changes to these rules
-
Twitter ਦਾ ਵੱਡਾ ਐਲਾਨ, ਨਵੇਂ ਸਾਲ ਤੋਂ ਬਲੂ ਟਿਕ ਚੈੱਕਮਾਰਕ ਸਮੇਤ ਇਨ੍ਹਾਂ ਨਿਯਮਾਂ 'ਚ ਹੋਵੇਗਾ ਬਦਲਾਅ, ਜਾਣੋ ਪੂਰੀ ਡਿਟੇਲTechnology news ਮਾਈਕ੍ਰੋ ਬਲਾਗਿੰਗ ਵੈੱਬਸਾਈਟ Twitter ਸਾਲ 2021 ਤੋਂ ਆਪਣਾ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਵੈਰੀਫਿਕੇਸ਼ਨ ਨੂੰ ਲੈ ਕੇ ਪਬਲਿਕ ਫੀਡਬੈਕ ਲੈ ਰਹੀ ਹੈ। ਜਿਸ ਦੀ ਆਖਰੀ ਤਰੀਕ 8 ਦਸੰਬਰ ਹੈ। ਇਸ ਲਈ ਕੰਪਨੀ ਨੇ #VerifcationFeedback ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਟਵੀਟ ਕਰਕੇ ਲੋਕ ਵੈਰੀਫਿਕੇਸ਼ਨ ਪਾਲਿਸੀ 'ਤੇ ਆਪਣਾ ਸੁਝਾਵ ਦੇ ਸਕਣਗੇ।Technology3 months ago
-
ਪਹਿਲੀ ਸਤੰਬਰ ਤੋਂ ਇਨ੍ਹਾਂ ਨਿਯਮਾਂ 'ਚ ਹੋਣ ਜਾ ਰਿਹਾ ਹੈ ਬਦਲਾਅ, ਤੁਹਾਡੀ ਰੋਜ਼ਮਰਾ ਜ਼ਿੰਦਗੀ 'ਤੇ ਪਵੇਗਾ ਵੱਡਾ ਅਸਰਅਗਸਤ ਮਹੀਨਾ ਖ਼ਤਮ ਹੋਣ ਹੀ ਵਾਲਾ ਹੈ ਤੇ ਸਤੰਬਰ ਮਹੀਨੇ ਤੁਹਾਡੇ ਤੇ ਸਾਡੇ ਜੀਵਨ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਬਦਲਾਅ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਕਾਫ਼ੀ ਅਸਰ ਪਾਉਣ ਵਾਲੇ ਹਨ। ਅਜਿਹੇ ਵਿਚ ਇਨ੍ਹਾਂ ਸਾਰਿਆਂ ਨਾਲ ਤੁਹਾਡਾ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ।National1 year ago
-
ਦੇਖਿਆ ਜਾਏ ਜ਼ਮਾਨਤ ਲੈਣ 'ਚ ਗ਼ਰੀਬੀ ਨਾ ਬਣੇ ਰੁਕਾਵਟਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਦੇ ਜ਼ਮਾਨਤ ਨਿਯਮਾਂ 'ਚ ਸੋਧ ਦੇ ਸੁਝਾਅ 'ਤੇ ਗ਼ੌਰ ਕਰਨ ਦੇ ਬਾਵਜੂਦ ਕਾਨੂੰਨ ਕਮਿਸ਼ਨ ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਦੇ ਜ਼ਮਾਨਤ ਨਿਯਮਾਂ 'ਚ ਸੋਧ ਦੇ ਸੁਝਾਅ 'ਤੇ ਗ਼ੌਰ ਕਰਨ ਦੇ ਬਾਵਜੂਦ ਕਾਨੂੰਨ ਕਮਿਸ਼ਨNews5 years ago