charanjit singh channi
-
ਮੁੱਖ ਮੰਤਰੀ ਚੰਨੀ ਨੇ ਨੇਤਰਹੀਣ ਵਿਦਿਆਰਥੀਆਂ ਨਾਲ ਬਿਤਾਇਆ ਵਕਤਚੰਨੀ ਮੰਗਲਵਾਰ ਨੂੰ ਚੰਡੀਗੜ੍ਹ ਦੇ 'ਇੰਸਟੀਚਿਊਟ ਫ਼ਾਰ ਬਲਾਈਂਡ' ਪੁੱਜੇ ਜਿੱਥੇ ਉਨ੍ਹਾਂ ਨੇ ਨੇਤਰਹੀਣ ਬੱਚਿਆਂ ਨਾਲ ਸਮਾਂ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੂੰ ਦੁਪਹਿਰ ਦਾ ਭੋਜਨ ਪਰੋਸਿਆ। ਯਾਦ ਰਹੇ ਕਿ ਚੰਨੀ, ਕਾਂਗਰਸ ਪਾਰਟੀ ਦੇ ਸਭ ਤੋਂ ਵੱਧ ਅਸੈਂਬਲੀ ਹਲਕਿਆਂ ਵਿਚ ਪ੍ਰਚਾਰ ਕਰਨ ਦੌਰਾਨ ਰੁੱਝੇ ਰਹੇ ਸਨ।Punjab5 months ago
-
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨਾਲ ਜੁੜੇ ਲੋਕ ਨਹੀਂ ਹੋ ਰਹੇ ਈਡੀ ਦੇ ਸਾਹਮਣੇ ਪੇਸ਼, ਬਿਮਾਰੀ ਦਾ ਦਿੱਤਾ ਹਵਾਲਾਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਨਿਆਇਕ ਹਿਰਾਸਤ ਵਿੱਚ ਹੈ ਪਰ ਉਸ ਕੇਸ ਨਾਲ ਸਬੰਧਤ ਲੋਕ ਈਡੀ ਅੱਗੇ ਪੇਸ਼ ਹੋਣ ਤੋਂ ਬਚ ਰਹੇ ਹਨ। ਈਡੀ ਨੇ ਇਸ ਮਾਮਲੇ ਵਿੱਚ ਅੱਠ ਹੋਰ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਨੂੰ ਸੰਮਨ ਵੀ ਭੇਜੇ ਗਏ ਸਨ ਪਰ ਅਜੇ ਤਕ ਕੋਈ ਵੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਈਡੀ ਸਾਹਮਣੇ ਪੇਸ਼ ਨਹੀਂ ਹੋਇਆ।Punjab5 months ago
-
Punjab Assembly Election 2022 : ਪੰਜਾਬ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, ਫ਼ੈਸਲਾ 10 ਮਾਰਚ ਨੂੰ, ਸਭ ਦਾ ਦਾਅਵਾ 'ਜਿੱਤ ਸਾਡੀ'Punjab Assembly Election 2022 : ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਤੇ ਪਾਰਟੀ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ। ਹਰ ਕੋਈ ਆਪਣੀ ਸਰਕਾਰ ਬਣਨ ਦਾ ਦਾਅਵਾ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ 'ਚ ਕਿੰਨੀ ਸੱਚਾਈ ਹੈ, ਇਹ ਤਾਂ 10 ਮਾਰਚ ਨੂੰ ਈਵੀਐੱਮਜ਼ ਖੁੱਲ੍ਹਣ 'ਤੇ ਪਤਾ ਲੱਗੇਗਾ।Punjab5 months ago
-
Punjab Election 2022 : ਪੰਜਾਬ 'ਚ ਚੋਣਾਂ ਦੌਰਾਨ CM ਚੰਨੀ ਨੇ ਡੇਰਾ ਸੱਚਾ ਸੌਦਾ ਬਾਰੇ ਦਿੱਤਾ ਵੱਡਾ ਬਿਆਨPunjab Election 2022 : ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ AAP ਨੇ ਧੂਰੀ 'ਚ ਡੇਰੇ ਦਾ ਸਮਰਥਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਭਾਜਪਾ ਦੀ ਗੰਢਤੁੱਪ ਸਭ ਦੇ ਸਾਹਮਣੇ ਆ ਚੁੱਕੀ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਖਿਲਾਫ਼ ਡਟ ਕੇ ਖੜ੍ਹੇ ਹਨ।Punjab5 months ago
-
ਚੰਨੀ ਨੇ ਰੇਹੜੀ ਤੋਂ ਖਾਧੇ ਗੋਲਗੱਪੇ, ਆਮ ਆਦਮੀ ਹੋਣ ਦਾ ਸਬੂਤ ਦਿੰਦਿਆਂ ਲੋਕਾਂ ਨਾਲ ਖਿਚਾਈਆਂ ਸੈਲਫੀਆਂਚੰਨੀ ਦੇ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਤੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸਮੇਤ ਹੋਰ ਲੋਕਾਂ ਨੇ ਵੀ ਉਨ੍ਹਾਂ ਨਾਲ ਗੋਲ ਗੱਪਿਆਂ ਦਾ ਸੁਆਦ ਚੱਖਿਆ। ਇਸ ਦੌਰਾਨ ਚੰਨੀ ਆਪਣੇ ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਦੇ ਕਾਰਨ ਹਾਈਵੇਅ 'ਤੇ ਜਾਮ ਨਾ ਲੱਗਣ ਦੀ ਹਦਾਇਤ ਵੀ ਕਰਦੇ ਰਹੇ।Punjab5 months ago
-
ਪਾਬੰਦੀਸ਼ੁਦਾ ਸੰਗਠਨ SFJ ਨਾਲ ਆਮ ਆਦਮੀ ਪਾਰਟੀ ਦੇ ਕੁਨੈਕਸ਼ਨ ਦੀ ਹੋਵੇਗੀ ਜਾਂਚ, ਚੰਨੀ ਦੀ ਚਿੱਠੀ ਦਾ ਅਮਿਤ ਸ਼ਾਹ ਨੇ ਦਿੱਤਾ ਜਵਾਬPunjab Election 2022 : ਪੰਜਾਬੀ ’ਚ ਲਿਖੇ ਪੱਤਰ ’ਚ ਪੰਨੂ ਨੇ ਐਤਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ ਹੈ। ਪੰਨੂ ਮੁਤਾਬਕ, ਸਿੱਖਸ ਫਾਰ ਜਸਟਿਸ ਲਗਾਤਾਰ ‘ਆਪ’ ਦੇ ਸੰਪਰਕ ’ਚ ਹੈ।Punjab5 months ago
-
Punjab Election 2022 : ਕਾਂਗਰਸ ਨੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਚੋਣ ਮੈਨੀਫੈਸਟੋ ’ਚ ਔਰਤਾਂ ਲਈ ਕੀਤੇ ਅਹਿਮ ਐਲਾਨPunjab Assembly Election 2022 : ਕਾਂਗਰਸ ਦੀ ਪੰਜਾਬ ਇਕਾਈ ਨੇ ਇੱਕੋ ਮੰਚ ’ਤੇ ਆਪਣੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਜਿਹਡ਼ਾ ਮੈਨੀਫੈਸਟੋ ਜਨਤਕ ਕੀਤਾ ਹੈ, ਉਸ ਵਿਚ ਕਈ ਨਵੇਂ ਨੁਕਤੇ ਸਾਂਝੇ ਕੀਤੇ ਹਨ। ਇਸੇ ਤਰ੍ਹਾਂ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਮਾਤ ਦੇਣ ਦੇ ਮਕਸਦ ਨਾਲ ਸੂਬੇ ਦੇ ਉੱਦਮੀਆਂ ਤੇ ਹੋਰਨਾਂ ਦਰਮਿਆਨੇ ਵਪਾਰੀਆਂ ਦੇ ਮਸਲੇ ਸਰਕਾਰ ਬਣਨ ਦੀ ਸੂਰਤ ’ਚ ਹੱਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ।Punjab5 months ago
-
ਚੋਣਾਂ ਤੋਂ ਪਹਿਲਾਂ CM ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਕੇਸ ਦਰਜ, ਜਾਣੋ ਵਜ੍ਹਾPunjab Election 2022 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਵੀ ਚੋਣ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਧਾਰਾ 188 ਤਹਿਤ ਪਰਚਾ ਦਰਜ ਕੀਤਾ ਗਿਆ ਹੈ।Punjab5 months ago
-
Punjab Elections 2022 : ਚੰਨੀ ਨੇ ਕੱਢਿਆ ਹਲਕਾ ਭਦੌੜ ਦੇ ਪਿੰਡਾਂ ’ਚ ਰੋਡ ਸ਼ੌਅਚੋਣ ਪ੍ਰਚਾਰ ਦੇ ਆਖ਼ਰੀ ਦਿਨ ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਭਦੌੜ ਵਿਚ ਰੋਡ ਸ਼ੋਅ ਕੀਤੇ। ਇਸ ਦੌਰਾਨ ਸੈਂਕੜੇ ਟਰੈਕਟਰ, ਕਾਰਾਂ, ਜੀਪਾਂ ਵਾਲਾ ਰੋਡ ਸ਼ੋਅ ਅਨਾਜ ਮੰਡੀ ਭਦੌੜ ਤੋਂ ਸ਼ੁਰੂ ਹੋ ਕੇ ਦੀਪਗੜ੍ਹ, ਰਾਮਗੜ੍ਹ, ਮੱਝੂ ਕੇ, ਜੰਗੀਆਣਾ, ਬੀਹਲੀ, ਤਲਵੰਡੀ, ਸ਼ਹਿਣਾ, ਛੰਨਾ ਗੁਲਾਬ ਸਿੰਘ ਵਾਲਾ, ਨੈਣੇਵਾਲ ਆਦਿ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਲੰਘਿਆ।Punjab5 months ago
-
Punjab Election 2022 : ਅਨੁਰਾਗ ਠਾਕੁਰ ਨੇ ਕਿਹਾ- 'ਆਪ' ਮਤਲਬ ਅਰਵਿੰਦ ਐਂਟੀ ਪੰਜਾਬ, CM ਚੰਨੀ ਨੂੰ ਵੀ ਘੇਰਿਆਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਭਈਆ ਸ਼ਬਦ ਦੀ ਵਰਤੋਂ ਕਰਨ ਵਾਲੇ ਬਿਆਨ ਲਈ ਹਮਲਾ ਕੀਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਯੂਪੀ, ਬਿਹਾਰ ਦੇ ਲੋਕਾਂ ਦਾ ਅਹਿPunjab5 months ago
-
ਵੋਟਿੰਗ ਤੋਂ ਠੀਕ ਪਹਿਲਾਂ ਮੁਸ਼ਕਲ 'ਚ ਕੇਜਰੀਵਾਲ, ਕੀ ਸੀਐੱਮ ਚੰਨੀ ਦੀ ਅਪੀਲ ਤੋਂ ਬਾਅਦ ਪੀਐਮ ਮੋਦੀ ਦੇਣਗੇ ਜਾਂਚ ਦਾ ਹੁਕਮ?Punjab Election 2022 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਜਰੀਵਾਲ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।Punjab5 months ago
-
ਕੁਮਾਰ ਵਿਸ਼ਵਾਸ ਦੇ ਦੋਸ਼ਾਂ 'ਤੇ ਬੁਖ਼ਲਾਏ ਅਰਵਿੰਦ ਕੇਜਰੀਵਾਲ, ਖ਼ੁਦ ਨੂੰ ਦੱਸਿਆ ਸਵੀਟ ਅੱਤਵਾਦੀਹੁਣ ਦੋ ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਦੋਸ਼ਾਂ 'ਤੇ ਚੁੱਪੀ ਤੋੜਦਿਆਂ ਖ਼ਾਲਿਸਤਾਨੀ ਵੱਖਵਾਦੀਆਂ ਨਾਲ ਆਪਣੇ ਸਬੰਧਾਂ ਨੂੰ ਸਪੱਸ਼ਟ ਕਰਦਿਆਂ ਕੁਮਾਰ ਵਿਸ਼ਵਾਸ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਹਾਸਰਸ ਸ਼ਾਇਰ ਹਨ, ਉਹ ਕੁਝ ਵੀ ਕਹਿ ਸਕਦੇ ਹਨ...National5 months ago
-
ਮੁੱਖ ਮੰਤਰੀ ਚੰਨੀ ਨੇ ਵਿਵਾਦਤ ਟਿੱਪਣੀ ’ਤੇ ਦਿੱਤੀ ਸਫ਼ਾਈ, ਬੋਲੇ- ਦੂਜੇ ਸੂਬਿਆਂ ਦੇ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾPunjab Election 2022 : ਚੰਨੀ ਨੇ ਟਵਿਟਰ ’ਤੇ ਵੀ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਲਿਖਿਆ, ‘ਮੇਰੇ ਬਿਆਨ ਨੂੰ ਤੋਡ਼-ਮਰੋਡ਼ ਤੇ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ’ਚ ਕੰਮ ਕਰਨ ਵਾਲੇ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਹ ਸਾਡੇ ਸੂਬੇ ਦੇ ਵਿਕਾਸ ’ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ।Punjab5 months ago
-
Punjab Election 2022: ਨਵਜੋਤ ਸਿੰਘ ਸਿੱਧੂ ਆਪਣੇ ਹੀ ਗੜ੍ਹ 'ਚ ਘਿਰੇ, ਬੇੜੀ ਪਾਰ ਕਰਨ ਲਈ ਚਰਨਜੀਤ ਸਿੰਘ ਚੰਨੀ ਦਾ ਸਮਰਥਨਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਨਾਰਾਜ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵੀਰਵਾਰ ਨੂੰ ਚੰਨੀ ਦੇ ਚਿਹਰੇ 'ਤੇ ਆਪਣੀ ਚੋਣ ਰੇਖਾ ਪਾਰ ਕਰਨ ਦੀ ਕਵਾਇਦ ਵਿੱਚ ਨਜ਼ਰ ਆਏ।Punjab5 months ago
-
ਕੇਜਰੀਵਾਲ ਸੂਬੇ ਦੇ ਪਾਣੀ 'ਤੇ ਕਬਜ਼ੇ ਦੀ ਨੀਅਤ ਨਾਲ ਪੰਜਾਬ ਆਇਆ, ਚੰਨੀ ਨੇ ਭਪਿੰਦਰ ਸਾਹੋਕੇ ਦੇ ਹੱਕ 'ਚ ਕੀਤੀ ਚੋਣ ਰੈਲੀਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਵਿਚ ਸਿੱਖਿਆ ਤੇ ਸਹੂਲਤਾਂ ਬਿਲਕੁਲ ਮੁਫ਼ਤ ਕਰਾਂਗਾ ਅਤੇ ਕਿਸੇ ਗਰੀਬ ਆਦਮੀ ਦਾ ਘਰ ਕੱਚਾ ਨਹੀਂ ਰਹਿਣਦਿਆਂਗਾ। ਉਨ੍ਹਾਂ ਆਪਣੇ 111 ਦਿਨਾਂ ਤੇ ਕਾਰਜ਼ਕਾਲ ਦੌਰਾਨ ਕੀਤੇ ਕੰਮਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਸਸਤਾ ਕੀਤਾ।Punjab5 months ago
-
Punjab Elections 2022 : ਪੰਜਾਬ ਦੇ ਪਾਣੀਆਂ ਲਈ ਖਤਰਾ ਬਣੇਗਾ ਦਿੱਲੀ ਤੇ ਹਰਿਆਣੇ ਨਾਲ ਸਬੰਧ ਰੱਖਦਾ ਕੇਜਰੀਵਾਲ : ਚੰਨੀਤਰਨਤਾਰਨ ਵਿਧਾਨ ਸਭਾ ਹਲਕੇ ਦੇ ਕਸਬਾ ਝਬਾਲ ਵਿਖੇ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਰੱਖੀ ਗਈ ਜਨ ਸਭਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਪ ਵਾਲਿਆਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਮਾਨ ਲੋਕ ਸਭਾ ਵਿਚ ਸ਼ਰਾਬ ਪੀ ਕੇ ਜਾਂਦਾ ਸੀ, ਜਿਸ ਕਰਕੇ ਉਨ੍ਹਾਂ ਦੇ ਸਾਥੀ ਸੰਸਦ ਮੈਂਬਰਾਂ ਨੇ ਸੀਟ ਬਦਲਣ ਲਈ ਵੀ ਲਿਖ ਕੇ ਦਿੱਤਾ ਸੀ।Punjab5 months ago
-
ਬਿਹਾਰ ਦੇ ਲੋਕਾਂ ਖ਼ਿਲਾਫ਼ ਵਿਵਾਦਤ ਬਿਆਨ ਦੇਣ 'ਤੇ ਭਾਜਯੁਮੋ ਨੇ ਚੰਨੀ ਖ਼ਿਲਾਫ਼ ਦਰਜ ਕਰਾਈ ਸ਼ਿਕਾਇਤਭਾਜਯੁਮੋ ਦੇ ਮਨੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਤੇ ਯੂਪੀ ਦੇ ਨਾਗਰਿਕਾਂ ਨੇ ਆਪਣੀ ਮਿਹਨਤ ਤੇ ਪ੍ਰਤਿਭਾ ਦੀ ਬਦੌਲਤ ਖ਼ਾਸ ਪਛਾਣ ਬਣਾਈ ਹੈ। ਭਾਰਤੀ ਸੰਵਿਧਾਨ ਮੁਤਾਬਕ, ਦੇਸ਼ ਦਾ ਕੋਈ ਵੀ ਨਾਗਰਿਕ ਕਿਸੇ ਵੀ ਸੂਬੇ ਜਾਂ ਥਾਂ ’ਤੇ ਜਾ ਸਕਦਾ ਹੈ। ਸੰਵਿਧਾਨਕ ਅਹੁਦੇ ’ਤੇ ਬੈਠੇ ਕਾਂਗਰਸੀ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭੜਕਾਊ ਬਿਆਨ ਦੇ ਕੇ ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਠੇਸ ਪਹੁੰਚਾਈ ਹੈ।National5 months ago
-
ਉਮੀਦਵਾਰ ਕਿੱਕੀ ਿਢੱਲੋਂ ਨੇ ਪ੍ਰਰਾਪਤੀਆਂ ਗਿਣਾਈਆਂਮਾਰਕਫੈਡ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਨੇ ਕਿਹਾ ਕਿ ਅਸੀਂ ਫਰੀਦਕੋਟ ਦੇ ਲੋਕਾਂ ਲਈ ਇੰਨਾ ਕੰਮ ਕੀਤਾ ਕਿ ਟਿੱਬਿਆਂ 'ਤੇ ਪਾਣੀ ਚੜ੍ਹਾ ਦਿੱਤਾ ਹੈ। ਅੱਜ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪਿਛਲੇ 25 ਸਾਲਾਂPunjab5 months ago
-
Punjab Election 2022 : 'ਭਈਏ' ਦੇ ਬਿਆਨ 'ਤੇ ਪ੍ਰਿਅੰਕਾ ਦਾ ਸਪੱਸ਼ਟੀਕਰਨ, ਕਿਹਾ - ਚੰਨੀ ਨੇ ਮੋਦੀ ਤੇ ਕੇਜਰੀਵਾਲ ਲਈ ਕੀ ਕਿਹਾਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਲਈ ‘ਭਈਏ’ ਵਾਲੇ ਬਿਆਨ ਦਾ ਪੰਜਾਬ ਸਮੇਤ ਦੇਸ਼ ਭਰ ਵਿੱਚ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਵੀਰਵਾਰ ਨੂੰ ਪਠਾਨਕੋਟ 'ਚ ਉਨ੍ਹਾਂ ਕਿਹਾ ਕਿ ਚੰਨੀ ਨੇ ਜੋ ਵੀ ਕਿਹਾ ਉਹ ਮੋਦੀ ਤੇ ਕੇਜਰੀਵਾਲ ਲਈ ਹੈ। ਪ੍ਰਿਅੰਕਾ ਨੇ ਕਿਹਾ ਕਿ ਚੰਨੀ ਨੇ ਕਿਹਾ ਸੀ ਕਿ ਪੰਜਾਬ 'ਤੇ ਬਾਹਰਲੇ ਲੋਕਾਂ ਦਾ ਰਾਜ ਨਹੀਂ ਹੋਵੇਗਾ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।Punjab5 months ago
-
ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਇੱਕ ਲੱਖ ਸਰਕਾਰੀ ਨੌਕਰੀਆਂ ਦਿਆਂਗੇ-ਚੰਨੀਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਦਲਾਅ ਦੇ ਬਹਾਨੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਹ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੀਨਾਨਗਰ ਵਿਖੇ ਕਾਂਗਰਸੀ ਉਮੀਦਵਾਰ ਅਰੁਨਾ ਚੌਧਰੀ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀਆਂ।Punjab5 months ago