chargesheet
-
ਲਸ਼ਕਰ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ 'ਤੇ ਚਾਰਜਸ਼ੀਟ ਦਾਇਰਪੀਰ ਮਿੱਠਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ ਖਿਲਾਫ਼ ਦੂਜੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ...National3 days ago
-
ਆਈਐੱਸ 'ਚ ਸ਼ਾਮਲ ਹੋਣ ਵਾਲੇ ਡਾਕਟਰ ਖ਼ਿਲਾਫ਼ ਐੱਨਆਈਏ ਦਾ ਦੋਸ਼ ਪੱਤਰ28 ਸਾਲਾ ਡਾਕਟਰ ਖ਼ਿਲਾਫ਼ ਭਾਰਤੀ ਦੰਡ ਸੰਘਤਾ (ਆਈਪੀਸੀ) ਤੇ ਗ਼ੈਰ-ਕਾਨੂੰਨ ਸਰਗਰਮੀਆਂ ਰੋਕਥਾਮ ਐਕਟ (ਯੂਏਪੀਏ) ਦੀਆਂ ਧਾਰਾਵਾਂ ਤਹਿਤ ਵਿਸ਼ੇਸ਼ ਐੱਨਆਈਏ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ ਗਿਆ...National7 days ago
-
ਨਾਰਕੋਟਿਕਸ ਮਾਮਲੇ ’ਚ ਛੇ ਪਾਕਿਸਤਾਨੀਆਂ ਸਮੇਤ ਸੱਤ ਖ਼ਿਲਾਫ਼ ਦੋਸ਼ ਪੱਤਰ ਦਾਖ਼ਲਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਗੁਜਰਾਤ ’ਚ 237 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਛੇ ਪਾਕਿਸਤਾਨੀਆਂ ਸਮੇਤ ਸੱਤ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ...National1 month ago
-
ਟੀਆਰਪੀ ਘੁਟਾਲੇ 'ਚ ਮੁੰਬਈ ਪੁਲਿਸ ਨੇ ਦਾਖ਼ਲ ਕੀਤਾ ਦੋਸ਼ ਪੱਤਰਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀਆਰਪੀ) ਦੇ ਕਥਿਤ ਘੁਟਾਲੇ ਵਿਚ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇੱਥੇ ਸਥਾਨਕ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ...National1 month ago
-
ਨੀਰਵ ਮੋਦੀ ਕੇਸ 'ਚ ਪੀਐੱਨਬੀ ਦੇ ਸਾਬਕਾ ਅਧਿਕਾਰੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਰਵ ਮੋਦੀ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਉਪ-ਪ੍ਰਬੰਧਕ ਗੋਕੁਲ ਨਾਥ ਸ਼ੈੱਟੀ ਤੇ ਉਸ ਦੀ ਪਤਨੀ ਖ਼ਿਲਾਫ਼ ਆਮਦਨ ਤੋਂ ਵੱਧ 2.63 ਕਰੋੜ ਰੁਪਏ ਦੀ ਜਾਇਦਾਦ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ।National3 months ago
-
ਦਿੱਲੀ ਦੰਗਿਆਂ 'ਚ 15 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲਦਿੱਲੀ ਦੰਗਿਆਂ ਦੇ ਮਾਮਲੇ 'ਚ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਨੂੰ ਕੜਕੜਡੂਮਾ ਦੇ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਦੀ ਅਦਾਲਤ 'ਚ 15 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।National4 months ago
-
ਪੁਲਵਾਮਾ ਹਮਲੇ 'ਚ NIA ਦੀ ਚਾਰਜਸ਼ੀਟ ਤੋਂ ਬੇਚੈਨ ਹੋਇਆ ਪਾਕਿ, ਭਾਰਤ 'ਤੇ ਲਾਇਆ ਫਸਾਉਣ ਦਾ ਦੋਸ਼ਪਾਕਿਸਤਾਨ ਦਾ ਦੋਹਰਾ ਚਿਹਰਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਪਿਛਲੇ ਸਾਲ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਵਿਚ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨਆਈਏ) ਵੱਲੋਂ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਉਸ ਦੀ ਬੇਚੈਨੀ ਵੱਧ ਗਈ ਹੈ।National4 months ago
-
ਕਰਫਿਊ ਦੌਰਾਨ ਐੱਸਆਈ ਹਰਜੀਤ ਸਿੰਘ ਦਾ ਗੁੱਟ ਵੱਢਣ ਵਾਲਿਆਂ ਖ਼ਿਲਾਫ਼ ਚਾਰਜਸ਼ੀਟ ਦਾਖਲਕੋਰੋਨਾ ਮਹਾਮਾਰੀ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਟੀਮ 'ਤੇ ਹਮਲਾ ਕਰਨ ਤੇ ਇਕ ਏਐੱਸਆਈ ਦਾ ਗੁੱਟ ਵੱਢਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਵਲੋਂ ਚਾਰ ਨਿਹੰਗਾਂ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।Punjab6 months ago
-
ਅੱਤਵਾਦੀ ਸਰਗਰਮੀਆਂ ਦੇ ਮਾਮਲੇ 'ਚ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਦੇ ਖਿਲਾਫ਼ ਚਾਰਜਸ਼ੀਟ ਦਾਖਲਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਸਰਗਰਮੀਆਂ ਦੇ ਮਾਮਲੇ 'ਚ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਸਮੇਤ ਛੇ ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।National6 months ago
-
ਦੰਗਿਆਂ ਦੌਰਾਨ ਹੱਤਿਆ ਦੇ ਮਾਮਲਿਆਂ 'ਚ ਸੱਤ ਦੋਸ਼ ਪੱਤਰ ਦਾਇਰਸੀਏਏ ਤੇ ਐੱਨਆਰਸੀ ਦੇ ਵਿਰੋਧ 'ਚ ਉੱਤਰ ਪੂਰਬੀ ਦਿੱਲੀ 'ਚ ਦੰਗਿਆਂ ਦੌਰਾਨ ਹੋਈ ਹੱਤਿਆ ਦੇ ਸੱਤ ਮਾਮਲਿਆਂ 'ਚ ਕਰਾਈਮ ਬ੍ਰਾਂਚ ਨੇ ਮੰਗਲਵਾਰ ਨੂੰ ਕੜਕੜਡੂਮਾ ਕੋਰਟ 'ਚ ਸੱਤ ਦੋਸ਼ ਪੱਤਰ ਦਾਇਰ ਕੀਤੇ। ਉਕਤ ਸੱਤੇ ਮਾਮਲਿਆਂ 'ਚ 39 ਮੁਲਜ਼ਮ ਗਿ੍ਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਖ਼ਿਲਾਫ਼ ਦੰਗਾ ਤੇ ਦੰਗਿਆਂ ਦੌਰਾਨ ਹੱਤਿਆ, ਸਾੜ-ਫੂਕ, ਲੁੱਟ-ਖੋਹ, ਹੱਤਿਆ ਦੀ ਕੋਸ਼ਿਸ਼, ਕੁੱਟਮਾਰ, ਜਨਤਕ ਤੇ ਆਮ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਆਦਿ ਕਈ ਸੰਗੀਨ ਧਾਰਾਵਾਂ 'ਚ ਦੋਸ਼ ਪੱਤਰ ਦਾਇਰ ਕੀਤੇ ਗਏ। ਇਨ੍ਹਾਂ ਦੀ ਸੁਣਵਾਈ ਦੰਗਿਆਂ ਦੇ ਮਾਮਲਿਆਂ ਲਈ ਗਠਿਤ ਵਿਦੇਸ਼ ਅਦਾਲਤ 'ਚ ਹੋਵੇਗੀ।National7 months ago
-
ਹਵਾਈ ਅੱਡਾ ਬੰਬ ਕਾਂਡ ਦੇ ਮਾਮਲੇ 'ਚ 700 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲਕਰਨਾਟਕ ਪੁਲਿਸ ਨੇ ਮੈਂਗਲੁਰੂ ਹਵਾਈ ਅੱਡੇ 'ਤੇ ਆਈਈਡੀ ਲਾ ਕੇ ਦਹਿਸ਼ਤ ਫੈਲਾਉਣ ਦੀ ਵਾਰਦਾਤ ਦੇ ਕਰੀਬ ਪੰਜ ਮਹੀਨੇ ਬਾਅਦ ਮੁਲਜ਼ਮ ਆਦਿੱਤਿਆ ਰਾਓ ਖ਼ਿਲਾਫ਼ 700 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਸੇ ਸਾਲ ਗਣਤੰਤਰ ਦਿਵਸ ਤੋਂ ਪਹਿਲਾਂ 20 ਜਨਵਰੀ ਨੂੰ ਮੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ ਕੂਚ ਦੁਆਰ 'ਤੇ ਇਕ ਸ਼ੱਕੀ ਬੈਗ ਮਿਲਿਆ ਸੀ, ਜਿਸ 'ਚ ਸਰਗਰਮ ਇੰਪ੍ਰੋਵਾਈਜ਼ਿਡ ਐਕਸਪਲੋਸਿਵ ਡਿਵਾਈਸ (ਆਈਈਡੀ) ਪਾਇਆ ਗਿਆ ਸੀ।National7 months ago
-
536 ਵਿਦੇਸ਼ੀ ਜਮਾਤੀਆਂ ਖਿਲਾਫ਼ 12 ਚਾਰਜਸ਼ੀਟਦੇਸ਼ ਭਰ 'ਚ ਕੋਰੋਨਾ ਵਾਇਰਸ ਫੈਲਾਉਣ ਦੇ ਮੁਲਜ਼ਮ ਤਿੰਨ ਦੇਸ਼ਾਂ ਦੇ 536 ਵਿਦੇਸ਼ੀ ਨਾਗਰਿਕਾਂ ਖਿਲਾਫ਼ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਸਾਕੇਤ ਕੋਰਟ 'ਚ 12 ਚਾਰਜਸ਼ੀਟ ਦਾਖ਼ਲ ਕੀਤੀਆਂ ਹਨ।National7 months ago
-
Tablighi Jamaat case: 83 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, 900 ਤੋਂ ਜ਼ਿਆਦਾ ਲੋਕਾਂ 'ਤੇ ਕੱਸੇਗਾ ਸ਼ਿਕੰਜਾTablighi Jamaat case ਮਾਰਚ ਮਹੀਨੇ ਦੇ ਅਖੀਰ 'ਚ ਦੇਸ਼ ਭਰ 'ਚ ਕੋਰੋਨਾ ਦਾ ਸੰਕਟ ਪੈਦਾ ਕਰਨ ਵਾਲੇ ਜਮਾਤੀਆਂ 'ਤੇ ਦਿੱਲੀ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।National7 months ago
-
NIA ਨੇ 9 ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਦਾਇਰ ਕੀਤਾ ਦੋਸ਼ ਪੱਤਰਰਾਸ਼ਟਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ 2019 ਦੇ ਤਰਨਤਾਰਨ ਬਲਾਸਟ ਮਾਮਲੇ ਵਿਚ 9 ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਇਸ ਬਲਾਸਟ ਵਿਚ ਦੋ ਨੌਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਲੁਕਾਈ ਹੋਈ ਵਿਸਫੋਟਕ ਸਮੱਗਰੀ ਕੱਢਣ ਲਈ ਟੋਇਆ ਪੁੱਟ ਰਹੇ ਸਨ।Punjab10 months ago
-
Jamia Violence Case : ਪੁਲਿਸ ਨੇ ਅਦਾਲਤ 'ਚ ਦਾਖ਼ਲ ਕੀਤੀ ਚਾਰਜਸ਼ੀਟ, ਸ਼ਰਜੀਲ ਇਮਾਮ ਦਾ ਵੀ ਨਾਂ ਸ਼ਾਮਲਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਜਾਮੀਆ ਤੇ ਨਿਊ ਫਰੈਂਡਜ਼ ਕਾਲੋਨੀ 'ਚ 15 ਦਸੰਬਰ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।National11 months ago
-
ਕੋਟਕਪੁਰਾ ਗੋਲ਼ੀ ਕਾਂਡ : ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਅਗਲੀ ਸੁਣਵਾਈ 29 ਨੂੰਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ 'ਚ ਕੋਟਕਪੁਰਾ ਗੋਲ਼ੀ ਕਾਂਡ ਦੀ ਸੁਣਵਾਈ ਦੌਰਾਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਮਨਤਾਰ ਸਿੰਘ ਬਰਾੜ ਹਾਜ਼ਰ ਨਹੀਂ ਹੋਏ। ਅਦਾਲਤ ਨੇ ਉਮਰਾਨੰਗਲ ਅਤੇ ਬਰਾੜ ਦੀ ਅੱਜ ਲਈ ਗੈਰ-ਹਾਜ਼ਰੀ ਮਾਫ਼ ਕਰ ਦਿੱਤੀ। ਅਦਾਲਤ ਨੇ ਅਗਲੀ ਸੁਣਵਾਈ 29 ਨਵੰਬਰ ਤਕ ਮੁਲਤਵੀ ਕਰ ਦਿੱਤੀ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਉਸ ਦਿਨ ਹੀ ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਵਿਸ਼ੇਸ਼ ਜਾਂਚ ਟੀਮPunjab1 year ago
-
ਮੁਅੱਤਲ ਆਈਜੀ ਉਮਰਾਨੰਗਲ ਨੂੰ ਸੌਂਪੀ 305 ਪੰਨਿਆਂ ਦੀ ਚਾਰਜਸ਼ੀਟ ਕਾਪੀਕੋਟਕਪੂਰਾ ਗੋਲੀਕਾਂਡ ਵਿਚ ਚਾਰਜਸ਼ੀਟ ਵਿਚ ਨਾਮਜ਼ਦ ਦੋਸ਼ੀਆਂ ਨੂੰ ਚਲਾਨ ਦੀਆਂ ਕਾਪੀਆਂ ਸੌਂਪਣ ਦੀ ਪ੍ਰਕਿਰਿਆ ਤਹਿਤ ਸ਼ਨਿਚਰਵਾਰ ਨੂੰ ਜੇਐਮਆਈਸੀ ਏਕਤਾ ਉਪਲ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਪੇਸ਼ੀ ਲਈ ਪਹੁੰਚੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਚਾਰਜਸ਼ੀਟ ਦੀ ਕਾਪੀ ਸੌਂਪੀ।Punjab1 year ago
-
ਪੇਸ਼ ਕੀਤੀ ਗਈ ਚਾਰਜਸ਼ੀਟ ਅੰਤਰਰਾਸ਼ਟਰੀ ਪੱਧਰ ਦੀ, ਕੋਈ ਦੋਸ਼ੀ ਨਹੀਂ ਬਚੇਗਾ : ਆਈ ਜੀ ਕੁੰਵਰਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਉਪਰੰਤ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁੱਖ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਅੰਤਰਰਾਸ਼ਟਰੀ ਪੱਧਰ ਦੀ ਹੈ। ਇਸ ਵਿਚ ਘਟਨਾ ਨਾਲ ਸਬੰਧਤ ਹਰ ਤਰ੍ਹਾਂ ਦੇ ਸਬੂਤ ਸ਼ਾਮਲ ਕੀਤੇ ਗਏ ਹਨ,Punjab1 year ago
-
ਅਗਸਤਾ ਵੈਸਟਲੈਂਡ : ਦੀਪਕ ਤਲਵਾਰ ਦੇ ਪੁੱਤਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਮੁਲਜ਼ਮ ਕਾਰਪੋਰੇਟ ਲੌਬਿਸਟ ਦੀਪਕ ਤਲਵਾਰ ਖ਼ਿਲਾਫ਼ ਈਡੀ ਦੀ ਚਾਰਜਸ਼ੀਟ 'ਤੇ ਦਿੱਲੀ ਕੋਰਟ ਨੇ ਬੁੱਧਵਾਰ ਨੂੰ ਨੋਟਿਸ ਲੈਂਦੇ ਹੋਏ ਉਸ ਦੇ ਪੁੱਤਰ ਆਦਿਤਿਆ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਹੈ। ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ।National1 year ago
-
ਬਿਸ਼ਪ ਮੁਲੱਕਲ ਖ਼ਿਲਾਫ਼ ਦੋ ਹਜ਼ਾਰ ਪੰਨਿਆਂ ਦੀ ਚਾਰਜਸ਼ੀਟਜੇਐੱਨਐੱਨ, ਕੋਟਾਯਮ/ਜਲੰਧਰ : ਨਨ ਨਾਲ ਕਈ ਵਾਰ ਜਬਰ ਜਨਾਹ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖ਼ਿਲਾਫ਼ ਕੇਰਲ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੰਗਲਵਾਰ ਨੂੰ ਪਾਲਾ ਮੈਜਿਸਟ੍ਰੇਟ ਦੀ ਅਦਾਲਤ 'ਚ ਬਿਆਨ, ਦਸਤਾਵੇਜ਼ ਵਾਲੀ ਲਗਪਗ ਦੋ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ 'ਚ ਲਗਪਗ 1400 ਪੰਨਿਆਂ ਦੇ ਸਪਲੀਮੈਂਟਰੀ ਬਿਆਨ ਵੀ ਲਾਏ ਗਏ ਹਨ। ਇਸ ਦੇ ਨਾਲ ਹੀ ਲੈਪਟਾਪ, ਮੋਬਾਈਲ ਤੇ ਮੈਡੀਕਲ ਟੈਸਟ ਸਮੇਤ ਕੁਲ 30 ਸਬੂਤ ਇਕੱਠੇ ਕੀਤੇ ਗਏ ਹਨ।Punjab1 year ago