ਆਸਟ੍ਰੇਲੀਆ ਨਾਲ ਹੋਰ ਡੂੰਘਾ ਤਣਾਅ, ਚੀਨੀ ਸਰਕਾਰ ਨੇ ਸ਼ਰਾਬ 'ਤੇ ਲਾਈ ਵਾਧੂ ਫ਼ੀਸ
ਚੀਨੀ ਵਣਜ ਮੰਤਰਾਲੇ ਨੇ ਅਗਸਤ 'ਚ ਸ਼ੁਰੂ ਹੋਈ ਇਕ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਨੇ ਗ਼ਲਤ ਤਰੀਕੇ ਨਾਲ ਸ਼ਰਾਬ ਨਿਰਯਾਤ 'ਤੇ ਸਬਸਿਡੀ ਦਿੱਤੀ, ਜਿਸ ਨਾਲ ਚੀਨੀ ਉਤਪਾਦਕਾਂ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਆਯਾਤ ਕਰਨ ਵਾਲਿਆਂ ਨੂੰ 6.3 ਫ਼ੀਸਦੀ ਤੋਂ 6.4 ਫ਼ੀਸਦੀ ਤਕ ਦਾ ਭੁਗਤਾਨ ਕਰਨਾ ਹੋਵੇਗਾ।
World2 months ago