box office
-
Sooryavanshi, 83 Release: 100 ਫ਼ੀਸਦੀ ਸਮਰੱਥਾ ਨਾਲ ਖੁੱਲ੍ਹੇ ਸਿਨੇਮਾ ਘਰ, ਹੁਣ ਇੰਤਜ਼ਾਰ ਇਨ੍ਹਾਂ ਵੱਡੀਆਂ ਫਿਲਮਾਂ ਦੀ ਰਿਲੀਜ਼ ਦੇ ਐਲਾਨ ਦਾਕੇਂਦਰ ਸਰਕਾਰ ਨੇ ਪਹਿਲੀ ਫਰਵਰੀ ਤੋਂ ਸਿਨੇਮਾ ਘਰਾਂ ਨੂੰ 100 ਫ਼ੀਸਦੀ ਸਮਰੱਥਾ ਨਾਲ ਫਿਲਮਾਂ ਪ੍ਰਦਰਸ਼ਿਤ ਕਰਨ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ Covid virus panademic ਦੇ ਚਲਦੇ ਇਸ ਲਈ ਕੁਝ Guidelines ...Entertainment 1 month ago
-
Wonder Woman 1984 Box Office : 122 ਕਰੋੜ...ਕ੍ਰਿਸਮਸ ਵੀਕੈਂਡ ’ਚ ‘ਵੰਡਰ ਵੂਮੈਨ’ ਦਾ ਤੂਫਾਨ, ਪੈਨਡੇਮਿਕ ਦੀ ਬੈਸਟ ਓਪਨਿੰਗਮਹਾਮਾਰੀ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਮਨੋਰੰਜਨ ਉਦਯੋਗ ਲਈ ‘ਵੰਡਰ ਵੂਮੈਨ 1984’ ਖ਼ੂਬਸੂਰਤ ਖ਼ਬਰ ਲੈ ਕੇ ਆਈ ਹੈ। ਕ੍ਰਿਸਮਸ ਵੀਕੈਂਡ ’ਤੇ ਰਿਲੀਜ਼ ਹੋਈ ਫਿਲਮ ਨੇ ਉਤਰੀ ਅਮਰੀਕਾ ’ਚ 16.7 ਮਿਲੀਅਨ ਡਾਲਰ ਯਾਨੀ ਲਗਪਗ 122 ਕਰੋੜ ਦੀ ਕੁਲੈਕਸ਼ਨ ਕੀਤੀ ਹੈ।Entertainment 2 months ago
-
Box Office : ਇਸ ਵਾਰ ਸਲਮਾਨ ਖਾਨ ਦੀ ਫਿਲਮ ਤੋਂ ਬਿਨਾ ਲੰਘ ਜਾਵੇਗੀ ਈਦ, ਏਨੇ ਸਾਲ ਦਾ ਸੀ ਸਾਥਜੇ ਸਭ ਕੁਝ ਆਮ ਵਾਂਗ ਹੁੰਦਾ ਭਾਵ ਕੋਵਿਡ-19 ਦੇ ਕਹਿਰ ਨਾਲ ਪੂਰੀ ਦੁਨੀਆ ਨਾ ਜੂਝ ਰਹੀ ਹੁੰਦੀ ਤਾਂ ਲੋਕ ਅੱਜ ਸਿਨੇਮਾ ਘਰਾਂ ਵਿਚ ਸਲਮਾਨ ਖਾਨ ਦੀ ਫਿਲਮ 'ਰਾਧੇ' ਦੇਖ ਰਹੇ ਹੁੰਦੇ। ਨਾਲ ਹੁੰਦੀ ਅਕਸ਼ੈ ਕੁਮਾਰ ਦੀ ਫਿਲਮ 'ਲੱਛਮੀ ਬੌਂਬ' ਜੋ ਹੁਣ ਸ਼ਾਇਦ ਕਿਸੇ OTT ਪਲੇਟਫਾਰਮ 'ਤੇ ਰਿਲੀਜ਼ ਹੋ ਜਾਵੇ।Entertainment 9 months ago
-
Coronavirus : ਓਵਰਸੀਜ਼ ਦੇ ਕਈ ਦੇਸ਼ਾਂ 'ਚ ਦੋ ਮਹੀਨੇ ਲਈ ਸਿਨੇਮਾ ਘਰ ਬੰਦ, ਇਨ੍ਹਾਂ ਬਾਲੀਵੁੱਡ ਫਿਲਮਾਂ 'ਤੇ ਪਵੇਗਾ ਅਸਰਕੋਰੋਨਾ ਵਾਇਰ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ 'ਚ ਸਿਨੇਮਾ ਘਰਾਂ ਨੂੰ 31 ਮਾਰਚ ਤਕ ਬੰਦ ਕਰਨ ਦਾ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤਾ ਜਾ ਚੁੱਕਾ ਹੈ।Entertainment 11 months ago
-
Box Office ਦੇ ਸਭ ਤੋਂ ਵੱਡੇ ਖਿਡਾਰੀ ਬਣੇ ਅਕਸ਼ੈ ਕੁਮਾਰ,ਆਮਿਰ-ਸ਼ਾਹਰੁਖ-ਸਲਮਾਨ ਨਹੀਂ ਆਸ-ਪਾਸਅਕਸ਼ੇ ਕੁਮਾਰ ਨੇ ਬਾਕਸ ਆਫਿਸ 'ਤੇ ਇਕ ਅਜਿਹਾ ਅਨੋਖਾ ਰਿਕਾਰਡ ਬਣਾ ਲਿਆ ਹੈ, ਜਿਸ ਦੇ ਆਸ-ਪਾਸ ਵੀ ਨਹੀਂ ਹਨ ਬਾਲੀਵੁੱਡ ਦੇ ਤਿੰਨ ਖਾਨ। ਇਹ ਰਿਕਾਰਡ ਹੈ ਇਕ ਹੀ ਸਾਲ 'ਚ ਰਿਲੀਜ਼ ਹੋਈਆਂ ਫਿਲਮਾਂ ਦੇ ਨੈੱਟ ਕਲੈਕਸ਼ਨ ਦਾ ਜੋੜ।Entertainment 1 year ago
-
ਫਿਲਮ 'ਪਾਨੀਪਤ' ਨੂੰ ਲੈ ਕੇ ਹੁਣ ਰਾਜਸਥਾਨ 'ਚ ਬਵਾਲ, ਜੰਮ ਕੇ ਹੋ ਰਿਹਾ ਹੈ ਵਿਰੋਧ!ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਦੀ ਮੈਗਨਮ ਓਪਸ ਫਿਲਮ 'ਪਾਨੀਪਤ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਹੁਣ ਇਕ ਪਾਸੇ ਜਿੱਥੇ ਕੁਝ ਲੋਕ ਫਿਲਮ ਨੂੰ ਪਸੰਦ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਦੀ ਲੰਬਾਈ ਦੀ ਆਲੋਚਨਾ ਕਰ ਰਹੇ ਹਨ ਪਰ ਇਸੇ 'ਚ ਰਾਜਸਥਾਨ ਦੇ ਦਰਸ਼ਕ ਫਿਲਮ ਦਾ ਵਿਰੋਧ ਕਰ ਰਹੇ ਹਨ।Entertainment 1 year ago
-
Pagalpanti Box Office Prediction : ਜੌਨ ਦੀ ਫ਼ਿਲਮ ਨੂੰ ਇਕ ਦਿਨ 'ਚ ਹਾਸਿਲ ਹੋਵੇਗੀ ਵੱਡੀ ਰਕਮਇਕ ਤੋਂ ਇਕ ਹਿੱਟ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਅਨੀਸ ਬਾਜਮੀ ਦੀ ਫ਼ਿਲਮ Pagalpanti ਆਉਣ ਵਾਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। Box Office 'ਤੇ ਇਸ ਫ਼ਿਲਮ ਦੀ ਵਧੀਆ ਸ਼ੁਰੂਆਤ ਨੂੰ ਲੈ ਕੇ ਕਾਫ਼ੀ ਉਮੀਦ ਹੈ। ਦੀਵਾਲੀ ਦੇ ਵੀਕੈਂਡ 'ਤੇ ਰਿਲੀਜ਼ ਹੋਈ, 'ਹਾਊਸਫੁੱਲ 4' ਦੇ ਬਾਅਦ ਹੁਣ ਇਕ ਹੋਰ ਮਲਟੀਸਟਾਰ ਫ਼ਿਲਮ ਆ ਰਹੀ ਹੈ ਜੋ ਕਾਮੇਡੀ ਜਾਨਰ ਦੀ ਹੀ ਹੈ।Entertainment 1 year ago
-
Housefull 4 Social Review : ਕਿਸੇ ਨੇ ਕੀਤੀ ਤਾਰੀਫ਼ ਤੇ ਕਿਸੇ ਨੇ ਕਿਹਾ ਪੈਸੇ ਰਿਫੰਡ ਕੌਣ ਕਰੇਗਾ?ਫਿਲਮ ਸ਼ੁਰੂ ਹੋਣ ਤੋਂ ਬਾਅਦ ਹਾਊਸਫੁਲ-4 ਨੂੰ ਲੈ ਕੇ ਲੋਕਾਂ ਦੇ Reaction ਵੀ ਆਉਣੇ ਸ਼ੁਰੂ ਹੋ ਗਏ। ਉੱਥੇ ਹੀ ਕੁਝ ਲੋਕਾਂ ਨੂੰ ਫਿਲਮ ਦੇ ਕਾਮੇਡੀ ਸੀਨ, Dialog ਪਸੰਦ ਆ ਰਹੇ ਹਨ ਤੇ ਅਕਸ਼ੇ ਕੁਮਾਰ ਦੀ ਕਾਮੇਡੀ Tyming ਦੀ ਤਾਰੀਫ ਵੀ ਕਰ ਰਹੇ ਹਨ।Entertainment 1 year ago
-
WAR Box Office Collection Day 11: ਸ਼ਨਿਚਰਵਾਰ ਨੂੰ ਰਿਤਿਕ ਤੇ ਟਾਇਗਰ ਦਾ ਇਕ ਹੋਰ ਧਮਾਕਾ, ਵਾਰ 250 ਕਰੋੜ ਦੇ ਪਾਰਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਨੇ ਸ਼ਨਿਚਰਵਾਰ ਨੂੰ ਇਕ ਹੋਰ ਧਮਾਕਾ ਕਰ ਦਿੱਤਾ। ਫ਼ਿਲਮ ਨੇ 250 ਕਰੋੜ ਦੇ ਅਹਿਮ ਪੜਾਅ ਨੂੰ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰ ਉਰੀ-ਦ ਸਰਜੀਕਲ ਸਟ੍ਰਾਈਕ ਸਾਲ 2019 ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।Entertainment 1 year ago
-
100 ਕਰੋੜ ਦੀ ਕਮਾਈ ਬਸ ਤਿੰਨ ਦਿਨਾਂ 'ਚ, 'ਵਾਰ' ਦੇ ਧਮਾਕੇ ਬਾਕਸ ਆਫਿਸ 'ਤੇ ਜਾਰੀਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਵਾਰ ਦਾ ਬਾਕਸ ਆਫਿਸ਼ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲੇ ਦਿਨ ਇਤਿਹਾਸਕ ਕੁਲੈਕਸ਼ਨ ਕਰਨ ਦੇ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। 'ਵਾਰ' ਨੇ ਤੀਸਰੇ ਦਿਨ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂਕਿ ਦੂਸਰੇ ਦਿਨ ਫਿਲਮ ਦਾ ਕੁੱਲ ਕੁਲੈਕਸ਼ਨ 21 ਕਰੋੜEntertainment 1 year ago
-
WAR Box Office Collection Day 1: ਗਾਂਧੀ ਜੈਅੰਤੀ 'ਤੇ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਵਾਰ ਨੇ ਢਹਿ-ਢੇਰੀ ਕੀਤੇ ਕਮਾਈ ਦੇ ਸਾਰੇ ਰਿਕਾਰਡWAR Box Office Collection Day 1: ਗਾਂਧੀ ਜੈਅੰਤੀ ਦੀ ਛੁੱਟੀ 'ਤੇ ਰਿਲੀਜ਼ ਹੋਈ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ 'ਵਾਰ' ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਢਹਿ-ਢੇਰੀ ਕਰ ਦਿੱਤੇ ਹਨ। ਫ਼ਿਲਮ ਨੇ ਧਮਾਕੇਦਾਰ ਓਪਨਿੰਗ ਕੀਤੀ ਹੈ।Entertainment 1 year ago
-
Dream Girl Box Office: ਨਹੀਂ ਰੁਕ ਰਹੀ ਡ੍ਰੀਮ ਗਰਲ ਦੀ ਰਫਤਾਰ, ਤੋੜ ਸਕਦੀ ਹੈ 'ਬਧਾਈ ਹੋ' ਦਾ ਰਿਕਾਰਡਆਊਸ਼ਮਾਨ ਖੁਰਾਣਾ ਦੀ ਨਵੀਂ ਰੋਮਾਂਟਿਕ ਕਾਮੇਡੀ ਫਿਲਮ ਡਰੀਮ ਗਰਲ ਨੇ ਲਗਾਤਾਰ ਆਪਣੀ ਕਮਾਈ ਨੂੰ ਬਰਕਰਾਰ ਰੱਖਿਆ ਹੈ। ਬਾਕਸ ਆਫਿਸ 'ਤੇ ਸੁਪਰਹਿੱਟ ਮੰਨੀ ਜਾਣ ਲੱਗੀ ਹੈ। ਫਿਲਮ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਸ਼ੁੱਕਰਵਾਰ ਨੂੰ ਵੀ ਇਸ ਫਿਲਮ ਦੀ ਕਮਾਈ 'ਚ ਕਮੀ ਨਹੀਂ ਦੇਖੀ ਗਈ। ਇਹ ਆਪਣੀ ਸਪੀਡ ਨਾਲ ਕਮਾਈ ਕਰ ਰਹੀ ਹੈ। ਸ਼ੁੱਕਰਵਾਰ 27 ਸਤੰਬਰ ਨੂੰ ਫਿਲਮ ਨੇ 3.40 ਕਰੋੜ ਦੀ ਕਮਾਈ ਕੀਤੀEntertainment 1 year ago
-
Dream Girl Box Office Collection Day 11 : ਸੋਮਵਾਰ ਨੂੰ 'ਡ੍ਰੀਮ ਗਰਲ' 100 ਕਰੋੜ ਦੇ ਪਾਰ, ਆਯੁਸ਼ਮਾਨ ਖੁਰਾਣਾ ਨੇ ਕਿਹਾ ਸ਼ੁਕਰੀਆDream Girl Box Office Day 11 : ਇਕ ਵਾਰ ਮੁੜ ਆਯੁਸ਼ਮਾਨ ਖੁਰਾਣਾ ਨੇ ਬਾਕਸ ਆਫਿਸ 'ਤੇ ਗ਼ਦਰ ਮਚਾ ਦਿੱਤਾ ਹੈ। ਉਨ੍ਹਾਂ ਦੀ ਫ਼ਿਲਮ 'ਡ੍ਰੀਮ ਗਰਲ' ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਪੜਾਅ ਪਾਰ ਕਰ ਲਿਆ ਹੈ ਤੇ ਇਸ ਕਾਰਨਾਮੇ ਨੂੰ ਅੰਜਾਮ ਦੇਣ 'ਚ ਸਿਰਫ਼ 11 ਦਿਨ ਦਾ ਸਮਾਂ ਲੱਗਿਆ।Entertainment 1 year ago
-
Dream Girl Box Office Collection Day 3: ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਨੇ ਕੀਤੀ ਧਮਾਕੇਦਾਰ ਕਮਾਈ, 3 ਦਿਨਾਂ 'ਚ 50 ਕਰੋੜ ਦੇ ਕਰੀਬਫ਼ਿਲਮ ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਡ੍ਰੀਮ ਗਰਲ ਨੇ ਬਾਕਸ ਆਫਿਸ 'ਤੇ ਕੁੱਲ 44.57 ਕਰੋੜ ਰੁਪਏ ਕਮਾ ਲਏ ਹਨ।Entertainment 1 year ago
-
Mission Mangal : ਅਕਸ਼ੈ ਕੁਮਾਰ ਦੀ 200 ਕਰੋੜ ਕਲੱਬ 'ਚ ਜ਼ਬਰਦਸਤ ਐਂਟਰੀ, ਸਲਮਾਨ ਦਾ ਇਹ ਰਿਕਾਰਡ ਤੋੜਿਆਅਕਸ਼ੈ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਨੇ ਨਵੀਂ ਇਬਾਰਤ ਲਿਖਦਿਆਂ 200 ਕਰੋੜ ਦਾ ਸ਼ਾਨਦਾਰ ਪੜਾਅ ਪਾਰ ਕਰ ਲਿਆ ਹੈ। ਅਕਸ਼ੈ ਦੀ ਇਹ ਪਹਿਲੀ ਫਿਲਮ ਹੈ ਜਿਹੜੀ 200 ਕਰੋੜ ਕਲੱਬ 'ਚ ਪਹੁੰਚੀ ਹੋਵੇ। ਮਿਸ਼ਨ ਮੰਗਲ ਨੂੰ 200 ਕਰੋੜ ਤਕ ਪਹੁੰਚਣ 'ਚ 4 ਹਫ਼ਤਿਆਂ ਦਾ ਸਮਾਂ ਲੱਗਾ ਹੈ।Entertainment 1 year ago
-
Saaho Box Office Collection : 2019 ਦੀਆਂ Top-3 ਫਿਲਮਾਂ ’ਚ ਆਇਆ ਨਾਂ, ਜਾਣੋ ਪਹਿਲੇ ਦਿਨ ਕਿੰਨੀ ਹੋਈ ਕਮਾਈਐਕਟਰ ਸੁਪਰਸਟਾਰ ਪ੍ਰਭਾਸ ਦੀ ਫਿਲਮ ‘ਸਾਹੋ’ ਨੇ ਪਹਿਲੇ ਦਿਨ ਸ਼ਾਨਦਾਰ ਕਮਾਈ ਕੀਤੀ। ‘ਸਾਹੋ’ ਫਿਲਮ ਨੇ ਪਹਿਲੇ ਦਿਨ ਦੀ ਕਲੈਕਸ਼ਨ ਨਾਲ ਸਾਲ 2019 ਦੇ ਓਪਨਿੰਗ ਡੇ ’ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ’ਚ ਸ਼ਾਮਿਲ ਹੋ ਗਈ ਹੈ।Entertainment 1 year ago
-
Akshay Kumar ਦੀ Mission Mangal ਇਸ ਸੂਬੇ 'ਚ ਹੋਈ Tax Free, ਹੁਣ ਤਕ ਇੰਨੇ ਕਰੋੜ ਕਮਾਈਅਕਸ਼ੇ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' ਬਾਕਸ ਆਫਿਸ 'ਤੇ ਆਪਣਾ ਜਲਵਾ ਦਿਖਾ ਰਹੀ ਹੈ। ਨਾਲ ਹੀ ਲੋਕਾਂ ਦੇ ਦਿਲਾਂ 'ਚ ਵੀ ਥਾਂ ਬਣਾ ਰਹੀ ਹੈ। ਹੁਣ ਫਿਲਮ ਲਈ ਇਕ ਵੱਡੀ ਖੁਸ਼ਖਬਰੀ ਆਈ ਹੈ।Entertainment 1 year ago
-
Mission Mangal Box Office Collection Day 10: 150 ਕਰੋੜ ਹੋਇਆ ਕੁਲੈਕਸ਼ਨ, ਜਾਣੋ- ਸ਼ਨਿਚਰਵਾਰ ਨੂੰ ਕਿੰਨੀ ਹੋਈ ਕਮਾਈ15 ਅਗਸਤ ਨੂੰ ਰਿਲੀਜ਼ ਹੋਈ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਤੇ ਫ਼ਿਲਮ ਦਾ ਕੁਲੈਕਸ਼ਨ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਿਨੇਮਾਘਰਾਂ 'ਚ ਦਮਦਾਰ ਪ੍ਰਦਰਸ਼ਨ ਕਰ ਰਹੀ ਮਿਸ਼ਨ ਮੰਗਲ 150 ਕਰੋੜ ਰੁਪਏ ਦੇ ਕੁਲਕੈਸ਼ਨ ਦੀ ਕੈਟਾਗਰੀ 'ਚ ਸ਼ਾਮਲ ਹੋ ਗਈ ਹੈ।Entertainment 1 year ago
-
Mission Mangal Box Office Collection Day 7: ਹੁਣ Akhay Kumar ਦੀ Mission 150 Crore ਦੀ ਹੈ ਤਿਆਰੀMission Mangal Box Office Collection Day 7: ਮਲਟੀਸਟਾਰ ਫ਼ਿਲਮ ਮਿਸ਼ਨ ਮੰਗਲ 15 ਅਗਸਤ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ। ਇਸ ਦਿਨ ਰੱਖੜੀ ਦਾ ਤਿਉਹਾਰ ਵੀ ਸੀ ਤੇ ਛੁੱਟੀ ਦਾ ਫ਼ਿਲਮ ਨੂੰ ਚੰਗਾ ਫਾਇਦਾ ਮਿਲਿਆ। ਪਹਿਲੇ ਦਿਨ ਸ਼ਾਨਦਾਰ ਕਮਾਈ ਤੋਂ ਬਾਅਦ ਫ਼ਿਲਮ ਦਾ ਕਾਰੋਬਾਰ ਬਾਕੀ ਦਿਨ ਵੀ ਵਧੀਆ ਰਿਹਾ ਹੈ।Entertainment 1 year ago
-
Batla House Box Office Collection Day 2 John Abraham ਦੀ ਫਿਲਮ 'ਚ ਦੂਸਰੇ ਦਿਨ ਆਈ ਗਿਰਾਵਟBatla House Box Office Collection Day 2 : ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਦੀ ਦੂਸਰੇ ਦਿਨ ਦੀ ਕਮਾਈ 'ਚ ਗਿਰਾਵਟ ਦਰਜ ਹੋਈ ਹੈ। ਫਿਲਮ ਅਦਾਕਾਰ ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ।Entertainment 1 year ago