burns
-
ਵਿਸ਼ਵ ਪ੍ਰਸਿੱਧ ਹਰੀਕੇ ਪੰਛੀ ਰੱਖ ਚ ਅੱਗਜਨੀ, ਹਰਾ ਕਚੂਰ ਸੈਂਕੜੇ ਏਕੜ ਰਕਬਾ ਸੜ ਕੇ ਸੁਆਹਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਦੇ ਪਾਬੰਦੀਸ਼ੁਦਾ ਖੇਤਰ ਕੋਟ ਕਾਈਮ ਖਾਂ ਵਿਖੇ ਅੱਜ ਤੜਕਸਾਰ ਤੋ ਅੱਗ ਲੱਗੀ ਦਿਖਾਈ ਦਿੱਤੀ ਜਿਸ ਨਾਲ ਪੰਛੀ ਜਲ ਜੀਵ ਅਤੇ ਜੰਗਲੀ ਜਨਵਰਾਂ ਦੇ ਪ੍ਰਭਾਵਿਤ ਦੇ ਨਾਲ ਨਾਲ ਸੈਕੜੇ ਏਕੜ ਹਰਾ ਕਚੂਰ ਜੰਗਲ ਸੜ ਕੇ ਸੁਆਹ ਹੋ ਗਿਆ।Punjab22 hours ago
-
ਚੰਡੀਗੜ੍ਹ ਦੇ ਮਨੀਮਾਜਰਾ ’ਚ ਮੇਨ ਬਾਜ਼ਾਰ ਦੇ ਖੋਖਾ ਮਾਰਕੀਟ ’ਚ ਲੱਗੀ ਭਿਆਨਕ ਅੱਗ, ਪੰਜ ਦੁਕਾਨਾਂ ਸੜ ਕੇ ਸੁਆਹPunjab news ਚੰਡੀਗੜ੍ਹ ਦੇ ਮਨੀਮਾਜਰਾ ਦੇ ਮੇਨ ਬਾਜ਼ਾਰ ਖੋਖਾ ਮਾਰਕੀਟ ’ਚ ਰਾਤ ਨੂੰ ਪੌਣੇ ਦੋ ਵਜੇ ਅੱਗ ਲੱਗ ਜਾਣ ਨਾਲ ਪੰਜ ਦੁਕਾਨਾਂ ਤੇ ਇਕ ਗੋਦਾਮ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਫਾਇਰ ਬਿ੍ਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ ਤੇ ਕਈ ਮੁਸ਼ਕਲਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।Punjab8 days ago
-
ਵਿਦਿਆਰਥਣ ਨੂੰ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਸਮੇਤ ਅੱਠ ਹਿਰਾਸਤ 'ਚਸ਼ਾਹਜਹਾਂਪੁਰ 'ਚ ਵਿਦਿਆਰਥਣ ਨੂੰ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਬੁੱਧਵਾਰ ਸਵੇਰੇ ਮੁੱਖ ਮੁਲਜ਼ਮ ਸਮੇਤ ਅੱਠ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਵਿਦਿਆਰਥਣ ਦੀ ਸਹੇਲੀ ਨੂੰ ਵੀ ਪੁੱਛਗਿੱਛ ਲਈ ਫੜਿਆ ਗਿਆ ਹੈ। ਸਹੇਲੀ ਤੋਂ ਮਹਿਲਾ ਥਾਣੇ ਅਤੇ ਹੋਰਨਾਂ ਮੁਲਜ਼ਮਾਂ ਤੋਂ ਪੁਲਿਸ ਲਾਈਨ ਵਿਚ ਪੁੱਛਗਿੱਛ ਚੱਲ ਰਹੀ ਹੈ।National10 days ago
-
ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਵਧਣ ਨਾਲ ਕੇਂਦਰ ਚਿੰਤਤਪੰਜਾਬ 'ਚ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ 'ਤੇ ਕੇਂਦਰ ਨੇ ਸੋਮਵਾਰ ਨੂੰ ਰਾਜ ਸਭਾ 'ਚ ਚਿੰਤਾ ਪ੍ਰਗਟਾਈ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਜ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਦਿੱਲੀ-ਐੱਨਸੀਆਰ 'ਚ ਅਕਤੂਬਰ-ਨਵੰਬਰ ਦੇ ਮਹੀਨਿਆਂ 'ਚ ਵਧੇ ਪ੍ਰਦੂਸ਼ਣ ਪਿੱਛੇ ਪਰਾਲੀ ਸਭ ਤੋਂ ਅਹਿਮ ਕਾਰਨ ਹੁੰਦਾ ਹੈ। ਇਸ ਦੌਰਾਨ ਹਵਾ 'ਚ ਇਸ ਦੀ ਹਿੱਸੇਦਾਰੀ ਦੋ ਤੋਂ 40 ਫ਼ੀਸਦੀ ਤਕ ਰਹਿੰਦੀ ਹੈ।...National25 days ago
-
ਪੰਜਾਬ 'ਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ 44.5 ਫ਼ੀਸਦੀ ਵਧੀਆਂ : ਕੇਂਦਰ ਸਰਕਾਰਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਾਲ 2020 'ਚ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 44.5 ਫ਼ੀਸਦੀ ਵਾਧਾ ਦੇਖਿਆ ਗਿਆNational1 month ago
-
ਸਾਈਕਲ ਰਿਪੇਅਰ ਦੇ ਖੋਖੇ ਨੂੰ ਲੱਗੀ ਅੱਗ, ਲੱਖਾਂ ਦਾ ਸੜਿਆ ਸਾਮਾਨਸਥਾਨਕ ਕਚਹਿਰੀ ਚੌਂਕ ਬਰਨਾਲਾ 'ਚ ਬੀਤੀ ਰਾਤ ਇਕ ਸਾਈਕਲ ਰਿਪੇਅਰ ਦੇ ਖੋਖੇ ਨੂੰ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਜਿਸ 'ਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਪਰ ਖੋਖੇ ਦੇ ਮਾਲਕ ਦਾ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।Punjab1 month ago
-
ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਠੁੱਲੀਵਾਲ ਇਕਾਈ ਦੇ ਪ੍ਰਧਾਨ ਮੇਵਾ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਠੁੱਲੀਵਾਲ ਵਿਖੇ ਅੌਰਤਾਂ ਵੱਲੋਂ ਧੂਣੀ ਲਗਾ ਕੇ ਲੋਹੜੀ ਸਮਾਗਮ ਮਨਾਏ ਜਾਣ ਸਮੇਂ ਕੇਂਦਰ ਸਰਕਾਰ ਦੇ ਤਿੰਨਾਂ ਲਿਆਂਦੇ ਖੇਤੀ ਕਨੂੰਨਾਂ ਦੀਆਂ ਕਾਪੀਆਂ ਸਾੜ2 ਉਪਰੰਤ ਕੇਂਦਰ ਸਰਕਾਰ ਖ਼ਿਲਾਫ਼ ਬੋਲੀਆਂ ਪੇਸ਼ ਕਰਕੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।Punjab1 month ago
-
ਜਲੰਧਰ 'ਚ ਆਮ ਆਦਮੀ ਪਾਰਟੀ ਖੇਤੀ ਸੁਧਾਰ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਏਗੀ ਲੋਹੜੀਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਇਸ ਵਾਰ ਲੋਹੜੀ ਮਨਾਏਗੀ। ਇਸ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਜਲੰਧਰ ਸ਼ਹਿਰੀ ਦੀ ਪ੍ਰਧਾਨ ਰਾਜਵਿੰਦਰ ਕੌਰ ਤੇ ਦਿਹਾਤੀ ਪ੍ਰਧਾਨ ਪ੍ਰੇਮ ਕੁਮਾਰ ਨੇ ਕੀਤਾ।Punjab1 month ago
-
Ind vs Aus: ਤੀਸਰੇ ਟੈਸਟ ਲਈ ਆਸਟ੍ਰੇਲੀਆਈ ਟੀਮ ’ਚ ਵੱਡੀ ਤਬਦੀਲੀ, ਇਸ ਖਿਡਾਰੀ ਨੂੰ ਕੀਤਾ ਬਾਹਰਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਸਰੇ ਮੈਚ ’ਚ ਉਤਰਨ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਵੱਡੀ ਤਬਦੀਲੀ ਕੀਤੀ ਹੈ। ਓਪਨਰ ਡੇਵਿਡ ਵਾਰਨਰ ਦੀ ਵਾਪਸੀ ਹੋਈ ਹੈ, ਜਦੋਂਕਿ ਦੂਸਰੇ ਓਪਨਰ ਜੋਅ ਬਰਨਸ ਨੂੰ ਖ਼ਰਾਬ ਫਾਰਮ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।Cricket2 months ago
-
ਆਸਟੇ੍ਰਲੀਆਈ ਓਪਨਰ ਨੇ ਕਿਹਾ, ਇਨ੍ਹਾਂ ਦੋ ਖਿਡਾਰੀਆਂ ਦਾ ਨਾ ਜਾਣਾ ਭਾਰਤ ਲਈ ਹੈ ਵੱਡਾ ਨੁਕਸਾਨInd vs Aus ਆਸਟੇ੍ਰਲੀਆਈ ਦੇ ਸਲਾਮੀ ਬੱਲੇਬਾਜ਼ ਜੋਏ ਬਰਨਜ਼ ਨੇ ਬਾਕਸਿੰਗ ਡੇ ਟੈਸਟ ਮੈਚ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਬਰਨਜ਼ ਦਾ ਕਹਿਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਨਾ ਹੋਣਾ ਭਾਰਤੀ ਟੀਮ ਲਈ ਟੈਸਟ ਸੀਰੀਜ਼ ’ਚ ਵੱਡਾ ਨੁਕਸਾਨ ਹੈ।Cricket2 months ago
-
ਖ਼ਤਰਨਾਕ ਸਾਬਿਤ ਹੋਣਗੇ ਭਾਰਤ ਦੇ ਗੇਂਦਬਾਜ਼ : ਬਰਨਜ਼ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਜ਼ ਨੇ ਵੀਰਵਾਰ ਨੂੰ ਕਿਹਾ ਕਿ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਮੈਚਾਂ ਦੀ ਅਗਲੀ ਟੈਸਟ ਸੀਰੀਜ਼ ਦੌਰਾਨ ਤਜਰਬੇਕਾਰ ਭਾਰਤੀ ਗੇਂਦਬਾਜ਼ੀ ਹਮਲਾ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਲਈ ਖ਼ਤਰਨਾਕ ਸਾਬਿਤ ਹੋਵੇਗਾ...Cricket3 months ago
-
ਡੇਵਿਡ ਵਾਰਨਰ ਤੇ ਬਰਨਜ਼ ਕਰਨਗੇ ਪਹਿਲੇ ਟੈਸਟ 'ਚ ਓਪਨਿੰਗ : ਲੈਂਗਰਚਾਹੇ ਹੀ ਇਸ ਸਮੇਂ ਵਨ ਡੇ ਸੀਰੀਜ਼ ਹੋ ਰਹੀ ਹੋਵੇ ਪਰ ਆਸਟ੍ਰੇਲੀਆ ਵਿਚ ਸਭ ਨੂੰ ਟੈਸਟ ਸੀਰੀਜ਼ ਦੀ ਉਡੀਕ ਹੈ...Cricket3 months ago
-
ਸਿੱਖ ਵਿਰੋਧੀ ਦੰਗੇ 'ਚ ਦੰਗਾਕਾਰੀਆਂ ਨੇ ਹੱਤਿਆ ਕਰ ਕੇ ਸਾੜ ਦਿੱਤੀਆਂ ਸਨ ਲਾਸ਼ਾਂ, ਐੱਸਆਈਟੀ ਨੇ ਸ਼ੁਰੂ ਕੀਤੀ ਜਾਂਚਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਹੋਏ ਸਿੱਖ ਵਿਰੋਧੀ ਦੰਗੇ ਦੇ ਇਕ ਹੋਰ ਮੁਕੱਦਮੇ ਦੀ ਜਾਂਚ ਐੱਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਸ਼ੁਰੂ ਕੀਤੀ ਹੈ...National3 months ago
-
ਐੱਸਯੂਵੀ 'ਤੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਆਟੋ ਡਰਾਈਵਰ ਨੇ ਗਾਰਡ ਨੂੰ ਸਾੜਿਆਪੁਣੇ 'ਚ ਇਕ ਨਿੱਜੀ ਕੰਪਨੀ ਦੇ ਸੁਰੱਖਿਆ ਗਾਰਡ ਨੂੰ ਇਕ ਆਟੋ ਡਰਾਈਵਰ ਨੇ ਦਿਨ ਦਿਹਾੜੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਹੈ।National3 months ago
-
ਹੁਸ਼ਿਆਰਪੁਰ 'ਚ ਦਿਲ ਕੰਬਾਊ ਹਾਦਸਾ, ਦਰੱਖ਼ਤ ਨਾਲ ਵੱਜੀ ਕਾਰ 'ਚ ਲੱਗੀ ਅੱਗ, ਵਕੀਲ ਤੇ ਅਸਿਸਟੈਂਟ ਜਿਊਂਦੇ ਸੜੇਜ਼ਿਲ੍ਹੇ ਦੇ ਪੁਰਹੀਰਾਂ ਕੋਲ ਸੜਕ ਕਿਨਾਰੇ ਕਾਰ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਉਸ 'ਚ ਅੱਗ ਲੱਗ ਗਈ। ਹਾਦਸੇ 'ਚ ਕਾਰ ਸਵਾਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਨ੍ਹਾਂ ਦੀ ਅਸਿਸਟੈਂਟ ਵਕੀਲ ਸਿਆ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਘਟਨਾ ਦੇਰ ਰਾਤ ਦੀ ਹੈ।Punjab3 months ago
-
ਲੁਧਿਆਣਾ ਦੇ ਇਲਾਕੇ ਸੀਢਾ 'ਚ ਕੰਬਲ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹਵਿਕਾਸ ਟੈਕਸਟਾਈਲ ਪ੍ਰੋਸੈਸਿੰਗ ਇੰਡਸਟ੍ਰੀਜ ਦੇ ਮਾਲਿਕ ਵਿਕਾਸ ਗਰਗ ਨੇ ਦੱਸਿਆ ਕਿ ਦੀਵਾਲੀ ਦੀ ਦੁਪਹਿਰ 3.00 ਵਜੇ ਉਹ ਫੈਕਟਰੀ 'ਚ ਸਟਾਫ ਸਮੇਤ ਪੂਜਾ ਕਰਕੇ ਫੈਕਟਰੀ ਬੰਦ ਕਰਕੇ ਆਪਣੇ ਘਰ ਚਲੇ ਗਏ। ਕਰੀਬ 5.00 ਵਜੇ ਉਨ੍ਹਾਂ ਨੂੰ ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਮਿਲੀ।Punjab3 months ago
-
ਪਾਬੰਦੀ ਦੇ ਬਾਵਜੂਦ ਦੱਬ ਕੇ ਚੱਲੇ ਪਟਾਕੇ ਤੇ ਹੋਈ ਆਤਿਸ਼ਬਾਜ਼ੀ, ਚੰਡੀਗੜ੍ਹ 'ਚ ਹਾਲਾਤ ਖ਼ਰਾਬਪੰਜਾਬ 'ਚ ਜ਼ਿਆਦਾਤਰ ਸਥਾਨਾਂ 'ਤੇ ਦੀਵਾਲੀ ਦੀ ਰਾਤ ਦੱਬ ਕੇ ਆਤਿਸ਼ਬਾਜ਼ੀ ਹੋਈ ਤੇ ਲੋਕਾਂ ਨੇ ਪਟਾਕੇ ਸਾੜੇ। ਇਸ ਨਾਲ ਵਾਤਾਵਰਨ ਕਾਫੀ ਜ਼ਹਿਰੀਲਾ ਹੋ ਗਿਆ। ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਵੀ ਹਾਲਾਤ ਖ਼ਰਾਬ ਰਹੇ।Punjab3 months ago
-
ਕੌਮੀ ਮਾਰਗ 'ਤੇ ਢਾਬੇ ਦੀ ਬੇਸਮੈਂਟ 'ਚ ਲੱਗੀ ਅੱਗਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲਾਲੜੂ ਨੇੜੇ ਪਿੰਡ ਸਰਸੀਣੀ ਕੋਲ ਇੱਕ ਢਾਬੇ ਦੀ ਬੇਸਮੈਂਟ ਵਿਚ ਬਾਅਦ ਦੁਪਹਿਰ ਲੱਗੀ ਅੱਗ ਵਿਚ ਢਾਬਾ ਮਾਲਕ ਸਮੇਤ ਤਿੰਨ ਵਿਅਕਤੀ ਜ਼ਿੰਦਾ ਸੜ ਗਏ, ਜਦਕਿ ਇੱਕ ਵਰਕਰ ਗੰਭੀਰ ਰੂਪ 'ਚ ਝੁਲਸਿਆ ਗਿਆ, ਜਿਸ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।Punjab3 months ago
-
ਪਰਾਲੀ ਦੀ ਅੱਗ ਦੇ ਧੂੰਏ 'ਚ ਐਡੀਸ਼ਨਲ ਸੈਸ਼ਨ ਜੱਜ ਜ਼ਖ਼ਮੀ, ਅਣਪਛਾਤੇ 'ਤੇ ਮਾਮਲਾ ਦਰਜ !ਬੇਸ਼ੱਕ ਇਸ ਵਾਰ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਜਾਣ ਦੇ ਮਾਮਲੇ ਬਹੁਤ ਘੱਟ ਹੋਏ ਹਨ ਪਰ ਫਿਰ ਵੀ ਸਟੇਟ ਹਾਈਵੇਅ ਜਾਂ ਕੌਮੀ ਮਾਰਗ ਦੇ ਨਾਲ ਲੱਗਦੇ ਖੇਤਾਂ ਵਿਚ ਅੱਗ ਲਗਾਏ ਜਾਣ ਕਾਰਨ ਹੋਣ ਵਾਲੇ ਹਾਦਸਿਆਂ ਸਬੰਧੀ ਲਗਪਗ ਹਰ ਰੋਜ਼ ਹੀ ਖ਼ਬਰਾਂ ਆ ਰਹੀਆਂ ਹਨ।Punjab3 months ago
-
ਪਰਾਲੀ ਨੂੰ ਅੱਗ ਲਗਾਏ ਖੇਤਾਂ 'ਚ ਸਕੂਟਰੀ ਸਮੇਤ ਡਿੱਗੀ ਔਰਤ, ਮੌਤ,ਵਾਲ ਵਾਲ ਬਚਿਆ ਚਾਲਕਰਸਤੇ ਵਿਚ ਕਿਸੇ ਕਿਸਾਨ ਨੇ ਆਪਣੀ ਜ਼ਮੀਨ ਵਿਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਲਵਪ੍ਰੀਤ ਸਿੰਘ ਧੂੰਏਂ ਵਿੱਚ ਫਸ ਗਿਆ ਅਤੇ ਸਕੂਟੀ ਬੇਕਾਬੂ ਹੋ ਕੇ ਖੇਤਾਂ ਵੱਲ ਚਲੀ ਗਈ। ਲਵਪ੍ਰੀਤ ਸਿੰਘ ਤਾਂ ਪੱਕੀ ਸੜਕ ਤੇ ਡਿੱਗ ਪਿਆ ਜਦਕਿ ਮਨਪ੍ਰੀਤ ਕੌਰ ਸਕੂਟਰੀ ਸਮੇਤ ਅੱਗ ਲੱਗੇ ਖੇਤਾਂ ਵਿੱਚ ਡਿੱਗ ਗਈ, ਜਿਸ ਨੂੰ ਕਰੀਬ 20 ਮਿੰਟ ਬਾਅਦ ਪਿੰਡ ਵਾਸੀਆਂ ਨੇ ਖੇਤ ਵਿਚੋਂ ਕੱਢਿਆ। ਉਹ ਤਕਰੀਬਨ 80 ਫੀਸਦੀ ਸੜ ਚੁੱਕੀ ਸੀ।Punjab4 months ago