ਦੋਸਤਾਂ ਨਾਲ ਮੋਟਰ ਸਾਈਕਲ 'ਤੇ ਗਏ ਨੌਜਵਾਨ ਦੀ ਅਗਲੇ ਦਿਨ ਖੇਤਾਂ 'ਚੋਂ ਅੱਧ-ਸੜੀ ਲਾਸ਼ ਮਿਲੀ
ਪਿੰਡ ਮਲੂਕਾ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ। ਮ੍ਰਿਤਕ ਨਛੱਤਰ ਸਿੰਘ (25) ਵਾਸੀ ਮਲੂਕਾ ਨੂੰ ਬੀਤੀ ਰਾਤ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਬਿਠਾ ਕੇ ਲੈ ਗਏ ਸਨ ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਦੇ ਖੇਤਾਂ 'ਚੋਂ ਅੱਧ-ਸੜੀ ਹਾਲਤ 'ਚ ਮਿਲੀ ਹੈ।
Punjab3 months ago