china
-
ਚੀਨ ਨੇ ਪੋਂਪੀਓ ਸਮੇਤ 28 ਅਮਰੀਕੀਆਂ 'ਤੇ ਲਗਾਈ ਪਾਬੰਦੀਅਮਰੀਕਾ 'ਚ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਦੇ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਸ ਨੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਮੇਤ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖ਼ਿਲਾਫ਼ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਤੇ ਅਮਰੀਕਾ-ਚੀਨ ਸਬੰਧਾਂ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ।World4 hours ago
-
ਸੰਕ੍ਰਮਣ ਵੱਧਦਾ ਦੇਖ ਲੂਨਰ ਨਵਾਂ ਸਾਲ ਫੈਸਟੀਵਲ ਦੌਰਾਨ ਯਾਤਰੀਆਂ ਲਈ ਕੋਰੋਨਾ ਟੈਸਟ ਜ਼ਰੂਰੀ ਕਰਨ ਦੀ ਤਿਆਰੀ 'ਚ ਚੀਨਚੀਨ ਸਰਕਾਰ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਲੈ ਕੇ ਚਿੰਤਤ ਹਨ। ਲੂਨਰ ਨਵਾਂ ਸਾਲ ਫੈਸਟੀਵਲ 'ਚ ਚੀਨੀ ਸਰਕਾਰ ਨੂੰ ਸੰਕ੍ਰਮਣ ਵੱਧਣ ਦਾ ਖ਼ਦਸ਼ਾ ਹੈ। ਇਸ ਫੈਸਟੀਵਲ ਦੌਰਾਨ ਲੱਖਾਂ ਲੋਕਾਂ ਦੇ ਯਾਤਰਾ ਕਰਨ ਦੀ ਉਮੀਦ ਹੈ। ਇਸ ਨੂੰ ਦੇਖਦੇ ਹੋਏ ਚੀਨੀ ਸਰਕਾਰ ਇਨ੍ਹਾਂ ਯਾਤਰੀਆਂ ਲਈ ਕੋਰੋਨਾ ਟੈਸਟ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ।World4 hours ago
-
ਅਮਰੀਕਾ ’ਚ ਸੱਤਾ ਪਰਿਵਰਤਨ ਦੇ ਨਾਲ ਹੀ ਚੀਨ ਨੇ ਬਦਲੀ ਚਾਲ, ਪੋਂਪੀਓ ਸਣੇ 28 ਅਮਰੀਕੀ ਅਧਿਕਾਰੀਆਂ ’ਤੇ ਲਾਈ ਰੋਕInternational news ਚੀਨ ਨੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਮੇਤ 28 ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰੀਲੇ ਦੇ ਬੁਰਾਲੇ ਨੇ ਵੀਰਵਾਰ ਨੂੰ ਦਿੱਤੀ। ਚੀਨ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਬੀਜਿੰਗ ਦੀ ਪ੍ਰਭੂਸੱਤਾ ਦਾ ਉਲੰਘਣ ਕੀਤਾ।World10 hours ago
-
ਚੀਨ : ਕਈ ਮਹੀਨੇ ਗਾਇਬ ਰਹਿਣ ਤੋਂ ਬਾਅਦ ਅਚਾਨਕ ਦੁਨੀਆ ਸਾਹਮਣੇ ਆਏ ਜੈਕ ਮਾ, ਤੋੜੀ ਚੁੱਪੀਅਲੀਬਾਬਾ ਗਰੁੱਪ ’ਤੇ ਚੀਨ ਦੇ ਹਮਲਾਵਰ ਰਵੱਈਏ ਤੋਂ ਬਾਅਦ ਲਾਪਤਾ ਚੀਨੀ ਅਰਬਪਤੀ ਜੈਕ ਮਾ ਬੁੱਧਵਾਰ ਨੂੰ ਅਚਾਨਕ ਦੁਨੀਆ ਸਾਹਮਣੇ ਪ੍ਰਗਟ ਹੋ ਗਏ। ਉਹ ਇਕ ਵੀਡੀਓ ਕਾਨਫਰੰਸ ’ਚ ਨਜ਼ਰ ਆਏ ਹਨ।...World1 day ago
-
ਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਡਬਲਯੂਐੱਚਓ ਫਿਰ ਸਵਾਲਾਂ ਦੇ ਘੇਰੇ 'ਚਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਫਿਰ ਸਵਾਲਾਂ ਦੇ ਘੇਰੇ 'ਚ ਹਨ। ਇਹ ਸਵਾਲ ਡਬਲਯੂਐੱਚਓ ਵੱਲੋਂ ਗਠਿਤ ਇਕ ਆਜ਼ਾਦ ਕਮੇਟੀ ਨੇ ਹੀ ਉਠਾਏ ਹਨ...World1 day ago
-
ਚੀਨੀ ਹਮਲੇ ਦੇ ਖਦਸ਼ੇ ਕਾਰਨ ਤਾਇਵਾਨ ਵੱਲੋਂ ਜੰਗੀ ਅਭਿਆਸਚੀਨੀ ਹਮਲੇ ਦੀ ਸ਼ੰਕਾ ਕਾਰਨ ਤਾਇਵਾਨ ਨੇ ਆਪਣੀ ਸੁਰੱਖਿਆ ਵਿਵਸਥਾ ਪੁਖਤਾ ਕਰਨ ਲਈ ਫ਼ੌਜ ਦਾ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਜੰਗੀ ਅਭਿਆਸ ਵਿਚ ਉਹ ਟੈਂਕ, ਮੋਰਟਾਰ ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ।ਤਾਇਵਾਨ ਦੇ ਮੇਜਰ ਜਨਰਲ ਚੇਨ ਚੋਂਗ ਨੇ ਦੱਸਿਆ ਕਿ ਤਾਈਪੇ ਦੇ ਦੱਖਣ ਸਥਿਤ ਫ਼ੌਜ ਦੇ ਹੁਕੋ ਬੇਸ 'ਤੇ ਇਹ ਜੰਗੀ ਅਭਿਆਸ ਚੱਲ ਰਿਹਾ ਹੈ।World2 days ago
-
ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂਆਂ ਸਣੇ ਇਕ ਕਾਬੂਥਾਣਾ ਨੰਬਰ ਦੋ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਸਰਕਾਰ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਗੋਪਾਲ ਨਗਰ ਵਿਚ ਫੁੱਲਾਂ ਵਾਲੀ ਮਾਰਕੀਟ ਲਾਗੇ ਗਸ਼ਤ ਦੌਰਾਨ ਇਕ ਨੌਜਵਾਨ ਜਿਸ ਨੇ ਆਪਣੇ ਹੱਥ ਵਿਚ ਵਜ਼ਨਦਾਰ ਲਿਫਾਫ਼ਾ ਚੁੱਕਿਆ ਹੋਇਆ ਸੀ,Punjab3 days ago
-
WHO ਦਾ ਕੋਰੋਨਾ ਬਾਰੇ ਵੱਡਾ ਖੁਲਾਸਾ- ਚੀਨੀ ਵਿਗਿਆਨੀਆਂ ਨੇ ਮੰਨਿਆ ਗੁਫ਼ਾਵਾਂ 'ਚੋਂ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਚਮਗਿੱਦੜਾਂ ਨੇ ਕੱਟਿਆWHO ਦੀ ਟੀਮ ਨੇ ਚੀਨ ਦੇ ਵੂਹਾਨ ਦੌਰੇ ਦੌਰਾਨ ਕੋਰੋਨਾ ਵਾਇਰਸ ਸਬੰਧੀ ਇਕ ਵੱਡਾ ਖੁਲਾਸਾ ਕੀਤਾ ਹੈ। ਡਬਲਯੂਐੱਚਓ ਸਾਹਮਣੇ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ ਕਿ ਰਹੱਸਮਈ ਗੁਫ਼ਾਵਾਂ 'ਚੋਂ ਚਮਗਿੱਦੜ ਦੇ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਕੁਝ ਚਮਗਿੱਦੜਾਂ ਨੇ ਕੱਟ ਲਿਆ ਸੀ।World3 days ago
-
ਚੀਨ 'ਚ ਉਈਗਰ ਅੌਰਤਾਂ 'ਤੇ ਹੁੰਦਾ ਹੈ ਗ਼ੈਰ-ਮਨੁੱਖੀ ਤਸ਼ੱਦਦਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਦੀ ਹਕੀਕਤ ਫਿਰ ਸਾਹਮਣੇ ਆਈ ਹੈ। ਤਿੰਨ ਸਾਲ ਤਕ ਤਸੀਹਾ ਸਹਿਣ ਵਾਲੀ ਉਈਗਰ ਅੌਰਤ ਗੁਲਬਹਾਰ ਹੈਤੀਬਾਜੀ ਨੂੰ ਫਰਾਂਸ ਤੋਂ ...World3 days ago
-
ਚੀਨ 'ਚ ਕੋਰੋਨਾ ਕਾਰਨ ਭਾਰਤੀ ਦੂਤਘਰ 'ਚ ਚੌਕਸੀਚੀਨ ਵਿਚ ਤੇਜ਼ੀ ਨਾਲ ਵੱਧਦੇ ਕੋਰੋਨਾ ਕਾਰਨ ਭਾਰਤੀ ਦੂਤਘਰ ਵਿਚ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਨੂੰ ਸੀਮਤ ਕਰ ਦਿੱਤਾ ਗਿਆ ਹੈ।...World3 days ago
-
ਚੀਨ ਨੂੰ ਚੁਣੌਤੀ ਦਿੰਦੇ ਹੋਏ ਅਮਰੀਕਾ ਨੇ ਤਿੱਬਤ 'ਤੇ ਬਣਾਇਆ ਕਾਨੂੰਨਅਮਰੀਕਾ ਨੇ ਤਿੱਬਤ 'ਤੇ ਕਾਨੂੰਨ ਬਣਾ ਕੇ ਇਸ ਇਲਾਕੇ 'ਤੇ ਚੀਨ ਦੇ ਅਧਿਕਾਰ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।World3 days ago
-
ਚੀਨ ਨੇ ਬਿ੍ਟਿਸ਼ ਓਵਰਸੀਜ਼ ਪਾਸਪੋਰਟ ਰੱਖਣ ਵਾਲਿਆਂ 'ਤੇ ਕੱਸੀ ਲਗਾਮਚੀਨ ਉਨ੍ਹਾਂ ਲੋਕਾਂ 'ਤੇ ਹਾਂਗਕਾਂਗ ਦੇ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ 'ਤੇ ਰੋਕ ਲਗਾਉਣ ਦਾ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਕੋਲ ਬਿ੍ਟਿਸ਼ ਓਵਰਸੀਜ਼ ਪਾਸਪੋਰਟ ਹੈ।World4 days ago
-
ਆਈਸਕ੍ਰੀਮ ਨੂੰ ਵੀ ਹੋਇਆ ਕੋਰੋਨਾ ਵਾਇਰਸ, ਨਵੇਂ ਖ਼ੁਲਾਸੇ ਨਾਲ ਚੀਨ 'ਚ ਹੜਕੰਪChina Coronavirus Update : ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ (China) ਤੋਂ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪੂਰਬੀ ਚੀਨ 'ਚ ਬਣੀ ਆਈਸਕ੍ਰੀਮ 'ਤੇ ਕੋਰੋਨਾ ਵਾਇਰਸ (Coronavirus on Ice-cream) ਪਾਏ ਜਾਣ ਨਾਲ ਦੇਸ਼ ਵਿਚ ਹੜਕੰਪ ਮਚ ਗਿਆ ਹੈ।World4 days ago
-
ਅਮਰੀਕੀ ਕਾਰਵਾਈਆਂ ਤੋਂ ਡਰੇ ਚੀਨ ਨੇ ਮੰਗੀ ਸਟਾਰਬਕਸ ਦੇ ਸਾਬਕਾ ਸੀਈਓ ਦੀ ਮਦਦਅਮਰੀਕੀ ਕਾਰਵਾਈਆਂ ਤੋਂ ਡਰੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਨਾਲ ਸਬੰਧ ਸੁਧਾਰਨ ਵਿਚ ਮਦਦ ਲਈ ਸਟਾਰਬਕਸ ਦੇ ਸਾਬਕਾ ਸੀਈਓ ਹਾਰਵਰਡ ਸ਼ੁਲਤਸ ਨੂੰ ਪੱਤਰ ਲਿਖਿਆ ਹੈ...World6 days ago
-
ਚੀਨ 'ਚ ਮੁਸਲਮਾਨਾਂ ਦਾ ਕਤਲੇਆਮ ਕਰ ਰਹੀ ਹੈ ਸਰਕਾਰ!ਚੀਨ ਆਪਣੇ ਸ਼ਿਨਜਿਆਂਗ ਸੂਬੇ 'ਚ ਰਹਿਣ ਵਾਲੇ ਉਈਗਰ ਤੇ ਹੋਰ ਮੁਸਲਿਮ ਤਬਕਿਆਂ ਦੇ ਸਫ਼ਾਏ ਦੀ ਕੋਸ਼ਿਸ਼ 'ਚ ਲੱਗਿਆ ਹੈ...World6 days ago
-
ਐੱਮਆਈਟੀ ਪ੍ਰੋਫੈਸਰ 'ਤੇ ਚੀਨ ਲਈ ਕੰਮ ਕਰਨ ਦੇ ਲੱਗੇ ਦੋਸ਼ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਦੇ ਪ੍ਰੋਫੈਸਰ 'ਤੇ ਵੀਰਵਾਰ ਨੂੰ ਚੀਨ ਸਰਕਾਰ ਲਈ ਕੀਤੇ ਗਏ ਕੰਮ ਨੂੰ ਗੁਪਤ ਰੱਖਣ ਦੇ ਦੋਸ਼ ਲਗਾਏ ਗਏ ਹਨ...World6 days ago
-
ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਗਾਉਣ ਚੀਨ ਪਹੁੰਚੀ WHO ਦੀ ਟੀਮ, ਵੁਹਾਨ ’ਚ ਸ਼ੁਰੂ ਕੀਤੀ ਜਾਂਚਵਿਸ਼ਵ ਸਿਹਤ ਸੰਗਠਨ ਦੀ ਅਗਵਾਈ ’ਚ 10 ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ’ਚ ਪਹੁੰਚ ਗਈ ਹੈ। ਇਹ ਟੀਮ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਜਾਂ ਨਹੀਂ..World6 days ago
-
Global Coronavirus : ਕੋਰੋਨਾ ਦੀ ਚਪੇਟ 'ਚ ਚੀਨ, ਸੱਤ ਸ਼ਹਿਰਾਂ 'ਚ ਲਾਕਡਾਊਨਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੁਨੀਆ ਭਰ ਦੇ ਦੇਸ਼ਾਂ 'ਚ ਫਿਲਹਾਲ ਮਹਾਮਾਰੀ ਦਾ ਕਹਿਰ ਜਾਰੀ ਹੈ...World7 days ago
-
ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ...National7 days ago
-
ਕੋਰੋਨਾ ਨਾਲ ਅਮਰੀਕਾ 'ਚ ਇਕ ਦਿਨ ਵਿਚ ਰਿਕਾਰਡ ਮੌਤਾਂ, ਚੀਨ 'ਚ ਪੰਜ ਮਹੀਨੇ ਬਾਅਦ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀAmerica 'ਚ ਕੋਰੋਨਾ ਵਾਇਰਸ ਮਹਾਮਾਰੀ (COVID-19 Pandemic) ਦੀ ਮਾਰ ਰੁਕਦੀ ਨਜ਼ਰ ਨਹੀਂ ਆ ਰਹੀ। ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਲਗਪਗ 4500 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਅਮਰੀਕਾ ਦੁਨੀਆ ਦਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।World8 days ago