇ ਜਾਮ ਸ਼ੁਰੂ ਕਰ ਦਿੱਤਾ ਹੈ। ਜਾਮ ਕਾਰਨ ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਬਹੁਤੇ ਲੋਕਾਂ ਨੂੰ ਉਮੀਦ ਸੀ ਕਿ ਜਾਮ ਕਰੀਬ ਨੌੰ ਦੱਸ ਵਜੇ ਤੋਂ ਸ਼ੁਰੂ ਹੋਵੇਗਾ ਪਰ ਕਿਸਾਨਾਂ ਨੇ ਮਿੱਥੇ ਸਮੇਂ ਅਨੁਸਾਰ ਛੇ ਵਜੇ ਹੀ ਭਾਈ ਘਨ੍ਹੱਈਆ ਚੌਕ ਵਿੱਚ ਨਾਕਾ ਲਗਾ ਦਿੱਤਾ।Punjab23 days ago
-
ਕਰਫਿਊ ਦੌਰਾਨ ਜਸ਼ਨ ਮਨਾਉਂਦੇ ਹੋਏ ਨੌਜਵਾਨਾਂ ਨੇ ਚਲਾਈ ਗੋਲ਼ੀਸੋਢਲ ਚੌਕ ਲਾਗੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਬੀਤੀ ਰਾਤ ਕੁਝ ਨੌਜਵਾਨਾਂ ਨੇ ਗੋਲ਼ੀ ਚਲਾਈ। ਉਕਤ ਘਟਨਾ ਦਫ਼ਤਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਸਾਰੀ ਘਟਨਾ ਕੈਦ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖ਼ਾਲਸਾ ਇਮੀਗ੍ਰੇਸ਼ਨ ਦੇ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਕਰਫਿਊ ਦੌਰਾਨ ਕਿਸੇ ਨੇ ਗੋਲ਼ੀ ਚਲਾਈPunjab23 days ago
-
ਜਲੰਧਰ ਦੇ ਸੰਵਿਧਾਨ ਚੌਕ ਦੇ ਕੋਲ ਮੋਬਾਈਲ ਦਫ਼ਤਰ ’ਚ ਲੱਗੀ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮPunjab news ਸ਼ਹਿਰ ਦੇ ਸੰਵਿਧਾਨ ਚੌਕ ਦੇ ਨਜ਼ਦੀਕ ਸਥਿਤ ਇਕ ਮੋਬਾਈਲ ਦਫ਼ਤਰ ’ਚ ਸ਼ਨਿਚਰਵਾਰ ਦੁਪਹਿਰ ਨੂੰ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀPunjab29 days ago
-
Ludhiana Traffic Alert: ਲੁਧਿਆਣਾ ਦੇ ਜਗਰਾਓਂ ਪੁਲ ਤੋਂ ਵਿਸ਼ਵਕਰਮਾ ਚੌਕ ਰੋਡ ਪੰਜ ਦਿਨ ਲਈ ਰਹੇਗੀ ਬੰਦ, ਜਾਣੋ ਆਪਸ਼ਨਲ ਰਸਤੇਜਗਰਾਓਂ ਪੁਲ ਤੋਂ ਲੈ ਕੇ ਵਿਸ਼ਵਕਰਮਾ ਚੌਕ ਤਕ ਸੜਕ ਦੇ ਪੁਨਰਨਿਰਮਾਣ ਦੇ ਕੰਮ ਕਾਰਨ ਦੋਵੇਂ ਪਾਸਿਆਂ ਤੋਂ ਰਾਹ ਪੰਜ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਟਰੈਫਿਕ ਪੁਲਿਸ ਵੱਲੋਂ ਜਲੰਧਰ ਬਾਈਪਾਸ ਤੋਂ ਵਿਸ਼ਵਕਰਮਾ ਚੌਕ ਅਤੇ ਢੋਲੇਵਾਲ ਤੋਂ ਜਲੰਧਰ ਬਾਈਪਾਸ ਵੱਲ ਆਉਣ ਜਾਣ ਵਾਲੇ ਟਰੈਫਿਕ ਨੂੰ ਸਹੀ ਡਾਇਵਰਟ ਲੈਣ ਦਾ ਸੁਝਾਅ ਦਿੱਤਾ ਗਿਆ ਹੈ।Punjab1 month ago
-
ਮਹਿੰਗਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਨਾਭਾ ਦੇ ਬੋੜਾ ਗੇਟ ਚੌਕ ਚ ਦਿੱਤਾ ਧਰਨਾਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਗਾਈ ਮੁੱਦੇ ਨੂੰ ਲੈ ਕੇ ਅਤੇ ਪੰਜਾਬ ਮੰਗਦਾ ਜਵਾਬ ਦੇ ਦਿੱਤੇ ਸੱਦੇ ਤਹਿਤ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ,Punjab1 month ago
-
ਚੋਰੀ ਦੀਆਂ ਘਟਨਾਵਾਂ ਤੋਂ ਗੁੱਸੇ ’ਚ ਆਏ ਵਪਾਰੀਆਂ ਨੇ ਗਾਂਧੀ ਚੌਕ ਚ ਚੱਕਾ ਜਾਮ ਕਰਕੇ ਪੁਲਿਸ ਵਿਰੁੱਧ ਕੀਤਾ ਪ੍ਰਦਰਸ਼ਨPunjab news ਬਾਜ਼ਾਰ ’ਚ ਇਕੋ ਵਾਰ ਛੇ ਦੁਕਾਨਾਂ ’ਚ ਚੋਰੀ ਹੋਣ ਨਾਲ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਨੀਂਦ ’ਚੋ ਉੱਠਾਉਣ ਲਈ ਗਾਂਧੀ ਚੌਕ ਚੱਕਾ ਜਾਮ ਕਰਕੇ ਪ੍ਰਸ਼ਾਸਨ ਵਿਰੁੱਧ ਭੜਾਸ ਕੱਢੀ ਹੈ। ਪੀੜਤ ਵਪਾਰੀਆਂ ਨੇ ਕਿਹਾ ਕਿ ਗਾਂਧੀ ਚੌਕ ਤੋਂ ਲੈ ਕੇ ਵਾਲਮੀਕੀ ਚੌਕ ’ਚ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ, 100 ਮੀਟਰ ਦੀ ਦੂਰੀ ’ਤੇ ਪੁਲਿਸ ਥਾਣਾ ਹੈ, ਪਰ ਫਿਰ ਵੀ ਚੋਰਾਂ ਦੇ ਹੌਂਸਲੇ ਬੁਲੰਦ ਰਹੇ।Punjab1 month ago
-
ਮੁਲਾਜ਼ਮਾ ਨੇ ਸ਼ਹਿਰ ’ਚ ਕੱਢਿਆ ਮਾਰਚ, ਬੱਸ ਸਟੈਂਡ ਚੌਂਕ ’ਚ ਲਾਇਆ ਧਰਨਾPunjab news ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਕਰਦਿਆਂ ਜਿਵੇਂ ਹੀ ਮੁਲਾਜ਼ਮਾਂ ਦਾ ਕਾਫ਼ਲਾ ਬੱਸ ਸਟੈਂਡ ਵਿਖੇ ਪੁੱਜਾ ਤਾਂ ਉਥੇ ਖੜੀ ਪੁਲਿਸ ਫ਼ੋਰਸ ਨੇ ਮੁਲਾਜ਼ਮਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ।Punjab1 month ago
-
ਚੇਅਰਮੈਨ ਸੰਧੂ ਨੇ ਚੀਮਾ ਚੌਕ ਪੁਲ ਦਾ ਕੀਤਾ ਉਦਘਾਟਨਸ਼ਹਿਰ ਵਿਚਲੀਆਂ ਮੁੱਖ ਸੜਕਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਚੱਲਦੇ ਸਵੇਰੇ ਤੇ ਸ਼ਾਮ ਨੂੰ ਕਈ ਸੜਕਾਂ ਦੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ, ਜਿਨ੍ਹਾਂ ਤੋਂ ਰਾਹਗੀਰਾਂ ਰਾਹਤ ਦਿਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਮੇਤ ਟ੍ਰੈਫਿਕ ਪੁਲਿਸ ਦੇ ਅਫ਼ਸਰ ਤੇ ਮੁਲਾਜ਼ਮ ਲਗਾਤਾਰ ਯਤਨਸ਼ੀਲ ਰਹਿੰਦੇ ਹਨPunjab1 month ago
-
ਜਮਾਲਪੁਰ ਚੌਕ 'ਚ ਟਰੈਿਫ਼ਕ ਲਾਈਟਾਂ ਚਾਲੂਚੰਡੀਗੜ੍ਹ ਰੋਡ ਸਥਿਤ ਮੇਨ ਜਮਾਲਪੁਰ ਚੌਕ ਵਿਚ ਪਿਛਲੇ ਕੁਝ ਸਮੇਂ ਤੋਂ ਟਰੈਿਫ਼ਕ ਲਾਈਟਾਂ ਖਰਾਬ ਪਈਆਂ ਸਨ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨPunjab1 month ago
-
ਟੈਲੀਕਾਮ ਕੰਪਨੀਆਂ ਵੱਲੋਂ ਅੰਡਰ ਗਰਾਊਂਡ ਤਾਰਾਂ ਪਾਉਣ ਕਾਰਨ ਬੀਐੱਮਸੀ ਫਲਾਈਓਵਰ 'ਚ ਦਰਾਰਾਂ ਪੈਣ ਦਾ ਸ਼ੱਕਨਾਜਾਇਜ਼ ਤੌਰ 'ਤੇ ਟੈਲੀਕਾਮ ਕੰਪਨੀਆਂ ਵੱਲੋਂ ਅੰਡਰ ਗਰਾਊਂਡ ਤਾਰਾਂ ਪਾਉਣ ਕਾਰਨ ਹੀ ਸੰਵਿਧਾਨ ਚੌਕ (ਬੀਐੱਮਸੀ) ਫਲਾਈਓਵਰ ਵਿਚ ਦਰਾਰ ਪੈਣ ਦਾ ਸ਼ੱਕ ਹੋਣ 'ਤੇ ਉਸ ਦਾ ਕੰਮ ਰੁਕਵਾਇਆ ਗਿਆ ਅਤੇ ਇਸ ਸਬੰਧੀ ਨਗਰ ਨਿਗਮ ਦੀ ਟੀਮ ਵੀ ਮੌਕੇ 'ਤੇ ਪੁੱਜੀ ਅਤੇ ਇਸ ਸਬੰਧੀ ਕੰਮ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਕੌਂਸਲਰ ਜਸਲੀਨ ਸੇਠੀ ਨੇ ਉਕਤ ਫਲਾਈਓਵਰ 'ਤੇ ਦਰਾਰ ਪੈਣ ਦੀ ਸ਼ੰਕਾ ਟੈਲੀਕਾਮ ਕੰਪਨੀਆਂ ਵੱਲੋਂ ਤਾਰਾ ਵਿਛਾਏ ਜਾਣ 'ਤੇ ਪ੍ਰਗਟ ਕਰਦੇ ਹੋਏ ਪੁਲ 'ਤੇ ਤਾਰਾਂ ਵਿਛਾਉਣ ਦਾ ਕੰਮ ਬੰਦ ਕਰਾਇਆ। ਇਸ ਤੋਂ ਪਹਿਲਾਂ ਜਦੋਂ ਪੁਲ 'ਤੇ ਦਰਾਰ ਪਈ ਸੀ ਤਾਂ ਚੰਡੀਗੜ੍ਹ ਤੋਂ ਆਈ ਮਾਹਿਰਾਂ ਦੀ ਟੀਮ ਨੇ ਵੀ ਟੈਲੀਕਾਮ ਕੰਪਨੀਆਂ ਵੱਲੋਂ ਨਾਜਾਇਜ਼ ਤੌਰ 'ਤੇ ਅੰਡਰ ਗਰਾਊਂਡ ਤਾਰਾਂ ਵਿਛਾਏ ਜਾਣ ਦਾ ਸ਼ੱਕ ਪ੍ਰਗਟ ਕੀਤਾ ਸੀ। ਮਾਹਿਰਾਂ ਨੇ ਸੜਕ 'ਤੇ ਮਸ਼ੀਨ ਨਾਲ ਡਿ੍ੱਲ ਕਰਨ ਨਾਲPunjab1 month ago
-
Raid In Jalandhar: ਪਠਾਨਕੋਟ ਚੌਕ ’ਚ ਜਲੰਧਰ ਅਤੇ ਚੰਡੀਗੜ੍ਹ ਪੁਲਿਸ ਦੀ ਛਾਪੇਮਾਰੀ, ਪਈਆਂ ਭਾਜੜਾਂਸ਼ਹਿਰ ਦੇ ਪਠਾਨਕੋਟ ਚੌਕ ਵਿਚ ਉਸ ਵੇਲੇ ਭਾਜਡ਼ਾਂ ਪੈ ਗਈਆਂ ਜਦੋਂ ਜਲੰਧਰ ਅਤੇ ਚੰਡੀਗਡ਼੍ਹ ਪੁਲਿਸ ਦੀ ਸਾਂਝੀ ਟੀਮ ਨੇ ਛਾਪੇਮਾਰੀ ਕੀਤੀ।Punjab2 months ago
-
ਸ਼ਹਿਰ ਦਾ ਇਤਿਹਾਸ ਸਮੇਟੇ ਹੈ ਲੁਧਿਆਣਾ ਦਾ ਕਚਹਿਰੀ ਚੌਕ, ਹੁਣ ਇਸ ਨਾਮ ਨਾਲ ਜਾਣਦੇ ਹਨ ਲੋਕਇਸਤੋਂ ਬਾਅਦ ਸਰਕਾਰ ਨੇ ਸਿਵਲ ਲਾਈਨ ਤੋਂ ਕੋਰਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਿੱਛੇ ਸ਼ਿਫਟ ਕਰ ਦਿੱਤਾ ਅਤੇ ਕਚਿਹਰੀ ਚੌਕ ਦੇ ਆਸਪਾਸ ਦੀ ਜ਼ਮੀਨ ਨੂੰ ਸਰਕਾਰ ਨੇ ਵੇਚ ਦਿੱਤਾ। ਕਚਿਹਰੀ ਚੌਕ ’ਚ ਜਿਥੇ ਸੈਸ਼ਨ ਕੋਰਟ ਸੀ ਉਥੇ ਹੁਣ ਵੱਡਾ ਸ਼ਾਪਿੰਗ ਮਾਲ ਬਣ ਗਿਆ ਹੈ।Punjab2 months ago
-
WATCH VIDEO : ਪਟਿਆਲਾ 'ਚ ਅਧਿਆਪਕਾਂ ਨੇ ਰੋਸ ਮਾਰਚ ਕੱਢਣ ਤੋਂ ਬਾਅਦ ਬੱਸ ਸਟੈਂਡ ਚੌਕ 'ਚ ਦਿੱਤਾ ਧਰਨਾਸਰਕਾਰੀ ਸਕੂਲਾਂ 'ਚ ਆਉਟਸੋਰਸ ਤੇ ਵੋਕੇਸ਼ਨਲ ਕੋਰਸਾਂ ਦੀਆਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਤੇ ਸ਼ਹਿਰ 'ਚ ਪੱਕੇ ਕਰਨ ਦੀ ਮੰਗ ਲਈ ਬੱਸ ਸਟੈਂਡ ਚੌਕ ਵਿਖੇ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵੋਕੇਸ਼ਨਲ ਕੋਰਸਾਂ ਦੀਆਂ ਸਰਕਾਰੀ ਸਕੂਲਾਂ ਚ ਵੋਕੇਸ਼ਨਲ ਕਰਵਾ ਰਹੇ ਅਧਿਆਪਕਾਂ ਵੱਲੋਂ ਬਾਰਾਂਦਰੀ ਗਾਰਡਨ ਵਿਖੇ ਇਕੱਤਰਤਾ ਕੀਤੀ ਗਈ।Punjab2 months ago