burger king india share
-
Burger King IPO: ਬਰਗਰ ਕਿੰਗ ਦੇ ਸ਼ੇਅਰਾਂ ਦੀ ਹੋਈ ਧਮਾਕੇਦਾਰ ਲਿਸਟਿੰਗ, ਕਰੀਬ ਦੁੱਗਣੀ ਹੋਈ ਸ਼ੇਅਰ ਦੀ ਕੀਮਤਫਾਸਟ ਫੂਡ ਚੇਨ Burger King ਦੇ ਇਨੀਸ਼ੀਅਲ ਪਬਲਕਿ ਆਫ਼ਰ (ਆਈਪੀਓ) 'ਚ ਪੂੰਜੀ ਲਾਉਣ ਵਾਲਿਆਂ ਲਈ ਖ਼ੁਸ਼ਖਬਰੀ ਹੈ। ਬਰਗਰ ਕਿੰਗ ਨੇ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਐਂਟਰੀ ਕੀਤੀ ਹੈ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਤੇ ਨੈਸ਼ਨਲ ਸਟਾਰ ਐਕਸਚੇਂਜ (ਐੱਨਐੱਸਈ) ਦੋਵਾਂ ਐਕਸਚੇਂਜਾਂ 'ਤੇ ਹੀ ਕੰਪਨੀ ਦੇ ਸ਼ੇਅਰ ਦੀ ਲਿਸਟਿੰਗ ਦਮਦਾਰ ਹੋਈ ਹੈ।Business2 months ago
-
Burger King India IPO : 810 ਕਰੋੜ ਦੇ ਆਈਪੀਓ ਦੇ ਲਈ ਤੈਅ ਹੋਇਆ ਪ੍ਰਾਈਜ਼ ਬੈਂਡ, ਜਾਣੋ ਕਿੰਨੇ ਸ਼ੇਅਰਾਂ ਦਾ ਹੈ ਇਕ ਲੌਟਕਵਿੱਕ ਸਰਵਿਸ ਰੈਸਟੋਰੈਂਟ ਚੇਨ ਚਲਾਉਣ ਵਾਲੀ ਇਸ ਕੰਪਨੀ ਦਾ ਆਈਪੀਓ 2 ਦਸੰਬਰ ਨੂੰ ਆ ਰਿਹਾ ਹੈ। ਇਹ ਆਈਪੀਓ ਚਾਰ ਦਸੰਬਰ ਨੂੰ ਬੰਦ ਹੋਵੇਗਾ ਅਤੇ ਸ਼ੇਅਰਾਂ ਦੀ ਅਲਾਟਮੈਂਟ 9 ਦਸੰਬਰ ਨੂੰ ਕੀਤਾ ਜਾਵੇਗਾ। ਇਸ ਆਈਪੀਓ ਦੇ ਮਾਧਿਅਮ ਨਾਲ ਬਰਗਰ ਕਿੰਗ ਦੀ 810 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।Business3 months ago