Burger King India IPO : 810 ਕਰੋੜ ਦੇ ਆਈਪੀਓ ਦੇ ਲਈ ਤੈਅ ਹੋਇਆ ਪ੍ਰਾਈਜ਼ ਬੈਂਡ, ਜਾਣੋ ਕਿੰਨੇ ਸ਼ੇਅਰਾਂ ਦਾ ਹੈ ਇਕ ਲੌਟ
ਕਵਿੱਕ ਸਰਵਿਸ ਰੈਸਟੋਰੈਂਟ ਚੇਨ ਚਲਾਉਣ ਵਾਲੀ ਇਸ ਕੰਪਨੀ ਦਾ ਆਈਪੀਓ 2 ਦਸੰਬਰ ਨੂੰ ਆ ਰਿਹਾ ਹੈ। ਇਹ ਆਈਪੀਓ ਚਾਰ ਦਸੰਬਰ ਨੂੰ ਬੰਦ ਹੋਵੇਗਾ ਅਤੇ ਸ਼ੇਅਰਾਂ ਦੀ ਅਲਾਟਮੈਂਟ 9 ਦਸੰਬਰ ਨੂੰ ਕੀਤਾ ਜਾਵੇਗਾ। ਇਸ ਆਈਪੀਓ ਦੇ ਮਾਧਿਅਮ ਨਾਲ ਬਰਗਰ ਕਿੰਗ ਦੀ 810 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।
Business3 months ago