ceremony
-
ਅਹਿਰਾਣਾ ਕਲਾਂ 'ਚ ਗੁਰਮਤਿ ਸਮਾਗਮਪਿੰਡ ਅਹਿਰਾਣਾ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਨਗਰ ਦੀ ਸੁੱਖ ਸ਼ਾਂਤੀ ਲਈ ਮਹਾਨ ਗਪਿੰਡ ਅਹਿਰਾਣਾ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਨਗਰ ਦੀ ਸੁੱਖ ਸ਼ਾਂਤੀ ਲਈ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿÎਆ। ਇਸ ਮੌਕੇ ਰਿੰਕੂ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇPunjab8 hours ago
-
ਬਾਬਾ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਇਆਸੋਮਵਾਰ ਨੂੰ ਐੱਸਸੀ-ਬੀਸੀ ਐਂਪਲਾਈਜ਼ ਫੈਡਰੇਸ਼ਨ ਤਲਵਾੜਾ ਅਤੇ ਆਲ ਇੰਡੀਆ ਅੰਬੇਡਕਰ ਮਹਾਂ ਸਭਾ ਸੋਮਵਾਰ ਨੂੰ ਐੱਸਸੀ-ਬੀਸੀ ਐਂਪਲਾਈਜ਼ ਫੈਡਰੇਸ਼ਨ ਤਲਵਾੜਾ ਅਤੇ ਆਲ ਇੰਡੀਆ ਅੰਬੇਡਕਰ ਮਹਾਂ ਸਭਾ ਪੰਜਾਬ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਅਵੇਅਰਨੈੱਸPunjab1 day ago
-
ਨਾਰੰਗਵਾਲ ਕਾਲਜ 'ਚ ਇਨਾਮ ਵੰਡ ਸਮਾਗਮ 26 ਨੂੰਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 26 ਮਈ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪਿੰ੍ਸੀਪਲ ਡਾ. ਅਵਿਨਾਸ਼ ਕੌਰ ਨੇ ਦੱਸਿਆ ਕਾਲਜ ਦੀ ਟਰੱਸਟੀ ਕਮੇਟੀ ਦੇ ਪ੍ਰਧਾਨ ਜਗਪਾਲ ਸਿੰਘ ਖੰਗੂੜਾ, ਚੇਅਰਮੈਨ ਪਿ੍ਰਤਪਾਲ ਸਿੰਘ ਗਰੇਵਾਲ ਤੇ ਸੈਕਟਰੀ ਬਲਵੀਰ ਸਿੰਘ ਦੀ ਅਗਵਾਈ ਹੇਠ 26 ਮਈ ਦਿਨ ਵੀਰਵਾਰ ਕਰਵਾਏ ਜਾ ਰਹੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਡਾ. ਸਰਦਾਰਾ ਸਿੰਘ ਜੌਹਲ ਸਾਬਕਾ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦਕਿ ਪੜ੍ਹਾਈ, ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਕਾਲਜ ਦੇ ਵਿਦਿਆਰਥੀ ਇਨਾਮਾਂ ਦੀ ਵੰਡ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ।Punjab2 days ago
-
ਮਾਤਾ ਕਿਰਪਾਲ ਕੌਰ ਨਮਿਤ ਅੰਤਮ ਅਰਦਾਸ ਸਮਾਗਮ ਹੋਇਆਮਾਤਾ ਕਿਰਪਾਲ ਕੌਰ ਜੀ ਦੀ ਅੰਤਿਮ ਅਰਦਾਸ ਲਈ ਗੁਰਦਵਾਰਾ ਸਾਹਿਬ ਬਾਬਾ ਬੇਲਾ ਸਿੰਘ ਜੀ ਪਿੰਡ ਦਾਬਾਂਵਾਲ ਰੱਖੇ ਗਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਦੇ ਜੱਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।Punjab2 days ago
-
ਮਾਤਾ ਗੁਜਰੀ ਸਕੂਲ ਵਿਖੇ ਇਨਵੈਸਚਰ ਸੈਰੇਮਨੀ ਕਰਵਾਈਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਸੰਸਥਾ ਦੇ ਐਮ.ਡੀ ਐਡਵੋਕੇਟ ਇਕਬਾਲ ਸਿੰਘ ਗਿੱਲ ਤੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰ੍ਸੀਪਲ ਸੁਖਵੀਰ ਕੌਰ ਧਾਲੀਵਾਲ ਤੇ ਮਾਸਟਰ ਝਰਮਲ ਸਿੰਘ ਜੰਗੀਆਣਾ ਵੱਲੋ ਸਕੂਲ 'ਚ ਸਲਾਨਾ ਇਨਵੈਸਚਰ ਸੈਰੇਮਨੀ ਕਰਵਾਈ ਗਈ। ਜਿਸ 'ਚ ਵਿਦਿਆਰਥੀਆ ਨੂੰ ਉਨਾਂ੍ਹ ਦੀ ਯੋਗਤਾ ਦੇ ਅਧਾਰ 'ਤੇ ਹਾਉਸ ਕਪਤਾਨ, ਸਹਿ ਕਪਤਾਨ, ਹੈੱਡ ਬੁਆਏ, ਹੈੱਡ ਗਰਲ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਨਿਯੁਕਤ ਕੀਤੇ ਗਏ ਵਿਦਿਆਰਥੀਆਂ ਨੂੰ ਪ੍ਰਬੰਧਕPunjab2 days ago
-
ਬਾਬਾ ਕਰਮ ਸਿੰਘ ਦੀ ਯਾਦ 'ਚ ਗੁਰਮਿਤ ਸਮਾਗਮ ਕਰਵਾਇਆਪਿੰਡ ਬੱਡੋਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ (ਸ਼ਹੀਦਾਂ) ਦੇ ਅਸਥਾਨ ਤ ਪਿੰਡ ਬੱਡੋਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ (ਸ਼ਹੀਦਾਂ) ਦੇ ਅਸਥਾਨ ਤੇ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ, ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘPunjab3 days ago
-
ਰਾਜਾ ਵੜਿੰਗ ਤੇ ਆਉਣ ਤੋਂ ਪਹਿਲਾਂ ਹੀ ਸਮਾਗਮ 'ਚ ਪਿਆ ਰੌਲ਼ਾ, ਸੋਫਿਆਂ ਤੋਂ ਉਠਾਏ ਜਾਣ 'ਤੇ ਗੁੱਸੇ 'ਚ ਬਾਹਰ ਨਿਕਲੀਆਂ ਮਹਿਲਾ ਵਰਕਰਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬਰਨਾਲਾ ਵਿਖੇ ਪਹਿਲੀ ਆਮਦ ਤੇ ਰੱਖੇ ਸਮਾਗਮ ਦੌਰਾਨ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਹੀ ਰੌਲ਼ਾ ਪੈ ਗਿਆ।Punjab3 days ago
-
ਤਕਨੀਕੀ ਹੁਨਰ ਦੇ ਨਾਲ ਜ਼ਿੰਦਗੀ ਜਿਊਣ ਦਾ ਹੁਨਰ ਵੀ ਸਿੱਖਣ ਪਾੜ੍ਹੇ : ਰਜਨੀਸ਼ ਕੁਮਾਰਸਰਕਾਰੀ ਪੋਲੀਟੈਕਨਿਕ ਕਾਲਜ ਵੱਲੋਂ ਸਾਲ 2021-22 ਦੌਰਾਨ ਕਰਵਾਈਆਂ ਗਈਆਂ ਵਿਦਿਆਰਥੀ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਕਾਲਜ ਦੀ ਐੱਸਆਰਸੀ ਕਮੇਟੀ ਵੱਲੋਂ ਕਰਵਾਏ ਗਏ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ 44 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਰਜਨੀਸ਼ ਕੁਮਾਰ ਡੀਜੀਐਮ ਸਟੇਟ ਬੈਂਕ ਆਫ਼ ਇੰਡੀਆ ਇਸ ਸਮਾਰੋਹ ਦੇ ਮੁੱਖPunjab4 days ago
-
IPL 2022 ਫਾਈਨਲ ਦੇ ਸਮੇਂ 'ਚ ਹੋਇਆ ਬਦਲਾਅ, ਹੁਣ 7:30 ਦੀ ਬਜਾਏ ਇਸ ਸਮੇਂ ਹੋਵੇਗਾ ਮੈਚਆਈਪੀਐਲ ਸੀਜ਼ਨ 26 ਮਾਰਚ ਤੋਂ ਸ਼ੁਰੂ ਹੋਇਆ ਸੀ, ਪਰ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਬਾਅਦ ਵਿੱਚ ਸਮਾਪਤੀ ਸਮਾਰੋਹ ਕਰਵਾਉਣ ਦਾ ਫੈਸਲਾ ਐਪੈਕਸ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ...Cricket5 days ago
-
ਮੈਨਰੋਲ ਸਕਿੱਲਜ਼ ਅਕੈਡਮੀ 'ਚ ਜੌਬ ਆਫਰ ਸਮਾਗਮ ਕਰਵਾਇਆਅਸ਼ੋਕ ਧੀਰ ਜੈਤੋ : ਮੈਨਰੋਲ ਸਕਿੱਲਜ਼ ਅਕੈਡਮੀ ਜੈਤੋ ਵਿਖੇ ਇਕ ਜੌਬ ਆਫਰ ਸਮਾਗਮ ਕਰਵਾਇਆ ਗਿਆ। ਇਸ ਮੌਕੇ 105 ਵਿਦਿਆ ਅਸ਼ੋਕ ਧੀਰ ਜੈਤੋ : ਮੈਨਰੋਲ ਸਕਿੱਲਜ਼ ਅਕੈਡਮੀ ਜੈਤੋ ਵਿਖੇ ਇਕ ਜੌਬ ਆਫਰ ਸਮਾਗਮ ਕਰਵਾਇਆ ਗਿਆ। ਇਸ ਮੌਕੇ 105 ਵਿਦਿਆPunjab6 days ago
-
ਸਕੂਲ 'ਚ ਐਨਵੈਸਟਰ ਸੈਰੇਮਨੀ ਕਰਵਾਈਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69 ਵੱਲੋਂ ਸਕੂਲ ਦੇ ਆਡੀਟੋਰੀਅਮ 'ਚ ਕਰਾਏ ਗਏ ਸਮਾਗਮ ਦੌਰਾਨ ਕਰਵਾਈ ਗਈ ਐਨਵੈਸਟਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।Punjab8 days ago
-
ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਬ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਅੱਜਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਕੱਲ 17 ਮਈ 1746 ਨੂੰ ਯੁੱਧ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਬੱਚੇ, ਅੌਰਤਾਂ ਅਤੇ ਯੋਧਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ ਅਤੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਨਗੇ।Punjab8 days ago
-
ਸੰਤ ਬਾਬਾ ਜੀਊਣ ਸਿੰਘ ਬਰਸੀ ਸਮਾਗਮ 19 ਨੂੰ : ਭਗਤ ਸ਼ੰਮੀ ਚਾਵਲਾਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਗਾਂਧੀ ਨਗਰ ਸਥਿਤ ਮਾਨਵਤਾ ਅਤੇ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇPunjab8 days ago
-
ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਸਮਾਰਟ ਗੇਟ ਦਾ ਉਦਘਾਟਨਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਬਣਾਏ ਗਏ ਸਮਾਰਟ ਗੇਟ ਦਾ ਉਦਘਾਟਨੀ ਸਮਾਗਮ ਬਲਾਕ ਨੋਡਲ ਅਫ਼ਸਰ ਪਿੰ੍ਸੀਪਲ ਹਰਜੀਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਦਾਨੀ ਸੱਜਣ ਮਲਕੀਤ ਸਿੰਘ ਪਾਬਲਾ ਨੇ ਇਸ ਸਮਾਰਟ ਗੇਟ ਦਾ ਉਦਘਾਟਨ ਕੀਤਾ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰ੍ਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਵਿੱਚ ਬਦਲਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਬਲਾ ਪਰਿਵਾਰ ਵੱਲੋਂPunjab9 days ago
-
ਸਤਿਗੁਰੂ ਦਰਬਾਰ 'ਚ ਸਮਾਰੋਹ 'ਚ ਉਮੜੀ ਸੰਗਤਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਗਾਂਧੀ ਨਗਰ ਸਥਿਤ ਸਤਿਗੁਰੂ ਦਰਬਾਰ 'ਚ ਡੇਰੇ ਦੇ ਮੁੱਖੀ ਕੇ ਐੱਸ ਸੋਨPunjab11 days ago
-
ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆਪਿੰਡ ਮੁੱਖਲਿਆਣਾ ਗੁਰਦੁਆਰਾ ਅੰਗੀਠਾ ਸਹਿਬ ਬ੍ਹਮ ਗਿਆਨੀ 108 ਸੰਤ ਊਦੇ ਸਿੰਪਿੰਡ ਮੁੱਖਲਿਆਣਾ ਗੁਰਦੁਆਰਾ ਅੰਗੀਠਾ ਸਹਿਬ ਬ੍ਹਮ ਗਿਆਨੀ 108 ਸੰਤ ਊਦੇ ਸਿੰਘ ਜੀ ਦੇ ਅਸਥਾਨ 'ਤੇ ਸੰਤ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕPunjab11 days ago
-
'ਮੇਰੀ ਕਲਮ ਮੇਰੇ ਅਲਫ਼ਾਜ਼' ਕਾਵਿ ਸੰਗ੍ਹਿ ਲੋਕ ਅਰਪਨਪੰਜਾਬੀ ਅਦਬ ਕਲਾ ਕੇਂਦਰ' ਮਾਲੇਰਕੋਟਲਾ ਅਤੇ 'ਅਦਬੀ ਕਿਰਨਾਂ ਸਾਹਿਤਕ ਮੰਚ' ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਪੁਸਤਕ ਲੋਕ ਅਰਪਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ। ਬੋਲੀ ਪੰਜਾਬੀ ਦੇ ਸੇਵਾ ਭਾਵਨਾ ਨੂੰ ਲੈ ਕੇ ਕਾਰਜ਼ਸ਼ੀਲ ਉਪਰੋਕਤ ਦੋਵੇਂ ਸਾਹਿਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ 'ਤੇ ਟੀਚਰਜ਼ ਹੋਮ ਵਿਖੇ ਪਰਮ ਪ੍ਰਰੀਤ ਦੀ ਪਲੇਠੀ ਪੁਸਤਕ 'ਮੇਰੀ ਕਲਮ ਮੇਰੇ ਅਲਫ਼ਾਜ਼' ਕਾਵਿ ਸੰਗ੍ਹਿ ਲੋਕ ਅਰਪਨ ਕੀਤੀ ਗਈ। ਇਸ ਮੌਕੇ ਤਿੰਨ ਦਰਜ਼ਨ ਤੋਂ ਵੱਧ ਕਵੀਆਂ ਕਵਿੱਤ੍ਰੀਆਂ ਨੇ ਆਪੋ ਅਪਣੇ ਅਦPunjab12 days ago
-
ਸਪੀਕਰ ਸੰਧਵਾਂ ਤੇ ਪੰਜ ਵਿਧਾਇਕਾਂ ਦਾ ਸਨਮਾਨ ਸਮਾਗਮ 14 ਨੂੰਸਟਾਫ਼ ਰਿਪੋਰਟਰ, ਮੋਗਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੋ ਖੁਦ ਲੰਬੇ ਸਮੇਂ ਤੋਂ ਸਮਾਜ ਸੇਵੀ ਸੰਸਥਾ ਸਟਾਫ਼ ਰਿਪੋਰਟਰ, ਮੋਗਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੋ ਖੁਦ ਲੰਬੇ ਸਮੇਂ ਤੋਂ ਸਮਾਜ ਸੇਵੀ ਸੰਸਥਾPunjab12 days ago
-
ਮਦਰ ਟੀਚਰ ਸਕੂਲ 'ਚ ਸੈਰੇਮਨੀ ਕਰਵਾਈਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਇਨਵੈਸਟਚਰ ਸਮਾਰੋਹ ਕਰਵਾਇਆ ਗਿਆ। ਜਿਸ 'ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ 'ਚ ਇਗਨਸ (ਪੀਲਾ ਹਾਊਸ), ਏਕਵਾ ਹਾਊਸ (ਨੀਲਾ ਹਾਊਸ), ਵੈਂਟਸ ਹਾਊਸ (ਲਾਲ ਹਾਊਸ) ਤੇ ਟੈਰਾ ਹਾਊਸ (ਹਰਾ ਹਾਊਸ), ਸਕੂਲ ਹੈੱਡ ਬੁਆਏ, ਸਕੂਲ ਹੈੱਡ ਗਰਲ ਐਕਟੀਵਿਟੀ ਕੈਪਟਨ, ਸਪੋਰਟਸ ਕੈਪਟਨ, ਅਨੁਸ਼ਾਸਨ ਕੈਪਟਨ ਚੁਣੇ ਗਏ। ਇਸ ਮੌਕੇ ਡੀ.ਐਸ.ਪੀ ਬਰਨਾਲਾ ਸੰਦੀਪ ਕੌਰ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਮੁਖੀ ਨਿਸ਼ੀ ਮਿੱਤਲ ਤੇ ਸਕੂਲ ਪਿੰ੍ਸੀਪਲ ਵਰਸ਼ਾ ਸਚਦੇPunjab12 days ago
-
ਸ਼ਿਵਾਲਿਕ ਪਬਲਿਕ ਸਕੂਲ 'ਚ ਇਨਾਮ ਵੰਡੇਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਦੀ ਹਾਜ਼ਰੀ 'ਚ ਪਿੰ੍ਸੀਪਲ ਅਜੇ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸੰਸਥਾ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਉਨਾਂ੍ਹ ਨੇ ਤਰਜੀਹਾਂ ਤੈਅ ਕਰਨ ਤੇ ਉੱਚ ਟੀਚਾ ਰੱਖਣ 'ਤੇ ਵੀ ਜ਼ੋਰ ਦਿੱਤਾ। ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ, ਕਪਤਾਨਾਂ ਤੇ ਪ੍ਰਬੰਧਕਾਂ ਨੇ ਸਹੁੰ ਚੁਕਾਈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਮੁੱਖ ਮਹਿਮਾਨਾਂ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਜ਼ਿੰਮੇਵਾਰੀਆਂ ਸੰਭਾਲਦੇ ਹੋਏPunjab12 days ago