Eros Now ਦੀ ਨਰਾਤਿਆਂ ਨੂੰ ਲੈ ਕੇ ਇਤਰਾਜ਼ਯੋਗ ਪੋਸਟ ਤੋਂ ਭੜਕੀ ਕੰਗਨਾ ਰਣੌਤ, ਟ੍ਰੋਲਿੰਗ ਤੋਂ ਬਾਅਦ ਸਟ੍ਰੀਮਿੰਗ ਪਲੈਟਫਾਰਮ ਨੇ ਮੰਗੀ ਮਾਫ਼ੀ
Kangana Ranaut ਨੇ ਹੁਣ ਓਟੀਟੀ ਕੰਟੈਂਟ ਤੇ ਇਸ ਨੂੰ ਪੇਸ਼ ਕਰਨ ਵਾਲੇ ਪਲੈਟਫਾਰਮ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਕੰਟੈਂਟ ਦੀ ਗੁਣਵੱਤਾ 'ਤੇ ਸਵਾਲ ਉਠਾਉਂਦਿਆਂ ਇਸ ਦੀ ਤੁਲਨਾ ਅਸ਼ਲੀਲ ਸਾਈਟ ਨਾਲ ਕਰ ਦਿੱਤੀ। ਇਨ੍ਹਾਂ ਪੋਸਟਾਂ ਦੀ ਵਜ੍ਹਾ ਨਾਲ #BoycottErosNow ਟਰੈਂਡ ਵੀ ਹੋ ਰਿਹਾ ਹੈ।
Entertainment 2 months ago