camp
-
ਪੀਯੂ ਕੈਂਪਸ ਖੋਲ੍ਹਣ ਦੀ ਮੰਗ, ਕੁਲਪਤੀ ਦੇ ਦਫ਼ਤਰ ਸਾਹਮਣੇ ਹੰਗਾਮਾਪੰਜਾਬ ਯੂਨੀਵਰਸਿਟੀ ਕੈਂਪਸ ਖੋਲ੍ਹਣ ਨੂੰ ਲੈ ਕੇ ਵਿਦਿਆਰਥੀ ਸੰਗਠਨਾਂ ਨੇ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਨੂੰ ਦਿਨਭਰ ਪਹਿਲਾਂ ਏਬੀਵੀਪੀ ਤੇ ਫਿਰ ਐੱਨਐੱਸਯੂਾਈ ਵਿਦਿਆਰਥੀ ਸੰਗਠਨਾਂ ਨੇ ਕੈਂਪਸ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ।Punjab20 hours ago
-
ਐੱਨਸੀਸੀ ਕੈਡਿਟਾਂ ਦੀ 'ਇੱਕ ਭਾਰਤ ਸ਼੍ਰੇਸ਼ਟ ਭਾਰਤ' ਕੈਂਪ ਲਈ ਹੋਈ ਚੋਣਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਪਿ੍ਰੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਯੋਗ ਅਗਵਾੲ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਪਿ੍ਰੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਯੋਗ ਅਗਵਾੲPunjab3 days ago
-
MS Dhoni IPL 2021 ਦੀ ਤਿਆਰੀ ਲਈ ਚੇਨਈ ਪਹੁੰਚੇ, ਇਸ ਦਿਨ ਤੋਂ ਸ਼ੁਰੂ ਹੋਵੇਗਾ ਟੀਮ ਦਾ ਕੈਂਪਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਸੈਸ਼ਨ ਦੀ ਤਿਆਰੀ ਲਈ ਸੰਭਵ ਤੌਰ 'ਤੇ ਨੌਂ ਮਾਰਚ ਤੋਂ ਸ਼ੁਰੂ ਹੋ ਰਹੇ ਅਭਿਆਸ ਕੈਂਪ ਵਿਚ ਹਿੱਸਾ ਲੈਣ ਇੱਥੇ ਪੁੱਜ ਗਏ ਹਨ। ਭਾਰਤ ਦੇ ਸਾਬਕਾ ਕਪਤਾਨ ਬੁੱਧਵਾਰ ਦੀ ਰਾਤ ਇੱਥੇ ਪੁੱਜੇ ਤੇ ਪੰਜ ਦਿਨ ਕੁਆਰੰਟਾਈਨ ਵਿਚ ਰਹਿਣਗੇ। ਸੀਐੱਸਕੇ ਨੇ ਏਅਰਪੋਰਟ 'ਤੇ ਧੋਨੀ ਦੀ ਤਸਵੀਰ ਪੋਸਟ ਕੀਤੀ।Cricket4 days ago
-
ਇਰਾਕ ਸਥਿਤੀ ਅਮਰੀਕੀ ਸ਼ਿਵਰ 'ਤੇ ਰਾਕੇਟ ਨਾਲ ਹਮਲਾ : ਸਿਕਿਓਰਿਟੀਇਰਾਕ ਸਥਿਤੀ ਅਮਰੀਕੀ ਫੌਜੀ ਸ਼ਿਵਰਾਂ 'ਤੇ ਬੁੱਧਵਾਰ ਨੂੰ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਜਾਣਕਾਰੀ ਸੁਰੱਖਿਆ ਸ੍ਰੋਤਾਂ ਤੋਂ ਮਿਲੀ ਹੈ। ਅਫਗਾਨਿਸਤਾਨ ਨੇ ਅਨਬਰ ਸੂਬੇ 'ਚ ਸਥਿਤ ਏਨ ਅਲ ਅਸਦ ਏਅਰਬੇਸ 'ਤੇ ਰਾਕੇਟ ਨਾਲ ਸਥਾਨਕ ਸਮੇਂ ਮੁਤਾਬਕ 7:20 ਵਜੇ ਹਮਲਾ ਹੋਇਆ।World6 days ago
-
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆਸਿੰਘ ਬਾਰਡਰ ਦਿੱਲੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਪ੍ਰਧਾਨ ਅਨੰਦ ਕਿਸ਼ੋਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਹਿਯੋਗ ਨਾਲ 433ਵਾਂ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਜਥੇਦਾਰ ਨਿਮਾਣਾ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਹੈ ਜਿੰਨ੍ਹਾਂ ਸਮੁੱਚੇ ਜਗਤ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਬਾਬਾ ਬੂਟਾ ਸਿੰਘ ਅਤੇ ਬਾਬਾ ਸਰਈਆ ਸਿੰਘ ਵੱਲੋਂ ਖੂਨਦਾਨ ਕਰਨ ਵਾਲੇ 150 ਨੌਜਵਾਨਾਂ ਨੂੰ ਸਰਟੀਫੀਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ, ਡਾਕਟਰ ਕੁਲਦੀਪ ਬਿੰਦਰ, ਸਰਪੰਚ ਰਾਜ ਬਲਵਿੰਦਰ, ਇੰਦਰਜੀਤ, ਅੰਕੁਰ ਸਿੱਧੜ, ਚਨੀ ਕਲੇਰ, ਸਟੀਫਨ ਪੌਲ, ਸੋਨੂ ਹੀਰ, ਐਡਵੋਕੇਟ ਹਰਪ੍ਰਰੀਤ ਸਿੰਘ ਜਮਾਲਪੁਰ, ਰਜਿੰਦਰ ਸਿੰਘ ਰਾਜੂ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਮਾਗਟ ਜਟਾਣਾ, ਮੇਜਰ ਸਿੰਘ ਮਾਂਗਟ ਜਟਾਣਾ, ਜਸਵੰਤ ਸਿੰਘ ਮੰਗੇਵਾਲ ਅਤੇ ਰੁਪਿੰਦਰ ਸਿੰਘ ਚੱਕ ਹਾਜ਼ਰ ਸਨ।Punjab7 days ago
-
ਲਾਇਨਜ਼ ਕਲੱਬ ਵੱਲੋਂ ਲਗਾਇਆ ਮੁਫਤ ਅੱਖਾਂ ਦਾ ਚੈੱਕਅਪਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਵੱਲੋਂ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 27ਵਾਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਜੋਨੀ ਆਵਲਾ, ਸੁਮਿਤ ਆਵਲਾ, ਕੇਵਲ ਕ੍ਰਿਸ਼ਨ ਮੁਟਨੇਜਾ, ਵਿਕਾਸਦੀਪ ਚੌਧਰੀ ਕੌਂਸਲਰ, ਅਸ਼ਵਨੀ ਸਿਡਾਨਾ ਕੌਂਸਲਰ, ਰਾਜ ਕੁਮਾਰ ਦੂਮੜਾ ਕੌਂਸਲਰ, ਇੰਦਰਜੀਤ ਸਿੰਘ ਮਦਾਨ, ਦਰਸ਼ਨ ਲਾਲ ਵਾਟਸ, ਲਵ ਪਰੂਥੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਹੈਪੀ ਕਾਠਪਾਲ ਤੇ ਸਮੂਹ ਮੈਂਬਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।Punjab7 days ago
-
ਮੱਛੀ ਪਾਲਣ ਵਿਭਾਗ ਨੇ ਟ੍ਰੇਨਿੰਗ ਕੈਂਪ ਲਾਇਆਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਪਵਨ ਕੁਮਾਰ ਦੀ ਰਹਿਨੁਮਾਈ ਹੇਠ ਮੱਛੀ ਪਾਲਣ ਅਫਸਰ ਵੀਰਪਾਲ ਕੌਰ ਅਤੇ ਖੇਤਰੀ ਸਹਾਇਕ ਰਾਜਿੰਦਰ ਸਿੰਘ ਵੱਲੋਂ ਪਿੰਡ ਚਮਾਰੂ ਵਿਖੇ ਪੰਜ ਰੋਜ਼ਾ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ। ਪੰਜ ਰੋਜ਼ਾ ਕੈਂਪ 'ਚ ਪਿੰਡ ਚਮਾਰੂ ਅਤੇ ਲਾਛੜੂ ਕਲਾਂ ਦੇ 31 ਸਿਖਿਅPunjab8 days ago
-
ਕਲੱਬ ਦੇ ਸਹਿਯੋਗ ਨਾਲ ਲਾਇਆ ਖੂਨਦਾਨ ਕੈਂਪਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿਚ ਖੂਨਦਾਨ ਕੈਂਪ ਜਾਗਦੇ ਰਹੋ ਕਲੱਬ ਪਟਿਆਲਾ ਵਲੋਂ ਅਤੇ ਬਸੰਤ ਰਿਤੂ ਯੂਥ ਕਲੱਬ ਸਬੰਧਤ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਦੇਵੀਗੜ ਖੰਨਾ ਹਸਪਤਾਲ ਵਿਖੇ ਲਗਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਰਦੇਵ ਸਿੰਘ ਘੜਾਮ ਲੋਕ ਸੇਵਾ ਮੰਚ ਨੇ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰPunjab8 days ago
-
ਐੱਨਐੱਸਐੱਸ ਕੈਂਪ ਦਾ ਤੀਜਾ ਦਿਨ ਲੋਕ ਖੇਡਾਂ ਨੂੰ ਰਿਹਾ ਸਮਰਪਿਤਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 'ਕੌਮੀ ਸੇਵਾ ਯੋਜਨਾ' ਵਿਭਾਗ ਅਧੀਨ ਮਨੁੱਖਤਾ ਦੀ ਭਲਾਈ ਅਤੇ ਵਿਦਿਆਰਥਣਾਂ ਵਿਚ ਦੇਸ਼ ਪ੍ਰਤੀ ਸੇਵਾ ਭਾਵਨਾ ਦਾ ਵਿਕਾਸ ਕਰਨ ਹਿੱਤ ਐੱਸਡੀ ਕੰਨਿਆ ਮਹਾਵਿਦਿਆਲਾ ਮਾਨਸਾ ਵਿਖੇ ਪਿ੍ਰੰਸੀਪਲ ਜਗਮੋਹਿਨੀ ਗਾਬਾ ਦੀ ਰਹਿਨੁਮਾਈ ਹੇਠ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਸਫਲਤਾ ਪੂਰਵਕ ਚੱਲ ਰਹੇ 7 ਰੋਜ਼ਾ ਕੈਂਪ ਦੇ ਤੀਸਰੇ ਦਿਨ ਦੀ ਕਾਰਗੁਜ਼ਾਰੀ ਬੜੀ ਸ਼ਲਾਘਾਯੋਗ ਰਹੀ।Punjab8 days ago
-
ਕੈਂਪ ਦੌਰਾਨ 51 ਦਾਨੀਆਂ ਨੇ ਕੀਤਾ ਖੂਨਦਾਨਰੈਡ ਏਡ ਸੈਂਟਰ ਵਲੋਂ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਜੀਵਨਜੋਤ ਲੈਬ ਖੰਨਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ 51 ਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅੰਮਿ੍ਤਪਾਲ ਸਿੰਘ, ਗੁਰਜੀਤ ਸਿੰਘ ਅੌਲਖ, ਚੇਅਰਮੈਨ ਮੋਹਨ ਸਿੰਘ ਜੱਸਲ, ਵਿਨੈ ਕੁਮਾਰ, ਕੋਮਲ, ਆਦਿ ਹਾਜ਼ਰ ਸਨ।Punjab8 days ago
-
ਮੁਫ਼ਤ ਚੈਕਅਪ ਕੈਂਪ 'ਚ 70 ਮਰੀਜ਼ਾਂ ਦੀ ਕੀਤੀ ਜਾਂਚਪਿੰਡ ਖੱਟੜਾ-ਚੁਹਾਰਮ ਵਿਖੇ ਲੋਕ-ਹਿੱਤ ਰੰਗ ਮੰਚ ਦੇ ਉੱਦਮ ਸਦਕਾ ਗੁਰਦੁਆਰਾ ਸੰਗਤਪੁਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸੁਖਮਨੀ ਹਸਪਤਾਲ ਪਾਇਲ ਵਲੋਂ ਹੱਡੀਆਂ-ਜੋੜਾਂ ਦੇ ਦਰਦਾਂ ਤੇ ਜਨਰਲPunjab8 days ago
-
ਕੈਂਪ 'ਚ 241 ਮਰੀਜ਼ਾਂ ਦੀਆਂ ਅੱਖਾਂ ਦੀ ਹੋਈ ਜਾਂਚਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਐਤਵਾਰ ਨੂੰ ਸਿੱਧਵਾਂ ਬੇਟ ਦੇ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਲਗਾਏ ਕੈਂਪ ਵਿਚ 241 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਉਪਰੰਤ 91 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਹੋਈ ਅਤੇ 95 ਮਰੀਜ਼ਾਂ ਦਾ ਕੋਰੋਨਾ ਟੈੱਸਟ ਹੋਇਆ।Punjab8 days ago
-
ਰੇਹੜੀ ਫੜ੍ਹੀ ਵਾਲਿਆਂ ਨੂੰ ਕਰਜ਼ਾ ਦੇਣ ਲਈ ਕੈਂਪ ਲਾਇਆਸੂਬਾ ਸਰਕਾਰ ਵੱਲੋਂ ਬਂੈਕਾਂ ਰਾਹੀਂ ਰੇਹੜੀ ਫੜੀ ਵਾਲਿਆਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਕਰਜ਼ਾ ਸਕੀਮ ਸਬੰਧੀ ਕੈਂਪ ਲਗਾ ਕੇ ਕਰਜ਼ਾ ਲੈਣ ਵਾਲੇ ਲਾਭਪਾਤਰੀਆਂ ਦੀ ਜਾਂਚ ਦੇ ਕੰਮ ਦਾ ਕੈਂਪ ਲਗਾਇਆ ਗਿਆ। ਕੈਂਪ 'ਚ ਪੰਜਾਬ ਐਂਡ ਸਿੰਧ ਬੈਂਕ, ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਯੋਗ ਲਾਭਪਾਤਰੀਆਂ ਦੀ ਜਾਂਚ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕਾਂ ਵੱਲੋਂ ਇਨ੍ਹਾਂ ਰੇਹੜੀPunjab8 days ago
-
ਸ਼ਿਵ ਮੰਦਰ 'ਚ ਅੱਖਾਂ ਦੀ ਜਾਂਚ ਲਈ ਕੈਂਪ ਲਾਇਆਲੋਕ ਭਲਾਈ ਲਈ ਹਰ ਇੱਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾਤਰ ਲੋੜਵੰਦ ਲੋਕਾਂ ਕੋਲ ਇਲਾਜ਼ ਲਈ ਪੈਸੇ ਨਾ ਹੋਣ ਕਾਰਨ ਉਹ ਆਪਣਾ ਇਲਾਜ਼ ਕਰਾਉਣ ਲਈ ਵਾਂਝੇ ਰਹਿ ਜਾਂਦੇ ਹਨ। ਲੋਕਾਂ ਦੀ ਭਲਾਈ ਲਈ ਸਾਨੂੰ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਜਾਂਚ ਦੇ ਕੈਂਪ ਲਗਾਉਣ ਦੇ ਨਾਲ-ਨਾਲ ਦਵਾਈਆਂ ਵੀ ਵੰਡਣੀਆਂ ਚਾਹੀਦੀਆਂ ਹਨ ਤਾਂਕਿ ਲੋਕ ਆਪਣਾ ਇਲਾਜ਼ ਕਰਵਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂPunjab9 days ago
-
ਕੈਂਪ ਦੌਰਾਨ 64 ਮਰੀਜ਼ਾਂ ਦੀ ਕੀਤੀ ਜਾਂਚਨੇੜਲੇ ਪਿੰਡ ਛਰਬੜ ਦੇ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾਂ ਸਾਹਿਬ ਸ਼੍ਰੀ ਗੁਰੂ ਰਵੀਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੋਰਾਨ ਪਿੰਡ ਬੁਢਣਪੁਰ ਦੇ ਹਸਪਤਾਲ ਤੋਂ ਡਾ ਬਿਕਰਮ ਸਿੰਘ ਦੀ ਅਗੁਵਾਈ ਵਿਚ ਆਈ ਟੀਮ ਜਿਸ ਵਿਚ ਡਾ ਗੁਰਵਿੰਦਰ ਸਿੰਘ, ਰਘੁਬੀਰ ਸਿੰਘ ਨੇ 62 ਮਰੀPunjab10 days ago
-
65 ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਕੋਰਡੀਆ ਸੰਸਥਾਨ ਦੇ ਕੋਰਡੀਆ ਕਾਲਜ ਸੰਘੋਲ ਵਿਖੇ ਰੋਜ਼ਗਾਰ ਕਮ ਸਵੈ ਰੋਜ਼ਗਾਰ ਕੈਂਪ ਲਗਾਇਆ ਗਿਆ। ਪਲੇਸਮੈਂਟ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ 100 ਤੋਂ ਵੱਧ ਪ੍ਰਰਾਰਥੀਆਂ ਨੇ ਭਾਗ ਲਿਆ । ਇਸ ਰੋਜ਼ਗਾਰ ਕਮ ਸਵੈ ਰੋਜ਼ਗਾਰ ਕੈਂਪ ਵਿੱਚ ਰੈਂਕਸਟੈਪ, ਕੰਪੀਟੈਂਟ ਸੈਨੈਰਜੀ, ਪੁਖਰਾਜ ਅPunjab10 days ago
-
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਟਲਾ ਨਿਹੰਗ 'ਚ ਖ਼ੂਨਦਾਨ ਕੈਂਪ ਲਾਇਆਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਪਿੰਡ ਕੋਟਲਾ ਨਿਹੰਗ 'ਚ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਰੋਪੜ ਦੀ ਬਲੱਡ ਬੈਂਕ ਦੀ ਟੀਮ ਵੱਲੋਂ 30 ਯੂਨਿਟ ਖੂਨ ਇਕੱਤਰ ਕੀਤਾ ਗਿਆ।Punjab11 days ago
-
ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲਾਇਆ ਜਾਗਰੂਕਤਾ ਕੈਂਪਕੇਂਦਰੀ ਮਜ਼ਦੂਰ ਸਿੱਖਿਆ ਬੋਰਡ ਕਿਰਤ ਤੇ ਰੋਜ਼ਗਾਰ ਮੰਤਰਾਲੇ ਭਾਰਤ ਸਰਕਾਰ ਚੰਡੀਗੜ੍ਹ ਵੱਲੋਂ ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ ਤੇ ਵੁਮੈਨ ਐਂਡ ਚਿਲਡਰਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਡਾ. ਅੰਬੇਡਕਰ ਨਗਰ ਵਿਖੇPunjab11 days ago
-
ਮੈਡੀਕਲ ਅਸੈਸਮੈਂਟ ਕੈਂਪ ਲਾਇਆਅੰਗਹੀਣਾ ਦੀ ਭਲਾਈ ਵਾਸਤੇ ਬੀਡੀਪੀਓ ਦਫਤਰ ਭੁਨਰਹੇੜੀ ਵਿਖੇ ਜਿਲਾ ਰੈੱਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਮੈਡੀਕਲ ਅਸੈਸਮੈਂਟ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਕੈਂਪ ਲਈ ਜੀਓਜੀ ਸੁਖਦੇਵ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਕੈਂਪ ਦੇ ਮੁੱਖ ਮਹਿਮਾਨ ਬੀਡੀਪੀਓ ਭੁਨਰਹੇੜੀ ਸੁਖਵਿੰਦਰ ਸਿੰਘ ਟਿਵਾਣਾ ਸਨ। ਇਸ ਕੈਂਪ ਵਿੱਚ 31 ਅੰਗਹੀਣਾਂ ਨੂੰ ਟਰਾਈ ਸਾਈਕਲ ਦੇਣ ਦੇਣ ਵਾਸਤੇ ਸਲਿਪਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜਿਲਾ ਰੈੱਡ ਕਰਾਸ ਸੁਸਾਇਟੀ ਦੇ ਸਟਾਫ ਅਫਸਰ ਅਸ਼ੋਕ ਕੁਮਾਰ ਸPunjab12 days ago
-
ਪੀਏਯੂ ਨੇ ਖੇਤੀ ਸਿਖਲਾਈ ਕੈਂਪ ਲਾਇਆਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਰੋਸੈਸਿੰਗ ਐਂਡ ਫੂਡ ਇੰਜੀਨਿਰਿੰਗ ਵਿਭਾਗ ਨੇ ਆਲ ਇੰਡਿਆ ਕੁਆਰਡੀਨੇਟਿਡ ਖੋਜ ਪ੍ਰਰੋਜੈਕਟ ਦੇ ਅਧੀਨ ਸਕਿੱਲ ਡਿਵੈਲਪਮੈਂਟ ਸੈਂਟਰ ਨਾਲ ਮਿਲਕੇ ਪਛੜੀ ਸ਼੍ਰੇਣੀਆਂ ਲਈ ਪਸਾਰ ਸਿਖਿਆ ਵਿਭਾਗ ਵੱਲੋਂ ਗੋਦ ਲਏ ਪਿੰਡਾਂ ਜਾਂਗਪੁਰ ਅਤੇ ਸ਼ੇਖ ਦੌਲਤ ਵਿਖੇ ਖੇਤੀ ਸਿਖਲਾਈ ਕੈਂਪ ਲਗਾਏ ਗਏ।Punjab12 days ago