captain virat kohli
-
ਵਿਰਾਟ ਕੋਹਲੀ ਨੇ ਕਿਹਾ- ਫੈਨਜ਼ ਦੇ ਨੰਬਰਜ਼ ਵੱਲ ਮੇਰਾ ਧਿਆਨ ਨਹੀਂ, ਇਕ ਚੰਗਾ ਕ੍ਰਿਕਟਰ ਤੇ ਇਨਸਾਨ ਬਣਨਾ ਚਾਹੁੰਦਾ ਹਾਂਵਿਰਾਟ ਕੋਹਲੀ ਭਾਰਤੀ ਕ੍ਰਿਕਟ ਇਤਿਹਾਸ ਦੇ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਦੇ ਫਾਲੋਵਰ ਦੀ ਗਿਣਤੀ ਇੰਸਟਾਗ੍ਰਾਮ 'ਤੇ 100 ਮਿਲਿਅਨ ਤਕ ਪਹੁੰਚ ਗਈ। ਵਿਰਾਟ ਕੋਹਲੀ ਦੇ ਫੈਨਜ਼ ਮੈਦਾਨ ਦੇ ਅੰਦਰ ਤੇ ਬਾਹਰ ਹਰ ਥਾਂ ਹਨ ਤੇ ਉਹ ਬੇਹੱਦ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰਾਂ 'ਚੋਂ ਇਕ ਹੈ।Cricket1 month ago
-
ਵਿਰਾਟ ਕੋਹਲੀ ਨੂੰ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ- ਇੰਨੀ ਪਿਆਰੀ ਪਤਨੀ ਦੇ ਹੁੰਦੇ ਹੋਏ ਤੁਸੀਂ ਡਿਪ੍ਰੈਸ਼ਨ 'ਚ ਕਿਵੇਂ ਆ ਸਕਦੇ ਹੋਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਸਾਲ 2014 'ਚ ਇੰਗਲੈਂਡ ਦੌਰੇ 'ਤੇ ਉਹ ਡਿਪ੍ਰੈਸ਼ਨ 'ਚ ਸਨ। ਉਸ ਦੌਰੇ 'ਤੇ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ ਖੇਡੀ ਗਈ ਸੀ ਤੇ ਇਹ ਸੀਰੀਜ਼ ਵਿਰਾਟ ਲਈ ਕਾਫੀ ਖਰਾਬ ਸੀ।Cricket1 month ago
-
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ 25 ਮੈਂਬਰੀ ਟੀਮ ਇੰਡੀਆ ਪੁੱਜੀ ਸਿਡਨੀਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ 25 ਮੈਂਬਰੀ ਭਾਰਤੀ ਟੀਮ ਵੀਰਵਾਰ ਨੂੰ ਸਿਡਨੀ ਪੁੱਜ ਗਈ...Cricket5 months ago
-
IPL 2020 : ਸਾਡੇ ਕੋਲ ਪਲਾਨ ਏ, ਪਲਾਨ ਬੀ ਤੇ ਪਲਾਨ ਸੀ ਤਿੰਨੋ ਹਨ : ਵਿਰਾਟ ਕੋਹਲੀਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਸ ਵਾਰ ਹਰ ਤਰ੍ਹਾਂ ਦੇ ਹਾਲਾਤ ਲਈ ਇਕ ਰਣਨੀਤੀ ਤਿਆਰ ਕਰ ਕੇ ਰੱਖੀ ਹੈ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕੇਕੇਆਰ ਖ਼ਿਲਾਫ਼ ਵਾਸ਼ਿੰਗਟਨ ਸੁੰਦਰ ਦੀ ਥਾਂ ਮੁਹੰਮਦ ਸਿਰਾਜ ਨੂੰ ਨਵੀਂ ਗੇਂਦ ਸੌਂਪੀ।Cricket5 months ago
-
IPL 2020: Virat Kohli ਆਈਪੀਐੱਲ ਕਪਤਾਨਾਂ ਦੇ ਇਸ ਖ਼ਾਸ ਗਰੁੱਪ 'ਚ ਸ਼ਾਮਿਲਰਾਇਸ ਚੈਲਿੰਰਜ਼ ਬੈਂਗਲੁਰੂ (ਆਰੀਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਆਰਸੀਬੀ ਦੀ ਇਸ ਜਿੱਤ ਨਾਲ ਹੀ ਕਪਤਾਨ ਵਿਰਾਟ ਕਹਲੀ ਨੇ ਖ਼ਾਸ ਮੁਕਾਮ ਹਾਸਿਲ ਕਰ ਲਿਆ।Cricket6 months ago
-
ਕਪਤਾਨ ਵਿਰਾਟ ਕੋਹਲੀ ਟੀਮ ਦੇ ਨਾਲ ਅਭਿਆਸ 'ਤੇ ਮੁੜੇਆਈਪੀਐੱਲ ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਟੀਮ ਦੇ ਸਾਥੀਆਂ ਦੇ ਨਾਲ ਸ਼ਨਿਚਰਵਾਰ ਨੂੰ ਪਹਿਲੀ ਵਾਰ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ।Cricket7 months ago
-
ਕਪਤਾਨ ਵਿਰਾਟ ਕੋਹਲੀ ਤੋਂ ਬਹੁਤ ਕੁਝ ਸਿੱਖਿਆ : ਚਹਿਲਭਾਰਤੀ ਲੈੱਗ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਪਸੰਦ ਕਰਦੇ ਹਨ ਤੇ ਨਿੱਜੀ ਉਪਲੱਬਧੀਆਂ 'ਤੇ ਵਿਸ਼ਵਾਸ ਨਹੀਂ ਕਰਦੇ।Cricket11 months ago
-
Lockdown ਦੌਰਾਨ ਪਹਿਲੀ ਵਾਰ ਰਨਿੰਗ ਕਰਦੇ ਦਿਖਾਈ ਦਿੱਤੇ Virat Kohli, ਵਾਇਰਲ ਹੋਈ Videoਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਸਾਰੀਆਂ ਖੇਡ ਗਤੀਵਿਧੀਆਂ ਬੰਦ ਹਨ। ਇਸ ਦੇ ਚੱਲਦਿਆਂ ਭਾਰਤੀ ਕ੍ਰਿਕਟਰ ਵੀ ਘਰਾਂ 'ਚ ਪਰਿਵਾਰਕ ਮੈਂਬਰਾਂ ਨਾਲ ਸਮਾਂ ਗੁਜ਼ਾਰ ਰਹੇ ਹਨ।Cricket11 months ago
-
Virat Kohli ਨੇ ਕੀਤਾ PM Modi ਦੇ 'Janta Curfew' ਦਾ ਸਮਰਥਨ, ਕੋਚ ਸ਼ਾਸਤਰੀ ਵੀ ਆਏ ਨਾਲਇਸ ਵੇਲੇ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਸਰਕਾਰ ਵੀ ਕਾਫ਼ੀ ਚੌਕਸ ਹੈ ਤੇ ਲੋਕਾਂ ਨੂੰ ਇਸ ਤੋਂ ਸੁਰੱਖਿਅਤ ਰਹਿਣ ਦੀ ਅਪੀਲ ਕਰ ਰਹੀ ਹੈ।Cricket1 year ago
-
ਕੋਰੋਨਾ ਦਾ ਖੌਫ਼ : ਧਰਮਸ਼ਾਲਾ ਵਨਡੇ ਤੋਂ ਬਾਅਦ ਮੈਂ ਘਰੋਂ ਬਾਹਰ ਨਹੀਂ ਨਿਕਲਿਆ : ਸੁਨੀਲ ਗਾਵਸਕਰਮੈਂ ਧੋਨੀ ਨੂੰ ਟੀ-20 ਵਿਸ਼ਵ ਕੱਪ ਟੀਮ 'ਚ ਦੇਖਣਾ ਚਾਹੁੰਦਾ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਟੀਮ ਦਾ ਹਿੱਸਾ ਹੋਣਗੇ। ਟੀਮ ਇਸ ਤੋਂ ਅੱਗੇ ਵੱਧ ਗਈ ਹੈ।Cricket1 year ago
-
ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਹਾਰਨ ਦੇ ਬਾਵਜੂਦ ਆਈਸੀਸੀ ਟੈਸਟ ਰੈਂਕਿੰਗ 'ਚ ਭਾਰਤ ਚੋਟੀ 'ਤੇ ਬਰਕਰਾਰਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਨੂੰ 0-2 ਨਾਲ ਗੁਆਉਣ ਤੋਂ ਬਾਅਦ ਵੀ ਭਾਰਤੀ ਟੀਮ ਮੰਗਲਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਰਕਰਾਰ ਹੈ। ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਹਨ।Cricket1 year ago
-
ਭਾਰਤੀ ਕਪਤਾਨ ਵਿਰਾਟ ਨੇ ਚੇਤੇਸ਼ਵਰ ਪੁਜਾਰਾ ਤੇ ਸਾਥੀਆਂ ਨੂੰ ਦਿੱਤਾ ਸੰਦੇਸ਼ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਜ਼ਿਆਦਾ ਰੱਖਿਆਤਮਕ ਵਤੀਰਾ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਦੌਰਿਆਂ 'ਚ ਅਜਿਹੀ ਖੇਡ ਨਾਲ ਕੋਦੀ ਫ਼ਾਇਦਾ ਨਹੀਂ ਮਿਲਦਾ।Cricket1 year ago
-
ਏਸ਼ੀਆ ਇਲੈਵਨ ਲਈ ਖੇਡ ਸਕਦੇ ਨੇ ਛੇ ਭਾਰਤੀਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੰਗਲਵਾਰ ਨੂੰ ਏਸ਼ੀਆ ਇਲੈਵਨ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਅਗਲੇ ਮਹੀਨੇ ਢਾਕਾ ਵਿਚ 'ਬੰਗਬੰਧੂ-100 ਯੀਅਰ ਸੈਲੀਬ੍ਰੇਸ਼ਨ' ਦੇ ਤਹਿਤ ਫਾਫ ਡੂਪਲੇਸਿਸ ਦੀ ਅਗਵਾਈ ਵਾਲੀ ਵਿਸ਼ਵ ਇਲੈਵਨ ਖ਼ਿਲਾਫ਼ ਦੋ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੇਗੀ।Cricket1 year ago
-
ਇਸ਼ਾਂਤ ਤੇ ਪਿ੍ਰਥਵੀ ਖੇਡ ਸਕਦੇ ਹਨ ਪਹਿਲਾ ਮੁਕਾਬਲਾ : ਕੋਹਲੀਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਸੰਕੇਤ ਦਿੱਤੇ ਕਿ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਨੌਜਵਾਨ ਸਲਾਮੀ ਬੱਲੇਬਾਜ਼ ਪਿ੍ਰਥਵੀ ਸ਼ਾਅ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਆਖ਼ਰੀ ਇਲੈਵਨ ਵਿਚ ਸ਼ਾਮਲ ਹੋ ਸਕਦੇ ਹਨ।Cricket1 year ago
-
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਨੌਂ ਸਾਲ 'ਚ ਹੋਣਗੇ 14 ਟੂਰਨਾਮੈਂਟਆਈਸੀਸੀ ਦੇ ਪ੍ਰਸਤਾਵਿਤ ਕੈਲੰਡਰ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਸਾਲ ਆਸਟ੍ਰੇਲੀਆ ਵਿਚ ਤੇ ਅਗਲੇ ਸਾਲ ਭਾਰਤ ਵਿਚ ਟੀ-20 ਵਿਸ਼ਵ ਕੱਪ ਹੋਣਾ ਹੈ। ਅਗਲੇ ਸਾਲ ਇੰਗਲੈਂਡ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੋਵੇਗਾ।Cricket1 year ago
-
ਟੀ-20 ਰੈਂਕਿੰਗ 'ਚ ਕੇਐੱਲ ਰਾਹੁਲ ਦੂਜੇ , ਕੋਹਲੀ 10ਵੇਂ ਤੇ ਰੋਹਿਤ 11ਵੇਂ ਨੰਬਰ 'ਤੇ ਕਾਇਮਸਥਾਨ 'ਤੇ ਖਿਸਕੇਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਸੋਮਵਾਰ ਨੂੰ ਜਾਰੀ ਨਵੀਂ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ 10ਵੇਂ ਸਥਾਨ 'ਤੇ ਖਿਸਕ ਗਏ ਹਨ। ਹਾਲਾਂਕਿ ਉਨ੍ਹਾਂ ਦੇ ਸਾਥੀ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਕ੍ਰਮਵਾਰ ਦੂਜੇ ਤੇ 11ਵੇਂ ਸਥਾਨ 'ਤੇ ਕਾਇਮ ਹਨ।Cricket1 year ago
-
ਵਿਰਾਟ ਨੂੰ ਬਿਨਾਂ ਦੱਸੇ RCB ਨੇ ਕੀਤਾ ਵੱਡਾ ਫ਼ੈਸਲਾ, ਕੋਹਲੀ ਬੋਲੇ- 'ਮੈਂ ਕਪਤਾਨ ਹਾਂ, ਮੈਨੂੰ ਤਾਂ ਦੱਸੋ'ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਟੀ 20 ਲੀਗ ਇੰਡੀਅਨ ਪ੍ਰੀਮੀਅਰ ਲੀਗ ਦੀ ਸਟਾਰਸ ਨਾਲ ਭਰੀ ਰਾਇਲ ਚੈਲੇਂਜਰਸ ਬੈਗਲੋਰ ਨੇ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ। ਆਈਪੀਐੱਲ ਦੀ ਸਭ ਤੋਂ ਜ਼ਿਆਦਾ ਸਟਾਰਸ ਨਾਲ ਭਰੀ ਟੀਮ ਆਰਸੀਬੀ ਦੇ ਪ੍ਰਦਰਸ਼ਨ ਨੇ ਹਰ ਵਾਰ ਆਪਣੇ ਫੈਨਜ਼ ਨੂੰ ਹੈਰਾਨ ਕੀਤਾ ਹੈ।Cricket1 year ago
-
ਨਿਊਜ਼ੀਲੈਂਡ ਜਿੱਤ ਦੀ ਹੱਕਦਾਰ ਸੀ : ਭਾਰਤੀ ਕਪਤਾਨ ਵਿਰਾਟ ਕੋਹਲੀਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਇਕ ਸਮੇਂ ਲੱਗਾ ਕਿ ਅਸੀਂ ਹਾਰ ਗਏ। ਮੈਂ ਆਪਣੇ ਕੋਚ ਨੂੰ ਕਿਹਾ ਕਿ ਉਹ ਜਿੱਤ ਦੇ ਹੱਕਦਾਰ ਸਨ। ਕੇਨ 95 ਦੇ ਸਕੋਰ 'ਤੇ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਸਨ, ਉਸ ਲਈ ਬੁਰਾ ਲੱਗ ਰਿਹਾ ਹੈ।Cricket1 year ago
-
ਨਿਊਜ਼ੀਲੈਂਡ ਦੀਆਂ ਪਿੱਚਾਂ ਨੂੰ ਲੈ ਕੇ ਚਿੰਤਤ ਨਹੀਂ ਹਨ ਸ਼ਾਸਤਰੀਆਸਟ੍ਰੇਲੀਆ ਨੂੰ ਆਪਣੇ ਘਰ 'ਚ ਵਨ ਡੇ ਸੀਰੀਜ਼ 'ਚ ਹਰਾਉਣ ਤੋਂ ਬਾਅਦ ਹੁਣ ਭਾਰਤੀ ਟੀਮ ਲਈ ਨਿਊਜ਼ੀਲੈਂਡ ਨੂੰ ਉਸ ਦੇ ਘਰ ਵਿਚ ਪਹਿਲੀ ਟੀ-20 ਸੀਰੀਜ਼ ਵਿਚ ਹਰਾਉਣ ਲਈ ਉਥੇ ਦੇ ਹਾਲਾਤ ਨਾਲ ਵੀ ਤਾਲਮੇਲ ਬਿਠਾਉਣਾ ਜ਼ਰੂਰੀ ਹੈ ਪਰ ਟੀਮ ਦੇ ਕੋਚ ਰਵੀ ਸ਼ਾਸਤਰੀ ਉਥੇ ਦੀਆਂ ਪਿੱਚਾਂ ਨੂੰ ਲੈ ਕੇ ਚਿੰਤਤ ਨਹੀਂ ਹਨ।Cricket1 year ago
-
ਤੇਂਦੁਲਕਰ ਦੀ ਉਪਲੱਬਧੀ ਦੀ ਬਰਾਬਰੀ ਕਰਨ ਤੋਂ ਵਿਰਾਟ ਕੋਹਲੀ ਇਕ ਸੈਂਕੜਾ ਦੂਰਭਾਰਤੀ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਇਕ ਹੋਰ ਉਪਲੱਬਧੀ ਦਰਜ ਕਰਨ ਦੇ ਇਰਾਦੇ ਨਾਲ ਉਤਰਨਗੇ। ਕੋਹਲੀ ਘਰੇਲੂ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਵਨ ਡੇ ਅੰਤਰਰਾਸ਼ਟਰੀ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇਕ ਸੈਂਕੜਾ ਦੂਰ ਹਨ।Cricket1 year ago