brands
-
Kangana Ranaut ਦਾ ਖ਼ੁਲਾਸਾ, ਸਾਰੇ ਬ੍ਰਾਂਡ ਨੇ ਕੈਂਸਲ ਕੀਤਾ ਕਾਨਟ੍ਰੈਕਟਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਖ਼ੁਲਾਸਾ ਕੀਤਾ ਕਿ ਉਹ ਗੌਰਾ ਬਣਨ ਵਾਲੀ ਕ੍ਰੀਮ ਦਾ ਐਡ ਨਹੀਂ ਕਰਦੀ। ਨਾਲ ਹੀ ਉਹ ਫਿਲਮਾਂ 'ਚ ਆਈਟਮ ਨੰਬਰ ਨਹੀਂ ਕਰਦੀ। ਇਸ ਤੋਂ ਇਲਾਵਾ ਹੁਣ ਸਾਰੇ ਬ੍ਰਾਂਡ ਨੇ ਉਨ੍ਹਾਂ ਨਾਲ ਕਾਨਟ੍ਰੈਕਟ ਕੈਸਿੰਲ ਕਰ ਦਿੱਤਾ ਹੈ।Entertainment 29 days ago
-
ਟਰਾਈਡੈਂਟ ਨੇ ਸਮੁੱਚੇ ਭਾਰਤ 'ਚ 6 ਨਵੇਂ ਬ੍ਾਂਡ ਸ਼ੋਅਰੂਮ ਖੋਲ੍ਹੇਦੇਸ਼ ਦੀ ਵੱਡੀ ਉਦਯੋਗਿਕ ਇਕਾਈ ਟ੍ਰਾਈਡੈਂਟ ਸਮੂਹ ਦੀ ਪ੍ਰਮੁੱਖ ਕੰਪਨੀ ਟ੍ਰਾਈਡੈਂਟ ਲਿਮਟਿਡ ਨੇ ਇਸ ਗਣਤੰਤਰ ਦਿਵਸ 'ਤੇ ਸਮੁੱਚੇ ਭਾਰਤ ਅੰਦਰ ਆਪਣੇ ਬੈੱਡ ਤੇ ਇਸ਼ਨਾਨ ਲਿਨੇਨ ਉਤਪਾਦਾਂ ਦੇ 6 ਨਵੇਂ ਐਕਸਕਲੂਸਿਵ ਬ੍ਾਂਡ ਸ਼ੋਅਰੂਮ ਖੋਲ੍ਹੇ । ਲੁਧਿਆਣਾ ਦੋ ਸ਼ੋਅਰੂਮ, ਪੰਚਕੂਲਾ, ਪੁਣੇ, ਸੋਲਾਪੁਰ ਅਤੇ ਭੁਪਾਲ 'ਚ ਇਨ੍ਹਾਂ ਨਵੇਂ ਬਰਾਂਡ ਸ਼ੋਅਰੂਮਾਂ ਦੇ ਨਾਲ ਹੀ ਕੰਪਨੀ ਨੇ ਰਿਟੇਲ ਮਾਰਕੀਟ 'ਚ ਆਪਣੇ ਵਿਸਥਾਰ ਦਾ ਐਲਾਨ ਕੀਤਾ ਹੈ ।Punjab1 month ago
-
ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਬਣੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਈਟੀ ਸਰਵਿਸ ਫਰਮਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵਿਸ਼ਵ ਪੱਧਰ 'ਤੇ ਤੀਜੀ ਸਭ ਤੋਂ ਵੱਡੀ ਇਨਫਰਮੇਸ਼ਨ ਟੈਕਨਾਲੋਜੀ (ਆਈਟੀ) ਸਰਵਿਸ ਫਰਮ ਬਣ ਗਈ ਹੈ।Business1 month ago
-
ਵਿਰਾਟ ਕੋਹਲੀ ਤੇ ਅਦਾਕਾਰਾ Tamannaah Bhatia ਨੂੰ ਹਾਈ ਕੋਰਟ ਦਾ ਨੋਟਿਸ, Online Rummy Game ਨਾਲ ਜੁੜਿਆ ਹੈ ਮਾਮਲਾਕੇਰਲ ਹਾਈ ਕੋਰਟ ਨੇ ਵਿਰਾਟ ਕੋਹਲੀ ਤੇ ਅਭਿਨੇਤਰੀ Tamannaah Bhatia ਤੇ ਅਭਿਨੇਤਾ Aju Varghese ਨੂੰ ਨੋਟਿਸ ਭੇਜਿਆ ਹੈ। ...National1 month ago
-
ਵਿਰਾਟ-ਅਨੁਸ਼ਕਾ ਨੂੰ ਲੈ ਕੇ Ad ਕੰਪਨੀਆਂ ’ਚ ਮਚੀ ਹੋੜ, ਮਾਤਾ-ਪਿਤਾ ਬਣਦੇ ਹੀ ਰੇਸ ’ਚ ਕਈ ਵੱਡੇ ਬ੍ਰਾਂਡvirat kohli and anushka sharma ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਛੋਟੇ ਮਹਿਮਾਨ ਦਾ ਆਗਮਨ ਹੋਇਆ।Entertainment 1 month ago
-
ਐਸਬੀਆਈ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਲਾਂਚ ਕੀਤਾ ਕੋ ਬ੍ਰਾਂਡੇਡ ਰੁਪੈ ਡੈਬਿਟ ਕਾਰਡ, ਪੈਟਰੋਲ ਪੰਪਾਂ ’ਤੇ ਤੇਲ ਭਰਵਾਉਣ ’ਤੇ ਮਿਲੇਗਾ ਏਨਾ ਲਾਭਭਾਰਤੀ ਸਟੇਟ ਬੈਂਕ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਮਿਲ ਕੇ ਕਨਟੈਕਟਲੈੱਸ ਕੋ ਬ੍ਰਾਂਡੇਡ ਰੁਪੈ ਡੈਬਿਟ ਕਾਰਡ ਪੇਸ਼ ਕੀਤਾ। ਦੇਸ਼ ਭਰ ਦੇ ਗਾਹਕ ਸਥਾਨਕ ਐਸਬੀਆਈ ਬ੍ਰਾਂਚ ਵਿਚ ਜਾ ਕੇ ਇਹ ਕਾਰਡ ਲੈ ਸਕਦੇ ਹਨ। ਬੈਂਕ ਵੱਲੋਂ ਦਿੱਤੇ ਗਏ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਹ ਇਕ ਕਨਟੈਕਟਲੈੱਸ ਕਾਰਡ ਹੈ ਅਤੇ ਇਸ ਵਿਚ 5000 ਰੁਪਏ ਤਕ ਦਾ ਭੁਗਤਾਨ ‘ਟੈਪ’ ਦੇ ਨਾਲ ਕੀਤਾ ਜਾ ਸਕਦਾ ਹੈ।Business1 month ago
-
Priyanka Chopra Coat Cost: ਕ੍ਰਿਸਮਸ ਮੌਕੇ ਪਿ੍ਰਅੰਕਾ ਦਾ ਮਹਿੰਗਾ ਕੋਟ ਫੈਨਜ਼ ਨੂੰ ਆਇਆ ਪਸੰਦ, ਜਾਣੋ ਕੀਮਤਇਸ ਮੌਕੇ ’ਤੇ ਪਿ੍ਰਅੰਕਾ ਦਾ ਲੁੱਕ ਬੇਹੱਦ ਅਲੱਗ ਅਤੇ ਡੇਸ਼ਿਨ ਸੀ। ਫੋਟੋ ’ਚ ਪਿ੍ਰਅੰਕਾ ਦਾ ਲੌਂਗ ਕੋਟ ਵਿੰਟਰ ਫੈਸ਼ਨ ਨੂੰ ਦਰਸਾਉਂਦਾ ਹੈ। ਪਿ੍ਰਅੰਕਾ ਦਾ ਸਫੈਦ ਰੰਗ ਦਾ ਲਾਂਗ ਕੋਟ ਮੈਕੇਜ ਬ੍ਰਾਂਡ ਦਾ ਹੈ। ਫੋਟੋ ’ਚ ਪਿ੍ਰਅੰਕਾ ਅਤੇ ਨਿਕ ਦੋਵੇਂ ਬੇਹੱਦ ਡੇਸ਼ਿਨ ਦਿਖ ਰਹੇ ਹਨ।Lifestyle2 months ago
-
ਮਸਾਲਾ ਕੰਪਨੀ ਐੱਮਡੀਐੱਚ ਦੇ ਮਾਲਿਕ ਮਹਾਸ਼ਯਾ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤਐੱਮਡੀਐੱਚ ਮਸਾਲਾ ਕੰਪਨੀ ਦੇ ਮਾਲਿਕ ਮਹਾਸ਼ਯਾ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ....National3 months ago
-
'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਦੀ ਬਰੈਂਡ ਅੰਬੈਸਡਰ ਐਲਾਨੀ ਕੁਸੁਮਝਪਟਮਾਰੀ ਦੀ ਘਟਨਾ ਦੌਰਾਨ ਬੇਮਿਸਾਲ ਬਹਾਦਰੀ ਅਤੇ ਹੌਸਲੇ ਦਾ ਪ੍ਰਦਰਸ਼ਨ ਕਰਨ ਵਾਲੀ 15 ਸਾਲਾ ਕੁਸੁਮ ਨੂੰ ਸਨਮਾਨਿਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਦਾ ਜ਼ਿਲ੍ਹਾ ਬਰੈਂਡ ਅੰਬੈਸਡਰ ਐਲਾਨਿਆ ਹੈ।Punjab5 months ago
-
Vodafone Idea ਨੇ ਲਾਂਚ ਕੀਤੀ ਆਪਣੀ ਨਵੀਂ ਬ੍ਰਾਂਡ ਪਛਾਣ, ਇਹ ਹੈ ਕੰਪਨੀ ਦਾ ਨਵਾਂ LogoVodafone Idea ਨੇ ਸੋਮਵਾਰ ਨੂੰ ਵੱਡਾ ਐਲਾਣ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਆਪਣੇ ਬ੍ਰਾਂਡ ਦੀ Relaunching ਕੀਤੀ ਹੈ। ਕੰਪਨੀ ਨੇ 'Vi' ਦੇ ਰੂਪ 'ਚ ਆਪਣੇ ਆਪ ਨੂੰ ਰੀਬ੍ਰਾਂਡ ਕੀਤਾ ਹੈ।Business6 months ago
-
ਦੇਸੀ ਮੋਬਾਈਲ ਬ੍ਰਾਂਡ Lava ਦਾ ਵੱਡਾ ਕਮਾਲ, ਲਾਂਚ ਕੀਤਾ ਦੁਨੀਆ ਦਾ ਪਹਿਲਾ Pulse Phone, ਕੀਮਤ 1,599 ਰੁਪਏਦੇਸੀ ਮੋਬਾਈਲ ਮੈਨੂਫੈਕਚਰਿੰਗ ਬ੍ਰਾਂਡ Lava International Limited ਨੇ ਵੱਡਾ ਕਮਾਲ ਕੀਤਾ ਹੈ। ਕੰਪਨੀ ਨੇ ਅੱਜ Lava Pulse Phone ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾਂ ਫ਼ੀਚਰ ਫੋਨ ਹੈ, ਜਿਸ ਦੀ ਮਦਦ ਨਾਲ ਕੁਝ ਸੈਕੰਡ 'ਚ ਹਰਟ ਰੇਟ ਤੇ ਬਲਡ ਪ੍ਰੈਸ਼ਰ ਦਾ ਮਾਪ ਕੀਤਾ ਜਾ ਸਕਦਾ ਹੈ। ਇਹ ਫੋਨ ਅੰਗਰੇਜ਼ੀ, ਹਿੰਦੀ, ਤਮਿਲ, ਗੁਜਰਾਤੀ, ਪੰਜਾਬੀ ਸਮੇਤ 7 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।Technology6 months ago
-
Akshay Kumar In Forbes List: ਫਿਲਮਾਂ ਨਹੀਂ ਇਹ ਹੈ ਅਕਸ਼ੈ ਕੁਮਾਰ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ, ਜਾਣੋ ਡਿਟੇਲਸਫੋਰਬਸ ਦੀ ਤਾਜ਼ਾ ਸੂਚੀ ਅਨੁਸਾਰ ਅਕਸ਼ੈ ਕੁਮਾਰ ਜਿਥੇ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਐਕਟਰ ਹਨ, ਉਥੇ ਹੀ ਦੁਨੀਆ ਭਰ ਦੇ ਅਦਾਕਾਰਾ 'ਚ ਅਕਸ਼ੈ ਛੇਵੇਂ ਨੰਬਰ 'ਤੇ ਹਨ। ਇਸ ਸੂਚੀ ਅਨੁਸਾਰ, ਅਕਸ਼ੈ ਦੀ ਪਿਛਲੇ ਸਾਲ ਕੁੱਲ ਆਮਦਨ 362 ਕਰੋੜ ਰਹੀ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਸ਼ੈ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਫਿਲਮਾਂ ਤੋਂ ਨਹੀਂ ਬਲਕਿ ਵਿਗਿਆਪਨਾਂ ਤੋਂ ਆਉਂਦਾ ਹੈ।Entertainment 6 months ago
-
FutureBrand Index ਵਿੱਚ ਐੱਪਲ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਬਰਾਂਡ ਵਜੋਂ ਭਾਰਤ ਦੀ Reliance ਨੇ ਬਣਾਈ ਥਾਂਅਰਬਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਤੇਲ ਤੋਂ ਲੈ ਕੇ ਦੂਰ ਸੰਚਾਰ ਖੇਤਰ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ...Business7 months ago
-
ਪੰਜਾਬੀ ਫਿਲਮ ਸਟਾਰ ਵਿਕਰਮ ਸਿੱਧੂ ਵੀ ਬਣਿਆ ਗਾਰਗੀ ਫਾਉਂਡੇਸ਼ਨ ਦਾ ਬ੍ਰਾਂਡ ਅੰਬੈਸਡਰਪੰਜਾਬੀ ਫਿਲਮ ਸਟਾਰ ਵਿੱਕਰਮ ਸਿੱਧੂ ਵੀ ਗਾਰਗੀ ਫਾਉਂਡੇਸ਼ਨ ਦਾ ਬ੍ਰਾਂਡ ਅੰਬੈਸਡਰ ਬਣ ਗਿਆ ਹੈ।ਗਾਰਗੀ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਜਨਕ ਗਾਰਗੀ ਨੇ ਦੱਸਿਆ ਕਿ ਪੰਜਾਬੀ ਫਿਲਮ 'ਲਵ ਯੂ ਬੋਬੀ' ਦੇ ਸੁਪਰ ਸਟਾਰ, ਟੈਲੀ ਫਿਲਮ 'ਝਾਂਜਰ' ਦੇ ਹੀਰੋ ਤੇ ਜ਼ੀ ਪੰਜਾਬੀ 'ਤੇ ਚੱਲ ਰਹੇ ਪੰਜਾਬੀ ਸੀਰੀਅਲ 'ਅੱਖੀਆਂ ਤੋਂ ਦੂਰ ਜਾਈਂ ਨਾ' ਦੇ ਪ੍ਰਮੱੁਖ ਅਭਿਨੇਤਾ ਵਿੱਕਰਮ ਸਿੱਧੂ ਨੇ ਫਾਉੂਂਡੇਸ਼ਨ ਦੇ ਕੰਮਾਂ ਪ੍ਰਤੀ ਆਪਣਾ ਉਤਸ਼ਾਹ ਦਿਖਾਉਦਿਆਂ ਗਾਰਗੀ ਫਾਉਂਡੇਸ਼ਨ ਦਾ ਬ੍ਰਾਂਡ ਅੰਬੈਸਡਰ ਬਣਨ ਦਾ ਐਲਾਨ ਕਰਦਿਆਂ ਕਿਹਾ ਕਿPunjab8 months ago
-
ਹੁਣ ਸਹੀ ਮਾਅਨਿਆਂ 'ਚ 'ਫੇਅਰ' ਹੋਇਆ 'ਫੇਅਰ ਐਂਡ ਲਵਲੀ' ਬ੍ਰਾਂਡਤੇਲ, ਸਾਬਣ, ਸਰਫ ਆਦਿ ਵਰਗੇ ਰੋਜ਼ਮਰਾ ਦਾ ਸਾਮਾਨ ਬਣਾਉਣ ਵਾਲੀ ਬਹੁਰਾਸ਼ਟਰੀ ਕੰਪਨੀ ਹਿੰਦੁਸਤਾਨ ਯੁਨੀਲੀਵਰ (ਐੱਚਯੂਐੱਲ) ਨੇ ਚਮੜੀ ਦੀ ਦੇਖਭਾਲ ਨਾਲ ਜੁੜੇ ਆਪਣੇ ਲੋਕਪ੍ਰਿਆ ਬ੍ਰਾਂਡ 'ਫੇਅਰ ਐਂਡ ਲਵਲੀ' ਦੇ ਨਾਂ ਤੋਂ 'ਫੇਅਰ' ਸ਼ਬਦ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਚਮੜੀ ਦੀ ਦੇਖਭਾਲ ਨਾਲ ਜੁੜੇ ਹੋਰ ਉਤਪਾਦਾਂ ਦੇ ਮਾਮਲੇ ਵਿਚ ਵੀ ਨਵਾਂ ਦ੍ਰਿਸ਼ਟੀਕੋਣ ਅਪਣਾਉਣ ਦੀ ਗੱਲ ਕਹੀ ਹੈ।Business8 months ago
-
ਟਰਾਈਡੈਂਟ ਕੰਪਨੀ ਦਾ ਮਾਰਕਾ ਲਗਾ ਤੌਲੀਆ ਵੇਚਣ ਵਾਲੀ ਮਹਿਲਾ ਖ਼ਿਲਾਫ ਮਾਮਲਾ ਦਰਜਥਾਣਾ ਸਿਟੀ-2 ਦੀ ਪੁਲਿਸ ਵੱਲੋਂ ਟਰਾਈਡੈਂਟ ਕੰਪਨੀ ਦਾ ਮਾਰਕਾ ਲਗਾ ਕੇ ਤੌਲੀਆ ਵੇਚਣ ਵਾਲੀ ਇਕ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਲਵਲੀਸ ਗੋਇਲ ਟਰਾੲਡੈਂਟ ਫੈਕਟਰੀ ਧੌਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੰਜੂ ਸਿੰਗਲਾ ਮਾਲਕ ਪੀਐੱਸ ਡੈਕਰ ਨੇ ਟਰਾਈਡੈਂਟ ਦੇ ਮਾਰਕੇ ਦਾ ਤੌਲੀਆ ਵੇਚਣ ਸਬੰਧੀ ਗ਼ੈਰਕਾਨੂੰਨੀ ਤੌਰ 'ਤੇ ਰਜਿਸਟਰਡ ਕੀਤਾ ਹੋਇਆ ਹੈ।Punjab8 months ago
-
ਅਨਵੀ ਬਣੀ ਸੈਲਫੀ ਵਿਦ ਡਾਟਰ ਦੀ ਬ੍ਾਂਡ ਅੰਬੈਸਡਰਕਿਸੇ ਵੀ ਸੈਲਫੀ 'ਤੇ ਸੰਸਾਰ ਵਿਚ ਪ੍ਰਸਿੱਧ ਸ਼ਖ਼ਸੀਅਤ ਦੇ ਰੂਪ ਵਿਚ ਗਰਲ ਚਾਈਲਡ ਸਾਈਨਾ ਨੇਹਵਾਲ, ਗੀਤਾ ਫੌਗਾਟ, ਮਨੂ ਭਾਕਰ, ਦੀਪਾ ਮਲਿਕ ਤੇ ਸਾਕਸ਼ੀ ਮਲਿਕ ਦੇ ਦਸਤਖ਼ਤ ਹੁੰਦੇ ਸਨ ਪਰ ਇਸ ਵਾਰ ਓਪਨ ਐਂਟਰੀ ਜ਼ਰੀਏ ਆਮ ਚਿਹਰੇ ਦੀ ਭਾਲ ਕੀਤੀ ਗਈ। ਕਰੀਬ 1200 ਅਰਜ਼ੀਆਂ ਵਿੱਚੋਂ ਜੇਤੂ ਰਹੀ ਅਨਵੀ ਅੱਗਰਵਾਲ ਨੂੰ ਪਹਿਲੀ ਦਫ਼ਾ ਇਹੋ ਜਿਹਾ ਮੌਕਾ ਮਿਲਿਆ ਹੈ। ਸੈਲਫੀ ਵਿਦ ਡਾਟਰ ਦੇ ਮੁਖੀ ਤੇ ਬੀਬੀਪੁਰ ਦੇ ਸਾਬਕ ਸਰਪੰਚ ਸੁਨੀਲ ਜਾਗਲਾਨ ਨੇ ਕਰੀਬ ਪੰਜ ਸਾਲ ਪਹਿਲਾਂ ਸੈਲਫੀ ਵਿਦ ਡਾਟਰ ਮੁਹਿੰਮ ਤੋਰੀ ਸੀ। ਭਾਰਤ ਤੇ ਪਰਦੇਸਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਵਾਰ ਇਸ ਮੁਹਿੰਮ ਦੀ ਤਾਰੀਫ਼ ਕਰ ਚੁੱਕੇ ਹਨ।Punjab9 months ago
-
ਬਾਲੀਵੁੱਡ ਪਲੇਬੈਕ ਸਿੰਗਰ ਅਕੀਰਾ ਬਣੀ ਗਾਰਗੀ ਫਾਉਂਡੇਸ਼ਨ ਦੀ ਬ੍ਾਂਡ ਅੰਬੈਸਡਰਬਾਲੀਵੁੱਡ ਪਲੇਬੈਕ ਸਿੰਗਰ ਅਕੀਰਾ, ਗਾਰਗੀ ਫਾਉਂਡੇਸ਼ਨ ਦੀ ਬ੍ਾਂਡ ਅੰਬੈਸਡਰ ਬਣ ਗਈ ਹੈ,ਉਸਨੇ ਆਪਣੇ ਜਨਮ ਦਿਨ ਮੌਕੇ 'ਤੇ ਗਾਰਗੀ ਫਾਉਂਡੇਸ਼ਨ ਦੀ ਬੇਨਤੀ 'ਤੇ ਇਹ ਐਲਾਨ ਕਰਦਿਆਂ ਕਿਹਾ ਕਿ 'ਮੈਨੰੂ ਉਸ ਟੀਮ ਦਾ ਹਿੱਸਾ ਬਣਨ 'ਤੇ ਮਾਣ ਹੈ, ਜੋ ਕੁਦਰਤੀ ਵਿਰਾਸਤ ਦੀ ਸੁਰੱਖਿਆ 'ਚ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ.Punjab9 months ago
-
ਹੈਰੀ ਅਤੇ ਮੇਘਨ ਨੇ ਸ਼ਾਹੀ ਰੁਤਬਾ ਛੱਡਣ 'ਤੇ ਪ੍ਰਗਟਾਈ ਨਾਰਾਜ਼ਗੀਬਿ੍ਟਿਸ਼ ਸ਼ਾਹੀ ਪਰਿਵਾਰ ਵਿਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਰਕਲ ਨੇ ਸਸੈਕਸ ਸ਼ਾਹੀ ਉਪਾਧੀ ਛੱਡਣ ਲਈ ਮਜਬੂਰ ਕਰਨ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਮਹਾਰਾਣੀ 'ਤੇ ਨਿਸ਼ਾਨਾ ਸਾਧਿਆ ਹੈ।World1 year ago
-
ਪੰਜਾਬ 'ਚ ਆਪਣੇ ਹੀ ਬਰਾਂਡ ਨੂੰ ਢਾਹੁਣਗੇ ਪ੍ਰਸ਼ਾਂਤ ਕਿਸ਼ੋਰ, ਬ੍ਰਹਮ ਮਹਿੰਦਰਾ ਨੇ ਕਿਹਾ, ਇਹ ਪੰਜਾਬ ਹੈ ਦਿੱਲੀ ਨਹੀਂ2017 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ 'ਪੰਜਾਬ ਦਾ ਕੈਪਟਨ' ਬਰਾਂਡ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਆਪਣੇ ਉਸੇ ਬਰਾਂਡ ਨੂੰ ਢਾਹੁਣ ਦਾ ਕੰਮ ਕਰਨਗੇ।Punjab1 year ago