captain amarinder singh
-
ਕੈਪਟਨ ਦੇ ਬੀਜੇ ਕੰਡੇ ਚੁਗਣ ਦਾ ਵੇਲਾਮਹਿਲਾ ਵਰਗ ਦੀ ਕੋਈ ਮੰਗ ਨਹੀਂ ਸੀ, ਨਾ ਕੋਈ ਰੋਸ ਵਿਖਾਵਾ ਤੇ ਨਾ ਹੀ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿਚ ਦਰਜ ਸੀ ਪਰ ਬਾਵਜੂਦ ਇਸ ਦੇ ਸੀਸਵਾਂ ਮਹਿਲ ਵਿਚ ਸਾਢੇ ਚਾਰ ਸਾਲ ਸੱਤਾ ਦਾ ‘ਸੁੱਖ ਭੋਗ’ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਪਤਾ ਨਹੀਂ ਕਿਹੜੇ ‘ਭੜੂਏ’ ਨੇ ਕੰਨ ਵਿਚ ਫੂਕ ਮਾਰੀ ਕਿ ਰਾਜਾ ਸਾਬ੍ਹ ਜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣੀਆਂ ਹਨ ਤਾਂ ਪੰਜਾਬ ਦੀਆਂ ਸਾਰੀਆਂ ਕੁੜੀਆਂ, ਬੁੜ੍ਹੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਜਾਵੇ।Editorial15 days ago
-
ਭ੍ਰਿਸ਼ਟਾਚਾਰ ਦੇ ਕੇਸ 'ਚ ਫਸੇ ਪੰਜਾਬ ਦੇ 2 ਸਾਬਕਾ ਮੰਤਰੀ ! ਧਰਮਸੋਤ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ, 9 ਖਿਲਾਫ਼ FIRਵਿਜੀਲੈਂਸ ਟੀਮ ਨੇ ਸੋਮਵਾਰ-ਮੰਗਲਵਾਰ ਦੀ ਰਾਤ ਕਰੀਬ ਤਿੰਨ ਵਜੇ ਸਾਧੂ ਸਿੰਘ ਧਰਮਸੋਤ ਨੂੰ ਉਨ੍ਹਾਂ ਦੇ ਅਮਲੋਹ ਸਥਿਤ ਘਰ ’ਤੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਟੀਮ ਧਰਮਸੋਤ ਨੂੰ ਲੈ ਕੇ ਮੁਹਾਲੀ ਪੁੱਜੀ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ...Punjab17 days ago
-
ਵਿਜੀਲੈਂਸ ਵਿਭਾਗ ਦੀ ਟੀਮ ਨੇ ਸਾਬਕਾ ਮੰਤਰੀ ਧਰਮਸੋਤ ਦੇ ਘਰ 'ਚ 5 ਘੰਟੇ 10 ਮਿੰਟ ਲਈ ਤਲਾਸ਼ੀ; ਜਾਂਚ ਤੋਂ ਬਾਅਦ ਬਿਲ ਟੀਮ ਵਾਪਸ ਪਰਤੀਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਸਵੇਰੇ ਤਿੰਨ ਵਜੇ ਵਿਜੀਲੈਂਸ ਵਿਭਾਗ ਮੁਹਾਲੀ ਦੀ ਟੀਮ ਵੱਲੋਂ ਉਨ੍ਹਾਂ ਦੇ ਰਿਹਾਇਸ਼ ਅਮਲੋਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਤੇ ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਸਵੇਰੇ 9.25 ਮਿੰਟ ਤੋਂ ਉਨ੍ਹਾਂ ਦੇ ਘਰ ਦੀ ਜਾਂਚ ਕੀਤੀ ਜਾ ਰਹੀ ਸੀ lPunjab17 days ago
-
ਕਾਂਗਰਸ ਨੂੰ ਸ਼ਾਹ ਦੀ ਮਾਤ, ਬਲਬੀਰ ਸਿੱਧੂ, ਵੇਰਕਾ ਸਮੇਤ ਚਾਰ ਸਾਬਕਾ ਮੰਤਰੀਆਂ ਨੇ ਫੜਿਆ ਭਾਜਪਾ ਦਾ ਪੱਲਾਕਾਂਗਰਸ ਦੇ ਜਿਹੜੇ ਦਿੱਗਜ ਆਗੂ ਭਾਜਪਾ 'ਚ ਸ਼ਾਮਲ ਹੋਏ, ਉਨ੍ਹਾਂ ਵਿਚ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਕੇਵਲ ਸਿੰਘ ਢਿੱਲੋਂ, ਅਮਰੀਕ ਸਿੰਘ ਢਿੱਲੋਂ, ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਆਦਿ ਸ਼ਾਮਲ ਹਨ।Punjab20 days ago
-
ਇੱਕ 'ਗਲਤੀ' ਨੇ ਹਿਲਾ ਦਿੱਤੀਆਂ ਪੰਜਾਬ 'ਚ ਕਾਂਗਰਸ ਦੀਆਂ ਜੜ੍ਹਾਂ, ਨਵਜੋਤ ਸਿੱਧੂ ਦੇ ਫੇਰ 'ਚ ਗਵਾਏ ਦੋ ਮਜ਼ਬੂਤ ਆਗੂਕਾਂਗਰਸ ਦੀ ਇੱਕ 'ਗਲਤੀ' ਉਸ ਨੂੰ ਪੰਜਾਬ ਵਿੱਚ ਬਹੁਤ ਮਹਿੰਗੀ ਪਈ। ਕਾਂਗਰਸ ਹਾਈਕਮਾਂਡ ਦੀ ਇਸ ‘ਗਲਤੀ’ ਨੇ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਨਵਜੋਤ ਸਿੰਘ ਸਿੱਧੂ ਤੋਂ ਗੁਆ ਦਿੱਤਾ ਅਤੇ ਹੁਣ ਸਿੱਧੂ ਵੀ ਜੇਲ੍ਹ ਜਾ ਚੁੱਕੇ ਹਨ।Punjab1 month ago
-
ਕੈਪਟਨ ਦੀ ਭਗਵੰਤ ਮਾਨ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਕਰਨ ਦੀ ਨਸੀਹਤਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਯਾਦ ਰੱਖੋ, ਪੰਜਾਬ ਪੁਲਿਸ ਨੂੰ ਦੇਸ਼ ਦੀ ਸਭ ਤੋਂ ਵਧੀਆ ਪੁਲਿਸ ਫੋਰਸ ਹੋਣ ਦਾ ਮਾਣ ਪ੍ਰਰਾਪਤ ਹੈ। ਪੰਜਾਬ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਮਾਨ ਨੂੰ ਪੰਜਾਬ ਪੁਲਿਸ ਫੋਰਸ ਵਿਚ ਵਿਸ਼ਵਾਸ ਰੱਖਣ ਦੀ ਨਸੀਹਤ ਵੀ ਦਿੱਤੀ।Punjab1 month ago
-
ਟੁੱਟੀ ਤੜੱਕ ਕਰ ਕੇ : ਸ਼ਾਹੀ ਪਰਿਵਾਰ ਤੇ ਕਾਂਗਰਸ ਦਾ ਰਿਸ਼ਤਾ ਖ਼ਤਮ, ਮਹਿਲ ਦੀ ਚਮਕ ਪਈ ਫਿੱਕੀਪਰਨੀਤ ਕੌਰ ਵਲੋਂ ਵਿਧਾਨ ਸਭਾ ਚੋਣਾਂ ਵੀ ਦੌਰਾਨ ਮੋਤੀ ਮਹਿਲ ਵਿਚ ਬੈਠ ਕੇ ਕਾਂਗਰਸ ਦੀ ਬਜਾਏ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕੀਤੀ ਜਾਂਦੀ ਰਹੀ ਹੈ। ਜਿਸ ਬਾਰੇ ਕਾਂਗਰਸ ਪਾਰਟੀ ਵਲੋਂ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।Punjab1 month ago
-
ਰਾਜਨੀਤੀ ਦੇ ਮੈਦਾਨ 'ਚ ਐਂਟਰੀ ਕਰ ਰਹੇ ਪ੍ਰਸ਼ਾਂਤ ਕਿਸ਼ੋਰ ਹਨ 'ਕਿੰਗ ਮੇਕਰ', ਕਈ ਪਾਰਟੀਆਂ ਨੂੰ ਜਿਤਾਉਣ 'ਚ ਰਹੀ ਅਹਿਮ ਭੂਮਿਕਾ, ਮਾਰੋ ਇਕ ਨਜ਼ਰਪ੍ਰਸ਼ਾਂਤ ਕਿਸ਼ੋਰ ਦਾ ਨਾਂ 2014 ਤੋਂ ਚੋਣਾਂ ਦਾ ਸਮਾਨਾਰਥੀ ਬਣ ਗਿਆ ਹੈ। ਕਈ ਮਾਮਲਿਆਂ ਵਿੱਚ ਉਸਨੂੰ ਕਿੰਗਮੇਕਰ ਕਿਹਾ ਗਿਆ ਹੈ। ਪ੍ਰਸ਼ਾਂਤ ਕਿਸ਼ੋਰ 2013 ਵਿੱਚ ਚੋਣ ਪ੍ਰਚਾਰ ਸਮੂਹ ਕੈਗ ਬਣਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ।National1 month ago
-
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਕੱਸਿਆ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ਼, ਦੱਸਿਆ ਰਬੜ ਦੀ ਮੋਹਰਬੀਤੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ 'ਚ ਪੰਜਾਬ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਵਿਰੋਧੀ ਪਾਰਟੀਆਂ ਨੇ 'ਆਪ' ਨੂੰ ਨਿਸ਼ਾਨੇ 'ਤੇ ਲਿਆ ਹੋਇਆ ਹੈ। ਪੰਜਾਬ 'ਚ ਸਿਆਸੀ ਮਾਹੌਲ ਕਾਫੀ ਭਖਿਆ ਹੋਇਆ ਹੈ।Punjab2 months ago
-
Punjab Election Results 2022 : ਪੰਜਾਬ ਦੇ ਉਹ 5 ਚਿਹਰੇ ਜਿਨ੍ਹਾਂ ਨੇ ਕੈਪਟਨ, ਸਿੱਧੂ, ਚੰਨੀ, ਸੁਖਬੀਰ ਸਮੇਤ 5 ਵੱਡੇ ਲੀਡਰਾਂ ਨੂੰ ਹਰਾਇਆਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਵਿੱਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵਰਗੇ ਦਿੱਗਜ ਨੇਤਾਵਾਂ ਦੀ ਮੌਤ ਹੋ ਗਈ...Punjab2 months ago
-
ਕੈਪਟਨ ਅਮਰਿੰਦਰ ਤੇ ਚੰਨੀ ਨੇ ਨਹੀਂ ਲਾਗੂ ਕੀਤੀ ਫੀਸ ਫਿਕਸੇਸ਼ਨ ਰਿਪੋਰਟ, ਭਗਵੰਤ ਮਾਨ ਨੇ ਆਉਂਦੇ ਹੀ ਚੁੱਕਿਆ ਕਦਮਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮਾਮਲੇ 'ਤੇ ਗਠਿਤ ਫੀਸ ਫਿਕਸੇਸ਼ਨ ਕਮੇਟੀ ਦੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਧੂੜ ਫੱਕਦੀ ਰਹੀ ਪਰ ਉਨ੍ਹਾਂ ਨੇ ਇਸ ਨੂੰ ਲਾਗੂ ਨਹੀਂ ਕੀਤਾ। ਪਰ ਜਿਵੇਂ ਹੀ ਭਗਵੰਤ ਮਾਨ ਆਇਆ, ਉਸ ਅਨੁਸਾਰ ਕਦਮ ਚੁੱਕ ਲਿਆ।Punjab2 months ago
-
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਦਿੱਤਾ ਅਸਤੀਫ਼ਾਲਾਲ ਸਿੰਘ ਪਿਛਲੀ ਕੈਪਟਨ ਸਰਕਾਰ (Captain Govt) 'ਚ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਹੋਏ ਸਨ। ਲਾਲ ਸਿੰਘ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ।Punjab2 months ago
-
ਕੈਪਟਨ ਅਮਰਿੰਦਰ ਦਾ ਕਾਂਗਰਸ ਹਾਈਕਮਾਂਡ 'ਤੇ ਹਮਲਾ, ਕਿਹਾ ਕਿ ਉਨ੍ਹਾਂ ਨੇ 'ਅਸਥਿਰ' ਸਿੱਧੂ ਤੇ 'ਭ੍ਰਿਸ਼ਟ' ਚੰਨੀ ਦਾ ਸਮਰਥਨ ਕਰਕੇ ਖੁਦ ਪੁੱਟੀ ਆਪਣੀ ਕਬਰਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸੂਬਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਅਸਥਿਰ ਨਵਜੋਤ ਸਿੰਘ ਸਿੱਧੂ ਅਤੇ ਭ੍ਰਿਸ਼ਟ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਕਰਦਿਆਂ ਪੰਜਾਬ ਵਿੱਚ ਆਪਣੀ ਕਬਰ ਖੁਦ ਪੁੱਟ ਲਈ ਹੈ।Punjab3 months ago
-
Punjab Elections 2022 : ਹਾਰ ਮਗਰੋਂ ਸਿੱਧੂ ਦਾ ਛਲਕਿਆ ਦਰਦ, ਕਿਹਾ- ਕੈਪਟਨ ਨੂੁੰ ਹਟਾਉਣਾ ਸੀ ਵੱਡੀ ਗ਼ਲਤੀਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਮਗਰੋਂ ਕਾਂਗਰਸੀਆਂ ਦਾ ਰੋਹ ਸਾਹਮਣੇ ਆ ਰਿਹਾ ਹੈ। ਐੱਮਪੀ ਗੁਰਜੀਤ ਔਜਲਾ, ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਮਗਰੋਂ ਹੁਣ ਮੋਹਾਲੀ ਹਲਕੇ ਤੋਂ ਹਾਰਨ ਵਾਲੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਾਰ ਦਾ ਠੀਕਰਾ ਨਵਜੋਤ ਸਿੱਧੂ ਦੇ ਸਿਰ ਭੰਨਿਆ ਹੈ ਤੇ ਹਾਈ ਕਮਾਂਡ ’ਤੇ ਸਵਾਲ ਚੁੱਕਿਆ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਜਿਹੇ ਦੂਸਰੀ ਪਾਰਟੀ ਤੋਂ ਆਏ ਆਗੂ ਨੂੰ ਪੰਜਾਬ ਦੀ ਕਮਾਨ ਸੌਂਪ ਕੇ ਆਪਣੀ ਹਾਰ ਖ਼ੁਦ ਲਿਖ ਲਈ ਸੀ।Punjab3 months ago
-
ਪੰਜਾਬ ਦੇ ਉਹ 5 ਆਮ ਚਿਹਰੇ ਜਿਨ੍ਹਾਂ ਨੇ ਕੈਪਟਨ, ਸਿੱਧੂ, ਚੰਨੀ, ਸੁਖਬੀਰ ਸਮੇਤ 5 ਵੱਡੇ ਲੀਡਰਾਂ ਨੂੰ ਹਰਾਇਆਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੇ ਦਿੱਗਜ ਚਿਹਰਿਆਂ ਨੂੰ ਸਿਰਫ਼ ਇੱਕ ਵੱਡੇ ਲੀਡਰ ਨੇ ਨਹੀ ਹਰਾਇਆ ਸਗੋਂ ਆਮ ਆਦਮੀ ਨੇ। ਜਾਣੋ ਦਿੱਗਜ ਨੇਤਾਵਾਂ ਨੂੰ ਹਰਾਉਣ ਵਾਲੇ ਆਮ ਚਿਹਰਿਆਂ ਬਾਰੇ।Punjab3 months ago
-
Punjab Election Result 2022 : ਹੁਣ ਕੀ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ, ਇਹ ਹਨ ਹਾਰ ਦੇ ਪੰਜ ਮੁੱਖ ਕਾਰਨਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਹਾਰ ਨੇ ਸਟਾਰ ਸਿਆਸਤਦਾਨ ਕੈਪਟਨ ਅਮਰਿੰਦਰ ਦੇ ਸਿਆਸੀ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਨਵੀਂ ਪਾਰਟੀ ਸ਼ੁਰੂ ਕਰਨਾ ਕੈਪਟਨ ਨੂੰ ਮਹਿੰਗਾ ਪਿਆ ਹੈ।Punjab3 months ago
-
Punjab Election Result 2022 : ਪੰਜਾਬ 'ਚ 'ਆਪ' ਨੂੰ ਬਹੁਮਤ, ਜਿੱਤੀਆਂ 92 ਸੀਟਾਂ, ਚੰਨੀ ਦੋਵੇਂ ਸੀਟਾਂ ਤੋਂ ਹਾਰੇ, ਕੈਪਟਨ-ਬਾਦਲ ਤੇ ਸਿੱਧੂ ਹਾਰੇ, ਭਗਵੰਤ ਮਾਨ ਤੇ ਅਸ਼ਵਨੀ ਜਿੱਤੇPunjab Election Results 2022 LIVE : ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ 13 ਸੀਟਾਂ 'ਤੇ ਅਤੇ ਆਮ ਆਦਮੀ ਪਾਰਟੀ 88 ਸੀਟਾਂ 'ਤੇ ਅੱਗੇ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਪਿੱਛੇ ਚੱਲ ਰਹੇ ਹਨ। ਭਾਜਪਾ 5 ਅਤੇ ਅਕਾਲੀ ਦਲ 10 ਸੀਟਾਂ 'ਤੇ ਅੱਗੇ ਹੈ। ਚਰਨਜੀਤ ਸਿੰਘ ਚੰਨੀ ਵੀ ਆਪਣੀਆਂ ਦੋਵਾਂ ਸੀਟਾਂ ਭਦੌੜ ਤੇ ਚਮਕੌਰ ਸਾਹਿਬ ਤੋਂ ਪਿੱਛੇ ਚੱਲ ਰਹੇ ਹਨ।Punjab3 months ago
-
Punjab Election 2022 : ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਜੇਤੂ ਉਮੀਦਵਾਰਾਂ ਨਾਲ ਰਾਬਤਾ ਕਰਨਾ ਕੀਤਾ ਸ਼ੁਰੂਮੀਟਿੰਗ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਨਿਯਮਾਂ 'ਚ ਬਦਲਾਅ ਅਤੇ ਯੂਕਰੇਨ 'ਚ ਫਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਉਨ੍ਹਾਂ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੇ ਸਥਾਈ ਮੈਂਬਰ ਨਾਲ ਮੁਲਾਕਾਤ ਕੀਤੀ ਸੀ, ਜਦਕਿ ਇਸ ਮਾਮਲੇ ਦੀ ਰਣਨੀਤੀ ਕੈਪਟਨ ਨਾਲ ਮੁਲਾਕਾਤ ਦੌਰਾਨ ਹੀ ਤੈਅ ਕੀਤੀ ਗਈ ਸੀ। ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸਪੱਸ਼ਟ ਬਹੁਮਤ ਤਾਂ ਕੀ ਹੋਵੇਗੀ ਅਗਲੀ ਰਣਨੀਤੀ...Punjab3 months ago
-
ਵੋਟਾਂ ਦੀ ਗਿਣਤੀ ਤੋਂ ਤਿੰਨ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਿਹਾ- ਪੰਜਾਬ ਬਾਰੇ ਹੋਈ ਚਰਚਾPunjab Election 2022 : ਅੱਜ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਹਨ। ਇਸੇ ਦਰਮਿਆਨ ਖ਼ਬਰ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਪੁੱਜੇ ਹਨ ਤੇ ਉਹ ਪਿਛਲੇ ਅੱਧੇ ਘੰਟੇ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਮੌਜੂਦ ਹਨ।National3 months ago
-
ਜਿੱਤ ਦੀ ਚਾਹਤ 'ਚ ਕੈਪਟਨ ਵੱਲੋਂ 'ਕੱਟਾ ਦਾਨ' ਕਰਨ ਤੋਂ ਬਾਅਦ ਧੀ ਜੈਇੰਦਰ ਕੌਰ ਨੇ ਕੀਤਾ ਇਹ ਕੰਮ...ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜਿਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਸ਼ਹਿਰ ’ਚ ਰੋਡ ਸ਼ੋਅ ਕੀਤਾ ਗਿਆ, ਉੱਥੇ ਹੀ ਬਾਅਦ ਦੁਪਹਿਰ ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਸ਼੍ਰੀ ਕਾਲੀ ਮਾਤਾ ਮੰਦਰ ਪੁੱਜੇ ਤੇ ਪਿਤਾ ਦੀ ਜਿੱਤ ਲਈ ਹਵਨ ਕਰਵਾਇਆ।Punjab4 months ago