bone density
-
Osteoporosis Diseases : ਹੱਡੀਆਂ ਨੂੰ ਖੋਰਨ ਵਾਲਾ ਰੋਗ ਓਸਟੀਓਪਰੋਸਿਸਉਮਰ ਵਧਣ ਨਾਲ ਸਿਰਫ਼ ਸਰੀਰ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਅਜਿਹੇ 'ਚ ਚੱਲਣ-ਫਿਰਨ 'ਚ ਵੀ ਮੁਸ਼ਕਲ ਹੋਣ ਲਗਦੀ ਹੈ। ਕਈ ਵਾਰ ਉੱਠਣ-ਬੈਠਣ ਦੌਰਾਨ ਵੀ ਮਾਸਪੇਸ਼ੀਆਂ ਤੇ ਹੱਡੀਆਂ 'ਚ ਦਰਦ ਹੋਣ ਲਗਦਾ ਹੈ। ਅਜਿਹੀ ਹੀ ਇਕ ਬਿਮਾਰੀ ਹੈ ਓਸਟੀਓਪਰੋਸਿਸ, ਜਿਸ ਦਾ ਖ਼ਤਰਾ ਮਹਿਲਾਵਾਂ 'ਚ ਜ਼ਿਆਦਾ ਹੁੰਦਾ ਹੈ।Lifestyle3 months ago
-
ਹੱਡੀਆਂ ਨੂੰ ਖੋਰਨ ਵਾਲਾ ਰੋਗ ਔਸਟੀਓਪਰੋਸਿਸਹੱਡੀਆਂ ਨੂੰ ਠੀਕ-ਠਾਕ ਰੱਖਣ ਲਈ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਭੋਜਨ 'ਚ ਲੋੜੀਂਦੀ ਮਾਤਰਾ 'ਚ ਕੈਲਸ਼ੀਅਮ ਹੋਣਾ ਚਾਹੀਦਾ ਹੈ।Lifestyle1 year ago
-
ਖੋਜ ਖ਼ਬਰਹੱਡੀਆਂ ਦੀ ਘਨਤਾ ਲਈ ਇਕ ਫ੫ੈਕਚਰ ਵੀ ਨੁਕਸਾਨ ਦਾਇਕ ਸਾਬਿਤ ਹੋ ਸਕਦਾ ਹੈ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਇਕ ਵਾਰ ਵੀ ਹੱਡੀ ਦਾ ਟੁੱਟਣਾ ਨਾ ਸਿਰਫ਼ ਸੱਟ ਵਾਲੇ ਸਥਾਨ ਬਲਕਿ ਪੂਰੇ ਸਰੀਰ 'ਚ ਹੱਡੀਆਂ ਦੀ ਘਨਤਾ 'ਚ ਗਿਰਾਵਟ ਦਾ ਕਾਰਨ ਬਣ ਸਕਦਾ ਹੈ। ਇਸ ਅਧਿਐਨ ਨਾਲ ਹੱਡੀਆਂ ਦੀ ਸਿਹਤ ਲੰਬੇ ਸਮੇਂ ਤਕ ਦਰੁਸਤ ਰੱਖਣ ਤੇ ਦੁਬਾਰਾ ਇਨ੍ਹਾਂ ਦੇ ਟੁੱਟਣ ਜਾਂ ਆਸਟੀਓਪੋਰੋਸਿਸ ਦੇ ਖ਼ਤਰੇ ਤੋਂ ਬਚਾਅ 'ਚ ਮਦਦ ਮਿਲ ਸਕਦੀ ਹੈ। ਆਸਟੀਓਪੋਰੋਸਿਸ 'ਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦੇ ਟੁੱਟਣ ਦਾ ਖ਼ਤਰਾ ਰਹਿੰਦਾ ਹੈ।News2 years ago