children
-
ਗਣਤੰਤਰ ਦਿਵਸ 'ਤੇ ਬੱਚੇ ਵੀ ਨਿੱਤਰੇ ਕਿਸਾਨੀ ਸੰਘਰਸ਼ 'ਚਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਸੰਘਰਸ਼ ਨੂੰ ਸਮਰਥਨ ਕਰਨ ਲਈ ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਵਪਾਰੀ ਕਿਸਾਨਾਂ ਦੇ ਹੱਕ 'ਚ ੳੁੱਤਰ ਚੁੱਕੇ ਹਨ, ੳੁੱਥੇ ਬੱਚੇ ਵੀ ਕਿਸੇ ਪੱਖੋਂ ਘੱਟ ਨਹੀਂ ਅਤੇ ਉਹ ਵੀ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਉਤਾਵਲੇ ਨਜ਼ਰ ਆਉਂਦੇ ਹਨ।Punjab10 hours ago
-
ਬੱਚਿਆਂ ਦੀ ਹਿੱਸੇਦਾਰੀ ਨਾਲ ਹੀ ਕੋਈ ਪ੍ਰੋਗਰਾਮ ਹੁੰਦਾ ਹੈ ਸਫਲ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੌਰਾਨ ਹੱਥ ਧੋਣ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵਿਚ ਦੇਸ਼ ਦੇ ਬੱਚਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਈ ਪ੍ਰੋਗਰਾਮ ਉਦੋਂ ਸਫਲ ਹੁੰਦਾ ਹੈ, ਜਦੋਂ ਬੱਚੇ ਉਸ ਦਾ ਹਿੱਸਾ ਬਣ ਜਾਂਦੇ ਹਨ...National2 days ago
-
ਬੱਚਿਆਂ ਨੇ ਕੱਿਢਆ ਸਾਈਕਲ ਮਾਰਚਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਬਜ਼ੀਦਪੁਰ ਦੇ ਬੱਚਿਆਂਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਬਜ਼ੀਦਪੁਰ ਦੇ ਬੱਚਿਆਂਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਬਜ਼ੀਦਪੁਰ ਦੇ ਬੱਚਿਆਂਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਬਜ਼ੀਦਪੁਰ ਦੇ ਬੱਚਿਆਂPunjab5 days ago
-
ਹੁਣ ਸਕੂਲੀ ਬੱਚਿਆਂ ਦੀ ਸਿਹਤ ’ਤੇ ਨਹੀਂ ਪਵੇਗਾ ਤੰਬਾਕੂ ਦਾ ਮਾੜਾ ਅਸਰ, ਸਰਕਾਰ ਨੇ ਕੀਤਾ ਇਹ ਐਲਾਨਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਤੰਬਾਕੂ ਤੋਂ ਮੁਕਤ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਦੇ ਆਧਾਰ ’ਤੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਇਸ ਸਬੰਧ ਵਿਚ ਸਮੂਹ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ।Punjab6 days ago
-
ਅਫ਼ਗਾਨਿਸਤਾਨ ਦੇ ਇਕ ਕਰੋੜ ਬੱਚਿਆਂ ਨੂੰ ਖਾਣੇ ਦਾ ਸੰਕਟ, ਅਰਬਾਂ ਡਾਲਰ ਦੀ ਪਵੇਗੀ ਲੋੜਲੰਬੇ ਸਮੇਂ ਤੋਂ ਹਿੰਸਾਗ੍ਸਤ ਅਫ਼ਗਾਨਿਸਤਾਨ ਵਿਚ ਇਕ ਕਰੋੜ ਤੋਂ ਜ਼ਿਆਦਾ ਬੱਚੇ ਬਹੁਤ ਹੀ ਖ਼ਰਾਬ ਸਥਿਤੀ ਵਿਚ ਹਨ। ਇਨ੍ਹਾਂ ਬੱਚਿਆਂ ਲਈ ਮੁਢਲੀਆਂ ਲੋੜਾਂ ਨੂੰ ਛੱਡੋ ਖਾਣੇ ਤਕ ਦੀ ਸਮੱਸਿਆ ਹੈ। ਇਹ ਸਮੱਸਿਆ 2021 ਵਿਚ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਅਰਬਾਂ ਡਾਲਰ ਮਦਦ ਦੀ ਲੋੜ ਪਵੇਗੀ।World7 days ago
-
ਗੁਰੂ ਨਗਰੀ ਵਿਖੇ ਚੱਲ ਰਹੇ ਡੇਰੇ ’ਚ ਨਿਯਮਾਂ ਵਿਰੁੱਧ ਰਹਿ ਰਹੇ ਬੱਚਿਆਂ ਨੂੰ ਦੂਜੇ ਡੇਰੇ ’ਚ ਪਹੁੰਚਾਇਆਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਡੇਰੇਨੁਮਾ ਜਗ੍ਹਾ ਤੋਂ 17 ਬੱਚਿਆਂ ਨੂੰ ਬਾਹਰ ਕਢਿਆ ਗਿਆ ਤੇ ਇਥੋਂ ਨਾਲ ਲਗਦੇ ਬਾਬਾ ਵਿਸਾਖਾ ਸਿੰਘ ਡੇਰੇ ਵਿਖੇ ਪਹੁੰਚਾਏ ਗਏ।Punjab9 days ago
-
ਠੰਢ ਦੂਰ ਕਰਨ ਲਈ ਕਮਰੇ 'ਚ ਬਾਲ਼ੀ ਅੰਗੀਠੀ ਬਣੀ ਕਾਲ, ਮਾਂ ਸਮੇਤ ਦੋ ਬੱਚਿਆਂ ਦੀ ਮੌਤਨਜ਼ਦੀਕੀ ਪਿੰਡ ਹਾਮਦ ਵਾਲਾ ਉਤਾੜ ਵਿਖੇ ਇਕ ਪਰਿਵਾਰ ਵੱਲੋਂ ਠੰਢ ਦੂਰ ਕਰਨ ਲਈ ਰਾਤ ਨੂੰ ਕਮਰੇ ਵਿੱਚ ਬਾਲੀ ਕੋਲਿਆਂ ਦੀ ਅੰਗੀਠੀ ਉਸ ਵੇਲੇ ਕਾਲ ਸਾਬਤ ਹੋਈ ਜਦੋਂ ਮਾਂ ਅਤੇ ਦੋ ਬੱਚਿਆਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ।Punjab9 days ago
-
ਕੋਰੋਨਾ ਸੰਕਟ ਨੂੰ ਵੇਖ ਕੇਂਦਰ ਨੇ ਸਕੂਲੀ ਬੱਚਿਆਂ ਦੀ ਰਜਿਸਟ੍ਰੇਸ਼ਨ ਤੇਜ਼ ਕਰਨ ਅਤੇ ਫੇਲ੍ਹ ਕਰਨ ਦੇ ਨਿਯਮਾਂ ’ਚ ਢਿੱਲ ਦੇਣ ਦੇ ਦਿੱਤੇ ਨਿਰਦੇਸ਼ਕੋਰੋਨਾ ਦੇ ਖ਼ਿਲਾਫ਼ ਲੜਾਈ ਨੂੰ ਫ਼ੈਸਲਾਕੁੰਨ ਮੋੜ ’ਤੇ ਪਹੁੰਚਦਾ ਵੇਖ ਕੇ ਦੇਸ਼ ਦੇ ਸਿੱਖਿਆ ਮੰਤਾਰਲੇ (Union Education Ministry) ਨੇ ਵੀ ਬੱਚਿਆਂ ਦੀ ਸਿੱਖਿਆ ਸੁਚਾਰੂ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।Education17 days ago
-
ਅਨਾਥ ਬੱਚਿਆਂ ਨਾਲ ਧੱਕੇ ਦਾ ਮਾਮਲਾ ਆਇਆ ਸਾਹਮਣੇਯਤੀਮ ਬੱਚਿਆਂ ਨੂੰ ਯਤੀਮਖਾਨੇ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਧੱਕੇ ਮਾਰ ਕੇ ਗੇਟ ਤੋਂ ਹੀ ਭਜਾਉਣ ਦਾ ਵੀਡੀਓ ਵਾਈਰਲ ਹੋਣ ਉਪਰੰਤ ਚੀਫ ਖ਼ਾਲਸਾ ਦੀਵਾਨ ਦੇ ਮੈਂਬਰਾਂ ਵਿਚ ਰੋਸ ਹੈ।Punjab20 days ago
-
1 ਜਨਵਰੀ 2021 ਨੂੰ ਦੁਨੀਆ ਭਰ ’ਚ ਜਨਮੇ 3 ਲੱਖ ਤੋਂ ਜ਼ਿਆਦਾ ਬੱਚੇ, ਜਾਣੋ ਭਾਰਤ ’ਚ ਕਿੰਨੇਨਵੀਂ ਉਮੀਦਾਂ ਦੇ ਨਾਲ ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ। ਇਸ ਦੌਰਾਨ ਇਹ ਜਾਣਕਾਰੀ ਵੀ ਘੱਟ ਦਿਲਚਸਪ ਨਹੀਂ ਹੈ ਕਿ ਦੁਨੀਆ ਭਰ ਵਿਚ ਸਾਲ ਦੇ ਪਹਿਲੇ ਦਿਨ ਕਿੰਨੇ ਬੱਚੇ ਪੈਦਾ ਹੋਏ।National25 days ago
-
ਸਾਲ 2021 ਦੇ ਪਹਿਲੇ ਦਿਨ ਦੁਨੀਆ ’ਚ 3.7 ਲੱਖ ਬੱਚੇ ਹੋਣਗੇ ਪੈਦਾ, ਭਾਰਤ ’ਚ ਹੋਣਗੇ ਸਭ ਤੋਂ ਜ਼ਿਆਦਾ ਜਨਮ :UnicefInternational news ਨਵੇਂ ਸਾਲ ਗੇ ਦਿਨ ਦੁਨੀਆਭਰ ’ਚ 3,71,504 ਬੱਚਿਆਂ ਦਾ ਜਨਮ ਹੋਵੇਗਾ। ਇਸ ’ਚ ਭਾਰਤ ’ਚ ਲਗਪਗ 60 ਹਜ਼ਾਰ ਬੱਚਿਆਂ ਦੇ ਜਨਮ ਦਾ ਸੰਭਾਵੀ ਹੈ। ਸੰਯੁਕਤ ਰਾਸ਼ਟਰ ਬਾਲ ਕੋਸ਼ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।World26 days ago
-
Kisan Andolan in Delhi : ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਜ਼ਿੰਦਗੀ ਜਿਊਣ ਦਾ ਸਬਕਕਿਸਾਨੀ ਘੋਲ ਲੋਕਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਦਹਾਕਿਆਂ ਤੋਂ ਹੱਕੀ ਮੰਗਾਂ ਲਈ ਜੂਝਦੇ ਲੋਕਾਂ ਨੂੰ ਕਿਸਾਨ ਅੰਦੋਲਨ ਨੇ ਨਾ ਸਿਰਫ਼ ਸੰਘਰਸ਼ ਕਰਨ ਦਾ ਨਵਾਂ ਰਾਹ ਦਿਖਾਇਆ ਹੈ ਸਗੋਂ ਲੋਕ ਅੰਦੋਲਨ ਬਣਿਆ ਇਹ ਸੰਘਰਸ਼ ਇਤਿਹਾਸ ਸਿਰਜ ਰਿਹਾ ਹੈ।Punjab27 days ago
-
Big Accident In Agra : ਤਲਾਬ ’ਚੋਂ ਮਿੱਟੀ ਦੀ ਢਿੱਗ ਡਿੱਗਣ ਕਾਰਨ ਅੱਠ ਬੱਚੇ ਦਬੇ, ਤਿੰਨ ਦੀ ਮੌਤਵੀਰਵਾਰ ਸ਼ਾਮ ਨੂੰ ਵਾਪਰੇ ਵੱਡੇ ਹਾਦਸੇ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਸਿਕੰਦਰਾ ਦੀ ਰੁਨਕਤਾ ਪੁਲਿਸ ਚੌਕੀ ਦੇ ਪਿੱਛੇ ਨਗਰਾ ਬਸਤੀ ’ਚ ਵੀਰਵਾਰ ਨੂੰ ਤਲਾਬ ’ਚ ਮਿੱਟੀ ਦੀ ਢਿੱਗ ਡਿੱਗ ਗਈ।National27 days ago
-
ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ : ਐੱਸਡੀਐੱਮਬੀਤੇ ਦਿਨ ਗਿੱਦੜਬਾਹਾ ਦੇ ਐੱਸਡੀਐੱਮ ਓਮ ਪ੍ਰਕਾਸ਼ ਦੀ ਪ੍ਰਧਾਨਗੀ 'ਚ ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀ ਗਿੱਦੜਬਾਹਾ ਦੀ ਮੀਟਿੰਗ ਹੋਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ 'ਚ ਹੀ ਬੰਦ ਹਨ ਅਤੇ ਬੱਚਿਆਂ ਨਾਲ ਸਰੀਰਕ ਸੋਸ਼ਣ, ਮਾਨਸਿਕ ਸੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।Punjab27 days ago
-
ਬੱਚਿਆਂ ਨੇ ਕਿਸਾਨਾਂ ਦੇ ਹੱਕ 'ਚ ਕੱਢੀ ਸਾਈਕਲ ਰੈਲੀਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿPunjab28 days ago
-
ਬੱਚਿਆਂ ਨੂੰ ਸੁਰੱਖਿਆ ਸਬੰਧੀ ਜਾਗਰੂਕ ਕਰਨਦੀ ਲੋੜ : ਨਾਗਪਾਲਜ਼ਿਲ੍ਹਾ ਬਾਲ ਸੁਰੱਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤਿ੍ਪਾਠੀ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਕੋਵਿਡ-19 ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿਚ ਹੀ ਹਨ ਤੇ ਬੱਚਿਆਂ ਨਾਲ ਸਰੀਰਕ ਸੋਸ਼ਣ, ਮਾਨਸਿਕ ਸ਼ੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।Punjab29 days ago
-
ਬਡਬਰ ਟੂਲ ਪਲਾਜ਼ੇ 'ਤੇ ਐੱਸਐੱਸਪੀ ਬਰਨਾਲਾ ਵੱਲੋਂ ਬੱਚਿਆਂ ਨੂੰ ਰਿਓੜੀਆਂ, ਮੂੰਗਫ਼ਲੀਆਂ ਵੰਡੀਆਂਪਿੰਡ ਬਡਬਰ ਨਜਦੀਕ ਟੋਲ ਪਲਾਜ਼ੇ 'ਤੇ ਧਰਨਾ ਦੇ ਰਹੇ ਕਿਸਾਨਾਂ ਨਾਲ ਬੈਠੇ ਬੱਚਿਆਂ ਨੂੰ ਐੱਸਐੱਸਪੀ ਸੰਦੀਪ ਗੋਇਲ ਬਰਨਾਲਾ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮੰੂਗਫ਼ਲੀਆਂ, ਰਿਓੜੀਆਂ ਵੰਡੀਆਂ ਗਈਆਂ।Punjab1 month ago
-
ਥੈਲੇਸੀਮੀਆ ਪੀੜਤ ਬੱਚਿਆਂ ਨੂੰ ਦੂਸ਼ਿਤ ਖ਼ੂਨ ਚੜ੍ਹਾਉਣ ਦੇ ਮਾਮਲੇ ਦਾ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਿਆ ਗੰਭੀਰ ਨੋਟਿਸਬਠਿੰਡਾ ਦੇ ਸਿਵਲ ਹਸਪਤਾਲ 'ਚ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਦੂਸ਼ਿਤ ਖ਼ੂਨ ਚੜ੍ਹਾਉਣ ਦੇ ਮਾਮਲੇ ਦਾ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਗੰਭੀਰ ਨੋਟਿਸ ਲਿਆ ਹੈ। ਥੈਲੇਸੀਮੀਆ ਪੀੜਤ ਮਸੂਮ ਬੱਚਿਆਂ ਨੂੰ ਲਗਾਤਾਰ ਦੂਸ਼ਿਤ ਖ਼ੂਨ ਚੜ੍ਹਾਏ ਜਾਣ ਦਾ ਮਾਮਲਾ ਮੀਡੀਆ ’ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਥਾਰਿਟੀ ਨੇ ਇਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab1 month ago
-
ਨਗਰ ਕੀਰਤਨ 'ਚ ਸ਼ਾਮਲ ਬੱਚੇ ਸਨਮਾਨੇਸ਼ਬਦ ਚੌਂਕੀ ਸੇਵਕ ਜਥਾ ਫਤਹਿਗੜ੍ਹ ਸਾਹਿਬ ਨੇ ਪ੍ਰਧਾਨ ਤੇਜਿਦਰ ਸਿੰਘ ਅਤੇ ਪਰਮਜੀਤ ਸਿੰਘ ਤਲਾਣੀਆਂ ਦੀ ਅਗਵਾਈ ਵਿੱਚ ਸਮਾਗਮ ਕਰਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੇ ਬੱਚੇ ਅਤੇ ਨੌਜਵਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਪਰਮਜੀਤ ਸਿੰਘ ਤਲਾਣੀਆਂ ਨੇ ਕਿਹਾ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਛੋਟੇ ਛੋੋਟੇ ਬੱਚਿਆਂPunjab1 month ago
-
ਬੱਚਿਆਂ ’ਤੇ ਕਾਰਟੂਨ ਸੀਰੀਅਲਜ਼ ਦਾ ਵਧਿਆ ਪ੍ਰਭਾਵ, ਰੋਜ਼ਾਨਾ ਜੀਵਨ ’ਚ ਦਿੱਸਣ ਲੱਗਾ ਅਸਰਲਾਕਡਾਊਨ ਦੌਰਾਨ ਜਦੋਂ ਬੱਚੇ ਸਕੂਲ ਨਹੀਂ ਜਾ ਰਹੇ ਸੀ ਤਾਂ ‘ਪੇਪਾ ਪਿਗ’ ਹੋਰ ਵੀ ਮਸ਼ਹੂਰ ਹੋ ਗਿਆ। ਯੂ-ਟਿਊਬ ’ਤੇ ਇਸਦਾ ਆਪਣਾ ਚੈਨਲ ਹੈ, ਜਿਸਨੂੰ ਲੱਖਾਂ ਬੱਚੇ ਦੇਖਦੇ ਹਨ। ਪੇਪਾ ਪਿਗ ਚਾਰ ਸਾਲ ਦੀ ਹੈ ਅਤੇ ਜਿਸਦਾ ਇਕ ਭਰਾ ਹੈ ਅਤੇ ਉਸਦੇ ਪਰਿਵਾਰ ’ਚ ਮੰਮੀ ਪਿਗ ਅਤੇ ਡੈਡੀ ਪਿਗ ਹਨ।Lifestyle1 month ago