bollywoodnews
-
ਕੀ Pregnant ਹੈ ਨੇਹਾ ਕੱਕੜ? ਵਿਆਹ ਦੇ ਦੋ ਮਹੀਨੇ ਬਾਅਦ ਹੀ Baby Bump ਨਾਲ ਤਸਵੀਰ ਕੀਤੀ ਸ਼ੇਅਰ, ਪਤੀ ਰੋਹਨਪ੍ਰੀਤ ਨੇ ਕਹੀ ਇਹ ਗੱਲਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਸਿੰਗਰ ਰੋਹਨਪ੍ਰੀਤ ਬੀਤੇ ਦਿਨੀਂ ਆਪਣੀਆਂ ਵਿਆਹ ਤੇ ਹਨੀਮੂਨ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ’ਚ ਰਹੇ ਹਨ। ਉੱਥੇ ਹੀ ਵਿਆਹ...Entertainment 29 days ago
-
ਹੱਥਾਂ 'ਚ ਲਾਲ ਚੂੜਾ ਪਾ ਕੇ ਰੋਹਨਪ੍ਰੀਤ ਨਾਲ ਨਜ਼ਰ ਆਈ ਨੇਹਾ ਕੱਕੜ, ਦੋਵਾਂ ਨੇ ਪਾਈ ਇਕ ਦੂਜੇ ਨੂੰ ਅੰਗੂਠੀNeha Kakkar Ring Ceremony ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਰਿੰਗ ਸੈਰੇਮਨੀ ਦੀ ਵੀਡੀਓ ਫੇਮਸ ਪੈਪਰਾਜੀ ਰਿਵਲ ਭਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਵ੍ਹਾਈਟ ਕਲਰ ਦੀ ਟਾਪ ਤੇ ਰੈੱਡ ਸਕਰਟ ਦੇ ਨਾਲ ਹੱਥਾਂ 'ਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਹੈ। ਰੋਹਨਪ੍ਰੀਤ ਵੀ ਟ੍ਰੈਡੀਸ਼ਨਲ ਵਿਅਰ 'ਚ ਕਾਫੀ ਸੋਹਣੇ ਲੱਗ ਰਹੇ ਹਨ।Entertainment 2 months ago
-
ਸਿਰਫ਼ ਬਿੱਗ ਬੌਸ ਲਈ ਬਣਾਇਆ ਹੈ ਸਲਮਾਨ ਖ਼ਾਨ ਦਾ ਇਹ ਆਲੀਸ਼ਾਨ ਹੋਮ, ਦੇਖੋ ਤਸਵੀਰਾਂBigg Boss 14 14ਵੇਂ ਸੀਜ਼ਨ ਦੀ ਸ਼ੂਟਿੰਗ ਗੋਰੇਗਾਂਵ ਫ਼ਿਲਮ ਸਿਟੀ 'ਚ ਕੀਤੀ ਜਾ ਰਹੀ ਹੈ ਤੇ ਸੱਲੂ ਦਾ ਸ਼ੈਲੇ ਬਿੱਗ ਬੌਸ ਦੇ ਸਟੇਜ਼ ਦੇ ਕੋਲ ਹੈ, ਜਿੱਥੋ ਉਹ ਵੀਕੈਂਡ ਦਾ ਵਾਰ ਐਪੀਸੋਡ ਦੀ ਸ਼ੂਟਿੰਗ ਕਰਦੇ ਹਨ। ਇਸ ਨੂੰ ਓਮੰਗ ਕੁਮਾਰ ਨੇ ਡਿਜ਼ਾਈਨ ਕੀਤਾ ਹੈ ਤੇ ਇਸ ਨੂੰ ਮੈਕਸਿਕਨ ਖ਼ਾਨ ਫੀਲ ਦਿੱਤਾ ਗਿਆ।Entertainment 2 months ago
-
ਪਹਿਲੇ ਹੀ ਹਫ਼ਤੇ 'ਚ ਘਰ ਤੋਂ ਬਾਹਰ ਹੋਈ ਸਾਰਾ ਗੁਰਪਾਲ, ਫਿਰ ਕਰਨ ਵਾਲੀ ਹੈ ਬਿੱਗ ਬੌਸ 'ਚ ਐਂਟਰੀ!Bigg Boss 14 ਲੇਟੈਸਟ ਖ਼ਬਰ ਅਨੁਸਾਰ ਸਾਰਾ ਫਿਰ ਤੋਂ ਘਰ 'ਚ ਐਂਟਰੀ ਕਰ ਸਕਦੀ ਹੈ। ਜੀ ਹਾਂ ਸਾਰਾ ਫਿਰ ਤੋਂ ਬਤੌਰ ਵਾਈਲਡ ਕਾਰਡ ਐਂਟਰੀ ਨਾਲ ਘਰ 'ਚ ਨਜ਼ਰ ਆ ਸਕਦੀ ਹੈ।ਬਿੱਗ ਬੌਸ ਦੇ ਬਾਰੇ 'ਚ ਜਾਣਕਾਰੀ ਦੇਣ ਵਾਲੇ ਪੇਜ ਦ ਖ਼ਬਰੀ ਖ਼ਬਰ ਅਨੁਸਾਰ ਸਾਰਾ ਫਿਰ ਤੋਂ ਬਿੱਗ ਬੌਸ ਦੇ ਘਰ 'ਚ ਜਾਵੇਗੀ।Entertainment 3 months ago
-
PM Narendra Modi Film: ਫਿਰ ਰਿਲੀਜ਼ ਹੋਵੇਗੀ ਵਿਵੇਕ ਓਬਰਾਏ ਸਟਾਰਰ ਪੀਐੱਮ ਨਰਿੰਦਰ ਮੋਦੀCoronavirus ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਲੰਬੇ ਸਮੇਂ ਤੋਂ ਸਿਨੇਮਾਘਰ ਬੰਦ ਹਨ ਜੋ ਕਈ ਮਹੀਨੇ ਬਾਅਦ 15 ਅਕਤੂਬਰ ਤੋਂ ਖੁੱਲ੍ਹਣ ਜਾ ਰਹੇ ਹਨ। ਸਿਨੇਮਾਘਰ Theaters ਬੰਦ ਹੋਣ ਨਾਲ ਫਿਲਮਾਂ ਦੀ ਰਿਲੀਜ਼ ਡੇਟ 'ਤੇ ਵੀ ਕਾਫੀ ਅਸਰ ਪਿਆ ਹੈ ਤੇ ਇਸ ਵਜ੍ਹਾ ਨਾਲ ਕਈ ਫਿਲਮਾਂ ਦੀ ਰਿਲੀਜ਼ ਡੇਟ ਅੱਗੇ ਵਧਾਉਣੀ ਪਈEntertainment 3 months ago
-
Kangana Ranaut On Hathras Case: ਕੰਗਨਾ ਰਣੌਤ ਨੇ ਯੂਪੀ ਦੇ ਸੀਐੱਮ ਯੋਗੀ ਅਦਿਤਿਆਨਾਥ ਨੂੰ ਲੈ ਕੇ ਕੀਤਾ ਇਹ ਟਵੀਟਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਕਿਸੇ ਵੀ ਮੁੱਦੇ 'ਤੇ ਵੱਡੀ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ।Entertainment 3 months ago
-
ਡਰੀਮ ਗਰਲ ਵਿਚ ਨਜ਼ਰ ਆਉਣਗੇ ਨੁਸਰਤ ਤੇ ਆਯੁਸ਼ਮਾਨਛੋਟੇ ਪਰਦੇ @ਤੇ ਕਈ ਅਭਿਨੇਤਰੀਆ ਦਾ ਕਰੀਅਰ ਬਣਾਉਣ ਵਾਲੀ ਏਕਤਾ ਕਪੂਰ ਹੁਣ ਫਿਲਮ @ਸੋਨੂ ਕੇ ਟੀਟੂ ਕੀ ਸਵੀਟੀ@ ਨਾਲ ਆਪਣੀ ਪਛਾਣ ਬਣਾ ਚੁੱਕੀ ਨੁਸਰਤ ਭਰੂਚਾ ਦਾ ਕਰੀਅਰ ਬਣਾਏਗੀ। ਇਸ ਫਿਲਮ ਨੇ ੧੦੦ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਨੁਸਰਤ ਨੂੰ ਉਮੀਦ ਸੀ ਕਿ ਬਾਲੀਵੁੱਡ @ਚ ਇਸ ਸਫਲਤਾ ਤੋਂ ਬਾਅਦ ਉਸ ਨੂੰ ਕਈ ਫਿਲਮਾਂ ਮਿਲ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ। ਨੁਸਰਤ ਨਾਲ ਕਈ ਫਿਲਮਾਂ ਬਣਾ ਚੁੱਕਾ ਨਿਰਦੇਸ਼ਕ ਲਵ ਰੰਜਨ ਵੀ ਆਪਣੀ ਅਗਲੀ ਫਿਲਮ @ਚ ਰਣਬੀਰ ਕਪੂਰ ਨੂੰ ਉਸ ਨਾਲ ਕੰਮ ਕਰਨ ਲਈ ਨਹੀਂ ਮਨਾ ਸਕਿਆ।Entertainment 2 years ago
-
ਕੂਲ ਮੂਡ 'ਚ ਨਜ਼ਰ ਆਏ ਦੀਪਿਕਾ ਤੇ ਰਣਵੀਰ ਸਿੰਘਬਾਲੀਵੁੱਡ ਦੇ ਲਵ ਬਰਡ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਰਿਸ਼ਤਾ ਬਹੁਤ ਖਾਸ ਹੈ। ਮੀਡੀਆ 'ਚ ਇਹਨਾਂ ਦੋਨਾਂ ਦੇ ਰਿਸ਼ਤੇ ਨੂੰ ਬਾਲੀਵੁੱਡ ਦੇ ਲਵ ਬਰਡ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਰਿਸ਼ਤਾ ਬਹੁਤ ਖਾਸ ਹੈ। ਮੀਡੀਆ 'ਚ ਇਹਨਾਂ ਦੋਨਾਂ ਦੇ ਰਿਸ਼ਤੇ ਨੂੰNational2 years ago
-
ਆਕਾਸ਼ ਅੰਬਾਨੀ ਦੀ ਪ੍ਰੀ- ਅੰਗੇਜਮੈਂਟ ਸੈਰੇਮਨੀ 'ਚ ਪਹੁੰਚੇ ਬਾਲੀਵੁੱਡ ਦੇ ਦਿੱਗਜ ਸਿਤਾਰੇਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਤੇ ਸ਼ਲੋਕਾ ਮਿਹਤਾ ਦੀ ਪ੍ਰੀ- ਅੰਗੇਜਮੈਂਟ ਸੈਰੇਮਨੀ ਦਾ ਸਮNational2 years ago
-
ਕਰਨ-ਆਲੀਆ ਆਨਲਾਈਨ ਸ਼ਾਪਿੰਗ 'ਚ ਕਰਦੇ ਹਨ ਸਿਧਾਰਥ ਦੀ ਮਦਦਮੁੰਬਈ (ਪੀਟੀਆਈ) : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦਾਮੁੰਬਈ (ਪੀਟੀਆਈ) : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਨਲਾਈਨ ਸ਼ਾਪਿੰਗ ਕਰਨਾ ਕਾਫ਼ੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਨਲਾਈਨ ਸ਼ਾਪਿੰਗ ਕਰਨਾ ਕਾਫ਼ੀNews3 years ago
-
ਹੁਣ ਅਦਾਕਾਰੀ 'ਚ ਜੌਹਰ ਦਿਖਾਉਂਦੀ ਨਜ਼ਰ ਆਵੇਗੀ ਸੁਨਿਧੀ ਚੌਹਾਨਮੁੰਬਈ (ਪੀਟੀਆਈ) : ਗਾਇਕਾ ਸੁਨਿਧੀ ਚੌਹਾਨ ਹੁਣ ਇਕ ਲਘੂ ਫਿਲਮ 'ਪਲੇਇੰਗ ਪਿ੍ਰਆ' ਰਾਹੀਂ ਅਦਾਕਾਰੀ ਦੇ ਪਿੜ ਵਿਚ ਵੀ ਨਿਤਰਨ ਦੀ ਤਿਆਰੀ ਵਿਚ ਹੈ। ਇਸ ਫਿਲਮ ਦਾ ਨਿਰਦੇਸ਼ਨ 'ਲੇਕਰ ਹਮ ਦੀਵਾਨਾ ਦਿਲ' ਦੇ ਡਾਇਰੈਕਟਰ ਆਰਿਫ ਅਲੀ ਕਰ ਰਹੇ ਹਨ। 'ਪਲੇਇੰਗ ਪਿ੍ਰਆ' ਜਲਦ ਹੀ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ। 'ਸ਼ੀਲਾ ਕੀ ਜਵਾਨੀ' ਗਾਣੇ ਦੀ ਗਾਇਕਾ 32 ਸਾਲਾ ਸੁਨਿਧੀ ਚੌਹਾਨ ਨੇNews4 years ago
-
ਮਨੋਰੰਜਨ ਦੀਆਂ ਖਬਰਾਂ'ਸਲਾਮਤ ਰਹੇ ਦੋਸਤਾਨਾ ਹਮਾਰਾ' ਮੁੰਬਈ (ਪੀਟੀਆਈ) : ਬਾਲੀਵੁੱਡ ਦੇ ਸੁਲਤਾਨ ਤੇ ਬਾਦਸ਼ਾਹ ਅੱਜ ਕੱਲ੍ਹ ਆਪਣੀ ਦੋਸਤੀ ਬਹੁ'ਸਲਾਮਤ ਰਹੇ ਦੋਸਤਾਨਾ ਹਮਾਰਾ' ਮੁੰਬਈ (ਪੀਟੀਆਈ) : ਬਾਲੀਵੁੱਡ ਦੇ ਸੁਲਤਾਨ ਤੇ ਬਾਦਸ਼ਾਹ ਅੱਜ ਕੱਲ੍ਹ ਆਪਣੀ ਦੋਸਤੀ ਬਹੁNews4 years ago
-
ਸੰਜੇ ਦੱਤ ਦੀ ਫਿਲਮ ਦੀ ਸ਼ੂਟਿੰਗ ਟਲੀਮੁੰਬਈ (ਆਈਏਐੱਨਐੱਸ) : ਜੇਲ੍ਹ ਤੋਂ ਨਿਕਲਣ ਮਗਰੋਂ ਸੰਜੇ ਦੱਤ ਨਿਰਦੇਸ਼ਕ ਸਿਧਾਰਥ ਆਨੰਦ ਦੀ ਫਿਲਮ ਨਾਲ ਸਿਲਵਰ ਸਕਰੀਨNews4 years ago
-
ਸਲਮਾਨ ਵਿਆਹ ਨੂੰ ਬੇਕਰਾਰ, ਲਾੜੀ ਦੀ ਹਾਂ ਦਾ ਇੰਤਜ਼ਾਰਮੁੰਬਈ (ਏਜੰਸੀ) : ਬਾਲੀਵੁੱਡ ਦਾ 'ਸੁਲਤਾਨ' ਸਲਮਾਨ ਖਾਨ ਤਾਂ ਵਿਆਹ ਕਰਵਾਉਣ ਲਈ ਬੇਕਰਾਰ ਹੈ ਪਰ ਕੋਈ ਨੱਢੀ ਉਸ ਨਾਲ ਵਿਆਹ ਕਰਵਾਉਣ ਦੀ ਹਾਮੀ ਤਾਂ ਭਰੇ। ਸਲਮਾਨ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਸ਼ਾਦੀ ਦੇ ਬੰਧਨ ਵਿਚ ਬੱਝਣਾ ਚਾਹੁੰਦਾ ਹਾਂ ਪਰ ਮੈਨੂੰ ਦੂਜੀ ਧਿਰ ਦੀ ਰਜ਼ਾਮੰਦੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਮੈਂ ਇਸ ਮਾਮਲੇ ਵਿਚ ਬੇਹੱਦ ਬਦਕਿਸਮਤ ਰਿਹਾ ਹਾਂ ਪਰ ਲੋਕਾਂ ਦੀ ਇਸ ਮਾਮਲੇ ਵਿਚ ਮੇਰੇ ਬਾਰੇ ਧਾਰਨਾ ਬਹੁਤ ਗਲਤ ਹੈ। ਸਲਮਾਨ ਖਾਨ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਵਿਚ ਮਰਦ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੂੰ ਤਾਂ ਹਮੇਸ਼ਾ ਅੌਰਤ ਦੀ ਹਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਕਿਉਂਕਿ ਓਹੋ ਸਭ ਕੁਝ ਤੈਅ ਕਰਦੀ ਹੈ।News4 years ago
-
ਅਨਿਲ ਕਪੂਰ ਦੇ ਬੱਚੇ ਨਹੀਂ ਉਸ ਦੇ ਪ੍ਰਸ਼ੰਸਕਮੁੰਬਈ (ਏਜੰਸੀ) : ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲਾ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਆਪਣੇ ਪNews4 years ago
-
ਪਿ੍ਰਅੰਕਾ ਚੋਪੜਾ ਦੇ ਜਨਮ ਦਿਨ ਲਈ ਪ੍ਰਸ਼ੰਸਕਾਂ ਦੀ ਖਾਸ ਮੁਹਿੰਮਮੁੰਬਈ (ਮਿਡ ਡੇ) : ਪਿ੍ਰਅੰਕਾ ਚੋਪੜਾ ਦਾ ਜਨਮ ਦਿਨ ਤਾਂ ਹਾਲੇ ਇਕ ਮਹੀਨਾ ਦੂਰ ਹੈ ਪਰ ਉਸ ਦੇ ਲੱਖਾਂ ਆਨਲਾਈਨ ਪ੍ਰਸ਼ੰਸਕਾਂ ਨNews4 years ago
-
'ਬਿੱਲੋ ਰਾਨੀ' ਭੜਕੀ, ਨਹੀਂ ਲਿਆ ਸਲਮਾਨ ਤੋਂ ਤੋਹਫਾਮੁੰਬਈ (ਏਜੰਸੀ) : ਬਾਲੀਵੁੱਡ ਦੀ ਨਵੀਂ-ਨਵੇਲੀ ਦੁਲਹਨ ਬਿਪਾਸ਼ਾ ਬਸੂ ਭੜਕ ਗਈ ਹੈ। 'ਬਿੱਲੋ ਰਾਨੀ' ਬਾਰੇ ਖਬਰਾਂ ਆ ਰਹੀਆਂ ਸਨ ਕਿ ਉਸ ਦੇ ਵਿਆਹ ਮੌਕੇ ਸਲਮਾਨ ਖਾਨ ਨੇ ਉਸ ਨੂੰ 10 ਕਰੋੜ ਦਾ ਘਰ ਵੈਡਿੰਗ ਗਿਫਟ ਵਜੋਂ ਦਿੱਤਾ ਹੈ। ਸਲਮਾਨ ਤੇ ਬਿਪਾਸਾ ਬਸੂ ਵਿਚਾਲੇ ਡੂੰਘੀ ਦੋਸਤੀ ਮੰਨੀ ਜਾਂਦੀ ਹੈ ਪਰ ਇੰਨਾ ਮਹਿੰਗਾ ਤੋਹਫਾ ਸੁਣ ਕੇ ਬਿਪਾਸਾ ਦਾ ਪਾਰਾ ਸੱਤਵੇਂ ਅਸਮਾਨ 'ਤੇ ਪੁੱਜ ਗਿਆ। ਉਸ ਨੇ ਟਵਿੱਟਰ 'ਤੇ ਇਸ਼ ਤਰ੍ਹਾਂ ਦੀਆਂ ਅਟਕਲਾਂ ਨੂੰ ਨਕਾਰਦੇ ਹੋਏ ਕਿਹਾ,' ਇਹ ਬਹੁਤ ਬੇਤੁਕੀ ਗੱਲ ਹੈ, ਜੋ ਹਾਲੇ ਤਕ ਮੈਂ ਪੜ੍ਹੀ ਹੈ।News4 years ago
-
ਸ੍ਰੀਦੇਵੀ ਨਾਲ ਦਿਖਾਈ ਦੇਵੇਗਾ ਪਾਕਿ ਅਦਾਕਾਰ ਅਦਨਾਨਮੁੰਬਈ (ਏਜੰਸੀ) : ਪਾਕਿਸਤਾਨੀ ਅਦਕਾਰ ਅਦਨਾਨ ਸਿੱਦੀਕੀ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ। ਉਹ ਸ੍ਰੀਦੇਵੀ ਦੀ ਅਦਾਕਾਰੀ ਵਾਲੀ ਫਿਲਮ 'ਮਾਮ' ਨਾਲ ਹਿੰਦੀ ਫਿਲਮ ਜਗਤ ਵਿਚ ਆਗਾਜ਼ ਕਰੇਗਾ। ਅਦਾਕਾਰ ਨੂੰ ਇਸ ਤੋਂ ਪਹਿਲਾਂ ਰਾਣੀ ਮੁਖਰਜੀ ਦੀ ਅਦਾਕਾਰੀ ਵਾਲੀ 'ਮਰਦਾਨੀ' ਅਤੇ ਮਹੇਸ਼ ਭੱਟ ਦੀ 'ਜਿਸਮ 2' ਫਿਲਮ ਵਿਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਸੀ ਪਰ ਭੂਮਿਕਾਵਾਂ ਪਸੰਦ ਨਾ ਆਉਣ ਕਾਰਨ ਉਸ ਨੇ ਫਿਲਮਾਂ ਛੱਡ ਦਿੱਤੀਆਂ ਸਨ। ਸਿੱਦੀਕੀ ਬਾਲੀਵੁੱਡ ਵਿਚ ਕੰਮ ਕਰਨ ਲਈ ਚੰਗੀ ਪਟਕਥਾ ਦਾ ਇੰਤਜ਼ਾਰ ਕਰ ਰਿਹਾ ਸੀ। 46 ਸਾਲਾ ਸਿੱਦੀਕੀ ਨੂੰ ਪਹਿਲਾਂ ਵੀ ਹਿੰਦੀ ਫਿਲਮਾਂ ਵਿਚ ਕੰਮ ਕਰਨ ਲਈ ਕੁਝ ਪ੍ਰਸਤਾਵ ਮਿਲੇ ਸਨ।News4 years ago
-
ਸੀਬੀਐਫਸੀ ਨੂੰ ਸਿਰਫ ਫਿਲਮਾਂ ਦਾ ਵਰਗੀਕਰਨ ਕਰਨਾ ਚਾਹੀਦਾ : ਸ਼ਬਾਨਾਮੁੰਬਈ (ਪੀਟੀਆਈ) : ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਮੰਨਣਾ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫNews4 years ago
-
'ਬੇਫਿਕਰੇ' ਲਈ ਰਣਵੀਰ ਵਗਾ ਰਿਹੈ ਪਸੀਨਾਮੁੰਬਈ (ਏਜੰਸੀ) : ਰਣਵੀਰ ਸਿੰਘ ਆਗਾਮੀ ਮੂਵੀ 'ਬੇਫਿਕਰੇ' ਲਈ ਕਾਫੀ ਪਸੀਨਾ ਵਗਾ ਰਿਹਾ ਹੈ। ਆਦਿੱਤਿਆ ਚੋਪੜਾ ਦੇ ਨਿਰNews4 years ago