broken
-
ਨਗਲਾ ਸੜਕ 'ਤੇ ਟੁੱਟਿਆ ਸੀਵਰੇਜ ਦਾ ਢੱਕਣ ਦੇ ਰਿਹੈ ਹਾਦਸਿਆਂ ਨੂੰ ਸੱਦਾਜ਼ੀਰਕਪੁਰ ਖੇਤਰ ਦੇ ਵੱਖ-ਵੱਖ ਇਲਾਕਿਆਂ 'ਚ ਕਈ ਥਾਵਾਂ ਤੋਂ ਸੀਵਰੇਜ ਦੇ ਢੱਕਣ ਟੁੱਟ ਚੁੱਕੇ ਹਨ। ਇਹ ਟੁੱਟੇ ਹੋਏ ਢੱਕਣ ਸੜਕਾਂ ਵਿਚਾਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਟੁੱਟੇ ਹੋਏ ਢੱਕਣ ਨਾ ਤਾਂ ਬਦਲੇ ਜਾ ਰਹੇ ਹਨ ਅਤੇ ਨਾ ਹੀ ਮੁਰੰਮਤ ਕੀਤੀ ਜਾ ਰਹੀ ਹੈ। ਨਗਰ ਕੌਂਸਲ ਦੇ ਅਧਿਕਾਰੀ ਸ਼ਾਇਦ ਇਨ੍ਹਾਂ ਟੁੱਟੇ ਹੋਏ ਢੱਕਣਾਂ ਕਾਰਨ ਹਾਦਸਾ ਵਾਪਰਨ ਦੀ ਉਡੀਕ 'ਚ ਬੈਠੇ ਹਨ। ਸਥਾਨਕ ਸਿੰਘਪੁਰਾ ਚੌਕ ਤੋਂ ਪਿੰਡ ਨਗਲਾ ਨੂੰ ਜਾਂਦੀ ਸੜਕ ਵਿਚਾਲੇ ਮਾਇਆ ਗਾਰਡਨ ਸਿਟੀ ਦੇ ਨਜ਼ਦੀਕ ਸੀਵਰੇਜ ਦਾ ਢੱਕਣ ਟੁੱਟਿਆ ਹੋਇਆ ਹੈ, ਜਿਸ ਕਾਰਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਕਾਰਨ ਇੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੀਵਰੇਜ ਦਾ ਢੱਕਣ ਕਈ ਦਿਨਾਂ ਤੋਂ ਟੁੱਟਿਆ ਹੋਇਆ ਹੈ। ਪਰ ਅੱਜ ਤਕ ਇਸ ਨੂੰ ਠੀਕ ਕਰਨ ਲਈ ਕੋਈ ਨਹੀਂ ਆਇਆ।Punjab1 day ago
-
ਨਗਲਾ ਸੜਕ 'ਤੇ ਟੁੱਟਿਆ ਸੀਵਰੇਜ ਦਾ ਢੱਕਣ ਦੇ ਰਿਹੈ ਹਾਦਸਿਆਂ ਨੂੰ ਸੱਦਾਜ਼ੀਰਕਪੁਰ ਖੇਤਰ ਦੇ ਵੱਖ-ਵੱਖ ਇਲਾਕਿਆਂ 'ਚ ਕਈ ਥਾਵਾਂ ਤੋਂ ਸੀਵਰੇਜ ਦੇ ਢੱਕਣ ਟੁੱਟ ਚੁੱਕੇ ਹਨ। ਇਹ ਟੁੱਟੇ ਹੋਏ ਢੱਕਣ ਸੜਕਾਂ ਵਿਚਾਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।Punjab2 days ago
-
ਬਾਥਰੂਮ ਦੀਆਂ ਟੂਟੀਆਂ ਤੇ ਸੀਸੀਟੀਵੀ ਕੈਮਰੇ ਸਮੇਤ ਇਕ ਨੱਪਿਆਤਹਿਸੀਲ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਸਾਧੂ ਵਾਲਾ ਵਿਖੇ ਇਕ ਘਰ ਵਿਚੋਂ ਬਾਥਰੂਮ ਦੀਆਂ ਟੂਟੀਆਂ, ਟੁੱਟਾ ਗੀਜਰ ਅਤੇ ਸੀਸੀਟੀਵੀ ਕੈਮਰੇ ਚੋਰੀ ਕਰਨ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਕੇ ਉਸ ਖਿਲਾਫ 454, 390, 427, 411 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।Punjab2 days ago
-
ਸਾਹਾਂ ਦੀ ਡੋਰ ਟੁੱਟੀ ਪਰ ਨਹੀਂ ਟੁੱਟਿਆ ਭੈਣ ਭਰਾ ਦੇ ਮੋਹ ਦਾ ਅਟੁੱਟ ਬੰਧਨਰੱਖੜੀ ਦਾ ਤਿਓਹਾਰ ਹੋਵੇ ਅਤੇ ਭੈਣ ਨੂੰ ਭਰਾ ਦੀ ਯਾਦ ਨਾ ਆਵੇ ਅਜਿਹਾ ਤਾਂ ਨਹੀਂ ਹੋ ਸਕਦਾ ਪਰ ਜੇਕਰ ਕਿਸੇ ਅਭਾਗੀ ਭੈਣ ਦਾ ਭਰਾ ਇਸ ਦੁਨੀਆਂ ਵਿੱਚ ਹੀ ਨਾ ਹੋਵੇ ਤਾਂ ਉਸ ਭੈਣ ਉੱਤੇ ਕੀ ਬੀਤਦੀ ਹੋਵੇਗੀ ਇਹ ਤਾਂ ਸਿਰਫ ਉਹ ਭੈਣ ਹੀ ਜਾਣਦੀ ਹੈ ਜਾਂ ਫਿਰ ਰੱਬ। ਪਰ ਇਕ ਅਜਿਹੀ ਭੈਣ ਵੀ ਸੀ, ਜਿਸਨੇ ਅਪਣੇ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਅਪਣੇ ਫੌਜੀ ਭਰਾ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੇ ਮਗਰੋਂ ਵੀ ਰੱਖੜੀ ਦੀ ਇਹ ਪਵਿੱਤਰ ਰਵਾਇਤ ਕਾਇਮ ਰੱਖੀ ਅਤੇ ਸਿਰਫ ਇੰਨਾ ਹੀ ਨਹੀਂ ਹੁਣ ਉਸ ਭੈਣ ਦੇ ਇਸ ਦੁਨੀਆਂ ਤੋਂ ਕੂਚ ਕਰ ਜਾਣ ਮPunjab4 days ago
-
Blast in Kabul: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵਾਰ ਫਿਰ ਹੋਇਆ ਧਮਾਕਾ, ਜ਼ਖਮੀਆਂ ਦਾ ਇਲਾਜ ਜਾਰੀਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਧਮਾਕੇ 'ਚ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਇਹ ਧਮਾਕਾ ਇਕ ਜਨਤਕ ਵਾਹਨ 'ਚ ਹੋਇਆ। ਜ਼ਖਮੀਆਂ ਨੂੰ ਇਲਾਜ ਲਈ ਇਲਾਕੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।World7 days ago
-
Guinness World Record : YouTubers ਨੇ ਹੈਲੀਕਾਪਟਰ 'ਤੇ ਲਗਾਏ 25 ਪੁਲ-ਅਪ, ਗਿਨੀਜ਼ ਵਰਲਡ ਰਿਕਾਰਡ ਤੋੜਿਆਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਉਸ ਨੂੰ ਹਾਸਲ ਕਰਨ ਲਈ ਆਪਣੀ ਜਾਨ ਦੇ ਦਿੰਦਾ ਹੈ। ਅਜਿਹਾ ਹੀ ਕਾਰਨਾਮਾ ਡੱਚ ਯੂਟਿਊਬਰਜ਼ ਦੀ ਜੋੜੀ ਨੇ ਕੀਤਾ ਹੈ। ਡੱਚ YouTubers ਦੀ ਇੱਕNational8 days ago
-
ਘੰਟਾ ਘਰ ਨੂੰ ਗ੍ਹਿਣ ਲਾ ਰਹੀ ਹੈ ਟੁੱਟੀ ਸੜਕਪੱਤਰ ਪ੍ਰਰੇਰਕ, ਜਲਾਲਾਬਾਦ : ਜਲਾਲਾਬਾਦ 'ਚ ਨਵੇਂ ਬਣਾਏ ਗਏ ਘੰਟਾ ਘਰ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੈ। ਜਲਾਲਾਬਾਦ ਨੂੰ ਕਾਂਗਰPunjab9 days ago
-
ਹਾਦਸਿਆਂ ਦਾ ਕਾਰਨ ਬਣਿਆਂ ਚਾਰ ਸਾਲਾਂ ਤੋਂ ਟੁੱਟੇ ਰੇਿਲੰਗ ਵਾਲਾ ਪੁਲਪੱਤਰ ਪੇ੍ਰਰਕ, ਫਰੀਦਕੋਟ : ਪਿੰਡ ਪੱਖੀ ਕਲਾਂ ਨੂੰ ਜਾਂਦੀ ਸੜਕ 'ਤੇ ਨਹਿਰ 'ਤੇ ਬਣੇ ਪੁਲ ਦੀ ਰੇਿਲੰਗ ਚਾਰ ਸਾਲਾਂ ਤੋਂ ਦੋਵੇਂ ਪਾਸੇ ਪੱਤਰ ਪੇ੍ਰਰਕ, ਫਰੀਦਕੋਟ : ਪਿੰਡ ਪੱਖੀ ਕਲਾਂ ਨੂੰ ਜਾਂਦੀ ਸੜਕ 'ਤੇ ਨਹਿਰ 'ਤੇ ਬਣੇ ਪੁਲ ਦੀ ਰੇਿਲੰਗ ਚਾਰ ਸਾਲਾਂ ਤੋਂ ਦੋਵੇਂ ਪਾਸੇPunjab10 days ago
-
ਸ਼ਹਿਰ ਦੀਆਂ ਸੜਕਾਂ ਟੁੱਟਣ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧੀਆਂਸ਼ਹਿਰ ਵਿੱਚਲੀ ਕਿਸੇ ਵੀ ਗਲੀ ਜਾ ਸੜਕ 'ਤੇ ਚਲੇ ਜਾਓ ਬਹੁਤੀਆਂ ਗਲੀਆਂ ਅਤੇ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਮਿਲਣਗੀਆਂ, ਜਿਸ ਦਾ ਕਾਰਨ ਪਿਛਲੇ ਦਿਨੀਂ ਹੋਈ ਬਰਸਾਤ ਨੂੰ ਦੱਸਿਆ ਜਾ ਰਿਹਾ ਹੈ ਪਰ ਲੋਕਾਂ ਵੱਲੋਂ ਨਗਰ ਕੌਂਸਲ ਤੇ ਸਬੰਧਤ ਵਿਭਾਗਾਂ ਨੂੰ ਦੋਸ਼ ਦਿੱਤਾ ਜਾ ਰਿਹਾ ਹੈ।Punjab22 days ago
-
ਮੀਂਹ ਨਾਲ ਿਲੰਕ ਸੜਕ ਪੂਰੀ ਤਰ੍ਹਾਂ ਧਸੀਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਇਲਾਕੇ ਅੰਦਰ ਲਗਾਤਾਰ ਪਏ ਮੀਂਹ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਿਲੰਕ ਸੜਕ ਪੂਰੀ ਤਰਾਂ੍ਹ ਧਸ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਭਰੋ ਤੋਂ ਉੱਗੀ ਵੱਲ ਨੂੰ ਜਾਂਦੀ ਿਲੰਕ ਸੜਕ ਮੀਂਹ ਦੇ ਪਾਣੀ ਨਾਲ ਪੂਰੀ ਤਰਾਂ੍ਹPunjab23 days ago
-
ਟੁੱਟੀ ਸੜਕ ਨੂੰ ਲੈ ਕੇ ਕੀਤਾ ਰੋਸ ਪ੍ਰਦਸ਼ਨਪਿੰਡ ਰਾਈਆ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਲਾਬ ਸਿੰਘ ਦੀ ਅਗਵਾਈ ਵਿਚ ਪਿੰਡ ਰਾਈਆ ਦੀ ਤਪਾ, ਭਦੌੜ ਮੇਨ ਸੜਕ ਨਾਲ ਜੁੜਦੀ ਸੜਕ ਤਕਰੀਬਨ 2 ਕਿਲੋਮੀਟਰ ਡੇਢ ਸਾਲ ਤੋਂ ਪੱਟੀ ਹੋਈ ਹੈ, ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਸ ਦੇ ਸਬੰਧ ਵਿਚ ਪਿੰਡ ਰਾਈਆ ਦੀ ਸਮੂਹ ਇਕਾਈ ਪ੍ਰਧਾਨ ਅਤੇ ਅਹੁਦੇਦਾਰ ਅਤੇ ਸੜਕPunjab1 month ago
-
ਸ਼ਰਾਰਤੀ ਅਨਸਰਾਂ ਨੇ ਦਰਜਨ ਤੋਂ ਜ਼ਿਆਦਾ ਗੱਡੀਆਂ ਤੇ ਤੋੜੇ ਸ਼ੀਸੇਫਗਵਾੜਾ ਦੇ ਗੁਰੂ ਅਰਜੁਨ ਨਗਰ ਦੇ ਡੱਡਲ ਮੁਹੱਲਾ ਵਿਖੇ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁਹੱਲੇ 'ਚ ਖੜ੍ਹੀਆਂ ਦਰਜਨ ਦੇ ਕਰੀਬ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਅਤੇ ਨਾਲ ਹੀ ਲਲਕਾਰੇ ਮਾਰੇ ਗਏ ।Punjab1 month ago
-
ਚੋਲਾ ਬਦਲਣ ਮੌਕੇ ਨਿਸਾਨ ਸਾਹਿਬ ਦੀ ਟੁੱਟੀ ਤਾਰ, ਸੇਵਾਦਾਰ ਜ਼ਖ਼ਮੀਪੱਤਰ ਪੇ੍ਰਰਕ, ਤਲਵੰਡੀ ਭਾਈ (ਫਿਰੋਜ਼ਪੁਰ) : ਤਲਵੰਡੀ ਭਾਈ ਨੇੜੇ ਪੈਂਦੇ ਪਿੰਡ ਹਰਦਾਸਾ ਵਿਖੇ ਗੁਰਦੁਆਰਾ ਸਾਹਿਬ ਦੇ ਨਿਸਾPunjab1 month ago
-
ਡਿਪਟੀ ਮੇਅਰ ਨੇ ਰੋਜ਼ ਗਾਰਡਨ ਵਿਖੇ ਟੁੱਟੇ ਟਰੈਕ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆਮੁਹਾਲੀ ਦੇ ਫੇਜ਼-3ਬੀ 1 ਦੇ ਰੋਜ਼ ਗਾਰਡਨ 'ਚ ਇਕ 70 ਸਾਲਾ ਬਜ਼ੁਰਗ ਦੇ ਟਰੈਕ 'ਤੇ ਸੈਰ ਕਰਦਿਆਂ ਠੇਡਾ ਖਾ ਕੇ ਸੱਟ ਲੱਗਣ ਦੀ ਘਟਨਾ 'ਤੇ ਫੌਰੀ ਤੌਰ 'ਤੇ ਐਕਸ਼ਨ ਲੈਂਦਿਆਂ ਫੇਜ਼3 ਬੀ 2Punjab2 months ago
-
ਭਲੂਰ ਤੋਂ ਮਾਹਲਾ ਕਲਾਂ ਖ਼ਸਤਾਹਾਲ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾਪਵਨ ਗਰਗ, ਬਾਘਾਪੁਰਾਣਾ : ਪਿੰਡ ਭਲੂਰ ਤੋਂ ਮਾਹਲਾ ਕਲਾਂ ਤਕ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕ ਬੁਰੀ ਪਵਨ ਗਰਗ, ਬਾਘਾਪੁਰਾਣਾ : ਪਿੰਡ ਭਲੂਰ ਤੋਂ ਮਾਹਲਾ ਕਲਾਂ ਤਕ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕ ਬੁਰੀPunjab2 months ago
-
ਬਿਜਲੀ ਮੁਲਾਜ਼ਮਾਂ ਵੱਲੋਂ ਲਗਾਏ ਜਾ ਰਹੇ ਪੋਲਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਤੋੜਿਆਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਮੱਕਾ ਸਾਹਿਬ ਜੀ ਵਲੋਂ ਐਕਸੀਅਨ ਦਫ਼ਤਰ ਅੱਗੇ ਲੱਗਾ ਧਰਨਾ 5ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹੱਕੀ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪੰਜਵੇੰ ਦਿਨ ਦੀ ਕਾਰਵਾਈ ਵਿਚ ਦੋ ਰਾਉਨਡਾਂ ਦੀ ਮੀਟਿੰਗ ਹੋਈ ਦੂਸਰੇ ਦਿਨ ਦੀ ਮੀਟਿੰਗ ਤੋਂ ਬਾਅਦPunjab2 months ago
-
ਟੁੱਟੀਆਂ ਗਲੀਆਂ ਤੇ ਪੁਲੀਆਂ ਤੋਂ ਅਚਲੀ ਗੇਟ ਬਟਾਲਾ ਵਾਸੀ ਡਾਹਢੇ ਪੇ੍ਸ਼ਾਨਬਟਾਲਾ ਅੰਦਰ ਵਿਕਾਸ ਦੇ ਵੱਡੇ ਪੱਧਰ 'ਤੇ ਕਾਰਜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਫਿਰ ਵੀ ਕਈ ਮੁਹੱਲੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹਨ। ਸਥਾਨਕ ਮੁਹੱਲਾ ਅੱਚਲੀ ਗੇਟ ਵਾਸੀਆਂ ਨੇ ਮੁਹੱਲੇ ਅੰਦਰ ਟੁੱਟੀਆਂ ਗਲੀਆਂ, ਸੜਕਾਂ, ਪੁਲੀਆਂ ਲੈ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਹੈ। ਅਚਲੀ ਗੇਟ ਵਾਸੀਆਂ ਨੂੰ ਮੁਹੱਲੇ ਅੰਦਰ ਟੁੱਟੀਆਂ ਆਪਣੀਆਂ ਤੋਂ ਲੰਘਣ ਸਮੇਂ ਸੱਟ ਫੇਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿPunjab2 months ago
-
ਰਾਜਸਥਾਨ ਫੀਡਰ ਦੇ ਟੁੱਟੇ ਪੁੱਲ ਦੀ ਉਸਾਰੀ ਸਬੰਧੀ ਕੀਤੀ ਚਰਚਾਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਸਤਰ ਸਾਹਿਬ ਕਿਰਤੀ ਕਿਸਾਨ ਯੂਨੀਅਨ ਪਿੰਡ ਝਬੇਲਵਾਲੀ ਵੱਲੋਂ ਰਾਜਸਥਾਨ ਫੀਡਰ ਦੇ ਟੁੱਟੇ ਪੁਲPunjab2 months ago
-
ਟੁੱਟੇ ਬੋਰਡ ਬਣ ਰਹੇ ਵਾਹਨ ਚਾਲਕਾਂ ਦੀ ਪਰੇਸ਼ਾਨੀ ਦਾ ਸਬਬਨਗਰ ਕੌਂਸਲ ਰਾਹੋਂ ਵੱਲੋਂ ਰਾਹੋਂ-ਫਿਲੌਰ ਮੇਨ ਰੋਡ 'ਤੇ ਲਗਾਏ ਗਏ ਸਾਈਨ ਬੋਰਡ ਟੁੱਟਣੇ ਸ਼ੁਰੂ ਹੋ ਚੁਕੇ ਹਨ। ਬੋਰਡ 'ਤੇ ਲੱਗੇ ਅੱਧੇ ਨਾਂਅ ਵਾਹਨ ਚਾਲਕਾਂ ਨੂੰ ਰਸਤਿਆਂ ਦਾ ਭੁਲੇਖਾ ਪਾ ਰਹੇ ਹਨ। ਉੱਪਰੋਂ ਲੋਹੇ ਦੀਆਂ ਸ਼ੀਟਾਂ ਹਨ੍ਹੇਰੀ ਕਾਰਨ ਕਿਸੇ ਵੀ ਸਮੇਂ ਸੜਕ 'ਤੇ ਡਿੱਗ ਕੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਸ਼ੀਟਾਂ ਟੁੱਟ ਕੇ ਡਿੱਗ ਚੁੱਕੀਆਂ ਹਨ।Punjab2 months ago
-
White Hair Plucking: ਸਿਰ 'ਤੇ ਦਿਖਾਈ ਦੇਣ ਵਾਲੇ ਚਿੱਟੇ ਵਾਲ ਤੋੜਨੇ ਚਾਹੀਦੇ ਹਨ ਜਾਂ ਨਹੀਂ? ਜਾਣੋਪਹਿਲੇ ਸਮਿਆਂ ਵਿੱਚ ਵਾਲਾਂ ਦਾ ਸਫ਼ੈਦ ਹੋਣਾ ਬੁਢਾਪੇ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਵਾਲ 30 ਸਾਲ ਤੋਂ ਘੱਟ ਉਮਰ ਵਿੱਚ ਹੀ ਚਿੱਟੇ ਹੋਣ ਲੱਗ ਜਾਂਦੇ ਹਨ। ਜਦੋਂ ਪਹਿਲੀ ਵਾਰ ਅਜਿਹਾ ਹੁੰਦਾ ਹੈ ਤਾਂ ਨੌਜਵਾਨ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਜਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।Lifestyle2 months ago