budget 2021
-
ਦਾੜੀ ਨਾਲੋਂ ਮੁੱਛਾਂ ਭਾਰੀ, ਆਮਦਨ 342 ਕਰੋੜ ਤੇ ਖਰਚਾ 472 ਕਰੋੜ, ਪੰਜਾਬੀ ਯੂਨੀਵਰਸਿਟੀ ਦਾ 130 ਕਰੋੜ ਘਾਟੇ ਵਾਲਾ ਬਜਟ ਪਾਸਕਾਰਜਕਾਰੀ ਵਾਇਸ ਚਾਂਸਲਰ ਰਵਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਧੀਕ ਸਕੱਤਰ ਕਮ ਇਨਕਮ ਟੈਕਸ ਸਹਾਲਕਾਰ ਵਿੱਤ ਵਿਭਾਗ ਸੁਰਿੰਦਰ ਕੌਰ ਵੜੈਚ, ਉਚੇਰੀ ਸਿੱਖਿਆ ਵਿਸ਼ੇਸ਼ ਸਕੱਤਰ ਪਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਪੁਸ਼ਪਿੰਦਰ ਸਿੰਘ ਗਿੱਲ, ਹਰਿੰਦਰਪਾਲ ਸਿੰਘ, ਰਜਿਸ਼ਟਰਾਰ ਵਰਿੰਦਰ ਕੁਮਾਰ ਕੌਸ਼ਿਕ, ਡਾ.ਜਗਰੂਪ ਕੌਰ ਤੇ ਡਾ. ਰਕੇਸ਼ ਕੁਮਾਰ ਖੁਰਾਣਾ ਮੋਜੂਦ ਰਹੇ।Punjab10 days ago
-
SGPC Budget 2021-22: ਐੱਸਜੀਪੀਸੀ ਦਾ 9.12 ਅਰਬ ਦਾ ਬਜਟ ਪਾਸ, 23 ਮਤੇ ਵੀ ਹੋਏ ਪਾਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਆਰੰਭ ਹੋਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਵੱਖ-ਵੱਖ ਹਿੱਸਿਆਂ 'ਚ ਤਿਆਰ ਕਰ ਕੇ ਪੇਸ਼ ਕੀਤਾ ਜਾਵੇਗਾ।Punjab16 days ago
-
ਜਨਰਲ ਇਜਲਾਸ 'ਚ 1 ਮਈ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੂਰਬ ਦੀ ਵਧਾਈ ਦਿੰਦਿਆਂ UNO ਤੋਂ ਕੀਤੀ ਗਈ ਇਹ ਮੰਗਜਨਰਲ ਇਜਲਾਸ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 1 ਮਈ 2021 ਨੂੰ ਮਨਾਏ ਜਾ ਰਹੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਯੂਐੱਨਓ (UNO) ਤੋਂ ਮੰਗ ਕੀਤੀ ਕਿ ਇਸ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਸਾਲ 2021 ਨੂੰ ਕੋਮਾਂਤਰੀ ਮਨੁੱਖੀ ਅਧਿਕਾਰ ਵੀ ਵਲੋਂ ਐਲਾਨਿਆ ਜਾਵੇ।Punjab16 days ago
-
ਚੋਣ ਵਾਅਦੇ ਆਖ਼ਰ ਵਫ਼ਾ ਕਿਉਂ ਨਹੀਂ ਹੁੰਦੇਹਰ ਸਰਕਾਰ ਜਦੋਂ ਆਪਣੇ ਆਖ਼ਰੀ ਚੋਣ ਵਰ੍ਹੇ ਵਿਚ ਦਾਖ਼ਲ ਹੁੰਦੀ ਹੈ ਤਾਂ ਉਸ ਸਾਲ ਦਾ ਬਜਟ ਲੋਕ ਲੁਭਾਉਣਾ, ਸਾਰੇ ਵਰਗਾਂ ਨੂੰ ਖ਼ੁਸ਼ ਕਰਨ ਵਾਲਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਆਪਣੇ ਬਜਟ ਵਾਅਦੇ ਪੂਰੇ ਕਰਦੀ ਵੀ ਹੈ ਜਾਂ ਨਹੀਂ।Editorial23 days ago
-
ਸੜਕ ਤੋਂ ਹਟਾਏ ਜਾਣਗੇ 15 ਸਾਲ ਪੁਰਾਣੇ ਸਰਕਾਰੀ ਵਾਹਨ, ਜਾਣੋ ਕੀ ਹੈ ਕਾਰਨਯੂਨੀਅਨ ਬਜਟ ਦੌਰਾਨ ਐਲਾਨ ਕੀਤੀ ਗਈ ਵਾਹਨ ਸਕ੍ਰੈਪਿੰਗ ਪਾਲਿਸੀ ਨੂੰ ਦੇਸ਼ ਭਰ 'ਚ ਲਾਗੂ ਕਰਨ ਦੀ ਦਿਸ਼ਾ 'ਚ ਸਰਕਾਰ ਨੇ ਇਕ ਹੋਰ ਕਦਮ ਵਧਾਇਆ ਹੈ। ਜੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ..Business1 month ago
-
Bank Strike Dates : ਅੱਜ ਤੋਂ ਚਾਰ ਦਿਨ ਬੰਦ ਰਹਿਣਗੇ ਬੈਂਕ, ਕੈਸ਼ ਲਈ ਸਿਰਫ਼ ATM ਸਹਾਰਾਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨ ਨੇ 15 ਮਾਰਚ ਤੋਂ ਦੋ ਦਿਨ ਦੀ ਬੈਂਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਬੈਂਕ ਯੂਨੀਅਨਾਂ ਦੇ ਇਸ ਅਮਬ੍ਰੇਲਾ ਸੰਗਠਨ ਦੇ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ 'ਚ ਇਸ ਹੜਤਾਲ ਦਾ ਐਲ਼ਾਨ ਕੀਤਾ ਹੈ।Business1 month ago
-
LPG Cylinder : ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਦਿੱਤੀ ਵੱਡੀ ਰਾਹਤ, ਰਸੋਈ ਗੈਸ 'ਤੇ ਬਦਲਿਆ ਇਹ ਨਿਯਮਕੇਂਦਰ ਸਰਕਾਰ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਰਸੋਈ ਗੈਸ ਸਿਲੰਡਰ (LPG Cylinder) ਸਬੰਧੀ ਨਿਯਮ ਬਦਲਣ ਜਾ ਰਿਹਾ ਹੈ। ਨਵੇਂ ਨਿਯਮ ਮੁਤਾਬਿਕ ਗਾਹਕ ਹੁਣ ਕਿਸੇ ਇਕ ਡੀਲਰ ਦੇ ਬਦਲੇ ਇਕੱਠੇ ਤਿੰਨ ਡੀਲਰਾਂ ਤੋਂ ਗੈਸ ਬੁੱਕ ਕਰ ਸਕਣਗੇ। ਅਕਸਰ ਇਕ ਡੀਲਰ ਦੇ ਨਾਲ LPG ਉਪਲਬਧਤਾ 'ਤੇ ਪਰੇਸ਼ਾਨੀ ਹੁੰਦੀ ਹੈ।Business1 month ago
-
ਬਿਕਰਮ ਮਜੀਠੀਆ ਨੇ ਕਿਹਾ; ਮਨਪ੍ਰੀਤ ਸਿੰਘ ਬਾਦਲ ਨੇ ਸਦਨ ਵਿਚ ਝੂਠ ਬੋਲਿਆਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅੰਕੜੇ ਤੋੜ ਮਰੋੜ ਕੇ ਪੇਸ਼ ਕਰਨ, ਸਮਾਜਿਕ ਖੇਤਰ ਲਈ ਖਰਚ 50 ਫੀਸਦੀ ਘਟਾਉਣ ਤੇ ਆਪਣਾ ਟੈਕਸ ਮਾਲੀਆ ਵਧਾਉਣ ਵਿਚ ਫੇਲ੍ਹ ਹੋਣ ਕਾਰਨ ਸੂਬੇ ਦਾ ਕਰਜ਼ਾ ਵਧਾਉਣ ਦਾ ਜ਼ਿੰਮੇਵਾਰ ਠਹਿਰਾਇਆ।Punjab1 month ago
-
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ‘ਮਿੱਠੀਆਂ ਗੋਲੀਆਂ’ ਵੰਡ ਕੇ ਵਿੱਤ ਮੰਤਰੀ ਦੇ ਝੂਠਾਂ ਦਾ ਕੀਤਾ ਪਰਦਾਫਾਸ਼ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇਸ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਟੋਫੀਆਂ ਦੇ ਰੂਪ ਵਿਚ ਮਿੱਠੀਆਂ ਗੋਲੀਆਂ ਵੰਡਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਆਖ਼ਰੀ ਬਜਟ ਵਿਚ ਹਰ ਵਰਗ ਨੂੰ ਝੂਠ ਬੋਲ ਕੇ ਮਿੱਠੀਆਂ ਗੋਲੀਆਂ ਦੇਣ ਦਾ ਯਤਨ ਕੀਤਾ ਹੈ।Punjab1 month ago
-
ਪੰਜਾਬ 'ਚ ਸਸਤੇ ਪੈਟਰੋਲ-ਡੀਜ਼ਲ ਦਾ ਸੁਪਨਾ ਮੁੜ ਟੁੱਟਿਆ, ਸਰਕਾਰ ਨੇ ਬਜਟ 'ਚ ਨਹੀਂ ਘਟਾਇਆ VATਸੂਬੇ 'ਚ ਸਸਤੀ ਕੀਮਤ 'ਤੇ Petrol-Diesel ਉਪਲਬਧ ਹੋਣ ਦਾ ਸੁਪਨਾ ਇਕ ਵਾਰ ਫਿਰ ਸੂਬਾ ਸਰਕਾਰ ਨੇ ਚੂਰ-ਚੂਰ ਕਰ ਦਿੱਤਾ। ਸੋਮਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ ਵਿਚ ਪੈਟਰੋਲ-ਡੀਜ਼ਲ ਦੀ ਵਿਕਰੀ ਉੱਪਰ ਵੈਟ ਦਰਾਂ ਘਟਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।Punjab1 month ago
-
Punjab Budget Session : ਚੋਣ ਬਜਟ ’ਚ ਗੱਫੇਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦਾ 1,68,015 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਵੇਂ ਤੇ ਆਖ਼ਰੀ ਬਜਟ ਵਿਚ ਸੂਬੇ ਦੇ ਹਰ ਵਰਗ ਨੂੰ ਬਾਗ਼ੋ-ਬਾਗ਼ ਕਰਨ ਦੀ ਕੋਸ਼ਿਸ਼ ਕੀਤੀ ਹੈ।Editorial1 month ago
-
Education : ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਰੀਅਰ ਕੌਂਸਲਿੰਗ ਨਾਲ ਕਰਨਗੇ ਕਦਮ-ਤਾਲਸਮਾਰਟ ਸਕੂਲ ਤੋਂ ਬਾਅਦ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਰਟ ਲੁੱਕ ਦੇਣ ਲਈ ਪੰਜਾਬ ਸਰਕਾਰ ਹੁਣ 10ਵੀਂ ਤੇ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਦੀ ਸ਼ੁਰੂੁਆਤ ਕਰਨ ਜਾ ਰਹੀ ਹੈ। ਮਨਪ੍ਰੀਤ ਬਾਦਲ ਨੇ ਸੋਮਵਾਰ ਨੂੰ ਬਜਟ ਪੇਸ਼ ਕਰਦੇ ਹੋਏ ਇਸ ਗੱਲ ਦਾ ਐਲਾਨ ਕੀਤਾ।Punjab1 month ago
-
Punjab Budget 2021: ਸਨਅਤਾਂ ਲਈ ਕੋਈ ਤੋਹਫ਼ਾ ਨਹੀਂ, ਡਿਫਾਲਟਰਾਂ ਲਈ ਕਈ ਓਟੀਐੱਸ ਨੀਤੀਆਂਕੋਵਿਡ ਦੇ ਸੰਕਟ ਤੋਂ ਉਭਰਨ ਵਾਲਾ ਪੰਜਾਬ ਦਾ ਸਨਅਤ ਜਗਤ ਚੋਣਾਂ ਤੋਂ ਪਹਿਲਾਂ ਬਜਟ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਕਿਸੇ ਵੱਡੇ ਤੋਹਫ਼ੇ ਦੀ ਉਮੀਦ ਕਰ ਰਿਹਾ ਸੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਜੀਐੱਸਟੀ ਰੀਫੰਡ ਤੇ ਕੁਝ ਸਪੈਸ਼ਲ ਪੈਕੇਜ ਤਾਂ ਸਨਅਤਾਂ ਨੂੰ ਨਹੀਂ ਮਿਲੇ ਪਰ ਡਿਫਾਲਟਰਾਂ ਤੋਂ ਵਸੂਲੀ ਲਈ ਕਈ ਤਰ੍ਹਾਂ ਦੀਆਂ ਵਨ ਟਾਈਮ ਸੈਲਟਰਮੈਂਟ (ਓਟੀਐੱਸ) ਨੀਤੀਆਂ ਜ਼ਰੂਰ ਪੇਸ਼ ਕੀਤੀਆਂ ਗਈਆਂPunjab1 month ago
-
Punjab Budget 2021 : ਓਲੰਪਿਕ ਮੈਡਲ ਦਾ ਸੁਪਨਾ, ਬਜਟ 'ਚ ਮਿਲਿਆ 147 ਕਰੋੜਪੰਜਾਬ ਭਾਵੇਂ ਓਲੰਪਿਕ ਮੈਡਲ ਦਾ ਸੁਪਨਾ ਦੇਖ ਰਿਹਾ ਹੋਵੇ ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਖੇਡਾਂ ਨੂੰ ਲੈ ਕੇ ਆਪਣਾ ਹੱਥ ਨਹੀਂ ਖੋਲ੍ਹ ਸਕੇ। ਵਿੱਤ ਮੰਤਰੀ ਨੇ ਖੇਡਾਂ ਲਈ ਬਜਟ ਵਿਚ 147 ਕਰੋੜ ਰੁਪਏ ਰੱਖੇ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹਨ।Punjab1 month ago
-
Punjab Budget 2021 : ਹੁਣ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ ਤੇ ਰੈਸਟੋਰੈਂਟ, ਬਜਟ ’ਚ ਰਾਹਤਾਂ ਦੀ ਭਰਮਾਰਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਰਾਹਤਾਂ ਨਾਲ ਭਰਪੂਰ ਬਜਟ ਪੇਸ਼ ਕੀਤਾ ਹੈ। ਇਸ ਨੂੰ ਚੋਣ ਬਜਟ ਵੀ ਕਿਹਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਹੁਣ ਦੁਕਾਨਾਂ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿਣਗੇ। ਇਸ ਨਾਲ ਕੋਰੋਨਾ ਕਾਲ ਵਿਚ ਡਾਵਾਂਡੋਲ ਹੋਏ ਸੂਬੇ ਦੇ ਆਰਥਕ ਹਾਲਤ ਨੂੰ ਸੁਧਰਣ ਵਿਚ ਮਦਦ ਮਿਲੇਗੀ।Punjab1 month ago
-
Punjab Budget Session : ਪੰਜਾਬ ਦੇ ਚੋਣ ਬਜਟ ’ਚ ਰਾਹਤਾਂ ਦੀ ਭਰਮਾਰ, ਜਾਣੋ ਕੀ ਹਨ 10 ਪ੍ਰਮੁੱਖ ਐਲਾਨਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਆਓ ਜਾਣਦੇ ਹਾਂ ਇਸ ਬਜਟ ਵਿਚ ਵਿੱਤ ਮੰਤਰੀ ਨੇ ਕੀ ਲੋਕ ਪੱਖੀ ਵੱਡੇ ਐਲਾਨ ਕੀਤੇ।Punjab1 month ago
-
Punjab Budget 2021: ਨਵਾਂ ਪੇਅ ਕਮਿਸ਼ਨ ਜੁਲਾਈ 'ਚ ਹੋਵੇਗਾ ਲਾਗੂ, ਪਹਿਲੀ ਕਿਸ਼ਤ ਅਕਤੂਬਰ 'ਚ ਮਿਲੇਗੀਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਸੂਬੇ ਦਾ ਸਾਲਾਨਾ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਮਰਪਿਤ ਕੀਤਾ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ।Punjab1 month ago
-
Punjab Budget 2021: ਲੁਧਿਆਣਾ ’ਚ ਐਗਜ਼ੀਬਿਸ਼ਨ ਸੈਂਟਰ ਲਈ ਬਜਟ ’ਚ 125 ਕਰੋੜ, ਕੰਮਕਾਜੀ ਔਰਤਾਂ ਨੂੰ ਹੋਸਟਲ ਦੀ ਸੌਗਾਤਪੰਜਾਬ ਦੇ ਪੂਰੇ ਬਜਟ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾ ਵਿਚ ਪ੍ਰਦਰਸ਼ਨਕਾਰੀਆਂ ਲਈ 125 ਕਰੋੜ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਕੰਮਕਾਜੀ ਔਰਤਾਂ ਲਈ ਔਸਤਨ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਬਣਾਇਆ ਜਾਵੇਗਾ।Punjab1 month ago
-
Punjab Budget 2021 Session: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਬੁੱਧਵਾਰ ਸਵੇਰ 10 ਵਜੇ ਤਕ ਲਈ ਮੁਲਤਵੀਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਮੁਕੰਮਲ ਹੋੇਣ ਤੋਂ ਬਾਅਦ ਬੁੱਧਵਾਰ ਸਵੇਰ ਤਕ ਮੁਲਤਵੀ ਹੋ ਗਈ ਹੈ। ਕੱਲ੍ਹ ਬੁੱਧਵਾਰ ਸਵੇਰੇ 10 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ।Punjab1 month ago
-
Punjab Budget Session 2021 : ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਸਵੇਰੇ 10 ਵਜੇ ਤਕ ਮੁਲਤਵੀPunjab Budget Session 2021 : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਕੈਪਟਨ ਅਮਰਿੰਦਰ ਸਿੰਘ ਦਾ ਅੰਤਿਮ ਬਜਟ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਨਾਲ ਹੀ ਵਿਧਾਨ ਸਭਾ ਦੇ ਇਤਿਹਾਸ 'ਚ ਇਕ ਨਵਾਂ ਪਾਠ ਵੀ ਇਸੇ ਦਿਨ ਜੁੜ ਜਾਵੇਗਾ।Punjab1 month ago