chandigarh politics
-
ਮੋਹਾਲੀ ਚ ਮੇਅਰ ਬਣਦੇ ਹੀ ਆਰੋਪਾਂ ਨਾਲ ਘਿਰੇ ਅਮਰਜੀਤ, ਵਿਰੋਧੀ ਬੋਲੇ - ਕਾਂਗਰਸ ਨੇ ਹੱਤਿਆ ਆਰੋਪੀ ਨੂੰ ਸੌਂਪੀ ਕਮਾਨਵਿਰੋਧੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਪਾਰਸ਼ਦ ਮੰਜੀਤ ਸਿੰਘ ਸੇਠੀ 'ਤੇ ਮਹਿਲਾ ਕੌਂਸਲਰ ਨੇ ਕਿਹਾ ਕਿ 27 ਔਰਤਾਂ ਨਗਰ ਨਿਗਮ ਚੋਣਾਂ ਜਿੱਤ ਕੇ ਹਾਊਸ 'ਚ ਪਹੁੰਚੀਆਂ। ਪਰ ਕਿਸੇ ਇਕ ਨੂੰ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਕੌਂਸਲਰ ਮੰਜੀਤ ਸਿੰਘ ਸੇਠੀ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਹਾਊਸ ਚ ਅਜਿਹੇ ਲੋਕ ਚਾਹੀਦੇ ਸਨ ਜੋ ਉਨਾਂ ਦੀ ਹਾਂ 'ਚ ਹਾਂ ਮਿਲਾਉਣ। ਇਸ ਲਈ ਪਦ ਵੀ ਉਨਾਂ ਨੂੰ ਹੀ ਦਿੱਤੇ ਗਏ ਹਨ। ਇਹ ਲੋਕਤੰਤਰੀ ਸਿਸਟਮ ਦੀ ਉਲੰਘਣਾ ਹੈ। ਇਸ ਨੂੰ ਲੈ ਕੇ ਅਦਾਲਤ ਵੀ ਜਾਣਾ ਪਵੇ ਤਾਂ ਜਾਵਾਂਗੇ। ਪਰਿਵਾਰਵਾਦ ਸ਼ਹਿਰ ਤੇ ਕਿੰਝ ਹਾਵੀ ਹੋ ਰਿਹਾ ਹੈ ਇਹ ਹੁਣ ਸ਼ਹਿਰ ਦੇ ਲੋਕ ਦੇਖਣ।Punjab3 days ago
-
SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੀ ਰਾਹਤਹਾਈ ਕੋਰਟ ਦੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਇਹ ਹੁਕਮ ਬੀਬੀ ਜਗੀਰ ਕੌਰ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤੇ।Punjab6 days ago
-
ਕੋਰੋਨਾ ਸਖਤੀ : ਪੰਜਾਬ ਭਰ 'ਚ ਨਾਈਟ ਕਰਫਿਊ, ਸਿਆਸੀ ਰੈਲੀਆਂ ’ਤੇ ਲੱਗੀ ਪੂਰਨ ਪਾਬੰਦੀ,ਪੜ੍ਹੋ ਹੋਰ ਕੀ ਲੱਗੀਆਂ ਪਾਬੰਦੀਆਂਮੁੱਖ ਮੰਤਰੀ ਨੇ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ, ਜੋ ਕਿ ਅਜੇ ਤੱਕ 12 ਜ਼ਿਲ੍ਹਿਆਂ ਤੱਕ ਹੀ ਮਹਿਦੂਦ ਸੀ, ਦਾ ਦਾਇਰਾ ਵਧਾਉਂਦੇ ਹੋਏ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਅੰਤਿਮ ਰਸਮਾਂ/ਦਾਹ-ਸਸਕਾਰ/ਵਿਆਹਾਂ ਮੌਕੇ ਹੋਣ ਵਾਲੇ ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 50 ਅਤੇ ਬਾਹਰੀ ਇਕੱਠਾਂ ਲਈ ਇਹ ਗਿਣਤੀ 100 ਤੱਕ ਸੀਮਤ ਕਰਨ ਦੇ ਵੀ ਹੁਕਮ ਦਿੱਤੇ ਹਨ।Punjab7 days ago
-
ਹਾਈ ਕੋਰਟ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਦਰਜ ਕੇਸ ਦੀ ਸਟੇਟਸ ਰਿਪੋਰਟ ਕੀਤੀ ਤਲਬਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਦਰਜ ਕੇਸ ਦੀ ਸਟੇਟਸ ਦੀ ਜਾਣਕਾਰੀ ਤਲਬ ਕੀਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਸੈਣੀ ਨੂੰ ਉਨ੍ਹਾਂ ਦੀ ਪੂਰੀ ਸਰਵਿਸ ਕਰੀਅਰ ਦੌਰਾਨ ਦਰਜ ਕਿਸੇ ਵੀ ਕੇਸ ’ਚ ਕਾਰਵਾਈ...Punjab14 days ago
-
MP ਕਿਰਨ ਖੇਰ ਮਲਟੀਪਲ ਮਾਈਲੋਮਾ ਬਿਮਾਰੀ ਤੋਂ ਪੀੜਤ, ਇਸ ਲਈ ਹੈ ਸ਼ਹਿਰ ਤੋਂ ਦੂਰਕਾਂਗਰਸ ਨੇ ਸੰਸਦ ਮੈਂਬਰ ਕਿਰਨ ਖੇਰ ’ਤੇ ਪਿਛਲੇ ਡੇਢ ਸਾਲ ਤੋਂ ਸ਼ਹਿਰ ਤੋਂ ਲਾਪਤਾ ਹੋਣ ਦੇ ਦੋਸ਼ ਲਾਉਂਦੇ ਹੋਏ ਮੋਰਚਾ ਖੋਲ੍ਹ ਦਿੱਤਾ ਹੈ।Punjab14 days ago
-
ਵਿਧਾਇਕ 'ਤੇ ਹਮਲੇ ਤੋਂ ਬਾਅਦ ਪੰਜਾਬ 'ਚ ਭਖੀ ਸਿਆਸਤ, ਰਾਜਪਾਲ ਨੂੰ ਮਿਲ ਕੇ ਭਾਜਪਾ ਨੇ ਕੀਤੀ ਕੈਪਟਨ ਸਰਕਾਰ ਨੂੰ ਭੰਗ ਕਰਨ ਦੀ ਮੰਗਮਲੋਟ 'ਚ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਭਾਜਪਾ 'ਚ ਉਬਾਲ ਹੈ। ਭਾਜਪਾਈ ਸੂਬੇ ਭਰ ਵਿਚ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਆਗੂਆਂ ਨੇ ਐਤਵਾਰ ਨੂੰ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਵੀ ਮੁਲਾਕਾਤ ਕੀਤੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਿਫ਼ਾਰਸ਼ ਕਰਨ ਦੀ ਮੰਗ ਕੀਤੀ।Punjab18 days ago
-
Bharat Bandh Punjab Update: ਪੰਜਾਬ ਭਰ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਹਾਈਵੇਅ ਜਾਮ, ਕੇਂਦਰ ਸਰਕਾਰ ਖਿਲਾਫ਼ ਹੋ ਰਹੀ ਹੈ ਨਾਅਰੇਬਾਜ਼ੀਸੰਯੁਕਤ ਕਿਸਾਨ ਮੋਰਚਾ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਪੰਜਾਬ ਵਿਚ ਇਸ ਬੰੰਦ ਦਾ ਵਿਆਪਕ ਅਸਰ ਦੇਣ ਨੂੰ ਮਿਲ ਰਿਹਾ ਹੈ। ਸਵੇਰ 6 ਵਜੇ ਤੋਂ ਹੀ ਕਿਸਾਨ ਜਥੇਬੰਦੀਆਂ ਵੱਖ ਵੱਖ ਥਾਵਾਂ ’ਤੇ ਧਰਨਾ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ।Punjab20 days ago
-
ਪੰਜਾਬ ’ਚ ਕਾਂਗਸਸ ਨੂੰ ਮਹਿੰਗਾ ਪੈ ਸਕਦਾ ਹੈ ਰਾਏ ਸਿੱਖ ਬੋਰਡ ਦਾ ਗਠਨ, ਨਵੀਆਂ ਦਿੱਕਤਾਂ ਪੈਦਾ ਹੋਣ ਦੀ ਸੰਭਾਵਨਾਪੰਜਾਬ ਸਰਕਾਰ ’ਚ 2022 ’ਚ ਹੋਣ ਵਿਧਾਨ ਸਭਾ ’ਚ ਰਾਜਨੀਤਕ ਲਾਭ ਲੈਣ ਲਈ ਪੰਜਾਬ ਸਰਕਾਰ ਨੇ ਰਾਏ ਸਿੱਖ ਬੋਰਡ ਦਾ ਗਠਨ ਕਰ ਦਿੱਤਾ ਹੈ। ਕਰਮਜੀਤ ਸਿੰਘ ਤੂਤਾਂ ਨੂੰ ਬੋਰਡ ਦਾ ਚੇਅਰਮੈਨ ਤੇ ਮਨੋਹਰ ਸਿੰਘ ਨੂੰ ਉਪ ਚੇਅਰਮੈਨ ਲਗਾਇਆ ਗਿਆ ਹੈ। ਦੋਵਾਂ ਨੇਤਾਵਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ’ਚ ਬੁੱਧਵਾਰ ਨੂੰ ਅਪਣਾ ਅਹੁਦਾ ਸੰਭਾਲਿਆ।Punjab21 days ago
-
ਸਿੱਧੂ ਦੀ ਪਤਨੀ ਨੇ ਕਿਹਾ- ਨਵਜੋਤ ਕਦੇ ਕੁਰਸੀ ਪਿੱਛੇ ਨਹੀਂ ਭੱਜਦੇ, ਇਕ ਸਾਲ ’ਚ ਕੋਈ ਕਾਬਲੀਅਤ ਨਹੀਂ ਦਿਖਾ ਸਕਦਾਨਵਜੋਤ ਸਿੱਧੂ ਦੇ ਮੁੜ ਕੈਪਟਨ ਵਜ਼ਾਰਤ ਵਿਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦਾ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਨਿਬੇੜਾ ਕਰ ਦਿੱਤਾ ਹੈ। ਡਾ. ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਗੱਦੀ (ਕੁਰਸੀ) ਪਿੱਛੇ ਨਹੀਂ ਭੱਜਦੇ,Punjab28 days ago
-
ਚਾਹ 'ਤੇ ਕੈਪਟਨ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ, ਸਿਸਵਾਂ ਫਾਰਮ 'ਤੇ ਮੁਲਾਕਾਤ ਖਤਮ, ਗੁਰੂ ਦੇ ਟਵੀਟ ਨੇ ਛੇੜੀ ਚਰਚਾਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹ 'ਤੇ ਮਿਲਣ ਲਈ ਸਿਸਵਾਂ ਫਾਰਮ ਪਹੁੰਚ ਗਏ ਹਨ। ਉਨ੍ਹਾਂ ਦੋਵਾਂ ਵਿਚਲੀ ਮੁਲਾਕਾਤ ਖਤਮ ਹੋ ਗਈ।Punjab29 days ago
-
ਖੱਟਰ ਨਾਲ ਅਸੱਭਿਅਕ ਸਲੂਕ ਕਰਨ ਵਾਲੇ ਮਜੀਠੀਆ ਸਣੇ ਨੌਂ ਅਕਾਲੀ ਵਿਧਾਇਕਾਂ ਵਿਰੁੱਧ ਮੁਕੱਦਮਾ ਦਰਜਹਰਿਆਣਾ ਵਿਧਾਨ ਸਭਾ ਦੇ ਬਾਹਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਅਸੱਭਿਅਕ ਸਲੂਕ ਕਰਨ ਦੇ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਪੰਜਾਬ ਦੇ ਨੌਂ ਅਕਾਲੀ ਵਿਧਾਇਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕਾਫ਼ੀ ਦੁਵਿਧਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸੈਕਟਰ ਤਿੰਨ ਥਾਣੇ ਵਿਚ ਇਹ ਕੇਸ ਦਰਜ ਕੀਤਾ ਹੈ।National1 month ago
-
ਹਰਿਆਣਾ ਦੇ CM ਨਾਲ ਦੁਰਵਿਹਾਰ ਦੇ ਮਾਮਲੇ ’ਚ ਘਿਰੇ ਪੰਜਾਬ ਦੇ ਅਕਾਲੀ ਵਿਧਾਇਕ, ਮਜੀਠੀਆ ਸਣੇ 9 ’ਤੇ ਕੇਸਹਰਿਆਣਾ ਵਿਧਾਨ ਸਭਾ ਦੇ ਕੈਂਪਸ ਵਿਚ ਪੰਜਾਬ ਦੇ ਅਕਾਲੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖਿਲਾਫ਼ ਚੰਡੀਗਡ਼੍ਹ ਵਿਚ ਕੇਸ ਦਰਜ ਕਰ ਲਿਆ ਗਿਆ ਹੈ।Punjab1 month ago
-
ਬਜਟ ਤੋਂ ਬਾਅਦ ਪੰਜਾਬ 'ਚ ਨਵੇਂ ਟੈਕਸਾਂ ਦੀ ਮਾਰ, ਪੁਰਾਣੇ ਵਾਹਨਾਂ ’ਤੇ ਪੰਜਾਬ ਸਰਕਾਰ ਵਸੂਲੇਗੀ ਗ੍ਰੀਨ ਟੈਕਸਪੰਜਾਬ ਸਰਕਾਰ ਨੇ ਬਜਟ ਵਿਚ ਭਾਵੇਂ ਹੀ ਕਿਸੇ ਨਵੇਂ ਟੈਕਸ ਦਾ ਐਲਾਨ ਨਾ ਕੀਤਾ ਹੋਵੇ ਪਰ ਸੈਸ਼ਨ ਦੇ ਆਖਰੀ ਦਿਨ ਦੋ ਬਿੱਲਾਂ ਰਾਹੀਂ ਸਰਕਾਰ ਨੇ ਲੋਕਾਂ ਦੀ ਜੇਬ ’ਤੇ ਬੋਝ ਪਾਉਣ ਦੀ ਤਿਆਰੀ ਕਰ ਲਈ ਹੈ। ਸਦਨ ਵਿਚ ਅੱਜ ਦਿ ਪੰਜਾਬ ਮੋਟਰ ਵ੍ਹੀਕਲ ਟੈਕਸੇਸ਼ਨ (ਸੋਧ) ਬਿੱਲ-2021 ਤੇ ਪੰਜਾਬ ਇਨਫ੍ਰਾਸਟ੍ਰੱਕਚਰ (ਡਿਵੈਲਪਮੈਂਟ ਐਂਜ ਰੈਗੂਲੇਸ਼ਨ) ਸੋਧ ਬਿੱਲ-2021 ਬਿੱਲਾਂ ਨੂੰ ਪਾਸ ਕਰ ਕੇ ਆਉਣ ਵਾਲੇ ਸਮੇਂ ਵਿਚ ਟੈਕਸ ਲਾਉਣ ਦਾ ਰਾਹ ਸਾਫ਼ ਕਰ ਲਿਆ ਹੈPunjab1 month ago
-
Punjab Assembly Budget Session:ਬਜਟ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ, ਆਪ ਤੇ ਸ਼੍ਰੋਅਦ ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਦੀ ਰਿਹਾਇਸ਼ ’ਤੇ ਈਡੀ ਦੇ ਛਾਪੇ ਦਾ ਮਾਮਲਾ ਚੁੱਕਿਆ ਗਿਆ। ਇਸ ਮਾਮਲੇ ਵਿਚ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਲਿਆਂਦਾ ਜਾਵੇਗਾ।Punjab1 month ago
-
Punjab Budget 2021 : ਹੁਣ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ ਤੇ ਰੈਸਟੋਰੈਂਟ, ਬਜਟ ’ਚ ਰਾਹਤਾਂ ਦੀ ਭਰਮਾਰਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਰਾਹਤਾਂ ਨਾਲ ਭਰਪੂਰ ਬਜਟ ਪੇਸ਼ ਕੀਤਾ ਹੈ। ਇਸ ਨੂੰ ਚੋਣ ਬਜਟ ਵੀ ਕਿਹਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਹੁਣ ਦੁਕਾਨਾਂ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿਣਗੇ। ਇਸ ਨਾਲ ਕੋਰੋਨਾ ਕਾਲ ਵਿਚ ਡਾਵਾਂਡੋਲ ਹੋਏ ਸੂਬੇ ਦੇ ਆਰਥਕ ਹਾਲਤ ਨੂੰ ਸੁਧਰਣ ਵਿਚ ਮਦਦ ਮਿਲੇਗੀ।Punjab1 month ago
-
Punjab Budget 2021: ਨਵਾਂ ਪੇਅ ਕਮਿਸ਼ਨ ਜੁਲਾਈ 'ਚ ਹੋਵੇਗਾ ਲਾਗੂ, ਪਹਿਲੀ ਕਿਸ਼ਤ ਅਕਤੂਬਰ 'ਚ ਮਿਲੇਗੀਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਸੂਬੇ ਦਾ ਸਾਲਾਨਾ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਮਰਪਿਤ ਕੀਤਾ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ।Punjab1 month ago
-
Live Punjab Assembly Budget Session 2021: ਸਦਨ ਦੀ ਕਾਰਵਾਈ ਮੁੜ ਸ਼ੁਰੂ,ਮਾਰਸ਼ਲਾਂ ਨੇ ਸਸਪੈਂਡ ਕੀਤੇ ਅਕਾਲੀ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਿਆਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਵਿਚ ਟਕਰਾਅ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚ ਤਿੱਖੀ ਬਹਿਸਬਾਜ਼ੀ ਹੋਈ।Punjab1 month ago
-
Punjab Assembly Budget Session 2021 : ਪੈਟਰੋਲ-ਡੀਜ਼ਲ 'ਤੇ ਲੱਗੇ ਸੈੱਸ ਵਾਪਸੀ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਨੇ ਸਦਨ 'ਚੋਂ ਕੀਤਾ ਵਾਕਆਊਟਪੰਜਾਬ ਵਿਧਾਨ ਸਭ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿਚ ਤਿੱਖੀ ਨੋਕ ਝੋਕ ਹੋ ਗਈ। ਕੋਰੋਨਾ ਵਾਇਰਸ ਦੇ ਇਲਾਜ ਕਰਾਉਣ ਨੂੰ ਲੈ ਕੇ ਅੱਜ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕਾਂ ਵਿਚ ਤਿੱਖੀ ਬਹਿਸ ਹੋਈ।Punjab1 month ago
-
Punjab Assembly Budget Session ’ਚ ਉਠਿਆ ਮੁਖ਼ਤਾਰ ਅੰਸਾਰੀ ਦਾ ਮੁੱਦਾ, ਮਜੀਠੀਆ ਬੋਲੇ-ਗੈਂਗਸਟਰ ’ਤੇ ਖਰਚ ਹੋ ਰਿਹੈ ਸਰਕਾਰੀ ਪੈਸਾਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਦਨ ਵਿਚ ਉਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖ਼ਤਾਰ ਅੰਸਾਰੀ ਦਾ ਮੁੱਦਾ ਚੁੱਕਿਆ। ਸ਼੍ਰੋੋਮਣੀ ਅਕਾਲੀ ਦਲ ਨੇ ਮੁਖ਼ਤਾਰ ਅੰਸਾਰੀ ਦੀ ਰੋਪੜ ਜੇਲ੍ਹ ਤੋਂ ਯੂਪੀ ਜੇਲ੍ਹ ਵਿਚ ਸ਼ਿਫ਼ਟ ਕਰਨ ਦਾ ਮੁੱਦਾ ਬੁੱਧਵਾਰ ਨੂੰ ਸਦਨ ਵਿਚ ਚੁੱਕਿਆ।Punjab1 month ago
-
Punjab Assembly Budget Session 2021 : ਸੈਸ਼ਨ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ, ਹੁਣ ਸਦਨ 'ਚ ਬਜਟ 8 ਮਾਰਚ ਨੂੰ ਹੋਵੇਗਾ ਪੇਸ਼ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੇ ਤੀਜੇ ਦਿਨ ਦੀ ਕਾਰਵਾਈ ਕੱਲ੍ਹ ਵੀਰਵਾਰ ਸਵੇਰ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਮੁੜ ਤੋਂ ਸਦਨ ਵਿਚ ਬਜਟ ਪੇਸ਼ ਕਰਨ ਦੀ ਤਰੀਕ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਬਜਟ 8 ਮਾਰਚ ਨੂੰ ਹੀ ਪੇਸ਼ ਹੋਵੇਗਾ।Punjab1 month ago