bribery
-
ਰਿਸ਼ਵਤਖੋਰੀ ਤੇ ਧੋਖਾਧੜੀ ਨਾਲ ਜੁੜੇ ਤਿੰਨ ਮਾਮਲਿਆਂ 'ਚ ਦੋਸ਼ੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੀ ਰਾਹਤਇਜ਼ਰਾਈਲ ਦੇ ਕਾਨੂੰਨ ਮੁਤਾਬਿਕ ਨੇਤਨਯਾਹੂ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਸ ਵਕਤ ਤਕ ਆਪਣੀਆਂ ਸੇਵਾਵਾਂ ਦੇ ਸਕਦੇ ਹਨ ਜਦ ਤਕ ਉਨ੍ਹਾਂ ਨੂੰ ਚੋਣ ਰਾਹੀਂ ਬਦਲਿਆ ਨਹੀਂ ਜਾਂਦਾ ਜਾਂ ਫਿਰ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ।World21 days ago
-
ਵੱਢੀਖੋਰਾਂ ਨੇ ਦੇਸ਼ ਦਾ ਕੀਤਾ ਬੇੜਾ ਗਰਕਜੇਕਰ ਵਿਦੇਸ਼ ਤੋਂ ਕਾਲਾਧਨ ਵਾਪਸ ਲਿਆਂਦਾ ਜਾਵੇ ਤਾਂ ਦੇਸ਼ ਵਾਸੀਆਂ ਨੂੰ ਸਾਰੀਆਂ ਸੁੱਖ-ਸਹੂਲਤਾਂ ਆਸਾਨੀ ਨਾਲ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।Editorial3 months ago
-
ਆਮਦਨ ਟੈਕਸ ਤੋਂ ਬਾਅਦ ਕੇਂਦਰੀ ਉਤਪਾਦ ਟੈਕਸ ਦੇ 15 ਅਧਿਕਾਰੀਆਂ ਨੂੰ ਬਾਹਰ ਕੀਤਾਦੁਰਵਿਹਾਰ ਦੇ ਦੋਸ਼ 'ਚ ਦੋ ਦਰਜਨ ਆਮਦਨ ਕਰ ਅਧਿਕਾਰੀਆਂ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਦੇ ਕੁਝ ਹੀ ਦਿਨਾਂ ਬਾਅਦ ਸਰਕਾਰ ਨੇ ਕਸਟਮ ਡਿਊਟੀ ਤੇ ਸੈਂਟਰਲ ਐਕਸਾਈਜ਼ ਦੇ 15 ਸੀਨੀਅਰ ਅਧਿਕਾਰੀਆਂ ਨੂੰ ਸੇਵਾ ਤੋਂ ਰਿਟਾਇਰ ਕਰ ਦਿੱਤਾ।National5 months ago
-
ਇੰਟਰਪੋਲ ਦੇ ਸਾਬਕਾ ਮੁਖੀ 'ਤੇ ਰਿਸ਼ਵਤਖੋਰੀ ਮਾਮਲੇ 'ਚ ਦੋਸ਼ ਤੈਅਇੰਟਰਪੋਲ ਦੇ ਮੁਖੀ ਰਹਿ ਚੁੱਕੇ ਚੀਨੀ ਆਗੂ ਮੇਂਗ ਹਾਂਗ ਖ਼ਿਲਾਫ਼ ਰਿਸ਼ਵਤਖੋਰੀ ਦੇ ਮਾਮਲੇ 'ਚ ਦੋਸ਼ ਤੈਅ ਕਰ ਦਿੱਤੇ ਗਏ ਹਨ।World7 months ago
-
ਆਮਦਨ ਕਰ ਅਧਿਕਾਰੀ 14 ਲੱਖ ਰਿਸ਼ਵਤ ਲੈਂਦਾ ਕਾਬੂਸੀਬੀਆਈ ਨੇ ਕਰਨਾਟਕ 'ਚ ਇਕ ਆਮਦਨ ਕਰ ਅਧਿਕਾਰੀ ਨੂੰ 14 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਵੀਰਵਾਰ ਨੂੰ ਰੰਗੇ ਹੱਥੀਂਂ ਗਿ੍ਫ਼ਤਾਰ ਕਰ ਲਿਆ।National8 months ago
-
ਕੇਜਰੀਵਾਲ ਨੂੰ ਗੋਆ ਅਦਾਲਤ ਤੋਂ ਨੋਟਿਸ ਜਾਰੀਆਪ ਨੇਤਾ ਨੇ ਵੋਟਰਾਂ ਤੋਂ ਦੂਜੀ ਪਾਰਟੀਆਂ ਤੋਂ ਰਿਸ਼ਵਤ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ -------- ਪਣਜੀ, ਪੀਟੀਆਈ ਗ ਆਪ ਨੇਤਾ ਨੇ ਵੋਟਰਾਂ ਤੋਂ ਦੂਜੀ ਪਾਰਟੀਆਂ ਤੋਂ ਰਿਸ਼ਵਤ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ -------- ਪਣਜੀ, ਪੀਟੀਆਈ ਗ ਆਪ ਨੇਤਾ ਨੇ ਵੋਟਰਾਂ ਤੋਂ ਦੂਜੀ ਪਾਰਟੀਆਂ ਤੋਂ ਰਿਸ਼ਵਤ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ -------- ਪਣਜੀ, ਪੀਟੀਆਈ ਗNational1 year ago
-
ਚੀਨ 'ਚ ਸਾਬਕਾ ਪੁਲਿਸ ਮੁਖੀ ਨੂੰ ਫਾਂਸੀਬੀਜਿੰਗ (ਰਾਇਟਰ) : ਸਰਕਾਰੀ ਤੰਤਰ 'ਚ ਭਿ੫ਸ਼ਟਾਚਾਰ ਖ਼ਿਲਾਫ਼ ਸਖ਼ਤ ਸੰਦੇਸ਼ ਦਿੰਦੇ ਹੋਏ ਚੀਨ ਨੇ ਸ਼ੁੱਕਰਵਾਰ ਨੂੰ ਉੱਤਰੀਬੀਜਿੰਗ (ਰਾਇਟਰ) : ਸਰਕਾਰੀ ਤੰਤਰ 'ਚ ਭਿ੫ਸ਼ਟਾਚਾਰ ਖ਼ਿਲਾਫ਼ ਸਖ਼ਤ ਸੰਦੇਸ਼ ਦਿੰਦੇ ਹੋਏ ਚੀਨ ਨੇ ਸ਼ੁੱਕਰਵਾਰ ਨੂੰ ਉੱਤਰੀ ਖੇਤ ਖੇਤNews2 years ago
-
ਦੱਖਣੀ ਕੋਰੀਆ ਦੀ ਗੱਦੀਓ ਲਾਹੀ ਰਾਸ਼ਟਰਪਤੀ ਖ਼ਿਲਾਫ਼ ਦੋਸ਼ ਤੈਅਸਿਓਲ (ਏਐੱਫਪੀ) : ਸੱਤਾ ਦੀ ਦੁਰਵਰਤੋਂ ਅਤੇ ਭਿ੍ਰਸ਼ਟਾਚਾਰ ਮਾਮਲਿਆਂ 'ਚ ਕੁਰਸੀ ਗੁਆਉਣ ਵਾਲੀ ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਗਿਊਨ ਹੇਈ 'ਤੇ ਸੋਮਵਾਰ ਨੂੰ ਦੋਸ਼ ਤੈਅ ਕਰ ਦਿੱਤੇ ਗਏ। ਉਨ੍ਹਾਂ 'ਤੇ ਕਰੋੜਾਂ ਡਾਲਰ ਦੇ ਭਿ੫ਸ਼ਟਾਚਾਰ ਮਾਮਲੇ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਗਿਆ ਹੈ।News2 years ago
-
ਦੋ-ਤਿਹਾਈ ਭਾਰਤੀਆਂ ਨੂੰ ਦੇਣੀ ਪੈਂਦੀ ਹੈ ਰਿਸ਼ਵਤ : ਸਰਵੇਬਰਲਿਨ/ਨਵੀਂ ਦਿੱਲੀ (ਪੀਟੀਆਈ) : ਇਕ ਸਰਵੇ 'ਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਬਰਲਿਨ/ਨਵੀਂ ਦਿੱਲੀ (ਪੀਟੀਆਈ) : ਇਕ ਸਰਵੇ 'ਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਰਿਸ਼ਵਤ ਦੇ ਮਾਮਲੇ 'ਚ ਪ੍ਰਸ਼ਾਂਤ ਖੇਤਰ 'ਚ ਰਿਸ਼ਵਤ ਦੇ ਮਾਮਲੇ 'ਚNews2 years ago
-
ਸੈਮਸੰਗ ਦੇ ਉਪ ਮੁਖੀ ਬਣਨਗੇ ਰਿਸ਼ਵਤ ਤੇ ਧੋਖਾਧੜੀ ਦੇ ਦੋਸ਼ੀਸਿਓਲ (ਰਾਇਟਰ) : ਦੱਖਣੀ ਕੋਰੀਆ ਦੇ ਚਰਚਿਤ ਭਿ੫ਸ਼ਟਾਚਾਰ ਮਾਮਲੇ 'ਚ ਸੈਮਸੰਗ ਸਮੂਹ ਦੇ ਉਪ ਮੁਖੀ ਜਾਯ-ਯੋਂਗ ਲੀ ਅਤੇ ਹੋਰ ਚਾਰ ਅਧਿਕਾਰੀਆਂ ਨੂੰ ਰਿਸ਼ਵਤ ਅਤੇ ਧੋਖਾਧੜੀ ਦਾ ਦੋਸ਼ੀ ਬਣਾਇਆ ਜਾਵੇਗਾ। ਇਸ ਮਾਮਲੇ 'ਚ ਦੇਸ਼ ਦੀ ਰਾਸ਼ਟਰਪਤੀ ਪਾਰਕ ਗਾਊਨ ਹੀ ਦੇ ਖ਼ਿਲਾਫ਼ ਮਾਣਹਾਨੀ ਤਜਵੀਜ਼ ਪੇਸ਼ ਹੋ ਚੁੱਕੀ ਹੈ ਅਤੇ ਸੰਵਿਧਾਨਕ ਕੋਰਟ 'ਚ ਸੁਣਵਾਈ ਚੱਲ ਰਹੀ ਹੈ।News2 years ago
-
ਸੈਮਸੰਗ ਮੁਖੀ 'ਤੇ ਲਟਕੀ ਗਿ੍ਰਫ਼ਤਾਰੀ ਦੀ ਤਲਵਾਰਸਿਓਲ (ਰਾਇਟਰ) : ਭਿ੍ਰਸ਼ਟਾਚਾਰ ਮਾਮਲੇ 'ਚ ਿਘਰੇ ਸੈਮਸੰਗ ਗਰੁੱਪ ਦੇ ਮੁਖੀ ਜਾਏ ਯੋਂਗ ਲੀ 'ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਦੱਖਣੀ ਕੋਰੀਆ ਦੀ ਇਸਤਗਾਸਾ ਧਿਰ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਸਿਓਲ ਦੀ ਅਦਾਲਤ ਤੋਂ ਵਾਰੰਟ ਦੀ ਮੰਗ ਕੀਤੀ ਹੈ।News2 years ago
-
ਭਿ੫ਸ਼ਟ ਰੇਲਵੇ ਅਫ਼ਸਰ ਨੂੰ ਹੋਈ ਸੱਤ ਸਾਲ ਕੈਦਦੀ ਸਜ਼ਾ ਸੁਣਾਈ ਹੈ। ਭਿ੫ਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ੀ ਦੀ ਗਿ੍ਰਫ਼ਤਾਰੀ ਦੇ ਸਾਲ ਭਰ ਦੇ ਅੰਦਰ ਹੀ ਇਹ ਫ਼ੈਸਲਾ ਆਇਆ ਹੈ। ਸੀਬੀਆਈ ਦੇ ਬੁਲਾਰੇ ਆਰ ਕੇ ਗੌਰ ਨੇ ਕਿਹਾ ਕਿ ਦੇਹਰਾਦੂਨ 'ਚ ਸੀਬੀਆਈ ਦੇ ਵਿਸ਼ੇਸ਼ ਜੱਜ ਨੇ ਭਿ੫ਸ਼ਟ ਅਫ਼ਸਰ ਰਾਮਵੀਰ ਸਿੰਘ ਸੋਲੰਕੀ ਨੂੰ ਦੋਸ਼ੀ ਪਾਇਆ ਹੈ। ਸੋਲੰਕੀ ਕਾਸ਼ੀਪੁਰ 'ਚ ਰੇਲਵੇ ਐੱਸਆਈ ਸੀ। ਅਦਾਲਤ ਨੇ ਦੋਸ਼ੀ 'ਤੇ ਚਾਲੀ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸੋਲੰਕੀ ਖ਼ਿਲਾਫ਼ ਇਕ ਬਿੱਲ ਪਾਸ ਕਰਾਉਣ ਦੇ ਨਾਂ 'ਤੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਸੀ। ਬਾਅਦ 'ਚ ਜਾਲ ਬਿਛਾ ਕੇ 10 ਜਨਵਰੀ 2016 ਨੂੰ ਉਸਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਫੜ ਲਿਆ ਸੀ। ਜਾਂਚ ਮਗਰੋਂ 29 ਜਨਵਰੀ 2016 ਨੂੰ ਉਸਦੇ ਖ਼ਿਲਾਫ਼ ਦੋਸ਼ ਪੱਤਰ ਦਰਜ ਕੀਤਾ ਗਿਆ ਸੀ।News2 years ago
-
ਪੀਐੱਸਯੂ ਦੇ ਮੌਜੂਦਾ ਤੇ ਸਾਬਕਾ ਐੱਮਡੀ ਗਿ੍ਰਫ਼ਤਾਰਰਾਜੇਂਦਰ ਕੁਮਾਰ ਕੇਸ - ਟੈਂਡਰ ਦੇਣ ਵਿਚ ਨਿੱਜੀ ਕੰਪਨੀ ਨੂੰ ਮਦਦ ਪਹੁੰਚਾਉਣ ਦਾ ਦੋਸ਼ - ਅਫਸਰਾਂ ਨੂੰ ਵੀ ਦਿੱਤੀ ਧਮਕੀ : ਸੀਬ ਰਾਜੇਂਦਰ ਕੁਮਾਰ ਕੇਸ - ਟੈਂਡਰ ਦੇਣ ਵਿਚ ਨਿੱਜੀ ਕੰਪਨੀ ਨੂੰ ਮਦਦ ਪਹੁੰਚਾਉਣ ਦਾ ਦੋਸ਼ - ਅਫਸਰਾਂ ਨੂੰ ਵੀ ਦਿੱਤੀ ਧਮਕੀ : ਸੀਬ ਰਾਜੇਂਦਰ ਕੁਮਾਰ ਕੇਸ - ਟੈਂਡਰ ਦੇਣ ਵਿਚ ਨਿੱਜੀ ਕੰਪਨੀ ਨੂੰ ਮਦਦ ਪਹੁੰਚਾਉਣ ਦਾ ਦੋਸ਼ - ਅਫਸਰਾਂ ਨੂੰ ਵੀ ਦਿੱਤੀ ਧਮਕੀ : ਸੀਬ ਰਾਜੇਂਦਰ ਕੁਮਾਰ ਕੇਸ - ਟੈਂਡਰ ਦੇਣ ਵਿਚ ਨਿੱਜੀ ਕੰਪਨੀ ਨੂੰ ਮਦਦ ਪਹੁੰਚਾਉਣ ਦਾ ਦੋਸ਼ - ਅਫਸਰਾਂ ਨੂੰ ਵੀ ਦਿੱਤੀ ਧਮਕੀ : ਸੀਬNews3 years ago
-
'ਫੈਮਿਲੀ' ਨੂੰ ਮਿਲੀ ਸੀ 1.6 ਕਰੋੜ ਯੂਰੋ ਦੀ ਦਲਾਲੀ'ਏਪੀ' ਨੂੰ 30 ਲੱਖ, 'ਬਿਓਰੋਯੇਟਸ' ਨੂੰ ਛੇ ਅਤੇ 'ਡਿਫੈਂਸ ਪਰਸਨਲ' ਨੂੰ 50 ਲੱਖ ਯੂਰੋ ਮਿਲੀ ਦਲਾਲੀ ਮਿਸ਼ੇਲ ਦੇ ਨੋਟ ਤੋਂ ਮਿਲਿ'ਏਪੀ' ਨੂੰ 30 ਲੱਖ, 'ਬਿਓਰੋਯੇਟਸ' ਨੂੰ ਛੇ ਅਤੇ 'ਡਿਫੈਂਸ ਪਰਸਨਲ' ਨੂੰ 50 ਲੱਖ ਯੂਰੋ ਮਿਲੀ ਦਲਾਲੀ ਮਿਸ਼ੇਲ ਦੇ ਨੋਟ ਤੋਂ ਮਿਲਿNews3 years ago
-
ਕਰਨਾਟਕ ਦੇ ਲੋਕ ਆਯੁਕਤ ਰਾਓ ਨੇ ਆਖ਼ਰ ਦਿੱਤਾ ਅਸਤੀਫਾਬੰਗਲੌਰ (ਪੀਟੀਆਈ) : ਕਰਨਾਟਕ ਦੇ ਵਿਵਾਦਤ ਲੋਕ ਆਯੁਕਤ ਜਸਟਿਸ (ਰਿਟਾਇਰਡ) ਵਾਈ ਭਾਸਕਰ ਰਾਵ ਨੇ ਆਖਰ ਅਸਤੀਫਾ ਦੇ ਿ ਬੰਗਲੌਰ (ਪੀਟੀਆਈ) : ਕਰਨਾਟਕ ਦੇ ਵਿਵਾਦਤ ਲੋਕ ਆਯੁਕਤ ਜਸਟਿਸ (ਰਿਟਾਇਰਡ) ਵਾਈ ਭਾਸਕਰ ਰਾਵ ਨੇ ਆਖਰ ਅਸਤੀਫਾ ਦੇ ਿNews4 years ago
-
ਜਰਮਨੀ ਫੁੱਟਬਾਲ ਸੰਘ ਦੇ ਪ੍ਰਧਾਨ ਨੀਰਸਬਾਖ ਦਾ ਅਸਤੀਫ਼ਾ-2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇ -2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇ -2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇ -2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇ -2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇ -2006 ਵਿਸ਼ਵ ਕੱਪ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਬਰਲਿਨ (ਏਜੰਸੀ) : ਭਿ੫ਸ਼ਟਾਚਾਰ ਦੇNews4 years ago
-
ਵੀਡੀਓ ਜਾਰੀ ਹੋਣ ਪਿੱਛੋਂ ਘਾਨਾ 'ਚ ਵੱਢੀਖੋਰ 22 ਜੱਜ ਮੁਅੱਤਲਅੰਕਾਰਾ (ਰਾਇਟਰ) : ਘਾਨਾ ਵਿਚ 22 ਜੂਨੀਅਰ ਜੱਜਾਂ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਵੱਲੋਂ ਵੱਢੀNews4 years ago
-
ਲੁਈ ਬਰਜਰ ਦੇ ਸਾਬਕਾ ਅਫਸਰ ਵਿਰੁੱਧ ਜਾਰੀ ਹੋਵੇਗਾ ਵਾਰੰਟਪਣਜੀ (ਏਜੰਸੀ) : ਗੋਆ ਦੇ ਬਹੁਚਰਚਿਤ ਲੁਈ ਬਰਜਰ ਰਿਸ਼ਵਤ ਕਾਂਡ ਵਿਚ ਪੁਲਸ ਇਸ ਕੰਪਨੀ ਦੇ ਸਾਬਕਾ ਅਫਸਰ ਜੇਮਸ ਮੈਕਲੰਗ ਵਿਰ ਪਣਜੀ (ਏਜੰਸੀ) : ਗੋਆ ਦੇ ਬਹੁਚਰਚਿਤ ਲੁਈ ਬਰਜਰ ਰਿਸ਼ਵਤ ਕਾਂਡ ਵਿਚ ਪੁਲਸ ਇਸ ਕੰਪਨੀ ਦੇ ਸਾਬਕਾ ਅਫਸਰ ਜੇਮਸ ਮੈਕਲੰਗ ਵਿਰNews4 years ago
-
ਲੂਈ ਬਰਜਰ ਮਾਮਲੇ 'ਚ ਚਰਚਿਲ ਦੀ ਜ਼ਮਾਨਤ ਅਰਜ਼ੀ ਰੱਦਇਸੇ ਮਾਮਲੇ 'ਚ ਕਾਮਤ ਨੂੰ ਮਿਲ ਚੁੱਕੀ ਹੈ ਅਗਾਊਂ ਜ਼ਮਾਨਤ ਪਣਜੀ, ਏਜੰਸੀ: ਲੂਈ ੁਬਰਜਰ ਰਿਸ਼ਵਤ ਕਾਂਡ 'ਚ ਗਿ੫ਫ਼ਤਾਰ ਗੋਆ ਦੇ ਸNews4 years ago
-
ਗੋਆ ਰਿਸ਼ਵਤ ਮਾਮਲੇ 'ਚ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ ਕਾਮਤ-ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸ -ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸ -ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸ -ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸ -ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸ -ਜ਼ਮਾਨਤ ਅਰਜ਼ੀ ਨੂੰ ਲੈ ਕੇ ਰੁੱਝੇ ਸਨ ਕਾਂਗਰਸੀ ਆਗੂ -ਜ਼ਮਾਨਤ 'ਤੇ ਸੁਣਵਾਈ ਵੀਰਵਾਰ ਤਕ ਵਧਾਈ ਪਣਜੀ (ਪੀਟੀਆਈ) : ਲੁਇਸNews4 years ago