cases
-
Money Laundering Case : ਵਿਧਾਇਕ ਸੁਖਪਾਲ ਖਹਿਰਾ ਦੀਆਂ ਰਿਹਾਇਸ਼ਾਂ 'ਤੇ ED ਦੀ ਛਾਪੇਮਾਰੀ, ਚੰਡੀਗੜ੍ਹ ਤੇ ਕਪੂਰਥਲਾ 'ਚ ਚੱਲਿਆ ਸਰਚ ਆਪ੍ਰੇਸ਼ਨਭੁਲੱਥ ਤੋਂ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦੇ ਘਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।Punjab3 hours ago
-
Corona in Punjab : ਸੂਬੇ ’ਚ 1239 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ, 14 ਮਰੀਜ਼ਾਂ ਨੇ ਤੋੜਿਆ ਦਮ, ਸਭ ਤੋਂ ਵੱਧ ਨਵਾਂਸ਼ਹਿਰ ’ਚ 217 ਨਵੇਂ ਮਾਮਲੇਸੂਬੇ ’ਚ ਲਗਾਤਾਰ ਤੀਸਰੇ ਦਿਨ ਕੋਰੋਨਾ ਇਨਫੈਕਸ਼ਨ ਦੇ ਇਕ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਸੋਮਵਾਰ ਨੂੰ 1239 ਵਿਅਕਤੀਆਂ ਦੀ ਰਿਪੋਰਟ ਪਾਜ਼ੇਵਿਟ ਆਈ ਜਦੋਂਕਿ 14 ਲੋਕਾਂ ਦੀ ਮੌਤ ਹੋ ਗਈ।Punjab6 hours ago
-
ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧੀ ਗਿਣਤੀ ਵਧਾ ਰਹੀ ਚਿੰਤਾ, 20 ਨਵੇਂ ਆਏ ਕੋਰੋਨਾ ਪਾਜ਼ੇਟਿਵਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਗਾਤਾਰ ਬਠਿੰਡਾ 'ਚ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਦੀ ਚਿੰਤਾਵਾਂ ਵੱਧ ਰਹੀਆਂ ਹਨ। ਪਰ ਿਫ਼ਰ ਵੀ ਸ਼ਹਿਰ 'ਚ ਇਸ ਪ੍ਰਤੀ ਲਾਪ੍ਰਵਾਹੀ ਆਮ ਲੋਕਾਂ ਵੱਲੋਂ ਦੇਖਣ ਨੂੰ ਮਿਲ ਰਹੀ ਹੈ। ਲੋਕ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖ ਰਹੇ, ਉਥੇ ਬਿਨ੍ਹਾਂ ਮਾਸਕ ਦੇ ਘੁੰਮਦੇ ਆਮ ਨਜ਼ਰ ਆਉਂਦੇ ਹਨ।Punjab18 hours ago
-
ਗੈਂਗਸਟਰ ਨੂੰ ਹਥਿਆਰਾਂ ਸਮੇਤ ਕੀਤਾ ਗਿ੍ਫ਼ਤਾਰਲਾਲੜੂ ਪੁਲਿਸ ਨੰੂ ਪੰਜਾਬ ਹਰਿਆਣ ਰਾਜ 'ਚ ਵੱਖ-ਵੱਖ ਗੈਂਗਸਟਰ ਗਿਰੋਹ ਵੱਲੋਂ ਚਲਾਏ ਜਾ ਰਹੇ ਫਿਰੌਤੀ ਦੇ ਧੰਦੇ 'ਤੇ ਠੱਲ੍ਹ ਪਾਉਣ 'ਚ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਡੀਐੱਸਪੀ ਗੁਰਬਖਸੀਸ ਸਿੰਘ ਡੇਰਾਬੱਸੀ ਦੀ ਅਗਵਾਈ 'ਚ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫ਼ਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਚਾਰ ਮਾਰਚ ਨੰੂ ਨਾਕਾਬੰਦੀ ਦੌਰਾਨ ਸਰਸੀਣੀ ਬੱਸ ਸਟੈਂਡ ਮੇਨ ਹਾਈਵੇ ਅੰਬਾਲਾ ਤੋਂ ਚੰਡੀਗੜ੍ਹ ਵਿਖੇ ਇੱਕ ਵਿਅਕਤੀ ਨੂੰ ਸਮੇਤ ਇੱਕ ਕੈਰੀ ਬੈਗ ਦੇ ਕਾਬੂ ਕੀਤਾ।Punjab19 hours ago
-
ਸਰਕਾਰੀ ਸਕੂਲ ਦੇ 11 ਵਿਦਿਆਰਥੀਆਂ ਸਣੇ 1 ਅਧਿਆਪਕ ਪਾਜ਼ੇਟਿਵਸਥਾਨਕ ਜ਼ਿਲ੍ਹੇ ਦੇ ਸਿੱਖਿਅਕ ਸੰਸਥਾਨ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਨਿਸ਼ਾਨੇ 'ਤੇ ਹਨ। ਸੋਮਵਾਰ ਨੂੰ ਅੰਮਿ੍ਤਸਰ 'ਚ 78 ਪਾਜ਼ੇਟਿਵ ਮਰੀਜ਼ ਮਿਲੇ ਹਨ। ਇਨ੍ਹਾਂ 'ਚ 11 ਵਿਦਿਆਰਥੀਆਂ ਸਮੇਤ ਇਕ ਅਧਿਆਪਕ ਵੀ ਸ਼ਾਮਲ ਹੈ।Punjab20 hours ago
-
ਜ਼ਿਲ੍ਹੇ 'ਚ ਕੋਰੋਨਾ ਦੇ ਹੋਰ ਨਵੇਂ 20 ਮਾਮਲੇ ਆਏਸਿਹਤ ਵਿਭਾਗ ਦੀ ਸੋਮਵਾਰ ਨੂੰ ਆਈਆਂ ਕੋਰੋਨਾ ਰਿਪੋਰਟਾਂ 'ਚ 20 ਵਿਅਕਤੀ ਪਾਜ਼ੇਟਿਵ ਪਾਏ ਗਏ। ਸਿਵਲ ਸਰਜਨ ਡਾ. ਬਲਜੀਤ ਕੌਰ ਨੇ ਉਕਤ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭੇਜਿਆ ਗਿਆ ਹੈ, ਜਿਨ੍ਹਾਂ ਸਮੇਤ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2836 ਹੋ ਗਈ ਹੈ, ਜਦਕਿ ਜ਼ਿਲ੍ਹੇ 'ਚ ਕੋਰੋਨਾ ਨਾਲ 113 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।Punjab20 hours ago
-
8 ਪਾੜਿ੍ਹਆਂ ਸਮੇਤ 76 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇਜ਼ਿਲ੍ਹੇ 'ਚ ਦੋ ਸਕੂਲਾਂ ਦੇ 8 ਵਿਦਿਆਰਥੀਆਂ ਸਮੇਤ 76 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਵਲ ਸਰਜਨ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਰਾਪਤ 903 ਦੇ ਕਰੀਬ ਰਿਪੋਰਟਾਂ ਵਿਚੋਂ 76 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 17,775 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 51 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ।Punjab20 hours ago
-
ਫੌਜ ਦੀ ਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ 'ਚ ਮੇਜਰ ਰੈਂਕ ਦਾ ਅਧਿਕਾਰੀ ਗ੍ਰਿਫ਼ਤਾਰ, ਜਾਣੋ ਹੁਣ ਤਕ ਕਿੰਨੇ ਫੜੇ ਗਏਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ 'ਚ ਐਤਵਾਰ ਨੂੰ ਫੌਜ ਦੇ ਇਕ ਮੇਜਰ ਰੈਂਕ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਫੌਜ ਦੇ ਅਧਿਕਾਰੀ ਦੀ ਇਸ ਮਾਮਲੇ 'ਚ ਇਹ ਨੌਂਵੀ ਗ੍ਰਿਫ਼ਤਾਰੀ ਹੈ।National21 hours ago
-
10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਐੱਫਐੱਸਓ ਰੰਗੇ ਹੱਥੀਂ ਗਿ੍ਫ਼ਤਾਰਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਦੁਪਹਿਰੇ ਸਥਾਨਕ ਅਜੀਤ ਰੋਡ 'ਤੇ ਇਕ ਆਈਲੈਟਸ ਇੰਸਟੀਚਿਊਟ ਦੀ ਫਾਇਰ ਸੇਫਟੀ ਐੱਨਓਸੀ ਦੇਣ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਵਾਲੇ ਫਾਇਰ ਸੇਫਟੀ ਅਫ਼ਸਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।Punjab21 hours ago
-
ਰਾਹਤ ਦੀ ਖੇਪ! 31 ਦੇਸ਼, ਡੇਢ ਕਰੋੜ ਕੋਰੋਨਾ ਵੈਕਸੀਨ ਦੀ ਖੁਰਾਕ ਤੇ ਡਬਲਯੂਐੱਚਓ ਦੀ ਕੋਵੈਕਸ ਯੋਜਨਾਇਕ ਸਾਲ ਤੋਂ ਵਧ ਸਮੇਂ ਤੋਂ ਕੋਰੋਨਾ ਮਹਾਮਾਰੀ ਦੀ ਮਾਰ ਝੇਲ ਰਹੇ ਦੇਸ਼ਾਂ ਲਈ ਵਿਸ਼ਵ ਸਿਹਤ ਸੰਗਠਨ ਦੀ ਕੋਵੈਕਸ ਯੋਜਨਾ ਕਿਸੇ ਵਰਦਾਨ ਦੀ ਤਰ੍ਹਾਂ ਹੈ। ਇਸ ਯੋਜਨਾ ਦੇ ਤਹਿਤ ਵੈਕਸੀਨ ਭੇਜਣ ਦੀ ਸ਼ੁਰੂਆਤ ਘਾਨਾ ਤੋਂ ਹੋ ਚੁੱਕੀ ਹੈ।World23 hours ago
-
Sacrilege Case : ਬਰਨਾਲਾ ਪੁਲਿਸ ਨੇ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਬੇਅਦਬੀ ਦਾ ਦੋਸ਼ੀਪਿੰਡ ਖੁੱਡੀ ਖੁਰਦ ਵਿਖੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੀ ਟੀਮ ਨੇ ਚੌਵੀ ਘੰਟਿਆਂ ਦੇ ਅੰਦਰ-ਅੰਦਰ ਐੱਸਪੀ ਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵੱਲੋਂ ਅਰੁਨ ਕੁਮਾਰ ਉਰਫ ਦੇਵ ਵਾਸੀ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈPunjab1 day ago
-
ਪਤਨੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਜੇਠ ਵੀ ਨਾਮਜ਼ਦਥਾਣਾ ਸਦਰ ਅਧੀਨ ਆਉਂਦੇ ਪਿੰਡ ਬਡਲੀ 'ਚ ਸਮਾਰਟ ਫੋਨ ਮੰਗਣ 'ਤੇ ਪਤਨੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ ਮੁਲਜ਼ਮ ਕੁਲਦੀਪ ਗਿਰ ਦੀ ਗਿ੍ਫ਼ਤਾਰੀ ਤੋਂ ਬਾਅਦ ਆਰਤੀ ਦੇ ਜੇਠ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਜੇਠ ਸੁਖਵਿੰਦਰ ਗਿਰ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਛੋਟੇ ਭਰਾ ਕੁਲਦੀਪ ਨੂੰ ਆਪਣੀ ਪਤਨੀ ਨੂੰ ਸਾੜਨ ਲਈ ਉਕਸਾਇਆ ਸੀ।Punjab1 day ago
-
ਪਰਿਵਾਰ ਨੂੰ ਜਾਨੋਂ ਮਰਵਾ ਦੇਣ ਦੀ ਧਮਕੀ ਦੇ ਕੇ ਮੰਗੀ 25 ਲੱਖ ਰੁਪਏ ਦੀ ਫਿਰੌਤੀਪਿਛਲੇ ਦਿਨੀਂ ਯੂਥ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਕਾਰਨ ਚਰਚਾ ਵਿੱਚ ਆਏ ਗੈਂਗਸਟਰ ਗੋਲਡੀ ਬਰਾੜ ਵਲੋਂ ਸਥਾਨਕ ਮੋਗਾ ਸੜਕ ’ਤੇ ਸਥਿੱਤ ਲਵਲੀ ਮੈਡੀਕਲ ਸਟੋਰ ਚਲਾ ਰਹੇ ਦੁਕਾਨਦਾਰ ਤੋਂ ਕਥਿੱਤ ਤੌਰ ’ਤੇ 25 ਲੱਖ ਰੁਪਏ ਦੀ ਫਿਰੋਤੀ ਮੰਗਣ ਦੀ ਖਬਰ ਮਿਲੀ ਹੈ।Punjab1 day ago
-
ਗੁਰਲਾਲ ਭਲਵਾਨ ਹੱਤਿਆ ਕਾਂਡ : ਪਿਓ ਵੱਲੋਂ ਇਨਸਾਫ ਨਾ ਮਿਲਣ ’ਤੇ ਆਤਮ-ਹੱਤਿਆ ਦੀ ਚੇਤਾਵਨੀਗੁਰਲਾਲ ਸਿੰਘ ਭੁੱਲਰ (ਭਲਵਾਨ) ਹੱਤਿਆ ਕਾਂਡ ਨੂੰ ਸਤਾਰਾਂ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤਕ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਪੁਲਿਸ ਨਹੀਂ ਲੱਭ ਸਕੀ ਅਤੇ ਨਾ ਹੀ ਨਾਮਜ਼ਦ ਵਿਅਕਤੀਆਂ ਤੋਂ ਕਤਲ ਦੇ ਕਾਰਨਾਂ ਦਾ ਪਤਾ ਲਗਾ ਸਕੀ। ਹੋਰ ਤਾਂ ਹੋਰ ਪੁਲਿਸ ਉਕਤ ਕੇਸ ’ਚ ਨਾਮਜ਼ਦ ਵਿਅਕਤੀਆਂ ਨੂੰ ਆਪਣੀ ਮਰਜ਼ੀ ਨਾਲ ਛੱਡ ਤੇ ਫੜ ਰਹੀ ਹੈ।Punjab1 day ago
-
ਪੁਲਿਸ ਨੇ ਸੁਲਝਾਈ ਨਰਿੰਦਰਪਾਲ ਨੀਲ ਦੀ ਹੱਤਿਆ ਦੀ ਗੁੱਥੀਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂ ਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂ ਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂPunjab1 day ago
-
25 ਲੱਖ ਦੀ ਲਾਟਰੀ ਦਾ ਝੂਠ ਬੋਲ ਕੇ ਕੀਤੀ ਧੋਖਾਧੜੀ, ਮਾਮਲਾ ਦਰਜਨਕੋਦਰ ਸਦਰ ਪੁਲਿਸ ਨੇ 25 ਲੱਖ ਦੀ ਲਾਟਰੀ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ 'ਤੇ ਪੰਜ ਪਰਵਾਸੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਖੋਸੇ ਤਹਿਸੀਲ ਨਕੋਦਰ ਜਲੰਧਰ ਨੇ ਸਾਈਬਰ ਕ੍ਰਾਈਮ ਸੈੱਲ ਜਲੰਧਰ ਨੂੰ ਸ਼ਿਕਾਇਤ ਕੀਤੀ ਕਿ 13-5-2019 ਨੂੰ ਪਹਿਲਾਂ ਫੋਨ 'ਤੇ ਮੈਸੇਜ ਆਇਆ ਕਿ ਤੁਸੀਂ ਫੋਨ 'ਤੇ ਗੱਲ ਕਰ ਲਵੋ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਫੋਨ ਕਰਨ 'ਤੇ ਅੱਗਿਓਂ ਗੱਲ ਕਰਨ ਵਾਲੇ ਨੇ ਕਿਹਾ ਕਿ ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਹੈ ਤੇ ਤੁਸੀਂ ਬਣਦੇ ਟੈਕਸ ਦੇ ਪੈਸੇ ਮੇਰੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਵਾ ਦਿਓ।Punjab1 day ago
-
ਸਮੂਹਿਕ ਜਬਰ ਜਨਾਹ ਮਾਮਲੇ 'ਚ ਇਨਸਾਫ਼ ਲਈ ਲਾਇਆ ਧਰਨਾਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤ ਲੜਕੀ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਰਾਜਪੂਤ ਸਹਾਰਾ ਵੈਲਫੇਅਰ ਕਲੱਬ, ਰੇਹੜੀ ਫੜੀ ਯੂਨੀਅਨ, ਰਾਜਨੀਤਿਕ, ਸਾਮਾਜਿਕ ਸੰਗਠਨਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ 'ਚ ਸਭਾ ਸੱਦੀ ਗਈ, ਜਿਸ 'ਚ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਹੋਏ। ਇਸਦੇ ਨਾਲ ਹੀ ਸਿਵਲ ਹਸਪਤਾਲ 'ਚ ਸਭਾ ਤੋਂ ਬਾਅਦ ਹੱਥਾਂ 'ਚ ਕਾਲੇ ਝੰਡੇ ਲੈਕੇ ਅਤੇ ਪੁਲਿਸ ਤੇ ਗੁੰਡਾ ਅਨਸਰਾਂ ਦੀ ਮਿਲੀਭੁਗਤ ਦੇ ਫਲੈਕਸ ਬੋਰਡ ਲਗਾਕੇPunjab1 day ago
-
ਦਾਜ ਤੇ ਕੁੱਟਮਾਰ ਦੇ ਦੋਸ਼ਾਂ 'ਚ ਪਤੀ ਖ਼ਿਲਾਫ਼ ਮਾਮਲਾ ਦਰਜਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਪੁਲਿਸ ਸੋਨੀਪਤ ਵਿਆਹੀ ਲੜਕੀ ਦੇ ਪਤੀ ਖ਼ਿਲਾਫ਼ ਦਾਜ ਤੇ ਕੁੱਟਮਾਰ ਦੀਆਂ ਧਾਰਾਵਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਪੁਲਿਸ ਸੋਨੀਪਤ ਵਿਆਹੀ ਲੜਕੀ ਦੇ ਪਤੀ ਖ਼ਿਲਾਫ਼ ਦਾਜ ਤੇ ਕੁੱਟਮਾਰ ਦੀਆਂ ਧਾਰਾਵ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਪੁਲਿਸ ਸੋਨੀਪਤ ਵਿਆਹੀ ਲੜਕੀ ਦੇ ਪਤੀ ਖ਼ਿਲਾਫ਼ ਦਾਜ ਤੇ ਕੁੱਟਮਾਰ ਦੀਆਂ ਧਾਰਾਵ ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਪੁਲਿਸ ਸੋਨੀਪਤ ਵਿਆਹੀ ਲੜਕੀ ਦੇ ਪਤੀ ਖ਼ਿਲਾਫ਼ ਦਾਜ ਤੇ ਕੁੱਟਮਾਰ ਦੀਆਂ ਧਾਰਾਵPunjab1 day ago
-
25 ਲੱਖ ਦੀ ਲਾਟਰੀ ਦਾ ਝੂਠ ਬੋਲ ਕੇ ਕੀਤੀ ਧੋਖਾਧੜੀ, ਪੰਜ ਪਰਵਾਸੀਆਂ ਖਿਲਾਫ ਕੇਸ ਦਰਜPunjab news ਨਕੋਦਰ ਸਦਰ ਪੁਲਿਸ ਨੇ 25 ਲੱਖ ਦੀ ਲਾਟਰੀ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ 'ਚ ਪੰਜ ਪਰਵਾਸੀ ਅਮਿਤ ਡਿਬਨਾਥ, ਐੱਸਕੇ ਰਜਬ ਅਲੀ, ਐੱਮਡੀ ਵਕਾਰ ਅਜਾਮ , ਐੱਮਡੀ. ਜ਼ਫਰ ਖਾਨ ਲਾਲੂ ਸ਼ਰਮਾ 'ਤੇ ਮੁਕੱਦਮਾ ਦਰਜ ਕੀਤਾ ਗਿਆ।Punjab1 day ago
-
ਬਲਾਤਕਾਰ ਦੇ ਮਾਮਲੇ 'ਚ ਭਗੌੜਾ ਕਾਬੂਮਾਨਸਾ ਪੁਲਿਸ ਵੱਲੋਂ ਪੀ.ਓਜ. ਨੂੰ ਗਿ੍ਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸੇ ਮੁਹਿੰਮ ਦੀ ਲੜੀ 'ਚ ਮਾਨਸਾ ਪੁਲਿਸ ਮੁਲਜ਼ਮ ਇਸ਼ਤਿਹਾਰੀ ਕਿ੍ਸ਼ਨਾ ਵਾਸੀ ਗਨੇਸ਼ਗੜ੍ਹ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਨੂੰ ਕਾਬੂ ਕੀਤਾ ਹੈ।Punjab1 day ago