chennai super kings
-
ਸਾਬਕਾ ਕਪਤਾਨ ਦਾ ਬਿਆਨ, ਹੁਣ MS Dhoni 10 ਮਹੀਨੇ ਬੈਠਣ ਤੋਂ ਬਾਅਦ IPL 'ਚ ਖੇਡਣ ਉਤਰਨਗੇ ਤਾਂ ਅਜਿਹਾ ਹੀ ਹੋਵੇਗਾਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੀਆਂ ਸਭ ਤੋਂ ਸਫਲ ਟੀਮਾਂ 'ਚ ਸ਼ਾਮਿਲ ਚੇਨਈ ਸੁਪਰ ਕਿੰਗਜ਼ ਪਹਿਲੀ ਵਾਰ ਬਿਨਾਂ ਪਲੇਅਆਫ਼ ਖੇਡਿਆਂ ਹਾ ਬਾਹਰ ਹੋ ਗਈ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੂਰਨਾਮੈਂਟ ਤੋਂ ਪਹਿਲਾਂ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਤੇ ਉਨ੍ਹਾਂ ਕੋਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ।Cricket2 months ago
-
IPL 2020: Dhoni ਨੇ ਦਿੱਤੇ ਕਪਤਾਨੀ ਛੱਡਣ ਦੇ ਸੰਕੇਤ, ਕਿਹਾ- CSK ਦੇ ਕੋਰ ਗਰੁੱਪ 'ਚ ਬਦਲਾਅ ਦੀ ਜ਼ਰੂਰਤਆਈਪੀਐੱਲ 2020 'ਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ (KXIP) 'ਤੇ ਨੌ ਵਿਕਟ ਦੀ ਜਿੱਤ ਦਰਜ ਕਰਨ ਤੋਂ ਬਾਅਦ ਚੇਨੱਈ ਸੁਪਰ ਕਿੰਗਜ਼ (CSK) ਦੇ ਕਪਤਾਨ ਐੱਮਐੱਸ ਧੋਨੀ ਨੇ ਕਪਤਾਨੀ ਛੱਡਣ ਦੇ ਸੰਕੇਤ ਦਿੱਤੇ ਹਨ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਦੇ ਟੂਰਨਾਮੈਂਟ ਲਈ ਟੀਮ ਦੇ ਕੋਰ ਗਰੁੱਪ 'ਚ ਬਦਲਾਅ ਤੇ ਅਗਲੇ 10 ਸਾਲਾਂ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ।Cricket2 months ago
-
CSK vs KXIP IPL Match : ਚੇਨਈ ਨੇ 9 ਵਿਕਟਾਂ ਨਾਲ ਹਰਾ ਕੇ ਪੰਜਾਬ ਨੂੰ IPL 2020 'ਚੋਂ ਕੀਤਾ ਬਾਹਰਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 53ਵੇਂ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਸਾਹਮਣਾ ਅਬੂਧਾਬੀ ਦੇ ਮੈਦਾਨ ਵਿਚ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਸ ਮੈਚ ਵਿੱਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।Cricket2 months ago
-
Dhoni ਆਈਪੀਐੱਲ 2021 'ਚ Chennai Super Kings ਨੂੰ ਲੀਡ ਕਰਨਗੇ ਜਾਂ ਨਹੀਂ, CSK Franchisee ਨੇ ਕਰ ਦਿੱਤਾ ਸਪੱਸ਼ਟਆਈਪੀਐੱਲ 2020 'ਚ ਚੇਨਈ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨੇ ਨਿਰਾਸ਼ ਕੀਤਾ ਹਾਲਾਂਕਿ ਕੁਝ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਇਹ ਟੀਮ ਨੂੰ ਪਲੇਆਫ ਤਕ ਪਹੁੰਚਾਣ 'ਚ ਨਾ ਕਾਫੀ ਰਿਹਾ। ਟੀਮ ਦੀ ਸਭ ਤੋਂ ਵੱਡੀ ਪਰੇਸ਼ਾਨੀ ਜੋ ਸਾਹਮਣੇ ਨਿਕਲ ਕੇ ਆਈ ਉਹ ਸੀ ਖਿਡਾਰੀਆਂ ਦੀ ਉਮਰਦਰਾਜ ਹੋਣਾ।Cricket2 months ago
-
IPL 2020: ਪਲੇਅਆਫ ਤੋਂ ਬਾਹਰ ਹੋਈ ਚੇਨਈ, MS Dhoni ਦੀ ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਲਈ ਆਈਪੀਐੱਲ 2020 ਚੰਗਾ ਨਹੀਂ ਰਿਹਾ ਹੈ। ਟੀਮ ਪਲੇਅਆਫ ਦੀ ਰੇਸ ਤੋਂ ਬਾਹਰ ਹੋ ਗਈ ਹੈ। ਆਈਪੀਐੱਲ ਦੇ ਇਤਿਹਾਸ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਚੇਨਈ ਦੀ ਟੀਮ ਪਲੇਅਆਫ 'ਚ ਜਗ੍ਹਾ ਨਹੀਂ ਬਣਾ ਸਕੀ।Cricket2 months ago
-
RCB vs CSK : ਰਿਤੁਰਾਜ ਗਾਇਕਵਾੜ ਦਾ ਅਰਧ ਸੈਂਕੜਾ, ਚੇਨਈ ਨੇ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ (ਅਜੇਤੂ 65) ਨੇ ਆਖ਼ਰ ਖ਼ੁਦ ਨੂੰ ਸਾਬਤ ਕਰਦੇ ਹੋਏ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਅੱਠ ਵਿਕਟਾਂ ਨਾਲ ਜਿੱਤ ਦਿਵਾਈ।Cricket2 months ago
-
MI vs CSK: ਮੁੰਬਈ ਨੇ ਚੇਨਈ ਨੂੰ 10 ਵਿਕਟਾਂ ਨਾਲ ਹਰਾਇਆਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 13ਵੇਂ ਸੀਜ਼ਨ ਦਾ 41ਵਾਂ ਮੁਕਾਬਲਾ ਸ਼ਾਰਜਾਹ ਦੇ ਮੈਦਾਨ 'ਤੇ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ 'ਚ ਖੇਡਿਆ ਗਿਆ।Cricket2 months ago
-
ਚੇਨਈ ਸੁਪਰ ਕਿੰਗਜ਼ ਨੂੰ ਕਰਾਰਾ ਝਟਕਾ, ਸੱਟ ਕਾਰਨ IPL 'ਚੋਂ ਬਾਹਰ ਹੋਏ ਡਵੇਨ ਬਰਾਵੋਖ਼ਰਾਬ ਦੌਰ 'ਚੋਂ ਗੁਜ਼ਰ ਰਹੀ ਚੇਨਈ ਸੁਪਰ ਕਿੰਗਜ਼ ਨੂੰ ਬੁੱਧਵਾਰ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦ ਉਸ ਦੇ ਹਰਫ਼ਨਮੌਲਾ ਡਵੇਨ ਬਰਾਵੋ ਗ੍ਰੋਇਨ ਇੰਜਰੀ ਕਾਰਨ ਆਈਪੀਐੱਲ ਦੇ ਮੌਜੂਦਾ ਸੈਸ਼ਨ 'ਚੋਂ ਬਾਹਰ ਹੋ ਗਏ।Cricket2 months ago
-
CSK vs DC IPL Match : ਸ਼ਿਖਰ ਧਵਨ ਦਾ ਧਮਾਕੇਦਾਰ ਸੈਂਕੜਾ, ਚੇਨਈ ਨੂੰ ਮਿਲੀ ਛੇਵੀਂ ਹਾਰਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 34ਵਾਂ ਮੁਕਾਬਲਾ ਸ਼ਾਰਜਾਹ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਸ ਤੇ ਦਿੱਲੀ ਕੈਪਟੀਲਜ਼ ਦੇ ਵਿਚ ਖੇਡਿਆ ਗਿਆ।Cricket3 months ago
-
IPL 2020 : ਅੱਧਾ ਆਈਪੀਐੱਲ ਟੂਰਨਾਮੈਂਟ ਖ਼ਤਮ, ਚੇਨੱਈ ਸੁਪਰ ਕਿੰਗਜ਼ ਦਾ ਹਾਲ ਬੇਹਾਲ, ਪੰਜਾਬ ਸਭ ਤੋਂ ਫਸੱਡੀਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ 13ਵੇਂ ਸੀਜਨ ਦਾ ਪਹਿਲਾਂ ਪੜਾਅ ਖਤਮ ਹੋ ਚੁੱਕਾ ਹੈ। ਸਾਰੀਆਂ ਅੱਠ ਟੀਮਾਂ ਨੇ ਆਪਣੇ ਸੱਤ ਮੁਕਾਬਲੇ ਖੇਡ ਲਏ ਹਨ ਮਤਬਲ ਹੈ ਕਿ ਅੱਧਾ ਆਈਪੀਐੱਲ 2020 ਖਤਮ ਹੋ ਚੁੱਕਾ ਹੈ। ਟੂਰਨਾਮੈਂਟ ਦੀ ਤਾਕਤਵਰ ਟੀਮਾਂ 'ਚ ਸ਼ੁਮਾਰ ਚੇਨੱਈ ਸੁਪਰ ਕਿੰਗਜ਼ ਦਾ ਹਾਲ ਸ਼ੁਰੂਆਤੀ ਮੁਕਾਬਲਿਆਂ 'ਚ ਬੇਹੱਦ ਖਰਾਬ ਰਿਹਾ ਹੈ।Cricket3 months ago
-
CSK vs RCB: IPL 2020 : ਚੇਨਈ ਸੁਪਰ ਕਿੰਗਸ ਦੀ 5ਵੀਂ ਹਾਰ, ਬੈਂਗਲੌਰ ਨੇ 37 ਦੌੜਾਂ ਨਾਲ ਹਰਾਇਆਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਦਾ 25ਵਾਂ ਮੁਕਾਬਲਾ ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੰਜਰਸ ਬੈਂਗਲੌਰ ਦਰਮਿਆਨ ਦੁਬਈ ਦੇ ਮੈਦਾਨ ਵਿਚ ਖੇਡਿਆ ਗਿਆ।Cricket3 months ago
-
CSK vs KKR: ਚੇਨਈ ਸੁਪਰ ਕਿੰਗਸ ਦੀ IPL 2020 'ਚ ਚੌਥੀ ਹਾਰ, ਜਿੱਤ ਦੀ ਪੱਟੜੀ 'ਤੇ ਪਰਤੀ ਕੋਲਕਾਤਾਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 21ਵਾਂ ਮੁਕਾਬਲਾ ਅਬੂਧਾਬੀ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਸ ਤੇ ਚੇਨਈ ਸੁਪਰ ਕਿੰਗਸ ਦੇ ਵਿਚ ਖੇਡਿਆ ਗਿਆ।Cricket3 months ago
-
KXIP vs CSK IPL Match: ਵਾਟਸਨ ਤੇ ਡੂ ਪਲੇਸਿਸ ਦੀ ਧਮਾਕੇਦਾਰ ਸਾਂਝੇਦਾਰੀ, ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 18ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਸ ਦਾ ਸਾਹਮਣਾ ਕਿੰਗਸ ਇਲੈਵਨ ਪੰਜਾਬ ਨਾਲ ਹੋ ਰਿਹਾ ਹੈ।Cricket3 months ago
-
Dhoni ਲਈ ਕੇਆਰਕੇ ਨੇ ਕੀਤਾ ਭੱਦੀ ਭਾਸ਼ਾ ਦਾ ਇਸਤੇਮਾਲ, ਲਿਖਿਆ- 'ਬਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਬਣ ਜਾਂਦਾ'IPL 2020 'ਚ ਸੀਐੱਸਕੇ ਨੇ ਹੁਣ ਤਕ ਚਾਰ ਮੈਚ ਖੇਡੇ ਹਨ, ਜਿਸ 'ਚ ਆਖਰੀ ਤਿੰਨ ਮੁਕਾਬਲਿਆਂ 'ਚ ਟੀਮ ਨੂੰ ਹਾਰ ਮਿਲੀ ਹੈ। ਸ਼ੁੱਕਰਵਾਰ ਨੂੰ ਸੀਐੱਸਕੇ ਨੂੰ ਹੈਦਾਰਾਬਾਦ ਖ਼ਿਲਾਫ਼ 7 ਰਨ ਤੋਂ ਹਾਰ ਮਿਲੀ ਤੇ ਇਸ ਮੈਚ ਦੀ ਦੂਜੀ ਪਾਰੀ 'ਚ ਐੱਮਐੱਸ ਧੋਨੀ ਨੂੰ ਵਿਕਟ ਦੌਰਾਨ ਰਨਿੰਗ ਕਰਨ 'ਚ ਪਰੇਸ਼ਾਨੀ ਹੋ ਰਹੀ ਸੀ।Cricket3 months ago
-
CSK vs DC Predicted Playing XI ਅੱਜ ਟੀਮ 'ਚ ਐੱਮਐੱਸ ਧੋਨੀ ਕਰ ਸਕਦੇ ਹਨ ਦੋ ਵੱਡੇ ਬਦਲਾਅ ਕਿਵੇਂ ਹੋਵੇਗਾ ਪਲੇਇੰਗ ਇਲੈਵਨਯੁਵਾ ਦਿੱਲੀ ਕੈਪੀਟਲਜ਼ ਖ਼ਿਲਾਫ਼ ਅੱਜ ਅਨੁਭਵੀ ਖਿਡਾਰੀਆਂ ਨਾਲ ਭਰੀ ਚੇਨੱਈ ਸੁਪਰ ਕਿੰਗਜ਼ ਦੀ ਟੀਮ ਦਾ ਸਾਹਮਣਾ ਹੈ।Cricket3 months ago
-
ਧੋਨੀ 'ਤੇ ਵਰ੍ਹੇ ਗੰਭੀਰ ਤਾਂ ਫਲੇਮਿੰਗ ਨੇ ਕੀਤਾ ਬਚਾਅਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਨ ਵਾਲੇ ਮਹਿੰਦਰ ਸਿੰਘ ਧੋਨੀ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧੋਨੀ ਨੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਨੰਬਰ ਵਿਚ ਹੇਠਾਂ ਉਤਰ ਕੇ ਮੋਰਚੇ ਤੋਂ ਅਗਵਾਈ ਨਹੀਂ ਕੀਤੀ।Cricket3 months ago
-
IPL 2020: Lungi Ngidi ਦੇ ਨਾਂ ਦਰਜ ਹੋਇਆ ਸ਼ਰਮਨਾਕ ਰਿਕਾਰਡ, ਪਾਇਆ ਆਈਪੀਐੱਲ ਦਾ ਸਭ ਤੋਂ ਮਹਿੰਗਾ ਆਖਰੀ ਓਵਰਚੇਨੱਈ ਸੁਪਰ ਕਿੰਗਜ਼ ਨੂੰ ਮੰਗਲਵਾਰ ਨੂੰ ਸ਼ਾਹਜਾਹ 'ਚ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ਰਨਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।Cricket3 months ago
-
IPL 2020: CSK ਦੇ ਕੋਚ ਫਲੇਮਿੰਗ ਬੋਲੇ- ਅਜੇ ਕੁਝ ਹੋਰ ਮੈਚ ਨਹੀਂ ਖੇਡਣਗੇ ਆਲਰਾਊਂਡਰ ਬ੍ਰਾਵੋਚੈਨਈ ਸੁਪਰ ਕਿੰਗਸ ਦੇ ਮੁਖ ਕੋਟ ਸਟੀਫਨ ਫਲੇਮਿੰਗ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸਟਾਰ ਆਲਰਾਊਂਡਰ ਡਵੇਨ ਬ੍ਰਾਵੋ ਆਈਪੀਐੱਲ 2020 ਦੇ ਕੁਝ ਹੋਰ ਮੈਚ ਨਹੀਂ ਖੇਡਣਗੇ। ਦੱਸ ਦੇਈਏ ਕਿ ਬ੍ਰਾਵੋ ਸੱਟ ਤੋਂ ਉਭਰ ਰਹੇ ਹਨ ਤੇ ਉਹ ਸ਼ਨਿਚਰਵਾਰ ਨੂੰ ਮੌਜੂਦਾ ਚੈਪੀਅਨ ਮੁੰਬਈ ਖ਼ਿਲਾਫ਼ ਮੈਚ ਨਹੀਂ ਖੇਡ ਸਕੇ, ਜਿਸ 'ਚ ਟੀਮ ਨੂੰ ਪੰਜ ਵਿਕੇਟ ਤੋਂ ਜਿੱਤ ਮਿਲੀ।Cricket3 months ago
-
IPL ਇਕ ਤਿਉਹਾਰ ਵਾਂਗ ਹੈ, ਜਿਸ ਦਾ ਭਾਰਤੀ ਲੈਂਦੇ ਹਨ ਪੂਰਾ ਮਜ਼ਾ : ਸੁਨੀਲ ਗਾਵਸਕਰਪਿਛਲੇ ਸਾਲ ਦੀ ਜੇਤੂ ਮੁੰਬਈ ਇੰਡੀਅਨਜ਼ ਤੇ ਉੱਪ ਜੇਤੂ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਨਾਲ ਕ੍ਰਿਕਟ ਤਿਉਹਾਰ ਦੇ ਰੂਪ ਵਿਚ ਬਹੁਤ ਦੇਰ ਤੋਂ ਉਡੀਕੀ ਜਾਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਹੋ ਗਈ।Cricket3 months ago
-
IPL 2020 ਦੇ ਪਲੇਅ-ਆਫ 'ਚ ਪਹੁੰਚਣਗੀਆਂ ਕਿਹੜੀਆਂ-ਕਿਹੜੀਆਂ ਟੀਮਾਂ, ਆਕਾਸ਼ ਚੋਪੜਾ ਨੇ ਆਪਣੀਆਂ ਪਸੰਦੀਦਾ ਚਾਰ ਟੀਮਾਂ ਦੇ ਨਾਮ ਦੱਸੇਆਈਪੀਐੱਲ 2020 ਦੀਆਂ ਟਾਪ ਚਾਰ ਟੀਮਾਂ ਕਿਹੜੀਆਂ ਹੋਣਗੀਆਂ ਭਾਵ ਇਸ ਵਾਰ ਪਲੇਅ-ਆਫ 'ਚ ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚ ਸਕਦੀਆਂ ਹਨ, ਇਸਦੇ ਲਈ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੀਆਂ ਪਸੰਦੀਦਾ ਚਾਰ ਟੀਮਾਂ ਦੀ ਚੋਣ ਕੀਤੀ ਹੈ। ਆਕਾਸ਼ ਅਨੁਸਾਰ ਇਹ ਚਾਰ ਟੀਮਾਂ ਹੋ ਸਕਦੀਆਂ ਹਨ ਜੋ ਪਲੇਅ-ਆਫ 'ਚ ਥਾਂ ਬਣਾ ਸਕਦੀਆਂ ਹਨ। ਆਪਣੀਆਂ ਚਾਰ ਟੀਮਾਂ ਦੀ ਲਿਸਟ 'ਚ ਉਨ੍ਹਾਂ ਨੇ ਅਜਿਹੀਆਂ ਟੀਮਾਂ ਨੂੰ ਬਾਹਰ ਰੱਖਿਆ ਹੈ, ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ।Cricket4 months ago