byelection
-
Karnatka By-Election 2019 : ਅੱਜ ਹੋਵੇਗੀ ਵੋਟਾਂ ਦੀ ਗਿਣਤੀ, ਤੈਅ ਹੋਵੇਗਾ ਯੇਦੀਯੁਰੱਪਾ ਸਰਕਾਰ ਦਾ ਭਵਿੱਖਕਰਨਾਟਕ ਵਿਚ ਚਾਰ ਮਹੀਨੇ ਪੁਰਾਣੀ ਬੀ ਐੱਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਭਵਿੱਖ ਸੋਮਵਾਰ ਨੂੰ ਸਪੱਸ਼ਟ ਹੋ ਜਾਏਗਾ। ਰਾਜ ਵਿਚ ਜਿਨ੍ਹਾਂ 15 ਸੀਟਾਂ 'ਤੇ ਉਪ ਚੋਣ ਕਰਵਾਈ ਗਈ ਹੈ ਉਨ੍ਹਾਂ ਦੀ ਗਿਣਤੀ ਸੋਮਵਾਰ ਨੂੰ ਕਰਵਾਈ ਜਾਏਗੀ।National5 days ago
-
ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ, 5 ਦਸੰਬਰ ਨੂੰ ਵੋਟਿੰਗ ਤੇ 9 ਨੂੰ ਗਿਣਤੀਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਬਿਗਲ ਵੱਜ ਗਿਆ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸੀਟਾਂ 'ਤੇ ਪੰਜ ਦਸੰਬਰ ਨੂੰ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ ਨੌਂ ਦਸੰਬਰ ਨੂੰ ਹੋਵੇਗੀ। ਐਲਾਨ ਮੁਤਾਬਿਕ 11 ਨਵੰਬਰ ਤੋਂ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।National1 month ago
-
ਤਿੰਨਾਂ ਕਾਂਗਰਸੀ ਉਮੀਦਵਾਰਾਂ ਨੂੰ ਸਪੀਕਰ ਨੇ ਚੁਕਾਈ ਵਿਧਾਇਕ ਵਜੋਂ ਸਹੁੰ, ਪੰਜਾਬ ਵਿਧਾਨ ਸਭਾ ਦਾ ਸੈਸ਼ਨ 6 ਨੂੰਜ਼ਿਮਨੀ ਚੋਣਾਂ ਦੌਰਾਨ ਫਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਤੋਂ ਜੇਤੂ ਕਾਂਗਰਸ ਦੇ ਤਿੰਨਾਂ ਉਮੀਦਵਾਰਾਂ ਲੜੀਵਾਰ ਬਲਵਿੰਦਰ ਧਾਲੀਵਾਲ, ਰਮਿੰਦਰ ਆਵਲਾ ਤੇ ਇੰਦੂ ਬਾਲਾ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕੀ।Punjab1 month ago
-
ਕਰਨਾਟਕ ਦੇ ਸਾਬਕਾ ਸੀਐੱਮ ਕੁਮਾਰਸਵਾਮੀ ਨੇ ਕਾਂਗਰਸ ਨੂੰ ਦਿੱਤਾ ਝਟਕਾ, ਕਿਹਾ- ਇਕੱਲੇ ਲੜਨਗੇ ਜ਼ਿਮਨੀ ਚੋਣਾਂਜਨਤਾ ਦਲ ਐੱਸ ਦੇ ਆਗੂ ਤੇ ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀ ਜ਼ਿਮਨੀ ਚੋਣਾਂ ਇਕੱਲੇ ਲੜੇਗੀ ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ।Election1 month ago
-
Punjab Byelection Results 2019 : ਕਾਂਗਰਸ ਦੀ ਸੁਖਬੀਰ ਦੇ ਗੜ੍ਹ 'ਚ ਫ਼ਤਹਿ, ਆਵਲਾ 16,571 ਵੋਟਾਂ ਨਾਲ ਜੇਤੂਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਸੀ ਤੇ ਦੁਪਹਿਰੇ ਪੌਣੇ ਦੋ ਵਜੇ ਤਕ ਨਤੀਜਾ ਵੀ ਆ ਗਿਆ। ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਸਿੰਘ 16,571 ਨਾਲ ਜਿੱਤ ਦਰਜ ਕਰ ਚੁੱਕੇ ਹਨ। ਉਨ੍ਹਾਂ ਇਸ ਸੀਟ ਤੋਂ ਸਵੇਰ ਤੋਂ ਹੀ ਲੀਡ ਬਣਾਈ ਹੋਈ ਸੀ। ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ ਨੂੰ ਆਵਲਾ ਨੇ ਵੱਡੇ ਫ਼ਰਕ ਨਾਲ ਪਛਾੜਿਆ ਹੈ।Punjab1 month ago
-
Punjab Bye Election Results 2019 : ਪੰਜਾਬ ਦੀਆਂ ਤਿੰਨ ਸੀਟਾਂ ਕਾਂਗਰਸ ਦੀ ਝੋਲੀ ਤੇ ਇਕ 'ਤੇ ਅਕਾਲੀਆਂ ਦਾ ਕਬਜ਼ਾਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਸੀ। ਚਾਰਾਂ ਸੀਟਾਂ ਦਾਖਾ, ਮੁਕੇਰੀਆਂ, ਤੇ ਜਲਾਲਾਬਾਦ 'ਚ ਵੋਟਾਂ ਦੀ ਗਿਣਤੀ ਹੋ ਗਈ ਹੈ ਜਦਕਿ ਫਗਵਾੜਾ ਵਿਧਾਨ ਸਭਾ ਹਲਕੇ 'ਚ ਮਤਗਣਨਾ ਜਾਰੀ ਹੈ।Punjab1 month ago
-
Punjab Byelection Results 2019 : ਫਗਵਾੜਾ ਤੋਂ ਧਾਲੀਵਾਲ ਜੇਤੂ, ਨੀਟੂ ਸ਼ਟਰਾਂਵਾਲੇ ਨੂੰ ਪਈਆਂ ਇੰਨੀਆਂ ਵੋਟਾਂਫਗਵਾੜਾ ਜ਼ਿਮਨੀ ਚੋਣ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 26,116 ਵੋਟਾਂ ਦੇ ਸਭ ਤੋਂ ਜ਼ਿਆਦਾ ਫ਼ਰਕ ਨਾਲ ਜਿੱਤੇ। ਧਾਲੀਵਾਲ ਭਾਜਪਾ ਦੇ ਰਾਜੇਸ਼ ਬਾਘਾ ਨੂੰ 23,099 ਵੋਟਾਂ ਮਿਲੀਆਂ। ਇਸ ਤਰ੍ਹਾਂ ਪੰਜਾਬ ਦੀਆਂ ਤਿੰਨਾ ਸੀਟਾਂ 'ਤੇ ਕਾਂਗਰਸ ਤੇ ਇਕ ਸੀਟ ਅਕਾਲੀਆਂ ਦੇ ਹੱਥ ਲੱਗੀ।Punjab1 month ago
-
Punjab Byelection Results 2019 : ਮੁਕੇਰੀਆਂ 'ਚ ਕਾਂਗਰਸ ਦੀ ਇੰਦੂ ਬਾਲਾ ਨੇ ਭਾਜਪਾ ਦੇ ਜੰਗੀ ਲਾਲ ਨੂੰ ਦਿੱਤੀ ਮਾਤਮੁਕੇਰੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸ ਸੀਟ 'ਤੇ ਮੁਕਾਬਲਾ ਕਾਫ਼ੀ ਫ਼ਸਵਾਂ ਰਿਹਾ। ਕਾਂਗਰਸ ਦੀ ਇੰਦੂ ਬਾਲਾ ਨੇ ਭਾਜਪਾ ਦੇ ਜੰਗੀ ਲਾਲ ਮਹਾਜਨ ਨੂੰ 3,440 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇੰਦੂ ਬਾਲਾ ਪਹਿਲੇ ਗੇੜ 'ਚ ਤਾਂ ਪਿੱਛੇ ਸੀ ਪਰ ਦੂਜੇ ਗੇੜ ਤੋਂ ਬਾਅਦ ਵੋਟਾਂ ਦੀ ਗਿਣਤੀ ਤੇ ਭਾਜਪਾ ਦੇ ਉਮੀਦਵਾਰਾਂ ਦੀਆਂ ਵੋਟਾਂ ਨਾਲੋਂ ਫ਼ਰਕ ਵਧਦਾ ਹੀ ਗਿਆ। ਅਖੀਰ ਉਨ੍ਹਾਂ ਜਿੱਤ ਹਾਸਿਲ ਕੀਤੀ।Punjab1 month ago
-
Punjab Bypolls 2019 : ਜਲਾਲਾਬਾਦ 'ਚ ਕਾਂਗਰਸੀ ਤੇ ਅਕਾਲੀ ਲੀਡਰਾਂ 'ਚ ਹੋਈ ਧੱਕਾ-ਮੁੱਕੀ, ਬੂਥ ਪੁੱਟਿਆਸਥਾਨਕ ਮਾਰਕੀਟ ਕਮੇਟੀ ਦੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾਂ ਵੱਲੋਂ ਲਗਾਏ ਗਏ ਪਾਰਟੀ ਦੇ ਬੂਥ 'ਤੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਧਾਵਾ ਬੋਲ ਦਿੱਤਾ ਅਤੇ ਇਸ ਦੌਰਾਨ ਰਮਿੰਦਰ ਆਵਲਾ ਦੇ ਭਰਾ ਸੁਖਬੀਰ ਆਵਲਾ ਨਾਲ ਆਏ ਬਾਊਂਸਰਾਂ ਨੇ ਅਕਾਲੀ ਦਲ ਦੇ ਬੂਥ ਲਈ ਲਾਏ ਟੈਂਟ ਨੂੰ ਪੁੱਟ ਦਿੱਤਾ।Election1 month ago
-
Punjab Byelection 2019 : ਜਲਾਲਾਬਾਦ 'ਚ ਕੁੱਲ 78.76 ਫ਼ੀਸਦੀ ਪੋਲਿੰਗ, ਇਨ੍ਹਾਂ ਦਿੱਗਜ਼ ਆਗੂਆਂ ਨੇ ਪਾਈ ਵੋਟਜਲਾਲਾਬਾਦ ਸੀਟ 'ਤੇ ਕਾਂਗਰਸ ਵੱਲੋਂ ਰਮਿੰਦਰ ਆਵਲਾ, ਅਕਾਲੀ ਦਲ ਵੱਲੋਂ ਡਾ. ਰਾਜ ਸਿੰਘ, ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਕਚੂਰਾ ਤੇ ਕਾਂਗਰਸ ਤੋਂ ਬਾਗ਼ੀ ਹੋਏ ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਕਿਸਮਤ ਅਜ਼ਮਾ ਰਹੇ ਹਨ।Election1 month ago
-
Punjab Byelections 2019 : ਹਲਕਾ ਦਾਖਾ 'ਚ ਕੁੱਲ 71.64 ਫੀਸਦੀ ਪੋਲਿੰਗ, ਤਲਵੰਡੀ ਖੁਰਦ 'ਚ ਕਾਂਗਰਸੀ ਤੇ ਲਿਪ ਸਮਰਥਕਾਂ 'ਚ ਲੜਾਈਵਿਧਾਨ ਸਭਾ ਹਲਕਾ ਦਾਖਾ 'ਚ ਕੁੱਲ 71.64 ਫ਼ੀਸਦੀ ਵੋਟਿੰਗ ਹੋਈ। ਹਲਕੇ 'ਚ ਚੋਣਾਂ ਦੌਰਾਨ ਕੁਝ ਖੇਤਰਾਂ 'ਚ ਮਾਹੌਲ ਗਰਮਾਉਣ ਨਾਲ ਵਰਕਰਾਂ ਵਿਚਕਾਰ ਭਿੜਤ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ।Election1 month ago
-
Punjab Byelection 2019 : ਜਲਾਲਾਬਾਦ 'ਚ ਸਭ ਤੋਂ ਵੱਧ 78.76 ਫ਼ੀਸਦੀ ਜਦਕਿ ਫਗਵਾੜਾ 'ਚ ਸਭ ਤੋਂ ਘੱਟ 55.97 ਫ਼ੀਸਦੀ ਪੋਲਿੰਗ ਹੋਈ, ਹਲਕਾ ਦਾਖਾ 'ਚ 71.64 ਅਤੇ 'ਚ 59 ਫ਼ੀਸਦੀ ਪੋਲਿੰਗਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਚਾਰਾਂ ਹਲਕਿਆਂ ਦੇ 7.68 ਲੱਖ ਵੋਟਰ ਆਪਣੇ ਵੋਟ ਦੀ ਵਰਤੋਂ ਕਰ ਰਹੇ ਹਨ। 40 ਬੂਥ ਅਤਿ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿਚ ਦਾਖਾ ਹਲਕੇ 'ਚ ਸਭ ਤੋਂ ਜ਼ਿਆਦਾ ਹਨ।Election1 month ago
-
Haryana Election 2019 Exit Poll,Voting : ਐਗਜ਼ਿਟ ਪੋਲ 'ਚ ਭਾਰੀ ਬਹੁਮਤ ਨਾਲ ਭਾਜਪਾ ਵਰਕਰਾਂ 'ਚ ਜਸ਼ਨ, ਸੂਬੇ 'ਚ 64.23 ਫ਼ੀਸਦੀ ਮਤਦਾਨHaryana Election 2019 Voting LIVE: ਹਰਿਆਣਾ 'ਚ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਦਿਨ ਹੈ ਤੇ ਹਰਿਆਣਾ ਵਿਧਾਨ ਸਭਾ 2019 ਲਈ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋ ਗਿਆ ਹੈ ਜੋ ਸ਼ਾਮ ਪੰਜ ਵਜੇ ਤਕ ਚੱਲੇਗਾ। ਮਤਦਾਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਥਾਵਾਂ 'ਤੇ ਈਵੀਐੱਮ ਖ਼ਰਾਬ ਹੋਣ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਹੈ। ਸਿਰਸਾ ਦੇ ਰਾਨੀਆਂ 'ਚ ਮਤਦਾਨ ਮੁਲਾਜ਼ਮਾਂ ਤੇ ਏਜੰਟਾਂ 'ਚ ਵਿਵਾਦ ਹੋ ਗਿਆ।Election1 month ago
-
Bypolls Assembly Seats Live Updates: ਪੰਜਾਬ ਦੀਆਂ ਚਾਰ ਸੀਟਾਂ ਸਮੇਤ 18 ਸੂਬਿਆਂ 'ਚ ਮਤਦਾਨ ਜਾਰੀਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਮੇਤ 18 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ 51 ਸੀਟਾਂ ਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ ਜ਼ਿਮਨੀ ਚੋਣ 'ਚ ਮਤਦਾਨ ਹੋ ਰਿਹਾ ਹੈ।Election1 month ago
-
Maharashtra Election 2019 Voting LIVE: 3 ਵਜੇ ਤਕ 54.53 ਮਤਦਾਨ, 288 ਸੀਟਾਂ ਤੇ ਵੋਟਿੰਗ ਜਾਰੀMaharashtra Election Voting 2019 Live Updates, ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਫਿਲਹਾਲ ਮਤਦਾਨ ਜਾਰੀ ਹੈ। ਸੂਬੇ 'ਚ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ।Election1 month ago
-
Maharashtra Vidhan Sabha Elections 2019: ਵੋਟ ਦੇਣ ਪਹੁੰਚੇ ਬਾਲੀਵੁੱਡ ਦੇ 'ਕਿੰਗ' ਸ਼ਾਹਰੁਖ ਖ਼ਾਨ, ਪਤਨੀ ਗੌਰੀ ਨੇ ਵੀ ਦਿੱਤਾ ਸਾਥਮਹਾਰਾਸ਼ਟਰ ਤੇ ਹਰਿਆਣਾ 'ਚ ਅੱਜ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋ ਜਾਵੇਗੀ। ਸਵੇਰ 7 ਵਜੇ ਤੋਂ ਹੀ ਉਮੀਦਵਾਰ ਦੀ ਪ੍ਰੀਕਿਆ ਸ਼ੁਰੂ ਹੋ ਗਈ ਹੈ।Entertainment 1 month ago
-
Haryana Dadri Seat: ਰੈਸਲਰ ਬਬੀਤਾ ਦੇ ਪਿਤਾ ਮਹਾਵੀਰ ਫੋਗਾਟ ਨੇ ਕਿਹਾ- 'ਬੇਟੀ ਵੱਡੇ ਅੰਤਰ ਨਾਲ ਜਿੱਤੇਗੀ ਚੋਣਾਂ'ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਮਸ਼ਹੂਰ ਰੈਸਲਰ ਬਬੀਤਾ ਫੋਗਾਟ ਵੀ ਇਸ ਵਾਰ ਭਾਜਪਾ ਉਮੀਦਵਾਰ ਦੇ ਤੌਰ 'ਤੇ ਦਾਦਰੀ ਵਿਧਾਨ ਸਭਾ ਸੀਟ ਤੋਂ ਆਪਣੀ ਕਿਸਮਤ ਅਜਮਾ ਰਹੀ ਹੈ।Election1 month ago
-
ਪੰਜਾਬ 'ਚ ਜ਼ਿਮਨੀ ਚੋਣਾਂ ਲਈ ਪ੍ਰਚਾਰ ਹੋਇਆ ਬੰਦ, ਚੋਣ ਕਮਿਸ਼ਨ ਹੋਇਆ ਸਖ਼ਤਚਾਰ ਵਿਧਾਨ ਸਭਾ ਹਲਕਿਆਂ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸ਼ਨਿਚਰਵਾਰ ਸ਼ਾਮ ਚੋਣ ਪ੍ਰਚਾਰ ਖ਼ਤਮ ਹੋ ਗਿਆ। ਚੋਣ ਕਮਿਸ਼ਨ ਦੇ ਪ੍ਰੋਗਰਾਮ ਮੁਤਾਬਕ ਸ਼ਾਮ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਦੀਆਂ ਸਰਗਰਮੀਆਂ 'ਤੇ ਰੋਕ ਲੱਗ ਗਈ ਹੈ।Punjab1 month ago
-
Punjab Byelection 2019 : ਬਸਪਾ ਸਮੇਤ ਦੋ ਆਜ਼ਾਦ ਉਮੀਦਵਾਰਾਂ ਵੱਲੋਂ ਕਾਂਗਰਸੀ ਉਮੀਦਵਾਰ ਸੰਧੂ ਦੇ ਹੱਕ 'ਚ ਬੈਠਣ ਦਾ ਐਲਾਨਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਅੱਜ ਬਸਪਾ ਤੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਦੇਵ ਸਰਾਭਾ ਤੇ ਦੂਸਰੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਨੇ ਉਨ੍ਹਾਂ ਦੇ ਹੱਕ 'ਚ ਬੈਠਣ ਦਾ ਐਲਾਨ ਕੀਤਾ।Election1 month ago
-
Haryana Assembly Polls : ਹਰਿਆਣਾ ਦੇ ਸਿਰਸਾ 'ਚ ਬੋਲੇ PM ਮੋਦੀ, 'ਕਰਤਾਰਪੁਰ ਸਾਹਿਬ ਤੋਂ ਦੂਰੀ ਹੁਣ ਖ਼ਤਮ ਹੋਣ ਜਾ ਰਹੀ ਹੈ'ਹਰਿਆਣਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਪੀਐੱਮ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਆਖਰੀ ਦਿਨ ਹਰਿਆਣਾ ਦੇ ਦੌਰੇ 'ਤੇ ਹਨ। ਇੱਥੇ ਸਿਰਸਾ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਰਤਾਰਪੁਰ ਕਾਰੀਡੋਰ ਜ਼ਰੀਏ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ।Election1 month ago