chandigarh
-
ਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜਸਭਾ ਮੈਂਬਰ ਕੇਡੀ ਸਿੰਘ ਦੀ ਰਿਹਾਇਸ਼ 'ਤੇ ED ਦੀ ਦਬਿਸ਼, ਕੋਠੀ 'ਚ ਲੱਗਾ ਮਿਲਿਆ ਤਾਲਾਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜਸਭਾ ਦੇ ਮੈਂਬਰ ਕੇਡੀ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ 'ਚ ਦਿੱਲੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦੂਜੀ ਵਾਰ ਦਬਿਸ਼ ਦਿੱਤੀ। ਪਹਿਲੇ ਛਾਪੇ ਦੀ ਤਰ੍ਹਾਂ ਚੰਡੀਗੜ੍ਹ ਈਡੀ ਦੇ ਅਧਿਕਾਰੀ ਵੀ ਮੌਜੂਦ ਸਨ।Punjab1 hour ago
-
Punjab Republic Day 2021: ਸੀਐੱਮ ਨੇ ਪਟਿਆਲਾ ’ਚ ਲਹਿਰਾਇਆ ਤਿਰੰਗਾ, ਕਿਹਾ-ਮੇਰਾ ਦਿਲ ਕਿਸਾਨਾਂ ਦੇ ਨਾਲ ਹੈਗਣਤੰਤਰ ਦਿਵਸ ਨੂੰ ਲੈ ਕੇ ਪੰਜਾਬ ਵਿਚ ਕਾਫੀ ਉਤਸ਼ਾਹ ਹੈ। ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਝੰਡਾ ਲਹਿਾਉਣ ਦੀਆਂ ਤਿਆਰੀਆਂ ਵਿਚ ਲੱਗਾ ਹੈ। ਜ਼ਿਲ੍ਹਾ ਹੈੱਡਕੁਆਟਰਾਂ ’ਤੇ ਮੰਤਰੀ ਮੁੱਖ ਮਹਿਮਾਨ ਹਨ। ਸੀਐਮ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਚ ਝੰਡਾ ਲਹਿਰਾਇਆ।Punjab2 days ago
-
Republic Day Parade: ਮਾਣ ਦੇ ਪਲ਼, ਰਾਜਪਥ 'ਤੇ NCC Air Wing ਚੰਡੀਗੜ੍ਹ ਦੀ ਸਾਬਕਾ ਕੈਡਿਟ ਪ੍ਰੀਤੀ ਕਰੇਗੀ ਤਿੰਨੋਂ ਫ਼ੌਜਾਂ ਦੀ ਅਗਵਾਈRepublic Day Parade 2021: ਐੱਨਸੀਸੀ ਏਅਰਵਿੰਗ ਦੀ ਸਾਬਕਾ ਕੈਡੇਟ ਤੇ ਪੋਸਟ ਗ੍ਰੇਜੂਏਟ ਗਵਰਨਮੈਂਟ ਕਾਲਜ ਫਾਰ ਗਰਲਜ਼ (Post Graduate Government College for Girls) ਸੈਕਟਰ-11 ਦੀ ਵਿਦਿਆਰਥਣ ਪ੍ਰੀਤੀ ਚੌਧਰੀ 26 ਜਨਵਰੀ 2021 'ਚ ਦਿੱਲੀ ਦੇ ਹਾਈਵੇਅ 'ਤੇPunjab2 days ago
-
IPTA ਦੇ ਕਾਰਕੁਨ, ਰੰਗਕਰਮੀ ਤੇ ਗਾਇਕਾਂ ਨੇ ਚੰਡੀਗੜ੍ਹ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ‘ਕਲਾ’ ਜ਼ਰੀਏ ਕੀਤੀ ਆਵਾਜ਼ ਬੁਲੰਦਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦੇ ਕਿਸਾਨ/ਇਨਸਾਨ ਮਾਰੂ ਕਾਲੇ ਕਾਨੂੰਨਾ ਨੂੰ ਰੱਦ ਕਰਨ ਲਈ ਆਰੰਭੇ ਅੰਦਲੋਨ ਦੀ ਹਮਾਇਤ ਵਿਚ ਸੈਕਟਰ-17, ਚੰਡੀਗੜ ਵਿਖੇ ਇਪਟਾ, ਪੰਜਾਬ ਤੇ ਚੰਡੀਗੜ੍ਹ ਦੇ ਕਾਰਕੁਨ, ਰੰਗਕਰਮੀਆਂ ਤੇ ਗਾਇਕਾਂ ਨੇ ਇਪਟਾ ਦੇ ਸੂਬਾਈPunjab2 days ago
-
ਗਣਤੰਤਰ ਦਿਵਸ ਤੋਂ ਬਾਅਦ ਰਿਲੀਵ ਹੋਣਗੇ ਚੰਡੀਗੜ੍ਹ ਦੇ ਤਿੰਨ DSP, ਦਾਨਿਪਸ ਕੈਡਰ ਦੇ ਅਧਿਕਾਰੀ ਹੈ ਤਿੰਨੋਂਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਯੂਟੀ ਪੁਲਿਸ ਵਿਭਾਗ 'ਚ ਤਾਇਨਾਤ ਦਾਨਿਪਸ ਕੈਡਰ ਦੇ ਤਿੰਨ ਅਧਿਕਾਰੀਆਂ ਦਾ ਟ੍ਰਾਂਸਫਰ ਕਰ ਦਿੱਤਾ ਹੈ। ਗਣਤੰਤਰ ਦਿਵਸ ਤੋਂ ਬਾਅਦ ਤਿੰਨੋਂ ਡੀਐੱਸਪੀ ਨੂੰ ਰਿਲੀਵ ਕਰ ਦਿੱਤਾ ਜਾਵੇਗਾ।Punjab2 days ago
-
ਪੰਜਾਬ ਯੂਨੀਵਰਸਿਟੀ 15 ਫਰਵਰੀ ਤੋਂ ਲਵੇਗੀ ਆਨਲਾਈਨ ਪ੍ਰੀਖਿਆਵਾਂਪੰਜਾਬ ਯੂਨੀਵਰਸਿਟੀ 15 ਫਰਵਰੀ ਤੋਂ ਆਨਲਾਈਨ ਪ੍ਰੀਖਿਆਵਾਂ ਲਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਯੂ ਦੇ ਕੰਟਰੋਲਰ ਡਾ. ਜਗਤ ਭੂਸ਼ਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ 15 ਫਰਵਰੀ ਤੋਂ ਯੂਜੀ/ਪੀਜੀ ਔਡ ਸਮੈਸਟਰ ਦੀਆਂ ਪ੍ਰੀਖਿਆਵਾਂ ਆਨਲਾਈਨ ਢੰਗ ਨਾਲ ਕਰਵਾਏਗੀ ।Punjab2 days ago
-
Farmers Tractor Parade: ਕਿਸਾਨਾਂ ਨੇ ਅਪਣਾਇਆ ਗਜਬ 'ਟਰੈਕਟਰ ਮੈਨੇਜਮੈਂਟ', ਇਸ ਤਰ੍ਹਾਂ ਪਹੁੰਚ ਰਹੇ ਪਰੇਡ 'ਚ26th January Farmers Tractor Rally ਰਾਜਪਥ 'ਚ ਟਰੈਕਟਰ ਰੈਲੀ ਕੱਢੇ ਜਾਣ ਦੀ ਇਜਾਜ਼ਤ ਤੋਂ ਬਾਅਦ ਜੀਟੀ ਰੋਡ 'ਤੇ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਦੇਖਣ ਨੂੰ ਮਿਲ ਰਹੇ। ਸਵੇਰ ਤੋਂ ਹੀ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਟਰੈਕਟਰਾਂ ਦੀਆਂ ਲਾਈਨਾਂ ਲੱਗ ਗਈਆਂ।National2 days ago
-
CM ਕੈਪਟਨ ਅਮਰਿੰਦਰ ਦੀ ਅਪੀਲ- ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ 'ਚ ਸ਼ਾਂਤੀ ਬਣਾਈ ਰੱਖਣ ਕਿਸਾਨਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਤੋਂ ਅਪੀਲ ਕੀਤੀ ਹੈ ਕਿ ਉਹ ਗਣਤੰਤਰ ਦਿਵਸ 'ਤੇ ਆਪਣੀ ਟਰੈਕਟਰ ਪਰੇਡ ਦੌਰਾਨ ਸ਼ਾਂਤੀ ਬਣਾਏ ਰੱਖਣ ਤੇ ਕਾਨੂੰਨ-ਵਿਵਸਥਾ ਦਾ ਪਾਲਨ ਕਰਨ।Punjab2 days ago
-
Corona Vaccination In Chandigarh: ਟੀਕਾਕਰਨ ਤੋਂ ਬਾਅਦ ਇਹ 7 ਲੱਛਣ ਹੈਂ ਆਮ, ਇਨ੍ਹਾਂ ਤੋਂ ਘਬਰਾਓ ਨਹੀਂਕੋਰੋਨਾ ਟੀਕਾਕਰਨ ਤੋਂ ਬਾਅਦ ਜੇ ਕਿਸੇ ਵਿਅਕਤੀ 'ਚ ਇਹ 7 ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਇਹ ਆਮ ਗੱਲ ਹੈ। ਚੰਡੀਗੜ੍ਹ ਸਿਹਤ ਸੁਪਰਡੈਂਟ ਡਾ.ਅਮਨਦੀਪ ਕੌਰ ਕੰਗ (Chandigarh Health Superintendent Dr. Amandeep Kaur Kang) ਨੇ ਦੱਸਿਆ ਕਿPunjab3 days ago
-
ਨਵੇਂ ਮੁਲਾਜ਼ਮਾਂ ਨੂੰ ਮਿਲੇਗਾ ਸੈਂਟ੍ਰਲ ਪੇ ਸਕੇਲ, ਕਿਤੇ ਬਦਲ ਨਾ ਜਾਵੇ ਪੰਜਾਬ ਸਰਵਿਸ ਰੂਲਸਚੰਡੀਗੜ੍ਹ ਤੇ ਛੋਟੀਆਂ-ਛੋਟੀਆਂ ਜਿਹੀ ਗੱਲਾਂ ਨੂੰ ਲੈ ਕੇ ਆਪਣਾ ਅਧਿਕਾਰ ਜਤਾਉਣ ਵਾਲਾ ਪੰਜਾਬ ਹੁਣ ਖ਼ੁਦ ਇਹ ਅਧਿਕਾਰ ਛੱਡ ਰਿਹਾ ਹੈ। ਪਹਿਲਾਂ ਆਪਣੇ ਕੋਟੇ ਦੇ ਅਧਿਕਾਰੀਆਂ ਨੂੰ ਨਾ ਭੇਜਣ 'ਤੇ ਗਾਤਾਰ ਕਿਰਕਿਰੀ ਕਰਵਾਉਣ ਵਾਲਾPunjab3 days ago
-
Republic Day: ਚੰਡੀਗੜ੍ਹ ਸਿੱਖਿਆ ਵਿਭਾਗ ਨੂੰ ਦੋ ਸਟੇਟ ਅੈਵਾਰਡ, ਸਾਬਕਾ ਡੀਈਓ ਹਰਵੀਰ ਆਨੰਦ ਤੇ ਨੋਡਲ ਅਫ਼ਸਰ ਸੁਖਰਾਜ ਕੌਰ ਹੋਣਗੇੇ ਸਨਮਾਨਤRepublic Day) ਮੌਕੇ ਚੰਡੀਗੜ੍ਹ ਸਿੱਖਿਆ ਵਿਭਾਗ ’ਚ ਦੋ ਅਧਿਕਾਰਿਆਂ ਨੂੰ ਸਟੇਟ ਅਵਾਰਡ ਮਿਲਣ ਜਾ ਰਿਹਾ ਹੈ। ਪਹਿਲਾ ਅਵਾਰਡ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ), ਹਰਵੀਰ ਸਿੰਘ ...Punjab3 days ago
-
ਚੰਡੀਗੜ੍ਹ ’ਚ ਹਲਕੀ ਬਾਰਸ਼ ਨਾਲ ਹਵਾ ਹੋਈ ਸਾਫ਼, AQI ਪਹੁੰਚਿਆ 100, ਹਰਿਆਣਾ ਤੇ ਪੰਜਾਬ ਦੀ ਸਥਿਤੀ ਵੀ ਸੁਧਰੀਬਰਸਾਤ ਨਾਲ ਹਵਾ ਦਾ ਪ੍ਰਦੂਸ਼ਣ ਘੱਟ ਗਿਆ ਹੈ। ਐਤਵਾਰ ਨੂੰ ਏਅਰ ਕੁਆਲਿਟੀ ਇੰਡੈਕਸ (Air Qualitiy Index) 105 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ ਹੈ, ਜੋ ਪਿਛਲੇ ਹਫ਼ਤੇ 150 ਨੂੰ ਵੀ ਪਾਰ ਕਰ ਗਿਆ ਸੀ।Punjab3 days ago
-
ਪਹਿਲਾਂ ਸਬੰਧ ਹੋਣਾ ਇੰਟਰਨੈਟ ਮੀਡੀਆ ’ਤੇ ਲੜਕੀ ਦਾ ਅਕਸ ਖਰਾਬ ਕਰਨ ਦਾ ਅਧਿਕਾਰ ਨਹੀਂ ਦਿੰਦਾ, ਇਕ ਮਾਮਲੇ ’ਤੇ ਹਾਈਕੋਰਟ ਦੀ ਟਿੱਪਣੀਜੇ ਕਿਸੇ ਲੜਕੀ ਦਾ ਲੜਕੇ ਨਾਲ ਪਹਿਲਾਂ ਕੋਈ ਸਬੰਧ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲੜਕਾ ਉਸ ਨੂੰ ਬਦਨਾਮ ਕਰਨ ਲਈ ਉਸ ਦੀ ਫੋਟੋ ਜਾਂ ਹੋਰ ਸਮੱਗਰੀ ਇੰਟਰਨੈਟ ਮੀਡੀਆ ’ਤੇ ਅਪਲੋਡ ਕਰਨ ਦਾ ਅਧਿਕਾਰ ਰੱਖਦਾ ਹੈ। ਆਪਣੀ ਸਾਬਕਾ ਗਰਲਫ੍ਰੈਂਡ ਦੀ ਫੋਟੋ ਇੰਟਰਨੈਟ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ੀ ਇਕ ਨੌਜਵਾਨ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਖਾਰਜ ਕਰਦੇ ਹੋਏ ਹਾਈਕੋਰਟ ਨੇ ਇਹ ਟਿੱਪਣੀ ਕੀਤੀ।Punjab4 days ago
-
ਕੈਪਟਨ ਅਮਰਿੰਦਰ ਸਿੰਘ ਦਾ ਐਲਾਨ-ਅੰਦੋਲਨ ’ਚ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਦਿਆਂਗੇਦਿੱਲੀ ਦੀ ਜੂਹ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਹੀਦੀ ਪਾਉਣ ਵਾਲੇ ਕਿਸਾਨਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਤੇ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ...Punjab5 days ago
-
ਮੋਹਾਲੀ ’ਚ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਾਬਕਾ ਮੇਅਰ ’ਤੇ ਕੱਸਿਆ ਤਨਜ਼, ਕਿਹਾ-ਕੁਲਵੰਤ ਸਿੰਘ ਖੁਦਗਰਜ਼ ਆਦਮੀਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਖੁਦਗਰਜ਼ ਆਦਮੀ ਹਨ। 2015 ਵਿਚ ਆਜ਼ਾਦ ਗਰੁੱਪ ਬਣਾ ਕੇ ਚੋਣ ਲੜੀ। ਸਾਡੇ ਨਾਲ ਹੱਥ ਮਿਲਾਇਆ ਅਤੇ ਅਸੀਂ ਉਸ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਇਆ। ਕੁਲਵੰਤ ਨੇ ਕਸਮ ਖਾਧੀ ਕਿ ਆਖਰ ਤਕ ਸਾਥ ਨਿਭਾਵਾਂਗੇ ਪਰ ਬਾਅਦ ਵਿਚ ਵਿਚਾਲੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ।Punjab5 days ago
-
ਬਿਨਾ ਸਰਟੀਫਿਕੇਟ Whatsapp Message ਜਾਂ ਇਲੈਕਟ੍ਰਾਨਿਕ ਸਬੂਤ ਸਵੀਕਾਰ ਨਹੀਂ, ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਸਪੱਸ਼ਟਪੰਜਾਬ ਅਤੇ ਹਰਿਆਣਾ ਹਾਈਕੋਰਅ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਇੰਡੀਅਨ ਐਵੀਡੈਂਸ ਐਕਟ ਦੇ ਸੈਕਸ਼ਨ 65ਬੀ ਤਹਿਤ ਜੇ ਸਰਟੀਫਿਕੇਟ ਨਹੀਂ ਲਿਆਂਦਾ ਗਿਆPunjab5 days ago
-
ਕੈਂਸਰ, ਐਚਆਈਵੀ ਤੇ ਦਿਲ ਦੇ ਮਰੀਜ਼ ਨਹੀਂ ਲਗਵਾ ਸਕਣਗੇ ਕੋਵਿਡ ਵੈਕਸੀਨ : ਪੀਜੀਆਈ ਡਾਇਰੈਕਟਰਕੈਂਸਰ, ਐਚਆਈਵੀ ਅਤੇ ਦਿਲ ਦੇ ਮਰੀਜ਼ਾਂ ਲਈ ਬੇਹੱਦ ਜ਼ਰੂਰੀ ਸੂਚਨਾ ਹੈ। ਦੱਸ ਦੇਈਏ ਕਿ ਅਜਿਹੇ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲਆਈ ਜਾਵੇਗੀ ਕਿਉਂਕਿ ਵੈਕਸੀਨ ਦਾ ਅਜਿਹੇ ਲੋਕਾਂ ਨੂੰ ਸਾਈਡ ਇਫੈਕਟ ਹੋ ਸਕਦਾ ਹੈ।Punjab5 days ago
-
ਪੀਜੀਆਈ ਨੇ ਰਚਿਆ ਇਤਿਹਾਸ : ਇਕ ਸਾਲ ਦੇ ਬੱਚੇ ਦੇ ਨੱਕ ਰਾਹੀਂ ਕੱਢਿਆ ਤਿੰਨ ਸੈਂਟੀਮੀਟਰ ਦਾ ਬ੍ਰੇਨ ਟਿਊਮਰਉੱਤਰਾਖੰਡ ਦੇ ਰਹਿਣ ਵਾਲੇ ਇਕ ਸਾਲ ਚਾਰ ਮਹੀਨੇ ਦੇ ਬੱਚੇ ਦੀ ਨੱਕ ਦੇ ਜ਼ਰੀਏ ਤਿੰਨ ਸੈਟੀਮੀਟਰ ਦੇ ਬ੍ਰੇਨ ਟਿਊਮਰ ਦਾ ਇਲਾਜ ਕਰ ਕੇ ਪੀਜੀਆਈ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਪੂਰੀ ਦੁਨੀਆ ’ਚ ਇੰਨੀ ਘੱਟ ਉਮਰ ਦੇ ਬੱਚੇ ਦੇ ਇੰਨੇ ਵੱਡੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ ਕਰਨ ਵਾਲਾ ਪੀਜੀਆਈ ਚੰਡੀਗੜ੍ਹ ਅਜਿਹਾ ਪਹਿਲਾ ਮੈਡੀਕਲ ਸੰਸਥਾਨ ਬਣਿਆ ਹੈ।Punjab6 days ago
-
ਚੰਡੀਗੜ੍ਹ ’ਚ ਮੌਸਮ ਸਾਫ਼ ਹੋਣ ਦੇ ਬਾਵਜੂਦ ਵਧ ਰਿਹਾ ਹਵਾ ਪ੍ਰਦੂਸ਼ਣ, ਫਿਰ ਵੀ ਆਸ-ਪਾਸ ਦੇ ਸ਼ਹਿਰਾਂ ’ਚ ਹਾਲਾਤ ਬਿਹਤਰਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਲਗਾਤਰ ਵਧ ਰਿਹਾ ਹੈ ਇਹ ਸਭ ਧੁੱਪ ਨਿਕਲਣ ਨਾਲ ਤਾਪਮਾਨ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਬੁੱਧਵਾਰ ਨੂੰ ਵੀ ਸ਼ਹਿਰ ’ਚ Air Quality Index (AQI) 100 ਤੋਂ ਵਧ ਦਰਜ ਕੀਤਾ ਗਿਆ।Punjab7 days ago
-
ਮੋਹਾਲੀ ’ਚ ਸਿਹਤ ਮੰਤਰੀ ਸਿੱਧੂ ਦਾ ਸ਼੍ਰੋਅਦ ’ਤੇ ਹਮਲਾ, ਬੋਲੇ -ਸਿਰਫ ਬਲੀ ਦੇਣ ਲਈ ਉਤਾਰਦੇ ਹਨ ਉਮੀਦਵਾਰਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ’ਤੇ ਜਮ ਕੇ ਨਿਸ਼ਾਨ ਵਿੰਨਿ੍ਹਆ ਹੈ। ਸਿਹਤ ਮੰਤਰੀ ਨੇ ...Punjab7 days ago