britain
-
ਬਿ੍ਟੇਨ ਤੋਂ ਆਇਆ ਨਵਾਂ ਸਟ੍ਰੇਨ ਜਰਮਨੀ 'ਚ ਹੋ ਰਿਹਾ ਘਾਤਕਕੋਰੋਨਾ ਮਹਾਮਾਰੀ ਵਿਚਕਾਰ ਵੈਕਸੀਨ ਦਾ ਕੰਮ ਚੱਲਣ ਪਿੱਛੋਂ ਵੀ ਕਈ ਦੇਸ਼ਾਂ ਵਿਚ ਸਮੱਸਿਆਵਾਂ ਆ ਰਹੀਆਂ ਹਨ। ਜਰਮਨੀ ਵਿਚ ਬਿ੍ਟੇਨ ਤੋਂ ਆਇਆ ਕੋਰੋਨਾ ਦਾ ਨਵਾਂ ਵੈਰੀਐਂਟ ਜ਼ਿਆਦਾ ਘਾਤਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਹੋ ਗਿਆ ਹੈ।World9 days ago
-
ਬ੍ਰਿਟੇਨ ਦੇ ਮੀਡੀਆ ਵਾਚਡਾਗ ਦਾ ਖਾਲਸਾ TV 'ਤੇ ਐਕਸ਼ਨ, ਸਿੱਖਾਂ ਨੂੰ ਹਿੰਸਾ ਲਈ ਉਕਸਾਉਣ 'ਤੇ ਲਗਾਇਆ ਭਾਰੀ ਜੁਰਮਾਨਾBritian ਦੇ ਮੀਡੀਆ ਵਾਚਡਾਗ ਨੇ ਬ੍ਰਿਟੇਨ 'ਚ ਖਾਲਸਾ ਟੈਲੀਵਿਜ਼ਨ ਲਿਮਟਿਡ (KTV) 'ਤੇ ਇਕ ਮਿਊਜ਼ਿਕ ਵੀਡੀਓ ਤੇ ਸਿੱਖ ਵੱਖਵਾਦੀਆਂ ਦੇ ਹਿੰਸਕ ਕੰਮਾਂ ਨੂੰ ਟੀਵੀ 'ਤੇ ਦਿਖਾਉਣ ਲਈ ਕੁੱਲ 50,000 ਪੌਂਡ ਯਾਨੀ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।World14 days ago
-
ਚੀਨ ਨੇ ਬੀਬੀਸੀ ਵਰਲਡ ਨਿਊਜ਼ 'ਤੇ ਲਗਾਈ ਪਾਬੰਦੀ, ਅੰਗਰੇਜ਼ੀ ਚੈਨਲ ਸੀਜੀਟੀਐੱਨ ਦਾ ਵੀ ਕੀਤਾ ਲਾਇਸੈਂਸ ਰੱਦਚੀਨ ਨੇ ਬੀਬੀਸੀ ਵਰਲਡ ਨਿਊਜ਼ 'ਤੇ ਪਾਬੰਦੀ ਲਗਾ ਦਿੱਤੀ ਹੈ। ਬੀਜਿੰਗ ਨੇ ਉਸ 'ਤੇ ਰਿਪੋਰਟਿੰਗ ਲਈ ਨਿਰਧਾਰਤ ਗਾਈਡਲਾਈਨ ਦਾ ਪਾਲਣ ਨਾ ਕਰਨ ਦਾ ਦੋਸ਼ ਲਗਾਇਆ ਹੈ। ...World15 days ago
-
'ਪੂਰੀ ਦੁਨੀਆ 'ਚ ਫੈਲੇਗਾ ਕੋਰੋਨਾ ਦਾ ਨਵਾਂ ਵੈਰੀਏਂਟ 'ਕੇਂਟ', 10 ਸਾਲ ਤਕ ਚਲੇਗੀ ਇਹ ਲੜਾਈ'ਬ੍ਰਿਟੇਨ ਦੇ ਇਕ ਵਿਗਿਆਨਕ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਬ੍ਰਿਟੇਨ ਦੇ ਇਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੈਰੀਏਂਟ 'ਕੇਂਟ' (Kent) ਪੂਰੀ ਦੁਨੀਆ 'ਚ ਫੈਲੇਗਾ ਤੇ ਇਸ ਨਾਲ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੀ ਲੜਾਈ ਘੱਟ ਤੋਂ ਘੱਟ ਇਕ ਸੈਂਕੜੇ ਤਕ ਚਲੇਗੀ।World16 days ago
-
ਕੌਮਾਂਤਰੀ ਹੈਸੀਅਤ ਨੂੰ ਵਿਕਸਤ ਕਰਨ ਦੀ ਨੀਯਤ ਨਾਲ ਬਰਤਾਨੀਆ ਹੁਣ ਨੌਜਵਾਨਾਂ ਨੂੰ ਪੜ੍ਹਾਈ ਲਈ ਭਾਰਤ ਭੇਜੇਗਾਬ੍ਰੈਕਜ਼ਿਟ ਤੋਂ ਬਾਅਦ ਆਪਣੀ ਕੌਮਾਂਤਰੀ ਹੈਸੀਅਤ ਨੂੰ ਵਿਕਸਤ ਕਰਨ ਦੀ ਨੀਯਤ ਨਾਲ ਬਰਤਾਨੀਆ ਹੁਣ ਕਈ ਨਵੇਂ ਕਦਮ ਉਠਾ ਰਿਹਾ ਹੈ।World21 days ago
-
ਬਰਤਾਨੀਆ 'ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ, ਸਾਊਦੀ ਅਰਬ ਨੇ 20 ਦੇਸ਼ਾਂ ਦੇ ਨਾਗਰਿਕਾਂ ਖ਼ਿਲਾਫ਼ ਚੁੱਕੇ ਇਹ ਕਦਮਕੋਰੋਨਾ ਮਹਾਮਾਰੀ ਵਿਚਾਲੇ ਬਰਤਾਨੀਆ 'ਚ ਆਏ ਨਵੇਂ ਸਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ 'ਚ ਨਵੇਂ ਸਰੂਪ ਦੀ ਜਾਂਚ ਲਈ ਘਰ-ਘਰ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।World24 days ago
-
Global Coronavirus : ਬਿ੍ਟੇਨ 'ਚ ਕੋਰੋਨਾ ਨਾਲ 1239 ਪੀੜਤਾਂ ਦੀ ਗਈ ਜਾਨਬਿ੍ਟੇਨ ਵਿਚ ਕੋੋਰੋਨਾ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਪਿਛਲੇ ਮਹੀਨੇ ਕੋਰੋਨਾ ਦਾ ਨਵਾਂ ਵੈਰੀਏਂਟ ਮਿਲਣ ਪਿੱਛੋਂ ਮਹਾਮਾਰੀ ਵੱਧ ਗਈ ਹੈ। ਬੀਤੇ 24 ਘੰਟਿਆਂ ਦੌਰਾਨ 1,239 ਪੀੜਤਾਂ ਦੀ ਜਾਨ ਗਈ ਅਤੇ ਇਸ ਦੌਰਾਨ 28 ਹਜ਼ਾਰ 680 ਨਵੇਂ ਕੋਰੋਨਾ ਦੇ ਮਰੀਜ਼ ਮਿਲੇ...World29 days ago
-
ਬਰਤਾਨੀਆ ’ਚ ਕੋਵਿਡ-19 ਦਾ ਨਵਾਂ ਰੂਪ ਕਿੰਨਾ ਖ਼ਤਰਨਾਕ, ਪੀਐੱਮ ਦੇ ਬਿਆਨ ਤੋਂ ਬਾਅਦ ਇਸ ’ਤੇ ਛਿੜੀ ਹੈ ਬਹਿਸਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਕੀਤੇ ਗਏ ਸਵਾਲਾਂ ’ਤੇ ਦੇਸ਼ ਦੇ ਵਿਗਿਆਨੀਆਂ ਤੇ ਮਾਹਰਾਂ ਨੇ ਸਵਾਲ ਚੁੱਕੇ ਹਨ। ਦਰਅਸਲ, ਇਹ ਜਵਾਬ-ਸਵਾਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ...World1 month ago
-
ਬਿ੍ਟੇਨ 'ਚ ਜੰਮੇ ਰਹਿਣ ਲਈ ਰਸਤਾ ਲੱਭ ਰਿਹੈ ਭਗੌੜੇ ਸ਼ਰਾਬ ਕਾਰੋਬਾਰੀ ਮਾਲਿਆਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਬਿ੍ਟੇਨ ਵਿਚ ਹੀ ਜੰਮੇ ਰਹਿਣ ਲਈ ਦੂਜਾ ਰਸਤਾ ਲੱਭ ਰਿਹਾ ਹੈ। ਇਸ ਯਤਨ ਵਿਚ ਉਸ ਨੇ ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੂੰ ਅਰਜ਼ੀ ਦਿੱਤੀ ਹੈ। ਲੰਡਨ ਵਿਚ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਮਾਲਿਆ ਦੇ ਵਕੀਲ ਨੇ ਇਸ ਦੀ ਪੁਸ਼ਟੀ ਕੀਤੀ।World1 month ago
-
ਬਰਤਾਨੀਆ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਹੋ ਸਕਦਾ ਹੈ ਜ਼ਿਆਦਾ ਖ਼ਤਰਨਾਕ, ਤੇਜ਼ੀ ਨਾਲ ਵੱਧ ਰਹੇ ਨਵੇਂ ਮਾਮਲੇ ਤੇ ਮੌਤਾਂਦੁਨੀਆ ’ਚ ਕੋਰੋਨਾ ਦਾ ਕਹਿਰ ਹਾਲੇ ਖਤਮ ਨਹੀਂ ਹੋਇਆ ਹੈ। ਕੋਰੋਨਾ ਵਾਇਰਸ ਦਾ ਨਵਾਂ ਪ੍ਰ੍ਸਾਰ ਹਾਲੇ ਵੀ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਇਸ ਦੌਰਾਨ ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।World1 month ago
-
ਬਰਤਾਨੀਆ ਦੇ ਪਹਿਲੇ ਸਿੱਖ MP ਨੇ ਚੁੱਕਿਆ NIA ਵੱਲੋਂ ਕਿਸਾਨਾਂ ਨੂੰ ਨੋਟਿਸ ਭੇਜਣ ਦਾ ਮੁੱਦਾDelhi 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਵੱਡੀ ਗਿਣਤੀ ਕਿਸਾਨਾਂ ਨੂੰ NIA ਵੱਲੋਂ ਨੋਟਿਸ ਜਾਰੀ ਕਰਨ ਦਾ ਮੁੱਦਾ ਪਹਿਲੇ ਬਰਤਾਨਵੀ ਐੱਮਪੀ ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ 'ਚ ਚੁੱਕਿਆ।World1 month ago
-
Global Coronavirus : ਬਿ੍ਟੇਨ 'ਚ ਕੋਰੋਨਾ ਨਾਲ ਰਿਕਾਰਡ 1,564 ਮਰੀਜ਼ਾਂ ਦੀ ਮੌਤਬਿ੍ਟੇਨ ਵਿਚ ਕੋਰੋਨਾ ਮਹਾਮਾਰੀ ਦਾ ਨਵਾਂ ਸਟ੍ਰੇਨ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ...World1 month ago
-
ਭਾਰਤ ਤੋਂ ਯੂਕੇ ਲਈ ਉਡਾਣਾਂ 6 ਜਨਵਰੀ ਤੋਂ ਸ਼ੁਰੂ ਹੋਣਗੀਆਂ, ਹਰ ਹਫਤੇ 30 ਉਡਾਣਾਂ ਦਾ ਹੋਵੇਗਾ ਸੰਚਾਲਨਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੋਂ ਸੰਕ੍ਰਮਣ ਦੀ ਰੋਕਥਾਮ ਲਈ ਭਾਰਤ ਬ੍ਰਿਟੇਨ 'ਚ ਜਹਾਜ਼ ਸੇਵਾਵਾਂ 'ਤੇ ਪਾਬੰਦੀ ਲਾਈ ਗਈ ਸੀ ਜਿਸ ਕਾਰਨ ਇਹ ਸੇਵਾਵਾਂ ਹੁਣ ਅੱਠ ਜਨਵਰੀ ਤੋਂ ਬਹਾਲ ਹੋਣਗੀਆਂ। ਸ਼ਨੀਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਭਾਰਤ ਤੋਂ ਯੂਕੇ ਲਈ ਉਡਾਣਾਂ 6 ਜਨਵਰੀ ਤੋਂ ਸ਼ੁਰੂ ਹੋਣਗੀਆਂ ।National1 month ago
-
ਬਿ੍ਟੇਨ 'ਚ ਵਧਿਆ ਕੋਰੋਨਾ ਮਹਾਮਾਰੀ ਦਾ ਕਹਿਰ ; 24 ਘੰਟਿਆਂ ਦੌਰਾਨ 55 ਹਜ਼ਾਰ ਨਵੇਂ ਕੇਸ ਮਿਲੇ, 964 ਮੌਤਾਂਬਿ੍ਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ...World1 month ago
-
ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਬਿ੍ਟੇਨ 'ਚ ਸਖ਼ਤ ਲਾਕਡਾਊਨਬਿ੍ਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਮੁਕਾਬਲੇ ਲਈ ਸ਼ਨਿਚਰਵਾਰ ਤੋਂ ਸਖ਼ਤ ਲਾਕਡਾਊਨ ਲਾਗੂ ਕਰ ਦਿੱਤਾ ਗਿਆ...World2 months ago
-
ਆਰਐੱਸਐੱਸ ਆਗੂ ਰੁਲਦਾ ਸਿੰਘ ਕਤਲ ਮਾਮਲੇ 'ਚ ਬਿ੍ਟੇਨ 'ਚ ਤਿੰਨ ਸਿੱਖ ਗਿ੍ਫ਼ਤਾਰਭਾਰਤ ਵਿਚ 2009 ਵਿਚ ਕਤਲ ਕੀਤੇ ਗਏ ਆਰਐੱਸਐੱਸ ਆਗੂ ਰੁਲਦਾ ਸਿੰਘ ਦੇ ਮਾਮਲੇ ਵਿਚ ਵੈਸਟ ਮਿਡਲੈਂਡ ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ।World2 months ago
-
ਕਿਸਾਨ ਅੰਦੋਲਨ ’ਤੇ ਅਮਰੀਕਾ, ਬਰਤਾਨੀਆ ਤੇ ਕੈਨੇਡਾ ’ਚ ਸਿਆਸੀ ਰੋਟੀਆਂ ਸੇਕਣ ਦੀ ਹੋ ਰਹੀ ਕੋਸ਼ਿਸ਼ਭਾਰਤ ’ਚ ਜਾਰੀ ਕਿਸਾਨ ਅੰਦੋਲਨ ’ਤੇ ਪਹਿਲਾਂ ਕੈਨੇਡਾ ਤੇ ਉਸ ਤੋਂ ਬਾਅਦ ਅਮਰੀਕਾ ਤੇ ਬਰਤਾਨੀਆ ਦੇ ਕੁਝ ਰਾਜ ਨੇਤਾਵਾਂ ਵੱਲੋਂ ਉਲਟੀ ਪ੍ਰਤੀਕਿਰਿਆ ਪ੍ਰਗਟਾਉਣ ਤੋਂ ਭਾਰਤ ਫਿਲਹਾਲ ਖਾਸ ਤਵੱਜੋ ਨਹੀਂ ਦੇਣਾ ਚਾਹੁੰਦਾ...National2 months ago
-
ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਦੇਖਦਿਆਂ ਬਰਤਾਨੀਆ ਤੋਂ ਪਰਤਣ ਵਾਲਿਆਂ 'ਤੇ ਰੱਖੀ ਜਾ ਰਹੀ ਤਿੱਖੀ ਨਜ਼ਰਬਰਤਾਨੀਆ 'ਚ ਫੈਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਦੇਖਦਿਆਂ ਬੰਗਾਲ ਸਰਕਾਰ ਉਥੋਂ ਕੋਲਕਾਤਾ ਪਰਤੇ ਲੋਕਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।National2 months ago
-
ਬਿ੍ਟੇਨ 'ਚ ਇਕ ਦਿਨ 'ਚ ਰਿਕਾਰਡ ਕੋਰੋਨਾ ਮਰੀਜ਼ਾਂ ਦੀ ਮੌਤਬਿ੍ਟੇਨ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਨਵੀਂ ਕਿਸਮ ਮਿਲਣ ਪਿੱਛੋਂ ਇਸ ਦੇਸ਼ ਵਿਚ ਇਕ ਦਿਨ ਵਿਚ ਰਿਕਾਰਡ ਗਿਣਤੀ ਵਿਚ ਮਰੀਜ਼ਾਂ ਦੀ ਮੌਤ ਹੋਈ ਹੈ।World2 months ago
-
ਬਰਤਾਨੀਆ ਤੋਂ ਪਰਤੀ ਕੋਰੋਨਾ ਪੀੜਤ ਅੌਰਤ ਦਿੱਲੀ ਤੋਂ ਆਂਧਰਾ ਪੁੱਜੀਅਮਰਾਵਤੀ (ਏਜੰਸੀਆਂ) : ਬਰਤਾਨੀਆ ਤੋਂ ਪਰਤੀ ਕੋਰੋਨਾ ਪੀੜਤ ਅੌਰਤ ਦਿੱਲੀ 'ਚ ਸਰਕਾਰੀ ਅਮਲੇ ਨੂੰ ਝਕਾਨੀ ਦੇ ਕੇ ਆਂਧਰ ਪ੍ਰਦੇਸ਼ ਦੇ ਰਾਜਮੁੰਦਰੀ ਪੁੱਜ ਗਈ। ਜਾਣਕਾਰੀ ਹੋਣ 'ਤੇ ਸਰਕਾਰੀ ਅਮਲੇ ਨੇ ਉਸ ਦਾ ਪਤਾ ਲਾਇਆ ਤੇ ਪੁੱਤਰ ਸਮੇਤ ਹਸਪਤਾਲ 'ਚ ਦਾਖ਼ਲ ਕਰਵਾਇਆ। ਅੌਰਤ ਦੇ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਲਪੇਟ 'ਚ ਹੋਣ ਦੇ ਖ਼ਦਸ਼ੇ 'ਤੇ ਉਸ ਦੇ ਨਮੂਨੇ ਦੀ ਡੂੰਘਾਈ ਨਾਲ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਭੇਜਿਆ ਗਿਆ ਹੈ।National2 months ago