business news
-
ਪੰਜ ਮਹੀਨਿਆਂ ’ਚ 8,400 ਰੁਪਏ ਟੁੱਟਿਆ ਸੋਨਾ, ਚਾਂਦੀ ’ਚ ਆਈ 14,400 ਰੁਪਏ ਦੀ ਗਿਰਾਵਟ, ਜਾਣੋ ਕੀ ਹਨ ਕੀਮਤਾਂBusiness news ਇਸ ਹਫ਼ਤੇ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਵਰੀ, 2021 ਵਾਇਦਾ ਦੇ ਸੋਨੇ ਦੀ ਕੀਮਤ ਐੱਮਸੀਐਕਸ ਐਕਸਚੇਂਜ ’ਤੇ 519 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ 48,702 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ।Business22 hours ago
-
COVID 19: ਜਾਣੋ IRDAI ਨੇ ਬੀਮਾ ਕੰਪਨੀਆਂ ਨਾਲ ਕੋਵਿਡ-19 ਦੇ ਇਲਾਜ ਦੀਆਂ ਦਰਾਂ ਤੈਅ ਕਰਨ ਤੋਂ ਬਾਅਦ ਕੀ ਕਿਹਾBusiness news ਸਿਹਤ ਤੇ ਬੀਮਾਕਰਤਾਵਾਂ ਨੂੰ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਿਟੀ ਵੱਲੋ ਸਲਾਹ ਦਿੱਤੀ ਗਈ ਹੈ ਕਿ ਉਹ ਦੂਸਰੀ ਬਿਮਾਰੀਆਂ ਦੀ ਦਰਜ ’ਤੇ ਕੋਰੋਨਾ ਦੇ ਇਲਾਜ ਦੀਆਂ ਦਰਾਂ ਲਈ ਸਿਹਤ ਸੇਵਾ ਦੇਣ ਵਾਲਿਆਂ ਦੇ ਨਾਲ ਸਮਝੌਤਾ ਕਰੇ।Business23 hours ago
-
Sensex 549 ਅੰਕ ਟੁੱਟਿਆ, ਨਿਫਟੀ ’ਚ ਵੀ ਭਾਰੀ ਗਿਰਾਵਟ; ਆਈਟੀ, ਫਾਇਨੈਂਸ ਕੰਪਨੀਆਂ ਦੇ ਸ਼ੇਅਰ ਡਿੱਗੇSensex 549 ਕਮਜ਼ੋਰ ਗਲੋਬਲ ਸੰਕੇਤ ਵਿਚਕਾਰ ਆਈਟੀ ਤੇ ਫਾਇਨੈਂਸ਼ੀਅਲ ਸੈਕਟਰ ਦੇ ਸ਼ੇਅਰਾਂ ’ਚ ਮੁਨਾਫਾਵਸੂਲੀ ਨਾਲ NSE Nifty ਸ਼ੁੱਕਰਵਾਰ ਨੂੰ 14,450 ਅੰਕ ਦੇ ਪੱਧਰ ਤੋਂ ਥੱਲੇ ਬੰਦ ਹੋਇਆ। ਹਫ਼ਤੇ ਦੇ ਆਖਰੀ ਕਾਰੋਬਾਰੀ ਪੱਧਰ ’ਚ Sensex ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਕ ਅੰਕ Sensex 549.49 ਅੰਕ (ਭਾਵ) 1.11 ਫੀਸਦੀ ਟੁੱਟ ਕੇ 49,034.67 ਇੰਕ ਦੇ ਪੱਧਰ ’ਤੇ ਬੰਦ ਹੋਇਆ।Business1 day ago
-
Stock Market : ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਫਿਰ ਵੀ 49000 ’ਤੇ ਕਾਰੋਬਾਰ ਕਰ ਰਿਹਾ ਸੈਂਸੇਕਸ, ਨਿਫਟੀ ਵੀ 14500 ਤੋਂ ਉੱਪਰਦੁਨੀਆ ਭਰ ਦੇ ਮਿਲੇ-ਜੁਲੇ ਸੰਕੇਤਾਂ ਦੇ ਚੱਲਦੇ ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿ੍ਹਆ। Bombay Stock Exchange ਦਾ ਮੁੱਖ Indexing sensex 76.91 ਅੰਕ ਹੇਠਾ 49,415.41...Business2 days ago
-
ਬਜਟ ’ਤੇ ਵੀ ਕੋਰੋਨਾ ਦਾ ਪਰਛਾਵਾਂ, ਇਸ ਵਾਰ ਨਹੀਂ ਹੋਵੇਗੀ ਬਜਟ ਦੀ ਛਪਾਈ, ਟੁੱਟੇਗੀ 73 ਸਾਲ ਪੁਰਾਣੀ ਪਰੰਪਰਾਆਖ਼ਰਕਾਰ ਕੋਰੋਨਾ ਦਾ ਪਰਛਾਵਾਂ 73 ਸਾਲ ਪੁਰਾਣੀ ਬਜਟ ਪਰੰਪਰਾ ’ਤੇ ਵੀ ਪੈ ਗਿਆ। ਆਜ਼ਾਦ ਭਾਰਤ ’ਚ 26 ਨਵੰਬਰ 1947 ਨੂੰ ਪਹਿਲੀ ਵਾਰ ਬਜਟ ਦੇ ਰੂਪ ’ਚ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ, ਉਦੋਂ ਤੋਂ ਸੰਸਦ ’ਚ ਪੇਸ਼ ਹੋਣ ਵਾਲੇ ਬਜਟ ਦੀ ਛਪਾਈ ਦਾ ਰੁਝਾਣ ਹੈ ਪਰ ਇਸ ਸਾਲ ਇਹ ਪਰੰਪਰਾ ਟੁੱਟ ਰਹੀ ਹੈ।Business4 days ago
-
PM Kisan: ਤੁਹਾਡੇ ਖਾਤੇ ’ਚ ਨਹੀਂ ਆਈ ਹੈ 2,000 ਰੁਪਏ ਦੀ ਕਿਸ਼ਤ ਤਾਂ ਇੱਥੇ ਕਰੋ ਸ਼ਿਕਾਇਤ, ਜਾਣੋ ਕੀ ਹੈ ਵਜ੍ਹਾਪ੍ਰਧਾਨ ਮੰਤਰੀ ਸਨਮਾਨ ਨਿਧੀ (PM Kisan) ਯੋਜਾਨਾ ਦੀ 7ਵੀੰ ਕਿਸਤ ਦੇ ਤਹਿਤ ਸਰਕਾਰ ਨੇ 2000 ਰੁਪਏ ਕਿਸਾਨਾਂ ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਦਿੱਤੇ ਹਨ। ਕਿਸਾਨਾਂ ਨੂੰ ਆਪਣੇ ਬੈਂਕ ਅਕਾਊਂਟ ’ਚ ਇਹ ਰਕਮ ਮਿਲਣ ਲੱਗੀ ਹੈ।Business4 days ago
-
EPF Account ’ਚ ਘਰ ਬੈਠੇ ਅਪਡੇਟ ਕਰੋ ਆਪਣੇ ਨਵੇਂ ਬੈਂਕ ਖਾਤੇ ਦੀ ਡਿਟੇਲ, ਇਹ ਹੈ Step by Step ਪ੍ਰੋਸੈੱਸBusiness news ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ ਸਬਸਕ੍ਰਾਈਬਰਸ ਨੂੰ ਈਪੀਐੱਫ ਅਕਾਊਂਟ ਤੋਂ ਨਿਕਾਸੀ ਦੀ ਮਨਜ਼ੂਰੀ ਦਿੰਦਾ ਹੈ। ਈਪੀਐੱਫ ਮੈਂਬਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਪੀਐੱਫ ਖਾਤੇ ਤੋਂ ਕੱਢਵਾਉਣ ਲਈ ਆਪਣੀ ਮੌਜੂਦਾ ਬੈਂਕ ਖਾਤੇ ਨੂੰ ਪੀਐੱਫ ਖਾਤੇ ਦੇ ਨਾਲ ਜ਼ਰੂਰ ਅਪਡੇਟ ਕਰਾ ਲੈਣਾ ਚਾਹੀਦਾ।Business5 days ago
-
CAIT ਨੇ ਨਵੀਂ ਖ਼ੁਫੀਆ ਨੀਤੀ ਨੂੰ ਲੈ ਕੇ ਸਰਕਾਰ ਤੋਂ WhatsApp, Facebook ‘ਤੇ ਪਾਬੰਦੀ ਲਗਾਉਣ ਲਈ ਦੀ ਕੀਤੀ ਮੰਗਸਰਕਾਰ ਨੂੰ ਦੇਸ਼ ਵਿੱਚ ਵ੍ਹਟਸਐਪ ਅਤੇ ਫੇਸਬੁੱਕ ਦੀ ਨਵੀਂ ਖੁਫ਼ੀਆ ਨੀਤੀ ’ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਮੰਗ ਕਨਫੈਡਰਸੇਨ ਆਫ਼ ਆਲ ਇੰਡੀਆ ਟ੍ਰੇਡਰਜ਼ (CAIT) ਨੇ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀ ਸ਼ੰਕ ਪ੍ਰਸ਼ਾਦ ਨੂੰ ਚਿੱਠੀ ਲਿਖ ਕੇ ਕੀਤੀ ਹੈ।Business6 days ago
-
ਬੀਤੇ ਹਫ਼ਤੇ ਸੋਨੇ ’ਚ ਆਈ ਗਿਰਾਵਟ, ਚਾਂਦੀ ਦੀਆਂ ਕੀਮਤਾਂ ਵੀ ਘਟੀਆਂ, ਜਾਣੋ ਭਾਅBusiness news ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਰਵਰੀ, 2021 ਸੋਨੇ ਦਾ ਭਾਅ ਐੱਮਸੀਐੱਕਸ ਐਕਚੇਂਜ ’ਤੇ 1937 ਰੁੁਪਏ ਦੀ ਜ਼ਬਰਦਸਤ ਗਿਰਾਵਟ ਦੇ ਨਾਲ 48,967 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ।Business6 days ago
-
Vistara 6th Anniversary Sale: ਏਅਰਲਾਈਨ 1299 ਰੁਪਏ ’ਚ ਦੇ ਰਹੀ ਹਵਾਈ ਸਫ਼ਰ ਦਾ ਮੌਕਾ, ਅੱਜ ਰਾਤ ਤਕ ਹੀ ਹੈ ਸੇਲVistara 6th Anniversary Sale ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨਸ ਦੀ ਸਾਝੀ ਜਾਹਜ਼ ਸੇਵਾ ਕੰਪਨੀ ਵਿਸਥਾਰ ਏਅਰਲਾਈਨ ਭਾਰਤ ’ਚ ਉਡਾਣ ਦੇ 6 ਸਾਲ ਪੂਰੇ ਹੋਣ ’ਤੇ ‘The Grand 6th Anniversary Sale’ ਦੇ ਤਹਿਤ ਸਸਤੇ ਰੇਟ ’ਤੇ ਟਿਕਟ ਵੇਚ ਰਹੀ ਹੈ।Business7 days ago
-
Gold Price Today : ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਆਇਆ ਉਛਾਲ, ਜਾਣੋ ਕੀ ਹੈ ਭਾਅਘਰੇਲੂ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਹੈ। ਐੱਚਡੀਐੱਫਸੀ ਸਿਕਊਰਿਟੀਜ਼ ਮੁਤਾਬਕ ਕੌਮੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਮਾਤਰ 71 ਰੁਪਏ ਦੀ ਗਿਰਾਵਟ ਦਰਜ ਹੋਈ ਹੈ। ਇਸ ਗਿਰਾਵਟ ਨਾਲ ਸੋਨੇ ਦਾ ਭਾਅ 51,125 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ।Business10 days ago
-
LPG Cylinder Booking: ਹੁਣ ਸਿਰਫ਼ ਇਸ ਨੰਬਰ 'ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ।Business12 days ago
-
Gold Price Today: ਸੋਨੇ ਦੇ ਵਾਅਦਾ ਭਾਅ ’ਚ ਭਾਰੀ ਤੇਜ਼ੀ, ਚਾਂਦੀ ’ਚ ਜ਼ਬਰਦਸਤ ਉਛਾਲ, ਜਾਣੋ ਕੀਮਤਸੋਨੇ ਦੀ ਘਰੇਲੂ ਵਾਅਦਾ ਕੀਮਤਾਂ ’ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਸਵੇਰੇ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ 2021 ਵਾਅਦਾ ਸੋਨੇ ਦਾ ਭਾਅ ਸੋਮਵਾਰ ਸਵੇਰੇ...Business12 days ago
-
Alibaba Founder Jack Ma: ਦੋ ਮਹੀਨੇ ਤੋਂ ਗਾਇਬ ਹਨ ਅਲੀਬਾਬਾ ਦੇ Founder ਜੈਕ ਮਾ, ਕੀਤੀ ਸੀ ਚੀਨੀ ਸਰਕਾਰ ਦੀ ਆਲੋਚਨਾਏਸ਼ੀਆ ਦੀ ਸਭ ਤੋਂ ਅਮੀਰ ਸ਼ਖਸੀਅਤਾਂ ’ਚ ਸ਼ੁਮਾਰ, ਅਲੀਬਾਬਾ ਸਮੂਹ ਦੇ ਮਾਲਕ ਜੈਕ ਮਾ ਇਸ ਸਮੇਂ ਕਿੱਥੇ ਹੈ, ਇਸ ਨੂੰ ਲੈ ਕੇ ਰਾਜ਼ ਗਹਿਰਾ ਹੁੰਦਾ ਜਾ ਰਿਹਾ ਹੈ। ਰਿਪੋਰਟਜ਼ ਅਨੁਸਾਰ ਪਿਛਲੇ ਦੋ...Business12 days ago
-
Bank Holidays 2021: ਜਨਵਰੀ ਮਹੀਨੇ ’ਚ ਏਨੇ ਦਿਨ ਬੈਂਕ ਰਹਿਣਗੇ ਬੰਦ, ਨਿਪਟਾ ਲਓ ਜ਼ਰੂਰੀ ਕੰਮBank Holidays 2021ਵੱਖ-ਵੱਖ ਬੈਂਕਿੰਗ ਸੁਵਿਧਾਵਾਂ ਦੇ ਡਿਜੀਟਲ ਮਾਧਿਅਮ ’ਤੇ ਉਪਲਬਧ ਹੋਣ ਦੇ ਬਾਵਜੂਦ ਚੈੱਕ ਕਲਿਅਰੇਂਸ, ਕਰਜ਼ ਨਾਲ ਜੁੜੀਆਂ ਕਈ ਸੇਵਾਵਾਂ ਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਲਈ ਸਾਨੂੰ ਅਕਸਰ ਬੈਂਕ ਜਾਣਾ ਪੈਂਦਾ ਹੈ।Business15 days ago
-
Gold Price Today : ਸੋਨੇ ਦੇ ਵਾਅਦਾ ਭਾਅ ’ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਜਾਣੋ ਕੀ ਹਨ ਕੀਮਤਾਂਸੋਨੇ ਤੇ ਚਾਂਦੀ ਦੇ ਵਾਅਦਾ ਭਾਅ ’ਚ ਵੀਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। Multi Eommodity Exchange (MCX) ’ਤੇ ਸਵੇਰੇ 10:52 ਵਜੇ...Business17 days ago
-
Gold Futures Price : ਸੋਨੇ ਦੇ ਵਾਅਦਾ ਭਾਅ ’ਚ ਗਿਰਾਵਟ, ਚਾਂਦੀ ’ਚ ਆਈ ਤੇਜ਼ੀ, ਜਾਣੋ ਕੀਮਤਸੋਨੇ ਦੀ ਘਰੇਲੂ ਵਾਅਦਾ ਕੀਮਤਾਂ ’ਚ ਬੁੱਧਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ, 2021 ਵਾਅਦਾ...Business17 days ago
-
Travel insurance policy ਦੇ ਕੀ ਹਨ ਫਾਇਦੇ, COVID-19 ਦੌਰਾਨ ਕਿਉਂ ਹੈ ਇਹ ਜ਼ਰੂਰੀਦੁਨੀਆ ਨੂੰ ਜਾਣਨਾ ਹੋਵੇ ਜਾਂ ਖੁਦ ਨੂੰ ਜਾਣਨਾ ਹੋਵੇ ਤਾਂ ਘੁੰਮਣਾ ਸਭ ਤੋਂ ਚੰਗਾ ਸਾਧਨ ਮੰਨਿਆ ਜਾਂਦਾ ਹੈ। ਇਸ ਨਾਲ ਅਸੀਂ ਵੱਖ-ਵੱਖ ਭਾਸ਼ਾ ਤੇ ਸੱਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਸਭ ਤੋਂ ਜ਼ਰੂਰੀ ਚੀਜ ਸਾਡਾ ਮਨ ਸ਼ਾਂਤ ਹੁੰਦਾ ਹੈ ...Business18 days ago
-
ਸਰਕਾਰ ਨੇ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ’ਚ ਆਪਣੀ ਹਿੱਸੇਦਾਰੀ ਦੀ ਵਿਕਰੀ ਲਈ ਮੰਗੀਆਂ ਬੋਲੀਆਂBusiness news ਸਰਕਾਰ ਨੇ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ’ਚ ਆਪਣੀ 63.75 ਫੀਸਦੀ ਹਿੱਸੇਦਾਰੀ ਦੇ ਰਣਨੀਤਿਕ ਵਿਨਿਵੇਸ਼ ਤੇ ਮੈਨੇਜਮੈਂਟ ਕੰਟਰੋਲ ਲਈ ਮੰਗਲਵਾਰ ਨੂੰ ਬੋਲੀਆਂ ਮੰਗੀਆਂ ਹਨ। ਨਿਵੇਸ਼ ਤੇ ਪਬਲਿਕ ਪ੍ਰਾਪਰਟੀ ਮੈਨੇਜਮੈਂਟ ਵਿਭਾਗ ਨੇ ਲਈ 13 ਫਰਵਰੀ, 2021 ਤਕ ਸੰਭਾਵਿਤ ਖ਼ਰੀਦਦਾਰਾਂ ਨਾਲ ਰੁਚੀਪੱਤਰ ਲਈ ਸੱਦਾ ਲਈ ਪੀਆਈਐੱਮ ਜਾਰੀ ਕੀਤਾ ਹੈ।Business25 days ago
-
Apple ਨੇ Wistron India ਨਾਲ ਨਵੇਂ ਕਾਰੋਬਾਰ ’ਤੇ ਲਗਾਈ ਰੋਕ, ਕਿਹਾ - ਫੈਕਟਰੀ ’ਚ ਤੋੜਫੋੜ ਮਾਮਲੇ ’ਚ ਕੀਤੀ ਜਾਵੇ ਕਾਰਵਾਈਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ Wistron ਨੂੰ Probation ’ਤੇ ਰੱਖਿਆ ਹੈ ਤੇ ਸਹੀ ਕਾਰਵਾਈ ਪੂਰੀ ਹੋਣ ਤੋਂ ਪਹਿਲਾ ਇਸ ਨੂੰ ਯੂਐੱਸ-ਬੈਸਡ ਕੰਪਨੀ ਤੋਂ ਕੋਈ ਨਵਾਂ ਕਾਰੋਬਾਰ ਨਹੀਂ ਮਿਲੇਗਾ।Business26 days ago