bse
-
ਬੀਐੱਸਈ 'ਚ ਚੋਟੀ ਦੀਆਂ 10 'ਚੋਂ 8 ਕੰਪਨੀਆਂ ਦਾ ਐੱਮ-ਕੈਪ 1.94 ਲੱਖ ਕਰੋੜ ਵਧਿਆਪਿਛਲੇ ਹਫ਼ਤੇ ਬੀਐੱਸਈ 'ਚ ਸੂਚੀਬੱਧ ਚੋਟੀ ਦੀਆਂ 10 ਕੰਪਨੀਆਂ 'ਚੋਂ ਅੱਠ ਦਾ ਐੱਮ-ਕੈਪ ਭਾਵ ਬਾਜ਼ਾਰ ਪੂੰਜੀਕਰਨ 1.94 ਲੱਖ ਕਰੋੜ ਰੁਪਏ ਵਧਿਆ। ਇਨ੍ਹਾਂ 'ਚ 60035 ਕਰੋੜ ਦਾ ਸਭ ਤੋਂ ਜ਼ਿਆਦਾ ਵਾਧਾ ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰਆਈਐੱਲ) ਦਾ ਰਿਹਾ।Business48 mins ago
-
Stock Market : ਭਾਰੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 900 ਅੰਕ ਟੁੱਟਿਆ, ਬੈਂਕਿੰਗ ਸ਼ੇਅਰ ਲਾਲ ਨਿਸ਼ਾਨ 'ਤੇਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ’ਚ Bombay Stock Exchange ਦਾ ਮੁੱਖ Index Sensex 744,85 ਅੰਕ ਦੀ ਗਿਰਾਵਟ ਨਾਲ 50,699.80....Business4 days ago
-
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੇਕਸ 2000 ਅੰਕ ਦੇ ਕਰੀਬ ਟੁੱਟਾ, ਨਿਫਟੀ 14,550 ਤਕ ਹੇਠਾਂ ਆਇਆਆਲਮੀ ਬਾਜ਼ਾਰਾਂ ਦੀ ਗਿਰਾਵਟ ਦੌਰਾਨ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਅ ਹੇਠਾਂ ਆਉਣ ਨਾਲ ਅੱਜ ਸੈਂਸੇਕਸ 1700 ਅੰਕ ਤੋਂ ਜ਼ਿਆਦਾ ਟੁੱਟ ਗਿਆ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਉਨ੍ਹਾਂ ਵੀਰਵਾਰ ਨੂੰ 188.08 ਕਰੋੜ ਰੁਪਏ ਦੇ ਸ਼ੇਅਰ ਖਰੀਦੇ।Business10 days ago
-
ਜ਼ੋਰਦਾਰ ਵਾਧੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੇਕਸ 500 ਅੰਕ ਤੋ ਜ਼ਿਆਦਾ ਉਛਲਿਆ, ਨਿਫਟੀ 15100 ਤੋਂ ਪਾਰਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਜ਼ੋਰਦਾਰ ਉਛਾਲ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 450.78 ਅੰਕਾਂ ਦੇ ਵਾਧੇ ਲਾਲ 51232.47 ਦੇ ਪੱਧਰ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 132 ਅੰਕ ਦੀ ਤੇਜ਼ੀ ਨਾਲ 15114 ਦੇ ਪੱਧਰ ’ਤੇ ਖੁੱਲ੍ਹਿਆBusiness11 days ago
-
NSE ਤੇ BSE ’ਤੇ 5 ਵਜੇ ਤਕ ਜਾਰੀ ਰਹੇਗਾ ਕਾਰੋਬਾਰ, ਸੈਂਸੇਕਸ ’ਚ 1100 ਅੰਕ ਦਾ ਉਛਾਲ, ਨਿਫਟੀ 15,000 ਦੇ ਕਰੀਬBombay Stock Exchange (BSE) ਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ’ਤੇ ਬੁੱਧਵਾਰ ਨੂੰ ਕਾਰੋਬਾਰ 3:30 PM ਤੋਂ ਬਾਅਦ ਵੀ ਜਾਰੀ ਹੈ। ਐੱਨਐੱਸਈ ’ਤੇ ਬੁੱਧਵਾਰ ਨੂੰ ਤਕਨੀਕੀ ਗੜਬੜੀ ਦੀ ਵਜ੍ਹਾ ਨਾਲ ...Business12 days ago
-
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੇਕਸ 1145 ਅੰਕ ਟੁੱਟ ਕੇ ਬੰਦ, ਨਿਫਟੀ 14700 ਤੋਂ ਹੇਠਾ ਆਇਆਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1145.44 ਅੰਕ ਟੁੱਟ ਕੇ 49744.32 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 306.05 ਅੰਕ ਦੀ ਗਿਰਾਵਟ ਨਾਲ 14675.70 ਦੇ ਪੱਧਰ 'ਤੇ ਬੰਦ ਹੋਇਆ।Business14 days ago
-
ਰਿਕਾਰਡ ਹਾਈ ’ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੇਕਸ 610 ਅੰਕ ਉਛਲ ਕੇ 52100 ਦੇ ਪਾਰ, ਨਿਫਟੀ ਪਹਿਲੀ ਵਾਰ 15300 ਦੇ ਉੱਪਰ ਗਿਆਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਉੱਚ ਪੱਧਰ ’ਤੇ ਬੰਦ ਹੋਇਆ। Bombay Stock Exchange ਦਾ ਮੁੱਖ Index Sensex 609.83 ਅੰਕ ਉੱਪਰ 52154.13 ਦੇ ਪੱਧਰ ’ਤੇ ਬੰਦ ਹੋਇਆ।Business21 days ago
-
ਸ਼ੇਅਰ ਬਾਜ਼ਾਰ ਬੜ੍ਹਤ ਨਾਲ ਖੁੱਲ੍ਹਿਆ, ਸੈਂਸੇਕਸ 171 ਅੰਕ ਵੱਧ ਕੇ 51,500 ਦੇ ਪਾਰ, ONGC, ITC ਦੇ ਸ਼ੇਅਰਾਂ 'ਚ ਤੇਜ਼ੀਅੱਜ ਮੰਗਲਵਾਰ ਨੂੰ ਯਾਨੀ ਹਫ਼ਤੇ ਦੇ ਦੂਸਰੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਬੜ੍ਹਤ ਨਾਲ ਖੁੱਲ੍ਹਿਆ। ਸਵੇਰੇ 09:16 ਵਜੇ ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 171.10 ਅੰਕ ਦੀ ਤੇਜ਼ੀ ਨਾਲ 51,519.87 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 46.60 ਅੰਕ ਦੇ ਵਾਧੇ ਨਾਲ 15,162.40 ਦੇ ਪੱਧਰ 'ਤੇ ਖੁੱਲ੍ਹਿਆ।Business26 days ago
-
ਸੈਂਸੇਕਸ ਰਿਕਾਰਡ ਉਚਾਈ ’ਤੇ, 684 ਅੰਕ ਵੱਧ ਕੇ 50,506 ਦੇ ਪੱਧਰ ’ਤੇ ਪਹੁੰਚਿਆ, ਨਿਫਟੀ 14850 ਦੇ ਕਰੀਬStock Market : ਹਫ਼ਤੇ ਦੇ ਤੀਸਰੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਨਵੇਂ ਰਿਕਾਰਡ ਪੱਧਰ ਨੂੰ ਛੂਹ ਲਿਆ। ਸੈਂਸੇਕਸ 450 ਅੰਕ ਵੱਧ ਕੇ 50,221 'ਤੇ ਅਤੇ ਨਿਫਟੀ 104 ਅੰਕ ਵਧ ਕੇ 14,752 'ਤੇ ਕਾਰੋਬਾਰ ਕਰ ਰਹੇ ਸਨ। ਇਕ ਵਾਰ ਸੈਂਸੇਕਸ 50,231.39 ਅੰਕ ਦੇ ਨਵੇਂ ਪੱਧਰ 'ਤੇ ਪਹੁੰਚ ਗਿਆ।Business1 month ago
-
Budget 2021 ਬਾਜ਼ਾਰ ਨੂੰ ਆਇਆ ਰਾਸ, Sensex ਇਕ ਵਾਰ ਫਿਰ 50,000 ਦੇ ਪਾਰ, HDFC Bank ਦੇ ਸ਼ੇਅਰਾਂ 'ਚ ਉਛਾਲShare Market 'ਚ ਆਮਤੌਰ 'ਤੇ ਬਜਟ ਤੋਂ ਬਾਅਦ ਗਿਰਾਵਟ ਦੇਖੀ ਜਾਂਦੀ ਹੈ, ਪਰ ਇਸ ਵਾਰ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। ਇਕ ਫਰਵਰੀ ਨੂੰ Budget ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕਾਂ 'ਚ ਤੇਜ਼ੀ ਰਹੀ ਤੇ ਇਹ ਸਿਲਸਿਲਾ ਮੰਗਲਵਾਰ ਨੂੰ ਵੀ ਜਾਰੀ ਹੈ। ਅੱਜ BSE 'ਚ 1300 ਅੰਕਾਂ ਦੀ ਤਾਂ NSE 'ਚ 350 ਅੰਕਾਂ ਦੀ ਤੇਜ਼ੀ ਰਹੀ।Business1 month ago
-
Budget 2021 Market Updates: ਬਜਟ ਤੋਂ ਸ਼ੇਅਰ ਬਾਜ਼ਾਰ ਖੁਸ਼, ਸੈਂਸੇਕਸ 'ਚ 2315 ਅੰਕਾਂ ਦਾ ਉਛਾਲ, ਨਿਫਟੀ 14,250 ਦੇ ਪਾਰ ਹੋਇਆ ਬੰਦUnion Finance Minister Nirmala Sitharaman ਨੇ ਅੱਜ ਬਜਟ ਪੇਸ਼ ਕੀਤਾ। ਬਜਟ ਭਾਸ਼ਣ (Budget Speech) ਦੌਰਾਨ ਸ਼ੇਅਰ ਬਾਜ਼ਾਰ ਇਕ ਸਮੇਂ 965 ਅੰਕਾਂ ਤਕ ਉਛਲ ਗਿਆ। ਬਜਟ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਸੈਂਸੇਕਸ 1674 ਅੰਕ ਚੜ੍ਹ ਕੇ 47,960.38 ਦੇ ਪੱਧਰ 'ਤੇ ਪਹੁੰਚ ਗਿਆ।Business1 month ago
-
Sensex 746 ਅੰਕ ਟੁੱਟਿਆ, Nifty ਡਿੱਗਿਆ, ਬੈਂਕਿੰਗ ਸ਼ੇਅਰਾਂ ’ਚ ਭਾਰੀ ਗਿਰਾਵਟ, ਜਾਣੋ ਕੀ ਰਿਹਾ ਕਾਰਨਸਵੇਰੇ 09.19 ਵਜੇ ਬੰਬੇ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੇਕਸ 96.73 ਅੰਕ ਡਿੱਗ ਕੇ 49, 523.03 ਦੇ ਪੱਧਰ ’ਤੇ ਅਤੇ ਨਿਫਟੀ 14.20 ਅੰਕ ਟੁੱਟ ਕੇ 14,576.15 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ। ਕਰੀਬ ਡੇਢ ਵਜੇ ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ 540.67 ਅੰਕ ਡਿੱਗ ਕੇ 49,084.09 ਅਤੇ ਨਿਫਟੀ 156.15 ਅੰਕ ਟੁੱਟ ਕੇ 14,434.20 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।Business1 month ago
-
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex ਪਹਿਲੀ ਵਾਰ 50,000 ਦੇ ਪਾਰ, ਜਾਣੋ BSE NSE ਦੀ ਤਾਜ਼ਾ ਅਪਡੇਟਭਾਰਤ 'ਚ Share Bazaar ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਵੇਰੇ Sensex 211 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਤੇ ਇਸ ਦੇ ਨਾਲ ਹੀ ਪਹਿਲੀ ਵਾਰ ਇਹ 50,000 ਅੰਕ ਦੇ ਪੱਧਰ 'ਤੇ ਪਹੁੰਚ ਗਿਆ।Business1 month ago
-
Share Market: ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 480 ਅਤੇ ਨਿਫਟੀ 120 ਅੰਕ ਚੜ੍ਹੇਭਾਰਤੀ ਸਟਾਕ ਮਾਰਕੀਟ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਵੇਖਿਆ ਗਿਆ ਹੈ। ਬੰਬੇ ਸਟਾਕ ਐਕਸਚੇਂਜ ਸੰਵੇਦਨਸ਼ੀਲ ਇੰਡੈਕਸ ਸੈਂਸੇਕਸ ਮੰਗਲਵਾਰ ਨੂੰ 336.04 ਅੰਕਾਂ ਦੀ ਤੇਜ਼ੀ ਨਾਲ 48,900.31 ਦੇ ਪੱਧਰ 'ਤੇ ਖੁੱਲ੍ਹਿਆ।Business1 month ago
-
Closing Bell: ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਓਐੱਨਜੀਸੀ ਤੇ ਟਾਟਾ ਮੋਟਰਜ਼ ਦੇ ਸ਼ੇਅਰ ਸਭ ਤੋਂ ਵਧ ਟੁੱਟੇਸ਼ੇਅਰ ਬਾਜ਼ਾਰ ਸੋਮਵਾਰ ਨੂੰ ਗਿਰਾਵਟ ਨਾਲ ਬੰਦ ਹੋਇਆ ਹੈ। ਸੈਂਸੇਕਸ ਸੋਮਵਾਰ ਨੂੰ 0.96 ਫ਼ੀਸਦੀ ਜਾਂ 470.40 ਅੰਕ ਦੀ ਗਿਰਾਵਟ ਨਾਲ 48,564.27 ’ਤੇ ਬੰਦ ਹੋਇਆ। ...Business1 month ago
-
Share Market: ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ, ਭਾਰਤੀ Airtel, ਓਐੱਨਜੀਸੀ ਤੇ ਐੱਨਟੀਪੀਸੀ ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ ਵਾਧਾਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਾਧੇ ਨਾਲ ਖੁੱਲਿ੍ਹਆ ਹੈ। Bombay Stock Exchange ਦਾ Sensory Index Sensex ਬੁੱਧਵਾਰ ਨੂੰ 49,763.93 ’ਤੇ ਖੁੱਲਿ੍ਹਆ।Business1 month ago
-
Stock Market Today: ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਬਣਿਆ ਨਵਾਂ ਰਿਕਾਰਡ; ਸੈਂਸੇਕਸ 49000 ਦੇ ਪਾਰ, ਨਿਫਟੀ ਵੀ 14400 ਤੋਂ ਉਪਰਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂੁਚਕ ਅੰਕ ਸੈਂਸੇਕਸ 329.33 ਅੰਕ ਦੀ ਤੇਜ਼ੀ ਨਾਲ 49111.84 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.90 ਅੰਕ ਦੇ ਵਾਧੇ ਨਾਲ 14431.20 ਦੇ ਪੱਧਰ ’ਤੇ ਖੁੱਲ੍ਹਾ।Business1 month ago
-
ਸ਼ੇਅਰ ਬਾਜ਼ਾਰ ਹੁਣ ਤਕ ਦੇ ਸਰਬੋਤਮ ਪੱਧਰ 'ਤੇ ਬੰਦ, ਸੈਂਸੇਕਸ ਕਰੀਬ 700 ਅੰਕ ਉਛਲਿਆ, ਨਿਫਟੀ 14,300 ਦੇ ਪਾਰਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1.01 ਫ਼ੀਸਦੀ ਦੇ ਵਾਧੇ ਨਾਲ 689.19 ਅੰਕ ਉੱਪਰ 48782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 209.90 ਅੰਕ ਉਛਲ ਕੇ 1.48 ਫ਼ੀਸਦੀ ਦੀ ਤੇਜ਼ੀ ਨਾਲ 14347.25 ਦੇ ਪੱਧਰ 'ਤੇ ਬੰਦ ਹੋਇਆ।Business1 month ago
-
ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ਼, ਸੈਂਸੇਕਸ ’ਚ 285 ਅੰਕਾਂ ਦਾ ਵਾਧਾ, ਨਿਫਟੀ 14200 ਦੇ ਪਾਰਅੱਜ, ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, ਸਟਾਕ ਮਾਰਕੀਟ ਵਾਧੇ ਨਾਲ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 285.67 ਅੰਕ ਦੇ ਵਾਧੇ ਨਾਲ 48459.73 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.70 ਅੰਕ ਖੁੱਲ੍ਹ ਕੇ 14230 ਦੇ ਪੱਧਰ 'ਤੇ ਬੰਦ ਹੋਇਆ ਹੈ।Business2 months ago
-
Share Market : ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ, ਟਾਟਾ ਮੋਟਰਜ਼ ਤੇ ਬਜਾਜ ਫਾਇਨਾਂਸ ਦੇ ਸ਼ੇਅਰ ਸਭ ਤੋਂ ਵੱਧ ਟੁੱਟੇਬੰਬੇ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਕ ਅੰਕ ਸੈਂਸੇਕਸ ਮੰਗਲਵਾਰ ਨੂੰ 48,037.63 ’ਤੇ ਖੁੱਲ੍ਹਾ। ਸ਼ੁਰੂਆਤੀ ਕਾਰੋਬਾਰ ’ਚ ਇਹ 0.28 ਫ਼ੀਸਦ ਜਾਂ 136.16 ਅੰਕ ਦੀ ਗਿਰਾਵਟ ਦੇ ਨਾਲ 48,051.35 ’ਤੇ ਟ੍ਰੈਂਡ ਕਰਦਾ ਦਿਖਾਈ ਦਿੱਤਾ। ਸ਼ੁਰੂਆਤੀ ਕਾਰੋਬਾਰ ’ਚ ਸੈਂਸੇਕਸ ਦੇ 30 ਸ਼ੇਅਰਾਂ ’ਚੋਂ ਛੇ ’ਚ ਤੇਜ਼ੀ ਅਤੇ 24 ’ਚ ਗਿਰਾਵਟ ਦੇਖਣ ਨੂੰ ਮਿਲੀ।Business2 months ago