california
-
ਦਰਬਾਰ ਸਾਹਿਬ 'ਚ ਕੈਲੀਫੋਰਨੀਆ ਦੀ ਸੰਸਥਾ ਨੇ ਕੀਤੀ ਸੋਲਰ ਸਿਸਟਮ ਦੀ ਸੇਵਾਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ 'ਤੇ ਸੋਲਰ ਸਿਸਟਮ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਤੇ ਸਿੱਖ ਲੈਨਜ਼ ਫਾਉਂਡੇਸ਼ਨ ਕੈਲੀਫੋਰਨੀਆ ਦੇ ਵਫ਼ਦ ਨਾਲ ਮੀਟਿੰਗ ਮਗਰੋਂ ਦਿੱਤੀ।Punjab27 days ago
-
ਨਾਸਾ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਮੰਗਲ ਗ੍ਰਹਿ ਦੀ ਸਤ੍ਹਾ ਹੇਠਾਂ ਦਫ਼ਨ ਹੈ ਜ਼ਿਆਦਾਤਰ ਪਾਣੀਨਾਸਾ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਮੰਗਲ ਗ੍ਰਹਿ ਦੀ ਸਤ੍ਹਾ ਦੇ ਹੇਠਾਂ ਉਸ ਦਾ ਜ਼ਿਆਦਾਤਰ ‘ਲਾਪਤਾ’ ਪਾਣੀ ਦਫ਼ਨ ਹੈ। ਇਹ ਅਧਿਐਨ ਉਸ ਮੌਜੂਦਾ ਦਾਅਵੇ ਤੋਂ ਉਲਟ ਹੈWorld1 month ago
-
ਜਾਤੀ ਦੇ ਆਧਾਰ ’ਤੇ ਭੇਦਭਾਵ : ਅਮਰੀਕਾ ’ਚ ਦਲਿਤ ਸ਼ੋਸ਼ਣ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 9 ਮਾਰਚ ਨੂੰ ਹੋਵੇਗੀ ਸੁਣਵਾਈਜਾਤੀ ਦੇ ਆਧਾਰ 'ਤੇ ਭੇਦਭਾਵ ਖ਼ਿਲਾਫ਼ ਸੰਘਰਸ਼ ਕਰਨ ਵਾਲੀ ਅਮਰੀਕਾ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਏਆਈਸੀ) ਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ 'ਚ ਏਮਿਕਸ ਕਿਊਰੀ ਦੇ ਤੌਰ 'ਤੇ ਇਕ ਮਾਮਲੇ 'ਚ ਖ਼ੁਦ ਨੂੰ ਪੇਸ਼ ਕੀਤਾ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ 'ਤੇ ਜਾਤੀ ਦੇ ਆਧਾਰ 'ਤੇ ਭੇਦਭਾਵ ਦਾ ਹੈ।World1 month ago
-
ਅਮਰੀਕੀ ਅਦਾਲਤ ਦੀ ਆਨਲਾਈਨ ਸੁਣਵਾਈ ਦੌਰਾਨ ਆਪ੍ਰੇਸ਼ਨ ਕਰਦਾ ਦਿਸਿਆ ਦੋਸ਼ੀ ਡਾਕਟਰ, ਜਾਣੋ ਪੂਰਾ ਮਾਮਲਾਅਮਰੀਕਾ ਦੇ ਕੈਲੀਫੋਰਨੀਆ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਆਪਰੇਸ਼ਨ ਕਰਦੇ ਪਾਏ ਜਾਣ 'ਤੇ ਡਾਕਟਰ ਖ਼ਿਲਾਫ਼ ਜਾਂਚ ਬਿਠਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਦਰਅਸਲ, ਪਲਾਸਟਿਕ ਸਰਜਨ ਨੇ ਟ੍ਰੈਫਿਕ ਦੇ ਨਿਯਮਾਂ ਦਾ ਉਲੰਘਣ ਕੀਤਾ ਸੀWorld1 month ago
-
ਰਾਜਕੁਮਾਰ ਹੈਰੀ ਤੇ ਮੇਘਨ ਦੂਜੇ ਬੱਚੇ ਦੇ ਮਾਪੇ ਬਣਨਗੇ, ਬਿ੍ਟੇਨ ਦੇ ਸ਼ਾਹੀ ਪਰਿਵਾਰ ਦਾ ਹੋਵੇਗਾ ਅੱਠਵਾਂ ਬੱਚਾਰਾਜਕੁਮਾਰ ਹੈਰੀ ਤੇ ਮੇਘਨ ਦੂਜੇ ਬੱਚੇ ਦੇ ਮਾਪੇ ਬਣਨ ਜਾ ਰਹੇ ਹਨ। ਇਸ ਬਾਰੇ ਉਨ੍ਹਾਂ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਕੀ ਵੱਡਾ ਭਰਾ ਬਣਨ ਜਾ ਰਿਹਾ ਹੈ। ਬਿ੍ਟੇਨ ਦੇ ਸ਼ਾਹੀ ਪਰਿਵਾਰ ਦਾ ਇਹ ਅੱਠਵਾਂ ਬੱਚਾ ਹੋਵੇਗਾ।World2 months ago
-
ਅਮਰੀਕਾ 'ਚ ਗਾਂਧੀ ਦਾ ਬੁੱਤ ਖੰਡਿਤ ਹੋਣ ਤੋਂ ਵ੍ਹਾਈਟ ਹਾਊਸ ਚਿੰਤਤ, ਬਾਇਡਨ ਪ੍ਰਸ਼ਾਸਨ ਨੇ ਕੀਤੀ ਨਿੰਦਾਕੈਲੀਫੋਰਨੀਆ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਖੰਡਿਤ ਕੀਤੇ ਜਾਣ ਦੀ ਜੋਅ ਬਾਇਡਨ ਪ੍ਰਸ਼ਾਸਨ ਨੇ ਸਖ਼ਤ ਨਿੰਦਾ ਕੀਤੀ ਹੈ। ਉਧਰ, ਇਸ ਘਟਨਾ ਨੂੰ ਲੈ ਕੇ ਭਾਰਤੀ ਸਮਾਜ ਵਿਚ ਜ਼ਬਰਦਸਤ ਰੋਸ ਹੈ। ਘਟਨਾ ਦੇ ਵਿਰੋਧ ਵਿਚ ਭਾਰਤੀਆਂ ਨੇ ਜਲੂਸ ਕੱਿਢਆ। ਇਸ ਦੌਰਾਨ ਉੱਥੇ ਖ਼ਾਲਿਸਤਾਨੀ ਸਮਰਥਕ ਪੁੱਜ ਗਏ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ।World2 months ago
-
ਕੈਲੀਫੋਰਨੀਆ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੀ ਮਹਾਤਮਾ ਗਾਂਧੀ ਦੀ ਮੂਰਤੀ, ਖ਼ਾਲਿਸਤਾਨ ਸਮਰਥਕਾਂ 'ਤੇ ਸ਼ੱਕ, ਭਾਰਤ ਨੇ ਕੀਤੀ ਨਿੰਦਾFather of Nation ਮਹਾਤਮਾ ਗਾਂਧੀ ਦੀ ਅੱਜ ਜਿੱਥੇ 73ਵੀਂ ਬਰਸੀ ਮਨਾਈ ਜਾ ਰਹੀ ਹੈ ਉੱਥੇ ਹੀ California ਤੋਂ ਬਾਪੂ ਦੇ ਅਪਮਾਨ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ 28 ਜਨਵਰੀ ਨੂੰ ਕੁਝ ਅਣਪਛਾਤੇ ਲੋਕਾਂ ਨੇ ਸੈਂਟਰਲ ਪਾਰਕ 'ਚ Mahatma Gandhi ਦੀ ਮੂਰਤੀ ਦੀ ਭੰਨਤੋੜ ਕੀਤੀ ਹੈ।World2 months ago
-
ਪੁਲਾੜ ਯਾਤਰਾ 'ਚ ਰਚਿਆ ਇਤਿਹਾਸ, ਪਲੇਨ ਦੇ ਵਿੰਗ 'ਚੋਂ ਛੱਡਿਆ ਪੁਲਾੜ ਯਾਨ, ਦੇਖੋ VIDEOਪੁਲਾੜ ਯਾਤਰਾ ਸਬੰਧੀ ਇਨਸਾਨ ਦੀ ਉਤਸੁਕਤਾ ਕਾਰਨ ਹੀ ਇਸ ਖੇਤਰ 'ਚ ਲਗਾਤਾਰ ਖੋਜਾਂ ਹੋ ਰਹੀਆਂ ਹਨ। ਭਵਿੱਖ 'ਚ ਪੁਲਾੜ ਯਾਤਰਾ ਨੂੰ ਸੁਰੱਖਿਅਤ ਕਰਨ ਲਈ ਦੁਨੀਆ ਭਰ 'ਚ ਪੁਲਾੜ ਏਜੰਸੀਆਂ ਕਈ ਪ੍ਰਯੋਗ ਕਰ ਰਹੀਆਂ ਹਨ।World3 months ago
-
ਕੈਲੀਫੋਰਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਲੱਖ ਪਾਰਵਾਸ਼ਿੰਗਟਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 20 ਲੱਖ ਦੇ ਪਾਰ ਪੁੱਜ ਗਈ ਹੈ।World3 months ago
-
ਦਿਹਾੜੀਦਾਰ ਦੇ ਪੁੱਤਰ ਨੂੰ ਮਿਲੀ ਕੈਲੀਫੋਰਨੀਆ 'ਚ 32 ਹਜ਼ਾਰ ਡਾਲਰ ਦੀ ਸਕਾਲਰਸ਼ਿਪ, ਪੜ੍ਹੋ ਲੁਧਿਆਣਾ ਦੇ ਨੌਜਵਾਨ ਦੀ ਸੰਘਰਸ਼ ਭਰੀ ਕਹਾਣੀਦਿਲ ਵਿਚ ਕੁਝ ਕਰਨ ਦੀ ਮਜ਼ਬੂਤ ਚਾਹ ਹੋਵੇ ਤਾਂ ਕੁਝ ਵੀ ਨਾਮੁਮਕਿਨ ਨਹੀਂ। ਵਿਅਕਤੀ ਹਰ ਮੰਜ਼ਿਲ ਸਰ ਕਰ ਸਕਦਾ ਹੈ। ਗ਼ਰੀਬੀ ਮਜ਼ਬੂਤ ਇਰਾਦਿਆਂ 'ਚ ਅੜਿੱਕਾ ਨਹੀਂ ਬਣਦੀ। ਇਸੇ ਨੂੰ ਸੱਚ ਕਰ ਦਿਖਾਇਆ ਚੰਡੀਗੜ੍ਹ ਸਥਿਤ ਭਾਈ ਜੈਤਾਜੀ ਫਾਊਂਡੇਸ਼ਨ (BhaiJaitaJiFoundation) ਦੇ ਵਿਦਿਆਰਥੀ ਅਮਨਦੀਪ ਸਿੰਘ ਨੇ।Punjab4 months ago
-
ਕੈਲੀਫੋਰਨੀਆ ਦੇ ਅਟਾਰਨੀ ਜਨਰਲ ਸਿਹਤ ਮੰਤਰੀ ਨਾਮਜ਼ਦਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਵਜੋਂ ਚੁਣਿਆ ਹੈ। ਬੇਸੇਰਾ ਕਿਫ਼ਾਇਤੀ ਸਿਹਤ ਦੇਖਭਾਲ ਸਬੰਧੀ ਕਾਨੂੰਨ ਦੇ ਸਮਰਥਕ ਰਹੇ ਹਨ ਅਤੇ ਹੁਣ ਉਹ ਬਾਇਡਨWorld4 months ago
-
Coronavirus : ਕੈਲੀਫੋਰਨੀਆ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਹੁਕਮਅਮਰੀਕਾ 'ਚ ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਹੇ ਕੈਲੀਫੋਰਨੀਆ ਸੂਬੇ 'ਚ ਕੋਰੋਨਾ ਦਾ ਕਹਿਰ ਫਿਰ ਵਧ ਗਿਆ ਹੈ। ਇਸ ਨਾਲ ਨਜਿੱਠਣ ਲਈ ਸੂਬੇ 'ਚ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦਾ ਸਖ਼ਤ ਹੁਕਮ ਦਿੱਤਾ ਗਿਆ ਹੈ।World4 months ago
-
ਅਮਰੀਕਾ ਦੇ ਕੈਲੀਫੋਰਨੀਆ 'ਚ ਨਡਾਲਾ ਵਾਸੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਰੋਜ਼ੀ ਰੋਟੀ ਦੀ ਖਾਤਰ ਆਪਣੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨਡਾਲਾ ਨਿਵਾਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋ (ਕੈਲੀਫੋਰਨੀਆ) ਵਿੱਚ ਮੌਤ ਹੋ ਗਈ। ਗੁਰਪ੍ਰੀਤ ਸਿੰਘ ਵਾਲੀਆ ਉਰਫ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।Punjab5 months ago
-
ਡੋਨਾਲਡ ਟਰੰਪ ਜੂਨੀਅਰ ਦੇ ਨਕਸ਼ੇ 'ਚ ਕਸ਼ਮੀਰ ਨੂੰ ਪਾਕਿਸਤਾਨ 'ਚ ਦਿਖਾਇਆਡੋਨਾਲਡ ਟਰੰਪ ਜੂਨੀਅਰ ਨੇ ਬੁੱਧਵਾਰ ਨੂੰ ਇਕ ਟਵੀਟ ਨਾਲ ਦੁਨੀਆ ਦਾ ਨਕਸ਼ਾ ਅਟੈਚ ਕੀਤਾ ਸੀ। ਇਸ ਨਕਸ਼ੇ ਵਿਚ ਉਨ੍ਹਾਂ ਦੇ ਪਿਤਾ ਦੀ ਰਿਪਬਲਿਕਨ ਪਾਰਟੀ ਦੇ ਸਮਰਥਕ ਦੇਸ਼ਾਂ ਅਤੇ ਅਮਰੀਕੀ ਰਾਜਾਂ ਨੂੰ ਲਾਲ ਰੰਗ ਵਿਚ ਦਰਸਾਇਆ ਗਿਆ ਹੈWorld5 months ago
-
ਪਤੀ-ਪਤਨੀ ਜੋੜੇ 2015 ਦੇ ਹਮਲੇ 'ਚ ਵਰਤੀ ਗੰਨ ਲੈਣ 'ਤੇ 20 ਸਾਲ ਕੈਦ2015 ਵਿਚ ਦੱਖਣੀ ਕੈਲੀਫੋਰਨੀਆ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਪਤੀ-ਪਤਨੀ ਜੋੜੇ ਵੱਲੋਂ ਵਰਤੀ ਗੰਨ ਖ਼ਰੀਦਣ ਵਾਲੇ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ। ਗੰਨ ਖ਼ਰੀਦਣ ਵਾਲੇ ਵਿਅਕਤੀ ਦੀ ਪਛਾਣ ਐਨਰਿਕ ਮਾਰਕੁਏਜ਼ ਵਜੋਂ ਹੋਈ ਹੈWorld5 months ago
-
ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਮਰੀਕੀ ਨੂੰ 20 ਸਾਲ ਦੀ ਜੇਲ੍ਹਇਕ ਅਮਰੀਕੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨੀ ਮੂਲ ਦੇ ਜੋੜੇ ਨੂੰ ਦੋ ਸ਼ਕਤੀਸ਼ਾਲੀ ਅਸਾਲਟ ਰਾਈਫਲਾਂ ਮੁਹੱਈਆ ਕਰਵਾਉਣ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।World5 months ago
-
ਬੰਦੂਆ ਮਜ਼ਦੂਰੀ ਕਰਾਉਣ ਦੇ ਜੋਸ਼ 'ਚ ਭਾਰਤਵੰਸ਼ੀ ਜੋੜੇ ਨੂੰ 15 ਸਾਲ ਦੀ ਕੈਦਕੈਲੀਫੋਰਨੀਆ ਦੇ ਇਕ ਭਾਰਤਵੰਸ਼ੀ ਜੋੜੇ ਨੂੰ ਕਾਮਿਆਂ ਨੂੰ ਮਿਹਨਤਾਨਾ ਨਾ ਦੇਣ 'ਤੇ 15 ਸਾਲ ਅੱਠ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬਕਾਇਆ ਮਜ਼ਦੂਰੀ ਅਤੇ ਹੋਰ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੂੰ ਤਿੰਨ ਪੀੜਤ ਕਾਮਿਆਂ ਨੂੰ 15,657 ਡਾਲਰ (11 ਲੱਖ 51 ਹਜ਼ਾਰ ਰੁਪਏ ਤੋਂ ਜ਼ਿਆਦਾ) ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਹੈ।World5 months ago
-
ਕੈਲੀਫੋਰਨੀਆ 'ਚ ਅੱਗ ਨਾਲ 40 ਲੱਖ ਏਕੜ ਜੰਗਲ ਸੜਿਆਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਸਾਲ ਹੁਣ ਤਕ 40 ਲੱਖ ਏਕੜ ਜੰਗਲ ਅੱਗ ਨਾਲ ਸੁਆਹ ਹੋ ਗਏ ਹਨ।World6 months ago
-
ਕੈਲੇਫੋਰਨੀਆ ਦੇ ਜੰਗਲ 'ਚ ਲੱਗੀ ਅੱਗ ਤੀਸਰੀ ਵਾਰ ਭੜਕੀ, ਚਾਰ ਦੀ ਮੌਤਉੱਤਰੀ ਕੈਲੇਫੋਰਨੀਆ 'ਚ ਫਿਰ ਇਕ ਵਾਰ ਬੇਮੌਸਮ ਗਰਮ ਹਵਾਵਾਂ ਕਾਰਨ ਅੱਗ ਭੜਕ ਉੱਠੀ। ਬੁੱਧਵਾਰ ਨੂੰ ਅੱਗ ਦੀਆਂ ਲਪਟਾਂ ਨੇ ਵੱਡੇ ਪੈਮਾਨੇ 'ਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਾਇਆ। ਅਧਿਕਾਰੀਆਂ ਨੇ ਕਿਹਾ ਕਿ ਹਵਾ ਨਾਲ ਉੱਡਣ ਵਾਲੀਆਂ ਲਪਟਾਂ ਕਾਰਨ Emergency fire shelters ਨੂੰ ਲਗਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਸੋਮਵਾਰ ਸਵੇਰੇ ਪਹਾੜਾਂ ਤੋਂ ਉੱਠਦੇ ਧੂੰਏ ਨੂੰ ਦੇਖਦੇ ਹੀ ਵਿਲ ਅਬ੍ਰਾਮਸ ਨੇ ਸਪਰਿਵਾਰ ਕੈਲੇਫੋਰਨੀਆ ਦੇ ਵਾਈਨ ਕੰਟਰੀ 'ਚ ਆਪਣੇ ਕਿਰਾਏ ਦੇ ਘਰ ਨੂੰ ਤੁਰੰਤ ਛੱਡ ਦਿੱਤਾ।World6 months ago
-
ਕੈਲੀਫੋਰਨੀਆ 'ਚ ਭੜਕੀ ਅੱਗ, ਹਜ਼ਾਰਾਂ ਲੋਕਾਂ ਨੇ ਕੀਤੀ ਹਿਜ਼ਰਤਉੱਤਰੀ ਕੈਲੀਫੋਰਨੀਆ ਦੀ ਸੋਨੋਮਾ ਕਾਊਂਟੀ 'ਚ ਸੋਮਵਾਰ ਨੂੰ ਤੇਜ਼ ਹਵਾਵਾਂ ਕਾਰਨ ਫਿਰ ਅੱਗ ਭੜਕ ਗਈ। ਅੱਗ ਨਾਲ ਕਈ ਘਰ ਰਾਖ ਹੋ ਗਏ ਤੇ ਲਗਪਗ 70 ਹਜ਼ਾਰ ਲੋਕਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਗਿਆ।World6 months ago