Bolo Indya App: 60000 ਰੁਪਏ ਪ੍ਰਤੀ ਮਹੀਨਾ ਕਮਾਈ ਦਾ ਮੌਕਾ ਦੇ ਰਿਹੈ ਇਹ ਐਪ, ਜਾਣੋ ਪੂਰੀ ਡਿਟੇਲ
Bolo Indya App ਸੋਸ਼ਲ ਮੀਡੀਆ ਪਲੇਟਫਾਰਮ ਹੁਣ ਸਿਰਫ ਮਨੋਰੰਜਨ ਜਾਂ ਨੈਟਵਰਕਿੰਗ ਪਲੇਟਫਾਰਮ ਨਹੀਂ ਰਹਿ ਗਏ ਹਨ,ਬਲਕਿ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਕੰਪਨੀਆਂ ਅਤੇ ਗਾਹਕਾਂ ਵਿਚ ਇਕ ਚੰਗੀ ਲਡ਼ੀ ਵੀ ਬਣਦੀ ਜਾ ਰਹੀ ਹੈ। ਹੁਣ ਭਾਰਤ ਵਿਚ ਸੋਸ਼ਲ ਮੀਡੀਆ ਕਾਮਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
Technology1 month ago