child
-
ਪੀਜੀਆਈ ਨੇ ਰਚਿਆ ਇਤਿਹਾਸ : ਇਕ ਸਾਲ ਦੇ ਬੱਚੇ ਦੇ ਨੱਕ ਰਾਹੀਂ ਕੱਢਿਆ ਤਿੰਨ ਸੈਂਟੀਮੀਟਰ ਦਾ ਬ੍ਰੇਨ ਟਿਊਮਰਉੱਤਰਾਖੰਡ ਦੇ ਰਹਿਣ ਵਾਲੇ ਇਕ ਸਾਲ ਚਾਰ ਮਹੀਨੇ ਦੇ ਬੱਚੇ ਦੀ ਨੱਕ ਦੇ ਜ਼ਰੀਏ ਤਿੰਨ ਸੈਟੀਮੀਟਰ ਦੇ ਬ੍ਰੇਨ ਟਿਊਮਰ ਦਾ ਇਲਾਜ ਕਰ ਕੇ ਪੀਜੀਆਈ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਪੂਰੀ ਦੁਨੀਆ ’ਚ ਇੰਨੀ ਘੱਟ ਉਮਰ ਦੇ ਬੱਚੇ ਦੇ ਇੰਨੇ ਵੱਡੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ ਕਰਨ ਵਾਲਾ ਪੀਜੀਆਈ ਚੰਡੀਗੜ੍ਹ ਅਜਿਹਾ ਪਹਿਲਾ ਮੈਡੀਕਲ ਸੰਸਥਾਨ ਬਣਿਆ ਹੈ।Punjab1 day ago
-
ਬਾਲ ਮਜ਼ਦੂਰੀ ਰੋਕਣ ਲਈ ਕੀਤੀ ਅਚਨਚੇਤ ਚੈਕਿੰਗਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਵੱਲੋਂ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਅਮਲੋਹ ਤੇ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੰਜਾਬ ਪੁਲਿਸ, ਸਿੱਖਿਆ ਵਿਭਾਗ ਅਤੇ ਕਿਰਤ ਵਿਭਾਗ ਦੇ ਨੁਮਾਇੰਦਿਆਂ ਨੇ ਦੁਕਾਨਾਂ ਤੇ ਢਾਬਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜੁਵੇਨਾਈਲ ਜਸਟਿਸ ਐਕਟ ਤਹਿਤ ਜੇਕਰ ਕੋਈ ਕਿਸੇ ਬੱਚPunjab1 day ago
-
UGC Scholarship 2020: Single Girl Child ਸਮੇਤ ਹੋਰ Scholarship ਲਈ ਰਜਿਸਟਰੇਸ਼ਨ ਪ੍ਰਕਿਰਿਆ ਅੱਜ ਹੋਵੇਗੀ ਬੰਦ, ugc.ac.in ’ਤੇ ਜਲਦ ਕਰੋ ਅਪਲਾਈUniversity Grants Commission, ਯੂਜੀਸੀ ਸਿੰਗਲ ਗਰਲ ਚਾਈਲਡ Scholarship 2020, ਯੂਜੀਸੀ ਪੀਜੀ ਰੈਂਕ Holders ਯੂਜੀਸੀ ਐੱਸਸੀ ਐੱਸਟੀ Scholarship ਸਮੇਤ ਹੋਰ Scholarship ਲਈ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਅੱਜ ਭਾਵ ਕਿ 20 ਜਨਵਰੀ...Education3 days ago
-
ਪੀਯੂ 'ਚ ਕਿਸਾਨ ਦੇ ਬੇਟੇ ਨੂੰ ਮਿਲਿਆ ਯੰਗ ਸਾਇੰਟਿਸਟ ਐਵਾਰਡਜ਼ਿੰਦਗੀ 'ਚ ਹਾਲਾਤ ਕਿੰਨੇ ਵੀ ਮੁਸ਼ਕਿਲ ਹੋਵੇ ਪਰ ਮਜ਼ਬੂਤ ਜਜ਼ਬੇ ਤੇ ਹੌਸਲੇ ਨਾਲ ਜਿੱਤ ਮਿਲ ਹੀ ਜਾਂਦੀ ਹੈ। ਆਰਥਿਕ ਤੰਗੀ ਵੀ ਇਨਸਾਨ ਨੂੰ ਤੈਅ ਮੁਕਾਮ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ।Punjab4 days ago
-
ਪਤੰਗਬਾਜ਼ੀ ਕਰਦਿਆਂ ਰੇਲ ਟਰੈਕ ਤਕ ਪਹੁੰਚਿਆ ਬੱਚਾ, ਇੰਜਣ ਦੀ ਲਪੇਟ 'ਚ ਆਉਣ ਨਾਲ ਮੌਤਪੰਜਾਬ ਦੇ ਸੰਗਰੂਰ 'ਚ ਐਤਵਾਰ ਦੁਪਹਿਰ ਲੁਧਿਆਣਾ-ਜਾਖਲ ਰੇਲਵੇ ਲਾਈਨ 'ਤੇ ਪਤੰਗਬਾਜ਼ੀ ਕਰਦਿਆਂ 12 ਸਾਲ ਦਾ ਨੌਜਵਾਨ ਰੇਲ ਲਾਈਨ ਤਕ ਪਹੁੰਚ ਗਿਆ। ਇਸ ਦੌਰਾਨ ਉਹ ਸਾਹਮਣੇ ਤੋਂ ਆ ਰਹੇ ਰੇਲ ਇੰਜਣ ਦੀ ਲਪੇਟ 'ਚ ਆ ਗਿਆ, ਜਿਸ ਤੋਂ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।Punjab5 days ago
-
ਸਾਢੇ ਚਾਰ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬਣਾਇਆ ਸ਼ਿਕਾਰ, ਨੋਚ-ਨੋਚ ਖਾਧਾਅੰਮ੍ਰਿਤਸਰ ਦੇ ਗੁਮਟਾਲਾ ਸਥਿਤ ਵਾਰਡ ਨੰਬਰ ਪੰਜ ’ਚ ਖੇਤਾਂ ’ਚ ਖੇਡ ਰਹੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਦਿੱਤਾ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਬੱਚੀ ਨੂੰ ਮਿ੍ਤਕ ਐਲਾਨ ਦਿੱਤਾ।Punjab8 days ago
-
ਪਤੰਗ ਲੁੱਟਦਿਆਂ ਰੇਲਵੇ ਲਾਈਨ 'ਚ ਡਿਗਣ ਕਾਰਨ ਬੱਚੇ ਦੀ ਮੌਤਇਥੋਂ ਦੇ ਮੁਹੱਲਾ ਗੱਲਾ ਮੰਡੀ ਵਿਚ ਪਤੰਗਾਂ ਫੜਨ ਲਈ ਦੌੜਦਾ ਇਕ 11 ਸਾਲਾ ਬੱਚਾ ਰੇਲਵੇ ਲਾਈਨ ਵਿਚ ਸਿਰ ਦੇ ਭਾਰ ਡਿੱਗ ਪਿਆ...Punjab9 days ago
-
ਹੌਸਲਾ ਅਫ਼ਜਾਈ ਲੋਕ ਕੁੜੀਆਂ ਦੀ ਲੋਹੜੀ ਜ਼ਰੂਰ ਮਨਾਉਣ : ਬਾਦਲਹਰ ਮਾਂ-ਬਾਪ ਨੰੂ ਆਪਣੀਆਂ ਧੀਆਂ ਤੇ ਬੇਹੱਦ ਮਾਣ ਹੋਣਾ ਚਾਹੀਦਾ ਹੈ। ਧੀਆਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਚਮਕਾਇਆ ਹੈ। ਧੀਆਂ ਨੇ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਮੇਸ਼ਾ ਜਿੱਤ ਦੇ ਝੰਡੇ ਗੱਡੇ ਨੇ। ਇਹ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰਰੀਤ ਸਿੰਘPunjab9 days ago
-
ਸੈਨੇਟਾਈਜਰ ਨਾਲ ਭਰੇ ਗਿਲਾਸ 'ਚ ਮਾਚਿਸ ਨਾਲ ਲਾਈ ਅੱਗ, 14 ਸਾਲ ਦੇ ਬੱਚੇ ਦੀ ਮੌਤਸੈਨੇਟਾਈਜਰ ਨਾਲ ਝੁਲਸਿਆਂ ਰਾਜਨਗਰ ਦਾ ਰਹਿਣ ਵਾਲਾ 14 ਸਾਲਾ ਵਿਸ਼ੇਸ਼ ਪੁੱਤਰ ਸੰਜੇ ਪੰਚਾਲ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਵਿਸ਼ੇਸ਼ ਸ਼ੁੱਕਰਵਾਰ ਸ਼ਾਮ ਨੂੰ ਦੋਸਤਾਂ ਨਾਲ ਖੇਡ ਰਿਹਾ ਸੀ ਉਦੋਂ ਉਸ ਨਾਲ ਘਟਨਾ ਵਾਪਰੀ।National11 days ago
-
ਬੱਚੇ ਦੀ ਅਸ਼ਲੀਲ ਵੀਡੀਓ ਫੇਸਬੁੱਕ 'ਤੇ ਅਪਲੋਡ ਕਰਨ ਵਾਲੇ ਕਾਬੂਬੱਚੇ ਦੀ ਅਸ਼ਲੀਲ ਵੀਡੀਓ ਫੇਸਬੁੱਕ 'ਤੇ ਅਪਲੋਡ ਕਰਨ ਵਾਲੇ ਬਿਹਾਰ ਦੇ ਦੋ ਪਰਵਾਸੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ...Punjab16 days ago
-
ਮੁੱਲਾਂਪੁਰ ਨੇੜੇ ਟਰੱਕ ਹੇਠਾਂ ਆਉਣ ਨਾਲ ਅੱਠ ਸਾਲਾ ਬੱਚੇ ਦੀ ਮੌਤਲਾਗਲੇ ਪਿੰਡ ਮੁੱਲਾਂਪੁਰ ਵਿਖੇ ਟਰੱਕ ਹੇਠਾਂ ਆਉਣ ਕਾਰਨ ਅੱਠ ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਾਖਾ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।Punjab18 days ago
-
Kareena Kapoor Pregnancy: ਬੇਬੋ ਨੇ ਸ਼ੁਰੂ ਕੀਤੀਆਂ ਨੰਨ੍ਹੇ ਮਹਿਮਾਨ ਦੇ ਸਵਾਗਤ ਦੀਆਂ ਤਿਆਰੀਆਂ, ਘਰ ’ਚ ਕਰਵਾ ਰਹੀ ਬਦਲਾਅਫੋਟੋ ’ਚ ਕਰੀਨਾ ਕਪੂਰ ਖ਼ਾਨ ਕਾਲੇ ਅਤੇ ਸਫੈਦ ਮਿਡੀ ਡ੍ਰੈੱਸ ’ਚ ਇਕ ਹੋਰ ਮਹਿਲਾ ਦੇ ਨਾਲ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ਸਟੋਰੀ ’ਤੇ ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ ਲਿਖੀ - ਸਾਡੇ ਫੇਵਰੇਟ ਡਿਜ਼ਾਈਨਰ ਨਾਲ... ਫਿਰ ਤੋਂ ਆਪਣੇ ਸੁਪਨਿਆਂ ਦਾ ਘਰ, ਜਿਸ ਤੋਂ ਬਾਅਦ ਕਈ ਸਾਰੇ ਦਿਲ ਦੇ ਇਮੋਜ਼ੀ ਲਗਾਏ ਹੋਏ ਹਨ।Entertainment 20 days ago
-
Bal Sahit ofg 2020 : ਸਾਹਿਤਕ ਚੇਟਕ ਲਾਉਣ ’ਚ ਕਾਮਯਾਬ 2020 ਦਾ ਬਾਲ ਸਾਹਿਤਨਵੇਂ ਵਿਦਿਆਰਥੀ ਲੇਖਕਾਂ ਦੀ ਆਮਦ ਸ਼ੁੱਭ ਸ਼ਗਨ ਵਾਲੀ ਗੱਲ ਹੈ। ਬਾਲ ਕਵਿਤਾ ਤੇ ਕਹਾਣੀ ਬਹੁਤ ਲਿਖੀ ਜਾ ਰਹੀ ਹੈ। ਬਾਲ ਨਾਟਕ ਤੇ ਨਾਵਲ ’ਤੇ ਵਿਸ਼ੇਸ਼ ਕਾਰਜ ਕਰਨ ਦੀ ਜ਼ਰੂਰਤ ਹੈ। ਅਜੋਕੇ ਸਾਹਿਤਕਾਰਾਂ ਨੂੰ ਤਕਨੀਕੀ ਯੁੱਗ ਨਾਲ ਪੈਰ ਮਿਲਾ ਕੇ ਚੱਲਣ ਲਈ ਖ਼ਾਸ ਵਿਧੀਆਂ ਇਜ਼ਾਦ ਕਰਨ ਦੀ ਲੋੜ ਹੈ।Lifestyle20 days ago
-
ਤੈਮੁਰ ਨਾਲ ਤੁਲਨਾ ’ਤੇ ਅਨੁਸ਼ਕਾ ਦਾ ਕਰੀਨਾ ਨੂੰ ਜਵਾਬ, ਅਸੀਂ ਆਪਣੇ ਬੱਚੇ ਨੂੰ ਮੀਡੀਆ ਤੋਂ ਰੱਖਾਂਗੇ ਦੂਰਅਨੁਸ਼ਕਾ ਸ਼ਰਮਾ ਨੇ ਦੱਸਿਆ ਕਿ, ‘ਮੈਂ ਤੇ ਵਿਰਾਟ ਨੇ ਆਪਣੇ ਬੱਚੇ ਬਾਰੇ ਬਹੁਤ ਸੋਚਣ ਤੋਂ ਬਾਅਦ ਇਹ ਯਕੀਨਨ ਕੀਤਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਮੀਡੀਆ ਤੇ ਪਬਲਿਕ ਦੀਆਂ ਨਜ਼ਰਾਂ ’ਚ ਇੰਨਾ ਫੋਕਸ ਨਹੀਂ ਕਰਾਂਗੇ।’ ਇਸਤੋਂ ਇਲਾਵਾ ਅਨੁਸ਼ਕਾ ਨੇ ਕਿਹਾ ਕਿ ‘ਅਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ’ਚ ਉਲਝਾਉਣਾ ਨਹੀਂ ਚਾਹੁੰਦੇ।Entertainment 22 days ago
-
ਜਣੇਪੇ ਦੌਰਾਨ ਮਾਂ ਤੇ ਬੱਚੇ ਦੀ ਮੌਤ, ਲਾਪਰਵਾਹੀ ਦੇ ਦੋਸ਼ਲੰਬੀ ਦੇ ਪ੍ਰਾਇਮਰੀ ਹੈਲਥ ਸੈਂਟਰ ’ਚ ਸਰਕਾਰੀ ਅਮਲੇ ਦੀ ਕਥਿਤ ਤੌਰ ’ਤੇ ਲਾਪਰਵਾਹੀ ਕਾਰਨ ਡਲਿਵਰੀ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ।Punjab22 days ago
-
ਬਾਲ ਤਸਕਰੀ ਮਾਮਲੇ 'ਚ ਵੱਡੀ ਖ਼ਬਰ, ਬਿਹਾਰ ਤੋਂ ਲਿਆ ਕੇ ਜਲੰਧਰ 'ਚ ਵੇਚੇ ਗਏ 27 ਬੱਚਿਆਂ ਨੂੰ ਘਰ ਵਾਲਿਆਂ ਨਾਲ ਮਿਲਵਾਇਆਬਿਹਾਰ ਤੋਂ ਲਿਆ ਕੇ ਜਲੰਧਰ ਤੇ ਨੇੜੇ-ਤੇੜੇ ਸ਼ਹਿਰਾਂ 'ਚ ਵੇਚੇ ਗਏ 40 ਬੱਚਿਆਂ 'ਚੋਂ 27 ਨੂੰ ਜਲੰਧਰ ਚਾਈਲਡ ਹੈਲਪਲਾਈਨ ਨੇ ਉਨ੍ਹਾਂ ਦੇ ਘਰਵਾਲਿਆਂ ਨਾਲ ਮਿਲਵਾ ਦਿੱਤਾ ਹੈ। ਇਨ੍ਹਾਂ ਬੱਚਿਆਂ ਦੀ ਜਲੰਧਰ 'ਚ ਸੋਸ਼ਲ ਇਨਵੈਸਟਿਗੇਸ਼ਨ ਰਿਪੋਰਟ ਪੂਰੀ ਹੋ ਗਈ ਹੈ।Punjab24 days ago
-
ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਸੰਗਠਨ 31 ਤਕ ਕਰਵਾਉਣ ਰਜਿਸਟ੍ਰੇਸ਼ਨ : ਡੀਸੀਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਮੁਫ਼ਤ ਰਿਹਾਇਸ਼, ਭੋਜਨ, ਸਿੱਖਿਆ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ਨੂੰ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੀ ਧਾਰਾ 41 (1) ਤਹਿਤ ਆਪਣਾ ਨਾਮ ਦਰਜ ਕਰਵਾਉਣਾ ਜ਼ਰੂਰੀ ਹੈ। ਜੇਕਰ ਕੋਈPunjab25 days ago
-
CBSE ਸਕਾਲਰਸ਼ਿਪ : ਅਪਲਾਈ ਕਰਨ ਦੀ ਆਖ਼ਰੀ ਤਰੀਕ ਮੁੜ ਵਧੀ, ਇਨ੍ਹਾਂ ਲੋਕਾਂ ਲਈ ਸੁਨਹਿਰੀ ਮੌਕਾਜੇਕਰ ਤੁਹਾਡੀ ਵੀ ਇਕ ਧੀ ਹੈ ਤੇ ਉਸ ਦੀ ਸਿੱਖਿਆ ਲਈ ਕੇਂਦਰੀ ਮਾਧਮਿਕ ਸਿੱਖਿਆ ਬੋਰਡ ਵੱਲੋਂ ਮਿਲਣ ਵਾਲੀ ਸਕਾਲਰਸ਼ਿਪ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਜਲਦ ਇਸ ਦੇ ਲਈ ਅਪਲਾਈ ਕਰ ਦਿਉ ਕਿਉਂਕਿ ਬੋਰਡ ਨੇ ਸਿੰਗਲ ਗਰਲ ਚਾਈਲਡ ਲਈ ਮਿਲਣ ਵਾਲੀ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ ਇਕ ਵਾਰ ਫਿਰ ਅੱਗੇ ਵਧਾ ਦਿੱਤੀ ਹੈ।Education27 days ago
-
ਲੁਧਿਆਣਾ ਪੁਲਿਸ ਦੀ ਪਹਿਲ, ਪ੍ਰਰੋਜੈਕਟ ਵਿਹੜਾ ਧੀਆਂ ਦਾ ਸ਼ੁਰੂਵਿਹੜਿਆਂ ਵਿੱਚ ਰਹਿਣ ਵਾਲੇ ਮਾਸੂਮ ਬੱਚਿਆਂ ਦੇ ਪ੍ਰਤੀ ਵਧ ਰਹੇ ਅਪਰਾਧਾਂ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਨੇ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਇਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਇਕ ਪ੍ਰਰੋਜੈਕਟ ਸ਼ੁਰੂ ਕੀਤਾ ਹੈ ਤੇ ਉਸ ਦਾ ਨਾਮ ਵਿਹੜਾ ਧੀਆਂ ਦਾ ਰੱਖਿਆ ਗਿਆ ਹੈ। ਇਸ ਪ੍ਰਰੋਜੈਕਟ ਦੀ ਸ਼ੁਰੂਆਤ ਥਾਣਾ ਮੋਤੀ ਨਗਰ ਤੋਂ ਕੀਤੀ ਗਈ । ਇਸ ਪ੍ਰਰੋਗਰਾਮ ਦੇ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।Punjab28 days ago
-
ਬੱਚੇ ਦੀ ਭੇਤਭਰੀ ਹਾਲਤ 'ਚ ਮੌਤਸ਼ਹਿਰ ਵਿਚ ਇਕ 11 ਮਹੀਨੇ ਦੇ ਬੱਚੇ ਦੀ ਭੇਤਭਰੇ ਹਾਲਾਤਾਂ ਵਿਚ ਮੌਤ ਹੋਣ ਦੀ ਸੂਚਨਾ ਪ੍ਰਰਾਪਤ ਹੋਈ ਹੈ। ਇਸ ਸਬੰਧੀ ਮਿ੍ਤਕ ਬੱਚੇ ਦੀ ਮਾਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਉਕਤ ਅੌਰਤ ਨੇ ਦੱਸਿਆ ਕਿ ਉਹ ਆਰਕੈਸਟਰਾ ਗਰੁੱਪ ਵਿਚ ਕੰਮ ਕਰਦੀ ਹੈ ਤੇ ਉਸ ਦਾ ਪਤੀ ਜੇਲ੍ਹ 'ਚ ਬੰਦ ਹੈ। ਇਸ ਲਈ ਉਹ ਜਦ ਵੀ ਪ੍ਰਰੋਗਰਾਮ 'ਤੇ ਜਾਂਦੀ ਸੀ ਤਾਂ ਆਪਣੇ ਬੱਚੇ ਨੂੰ ਆਪਣੇ ਗੁਆਂਢ ਵਿਚPunjab28 days ago