ਪੀਜੀਆਈ ਨੇ ਰਚਿਆ ਇਤਿਹਾਸ : ਇਕ ਸਾਲ ਦੇ ਬੱਚੇ ਦੇ ਨੱਕ ਰਾਹੀਂ ਕੱਢਿਆ ਤਿੰਨ ਸੈਂਟੀਮੀਟਰ ਦਾ ਬ੍ਰੇਨ ਟਿਊਮਰ
ਉੱਤਰਾਖੰਡ ਦੇ ਰਹਿਣ ਵਾਲੇ ਇਕ ਸਾਲ ਚਾਰ ਮਹੀਨੇ ਦੇ ਬੱਚੇ ਦੀ ਨੱਕ ਦੇ ਜ਼ਰੀਏ ਤਿੰਨ ਸੈਟੀਮੀਟਰ ਦੇ ਬ੍ਰੇਨ ਟਿਊਮਰ ਦਾ ਇਲਾਜ ਕਰ ਕੇ ਪੀਜੀਆਈ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਪੂਰੀ ਦੁਨੀਆ ’ਚ ਇੰਨੀ ਘੱਟ ਉਮਰ ਦੇ ਬੱਚੇ ਦੇ ਇੰਨੇ ਵੱਡੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ ਕਰਨ ਵਾਲਾ ਪੀਜੀਆਈ ਚੰਡੀਗੜ੍ਹ ਅਜਿਹਾ ਪਹਿਲਾ ਮੈਡੀਕਲ ਸੰਸਥਾਨ ਬਣਿਆ ਹੈ।
Punjab2 months ago