bollywood
-
Happy Birthday Sidharth Shukla: ਬਚਪਨ 'ਚ ਗੁਆਂਢੀ ਕਿਹਾ ਕਰਦੇ ਸਨ ਬਣੇਗਾ ਹੀਰੋ, ਗਲੈਮਰ ਦੀ ਦੁਨੀਆ 'ਚ ਇੰਝ ਹੋਈ ਐਂਟਰੀBigg Boss 13 ਸ਼ੁਰੂ ਹੋਏ ਲਗਪਗ ਦੋ ਮਹੀਨੇ ਹੋ ਚੁੱਕੇ ਹਨ। ਇਸ ਵਾਰ ਸ਼ੋਅ ਥੋੜ੍ਹਾ ਟੇਢਾ ਨਜ਼ਰ ਆ ਰਿਹਾ ਹੈ। ਇਸ ਸ਼ੋਅ 'ਚ ਸਭ ਤੋਂ ਪਸੰਦੀਦਾ ਕੰਟੈਸਟੈਂਟ ਹਨ Sidharth Shukla ਜਿਨ੍ਹਾਂ ਦੇ ਇਸ ਸ਼ੋਅ ਦੇ ਜਿੱਤਣ ਦੇ ਚਾਂਸੇਸ ਜ਼ਿਆਦਾ ਹਨ। ਹਰ ਕੋਈ ਕਹਿ ਰਿਹਾ ਹੈ ਕਿ ਸ਼ੋਅ ਤਾਂ ਸਿਧਾਰਥ ਸ਼ੁਕਲਾ ਹੀ ਚੱਲਾ ਰਹੇ ਹਨ।Entertainment 7 hours ago
-
Happy Birthday Rajinikanth : ਜਾਣੋ ਕਿਵੇਂ ਇਕ ਬੱਸ ਕੰਡਕਟਰ ਬਣ ਗਿਆ ਸਾਊਥ ਫਿਲਮ ਇੰਡਸਟਰੀ ਦਾ 'ਭਗਵਾਨ'ਸਾਊਥ ਸਿਨੇਮਾ ਦੇ ਥਲਾਈਵਾ ਤੇ ਬਾਲੀਵੁਡ ਦੇ ਸੁਪਰਸਟਾਰ ਰਜਨੀਕਾਂਤ ਅੱਜ ਆਪਣਾ 70ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰਜਨੀਕਾਂਤ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਦਾ ਜਿੰਨਾ ਸਨਮਾਨ ਸਾਊਥ ਦੀ ਫਿਲਮ ਇੰਡਸਟਰੀ 'ਚ ਕੀਤਾ ਜਾਂਦਾ ਹੈ ਓਨਾ ਹੀ ਸਨਮਾਨ ਬਾਲੀਵੁੱਡ ਇੰਡਸਟਰੀ 'ਚ ਵੀ ਕੀਤਾ ਜਾਂਦਾ ਹੈ। ਰਜਨੀਕਾਂਤ ਦੇ ਐਕਸ਼ਨ ਦੇ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਦੀਵਾਨੇ ਹਨ, ਇਹੀ ਵਜ੍ਹਾ ਹੈ ਕਿ ਸੈਲੇਬਸ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਇੱਜ਼ਤ ਕਰਦੇ ਹਨ।Entertainment 14 hours ago
-
Neha Kakkar ਦੇ ਐਕਸ ਬੁਆਏਫਰੈਂਡ Himansh Kohli ਨਾਲ ਲੁੱਟ-ਖੋਹ, ਸਫ਼ਰ 'ਚ ਚਲਾ ਗਿਆ ਸਾਰਾ ਸਾਮਾਨNeha Kakkar ਕਾਰਨ Himansh Kohli ਅਕਸਰ ਖ਼ਬਰਾਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ Indian Idol ਦੇ ਮੰਚ 'ਤੇ ਨੇਹਾ ਨੇ ਆਪਣੇ ਬੁਰੇ ਦਿਨਾਂ ਨੂੰ ਯਾਦ ਕੀਤਾ ਸੀ, ਉਦੋਂ ਵੀ ਹਿਮਾਂਸ਼ ਨੂੰ ਲੈ ਕੇ ਖ਼ਬਰਾਂ ਬਣੀਆਂ ਸਨ। ਹੁਣ ਕਾਫ਼ੀ ਦਿਨਾਂ ਬਾਅਦ ਹਿਮਾਂਸ਼ ਬਿਨਾਂ ਨੇਹਾ ਦੇ ਕਿਸੇ ਖ਼ਬਰ 'ਚ ਆਏ ਹਨ।Entertainment 1 day ago
-
ਕੀ ਆਪਣੇ ਵਿਆਹ ਤੋਂ ਦੁਖੀ ਹੈ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰ ਬੋਲੀ- ਕਦੇ ਵਿਆਹ ਨਾ ਕਰਵਾਉਣਾਲੱਗ ਰਿਹਾ ਹੈ ਕਿ ਰਾਖੀ ਸਾਵੰਤ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ। ਘੱਟੋਂ-ਘੱਟ ਉਨ੍ਹਾਂ ਦੀ ਲੇਟੈਸਟ ਇੰਸਟਾਗ੍ਰਾਮ ਪੋਸਟ ਤੋਂ ਇਹੀ ਲੱਗਦਾ ਹੈ। ਰਾਖੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਉਹ ਸਿਰਫ਼ ਇਕ ਹੀ ਗੱਲ ਕਹਿ ਰਹੀ ਹੈ। ਵਿਆਹ ਨਾ ਕਰਵਾਉਣਾ।Entertainment 1 day ago
-
Happy Birthday Dilip Kumar : ਇਕ ਸ਼ਰਤ ਨੇ ਖ਼ਤਮ ਕਰਨ ਦਿੱਤੀ ਸੀ ਦਲੀਪ ਕੁਮਾਰ ਤੇ ਮਧੂਬਾਲਾ ਦੀ ਮੁਹੱਬਤ, ਜਾਣੋ ਕਿਉਂ ਨਹੀਂ ਕਰ ਸਕੇ ਵਿਆਹ?'ਟ੍ਰੈਜਡੀ ਕਿੰਗ' ਦੇ ਨਾਂ ਨਾਲ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਅੱਜ ਆਪਣਾ 97ਵਾਂ ਜਨਮਦਿਨ ਮਨਾ ਰਹੇ ਹਨ। 11 ਦਸੰਬਰ 1922...ਇਸੇ ਤਾਰੀਕ ਨੂੰ ਬਾਲੀਵੁੱਡ ਦੇ 'ਟ੍ਰੈਜਡੀ ਕਿੰਗ' ਦਾ ਜਨਮ ਹੋਇਆ ਸੀ। ਦਲੀਪ ਦਾ ਜਨਮ ਪਾਕਿਸਤਾਨ ਦੇ ਪਿਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਵੀ ਦਲੀਪ ਨਹੀਂ ਬਲਕਿ ਮੁਹੰਮਦ ਯੁਸੂਫ ਖ਼ਾਨ ਹੈ। ਉਨ੍ਹਾਂ ਦੇ ਪਿਤਾ ਲਾਲ ਗ਼ੁਲਾਮ ਸਰਵਰ ਅਲੀ ਖ਼ਾਨ ਇਕ ਜਿਮੀਂਦਾਰ ਸਨ ਤੇ ਮਾਂ ਆਇਸ਼ਾ ਬੇਗ਼ਮ ਘਰੇਲੂ ਔਰਤ ਸਨ।Entertainment 1 day ago
-
Chhapaak Trailer Out : ਟ੍ਰੇਲਰ ਰਿਲੀਜ਼ ਦੌਰਾਨ ਸਟੇਜ 'ਤੇ ਸਭ ਦੇ ਸਾਹਮਣੇ ਰੋਣ ਲੱਗੀ ਦੀਪਿਕਾ ਪਾਦੂਕੋਣਦੀਪਿਕਾ ਪਾਦੂਕੋਣ ਦੀ ਮੋਸਟ ਅਵੇਟੇਡ ਫਿਲਮ 'ਛਪਾਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਉਹ ਕਹਿੰਦੇ ਹਨ ਨਾ 'ਇਹ ਤਾਂ ਸਿਰਫ਼ ਟ੍ਰੇਲਰ ਹੈ, ਪਿਕਚਰ ਤਾਂ ਅਜੇ ਬਾਕੀ ਹੈ ਮੇਰੇ ਦੋਸਤ...'Entertainment 2 days ago
-
Star Screen Awards Winner 2019 : ਰਣਬੀਰ ਸਿੰਘ ਬੈਸਟ ਐਕਟਰ, ਆਲੀਆ ਬਣੀ ਬੈਸਟ ਐਕਟ੍ਰੈੱਸ! ਦੇਖੋ- ਕਿਸ ਨੂੰ ਮਿਲਿਆ ਕਿਹੜਾ ਐਵਾਰਡਐਤਵਾਰ ਨੂੰ ਮੁੰਬਈ 'ਚ ਸਟਾਰ ਸਕ੍ਰੀਨ ਐਵਾਰਡ 2019 ਕਰਵਾਏ ਗਏ ਜਿੱਥੇ ਬਾਲੀਵੁੱਡ ਦੀਆਂ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਸਾਲ 2019 ਦੀਆਂ ਫਿਲਮਾਂ ਲਈ ਦਿੱਤੇ ਗਏ ਐਵਾਰਜ਼ 'ਚ ਰਣਵੀਰ ਸਿੰਘ ਤੇ ਆਲਿਆ ਭੱਟ ਸਟਾਰਰ ਫਿਲਮ ਗਲੀ ਬੁਆਏ ਨੇ ਆਪਣਾ ਜਲਵਾਬ ਦਿਖਾਇਆ। ਇਸੇ ਫਿਲਮ ਤੋਂ ਸਰਬੋਤਮ ਅਦਾਕਾਰ ਤੇ ਅਦਾਕਾਰਾ ਦੀ ਚੋਣ ਕੀਤੀ ਗਈ ਹੈ।Entertainment 3 days ago
-
Miss Universe 2019 Winner : ਇਸ ਸਵਾਲ ਦਾ ਜਵਾਬ ਦੇ ਕੇ ਸਾਊਥ ਅਫ਼ਰੀਕਾ ਦੀ Zozibini Tunzi ਬਣੀ ਮਿਸ ਯੂਨੀਵਰਸ 2019ਸਾਊਥ ਅਫ਼ਰੀਕਾ ਦੀ ਜ਼ੋਜ਼ਿਬਿਨੀ ਟੂੰਜੀ (Zozibini Tunzi) ਨੇ ਸਾਲ 2019 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤ ਲਿਆ ਹੈ। ਜ਼ੋਜ਼ਿਬਿਨੀ ਟੂੰਜ਼ੀ (Zozibini Tunzi) ਨੇ ਦੁਨੀਆ ਭਰ ਦੀਆਂ 90 ਸੁੰਦਰੀਆਂ ਨੂੰ ਹਰਾ ਕੇ ਇਹ ਖ਼ਿਤਾਬ ਆਪਣਾ ਨਾਂ ਕੀਤਾ ਹੈ। ਅਮਰੀਕਾ ਦੇ ਅਟਲਾਂਟਾ 'ਚ ਐਤਵਾਰ ਨੂੰ 68ਵੇਂ ਮਿਸ ਯੂਨੀਵਰਸ ਸਮਾਗਮ 'ਚ 90 ਸੁੰਦਰੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਸਾਊਥ ਅਫ਼ਰੀਕਾ ਦੀ ਜ਼ੋਜ਼ਿਬਿਨੀ ਟੂੰਜ਼ੀ (Zozibini Tunzi) ਨੇ ਸਾਰੀਆਂ ਨੂੰ ਹਰਾ ਕੇ ਵਿਸ਼ਵ ਸੁੰਦਰੀ ਦਾ ਤਾਜ ਪਹਿਨਿਆ।Entertainment 3 days ago
-
Miss Universe 2019 : ਬਿਕਨੀ 'ਚ ਰੈਂਪ ਵਾਕ ਕਰਦਿਆਂ ਇਕ ਤੋਂ ਬਾਅਦ ਇਕ ਮੁਕਾਬਲੇਬਾਜ਼ ਡਿੱਗੀਆਂ, ਵੀਡੀਓ ਵਾਇਰਲਮਿਸ ਯੂਨੀਵਰਸ 2019 ਮੁਕਾਬਲੇ 'ਚ ਅਜਿਹਾ ਹੋਇਆ, ਜੋ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਅਸਲ ਵਿਚ ਇਸ ਵਾਰ ਰੈਂਪ ਵਾਕ ਦੌਰਾਨ ਕਈ ਕੰਟੈਸਟੈਂਟਸ ਫਰਸ਼ 'ਤੇ ਡਿੱਗ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸਵਿਮਸੂਟ ਰਾਊਂਡ 'ਚ ਕੰਟੈਸਟੈਂਟਸ ਨੇ ਬਿਕਨੀ ਪਾ ਕੇ ਰੈਂਪ ਵਾਕ ਕਰਨੀ ਸੀ। ਇਸੇ ਦੌਰਾਨ ਕਈ ਮੁਕਾਬਲੇਬਾਜ਼ ਰੈਂਪ 'ਤੇ ਹੀ ਡਿੱਗ ਗਈਆਂ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ।Entertainment 3 days ago
-
Bigg Boss 13 : ਸਲਮਾਨ ਨੇ ਅਰਹਾਨ ਤੇ ਰਸ਼ਮੀ ਦੀ ਕਰਵਾਈ ਸੁਲ੍ਹਾ, ਹਿਮਾਂਸ਼ੀ ਬੇਘਰ ਤੇ ਵਿਕਾਸ ਗੁਪਤਾ ਦੀ ਐਂਟਰੀਬਿੱਗ ਬੌਸ 13 'ਚ ਵੀਕੈਂਡ ਕੇ ਵਾਰ ਦੌਰਾਨ ਫਿਲਮ ਅਦਾਕਾਰ ਸਲਮਾਨ ਖ਼ਾਨ ਨੇ ਅਰਹਾਨ ਖ਼ਾਨ ਤੇ ਰਸ਼ਮੀ ਦੇਸਾਈ ਵਿਚਕਾਰ ਗੱਲਬਾਤ ਕਰ ਕੇ ਮਾਮਲਾ ਸੁਲਝਾਉਣ ਦਾ ਯਤਨ ਕੀਤਾ, ਉੱਥੇ ਹੀ ਉਸ ਤੋਂ ਬਾਅਦ ਉਹ ਆਪਣੀ ਫਿਲਮ ਦਬੰਗ 3 ਦੀ ਪ੍ਰਮੋਸ਼ਨ ਵੀ ਬਿੱਗ ਬੌਸ ਦੇ ਐਪੀਸੋਡ 'ਚ ਕਰਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨਾਲ ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ, ਸਈ ਮੰਜਰੇਕਰ ਤੇ ਪ੍ਰਭੂ ਦੇਵਾ ਵੀ ਨਜ਼ਰ ਆਏ।Entertainment 3 days ago
-
ਡਿਜੀਟਲ ਪਲੇਟਫਾਰਮ 'ਤੇ ਸੈਂਸਰਸ਼ਿਪ ਨੂੰ ਠੀਕ ਨਹੀਂ ਮੰਨਦੇ ਵਿਵੇਕ ਓਬਰਾਏਅਭਿਨੇਤਾ ਵਿਵੇਕ ਓਬਰਾਏ ਵੈੱਬ ਸੀਰੀਜ਼ 'ਇਨਸਾਈਡ ਏਜ' ਦੇ ਦੂਜੇ ਸੀਜ਼ਨ ਵਿਚ ਨਜ਼ਰ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਸਰਸ਼ਿਪ ਹੁਣ ਪੁਰਾਣੇ ਜ਼ਮਾਨੇ ਦੀ ਗੱਲ ਹੋ ਗਈ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀਆਂ ਪਸੰਦ ਦੀਆਂ ਫਿਲਮਾਂ ਅਤੇ ਸ਼ੋਅ ਦੇਖਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ।Entertainment 4 days ago
-
ਧੀ ਈਰਾ ਦੀ ਉਪਲੱਬਧੀ 'ਤੇ ਪਿਤਾ ਆਮਿਰ ਨੇ ਦਿੱਤੀ ਵਧਾਈਮੁੰਬਈ ਵਿਚ ਇਸ ਲਈ ਪਹਿਲੇ ਸ਼ੋਅ ਵਿਚ ਕਈ ਸੈਲੀਬਿ੍ਟੀਜ਼ ਮੌਜੂਦ ਰਹੀਆਂ। ਇਸ ਨੂੰ ਲੈ ਕੇ ਆਮਿਰ ਖ਼ਾਨ ਵੀ ਕਾਫ਼ੀ ਉਤਸ਼ਾਹਿਤ ਹਨ। ਧੀ ਦੀ ਹੌਸਲਾ-ਅਫਜ਼ਾਈ ਕਰਨ ਲਈ ਉਨ੍ਹਾਂ ਉਸ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।Entertainment 4 days ago
-
ਫਿਲਮ 'ਪਾਨੀਪਤ' ਨੂੰ ਲੈ ਕੇ ਹੁਣ ਰਾਜਸਥਾਨ 'ਚ ਬਵਾਲ, ਜੰਮ ਕੇ ਹੋ ਰਿਹਾ ਹੈ ਵਿਰੋਧ!ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਦੀ ਮੈਗਨਮ ਓਪਸ ਫਿਲਮ 'ਪਾਨੀਪਤ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਹੁਣ ਇਕ ਪਾਸੇ ਜਿੱਥੇ ਕੁਝ ਲੋਕ ਫਿਲਮ ਨੂੰ ਪਸੰਦ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਦੀ ਲੰਬਾਈ ਦੀ ਆਲੋਚਨਾ ਕਰ ਰਹੇ ਹਨ ਪਰ ਇਸੇ 'ਚ ਰਾਜਸਥਾਨ ਦੇ ਦਰਸ਼ਕ ਫਿਲਮ ਦਾ ਵਿਰੋਧ ਕਰ ਰਹੇ ਹਨ।Entertainment 4 days ago
-
Happy Birthday Dharmendra : 85 ਸਾਲਾਂ ਦਾ ਹੋ ਕੇ ਵੀ ਨੌਜਵਾਨਾਂ ਨੂੰ ਮਾਤ ਦੇ ਰਿਹੈ ਫ਼ਿਲਮ ਸਟਾਰ ਧਰਮਿੰਦਰਅਦਾਕਾਰੀ ਜ਼ਰੀਏ ਸਭ ਦਾ ਮਨ ਮੋਹਣ ਵਾਲੇ ਬੀਬੀ ਪ੍ਰਕਾਸ਼ ਕੌਰ ਦੇ ਪਤੀ, ਦੋ ਪੁਤਰਾਂ ਸਨੀ ਦਿਉਲ, ਬੌਬੀ ਦਿਉਲ, ਦੋ ਧੀਆਂ ਵਿਜੇਤਾ ਤੇ ਅਜੀਤਾ ਦੇ ਪਿਤਾ ਧਰਮਿੰਦਰ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹੇ। ਹਰ ਪੰਜਾਬੀ ਦੀ ਅਵਾਜ਼ ਹੈ ਕਿ ਧਰਮਿੰਦਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਇਸੇ ਤਰ੍ਹਾਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਦਾ ਰਹੇ।Entertainment 4 days ago
-
Bigg Boss 13: ਆਸਿਮ ਨੇ ਖੁੱਲ੍ਹ ਕੇ ਕੀਤਾ ਹਿਮਾਂਸ਼ੀ ਤੋਂ ਪਿਆਰ ਦਾ ਇਜ਼ਹਾਰ, ਕਿਹਾ- 'ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ'ਬਿੱਗ ਬੌਸ 13 ਦੇ ਦੋ ਕੰਟੈਸਟੈਂਟ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਦੋਸਤੀ ਦਿਨ-ਬ-ਦਿਨ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਆਸਿਮ, ਹਿਮਾਂਸ਼ੀ ਨੂੰ ਕਿੰਨਾ ਪਸੰਦ ਕਰਦੇ ਹਨ ਇਹ ਉਹ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਕਹਿ ਚੁੱਕੇ ਹਨ, ਹਾਲਾਂਕਿ ਹਿਮਾਸ਼ੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਮਿਟੇਡ ਹਨ ਤੇ ਘਰੋਂ ਬਾਹਰ ਨਿਕਲ ਕੇ ਵਿਆਹ ਕਰਨ ਵਾਲੇ ਹਨ।Entertainment 6 days ago
-
Hyderabad Encounter : ਹੈਦਰਾਬਾਦ ਐਨਕਾਊਂਟਰ ਦੀ ਖ਼ਬਰ 'ਤੇ Bollywood Celebrtities ਬੋਲੇ, ਵਧਾਈ, ਸਲਾਮ, ਸਹੀ ਕੀਤਾਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰ ਕੇ ਹੱਤਿਆ ਕਰਨ ਵਾਲੇ ਚਾਰੋਂ ਮੁਲਜ਼ਮਾਂ ਦਾ ਸ਼ੁੱਕਰਵਾਰ ਸਵੇਰੇ ਤੇਲੰਗਾਨਾ ਪੁਲਿਸ ਨੇ ਐਕਨਾਊਂਟਰ ਕਰ ਦਿੱਤਾ। ਇਹ ਘਟਨਾ ਸਵੇਰੇ ਸਾਢੇ 6 ਵਜੇ ਹੋਈ ਜਦੋਂ ਅਗਲੇਰੀ ਜਾਂਚ ਲਈ ਪੁਲਿਸ ਉਨ੍ਹਾਂ ਨੂੰ ਘਟਨਾ ਵਾਲੀਆਂ ਥਾਂ 'ਤੇ ਸੀਨ ਰੀਕ੍ਰਿਏਟ ਕਰਨ ਲੈ ਗਈ ਸੀ।Entertainment 6 days ago
-
ਬੂਟ ਪਾਲਿਸ਼ ਕਰਨ ਵਾਲੇ ਨੌਜਵਾਨ ਦਾ ਕਮਾਲ, ਹਿਮੇਸ਼ ਰੇਸ਼ਮਿਆ ਨੇ ਬਠਿੰਡਾ ਦੇ ਸੰਨੀ ਨੂੰ ਗਾਣੇ ਲਈ ਕੀਤਾ ਸਾਈਨ'ਇੰਡੀਅਨ ਆਈਡਲ' ਵਿਚ ਧਮਾਲ ਪਾ ਰਹੇ ਬਠਿੰਡਾ ਨੇ ਸੰਨੀ ਦੀ ਗਾਇਕੀ ਦੀ ਚਰਚਾ ਲਗਾਤਾਰ ਵੱਧ ਰਹੀ ਹੈ। ਸ਼ਨੀਵਾਰ ਰਾਤ ਨੂੰ ਪ੍ਰਸਾਰਿਤ ਹੋਣ ਵਾਲੇ ਨਵੇਂ ਐਪੀਸੋਡ ਵਿਚ ਵੀ ਸੰਨੀ ਆਪਣੀ ਗਾਇਕੀ ਨਾਲ ਜੱਜਾਂ ਅਤੇ ਮਹਿਮਾਨਾਂ ਨੂੰ ਮੰਤਰ ਮੁਗਧ ਕਰਦੇ ਦਿਖਣਗੇ।Punjab6 days ago
-
Bigg Boss 13: ਬਿੱਗ ਬੌਸ ਦੇ ਫੈਨਜ਼ ਇਹ ਝਟਕਾ ਨਹੀਂ ਸਹਿ ਸਕਣਗੇ, ਸਿਧਾਰਥ ਸ਼ੁਕਲਾ ਹੋ ਸਕਦੇ ਹਨ ਘਰੋਂ ਬਾਹਰ!ਬਿੱਗ ਬੌਸ ਦੇ ਫੈਨਜ਼ ਲਈ ਚੰਗੀ ਖ਼ਬਰ ਨਹੀਂ ਹੈ ਕਿਉਂਕਿ ਹੁਣ ਬਿੱਗ ਬੌਸ ਦੇ ਘਰ 'ਚ ਸਭ ਤੋਂ ਵੱਡਾ ਟਵਿਸਟ ਆਉਣ ਵਾਲਾ ਹੈ।Entertainment 7 days ago
-
ਮੱਧ ਪ੍ਰਦੇਸ਼ ਦੀ ਮੰਤਰੀ ਨੇ 'ਮੁਝਕੋ ਰਾਣਾ ਜੀ ਮਾਫ਼ ਕਰਨਾ' ਗਾਣੇ 'ਤੇ ਕੀਤਾ ਡਾਂਸ, ਵੀਡੀਓ ਵਾਇਰਲ ਹੋਣ 'ਤੇ ਕਾਂਗਰਸ ਨੇ ਦਿੱਤੀ ਸਫਾਈਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਮੱਧ ਪ੍ਰਦੇਸ਼ ਸਰਕਾਰ 'ਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਦਾ ਇਕ ਡਾਂਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੂਬਾ ਸਰਕਾਰ 'ਚ ਮੰਤਰੀ ਇਮਰਤੀ ਦੇਵੀ ਨੇ ਬਾਲੀਵੁੱਡ ਗਾਣੇ 'ਮੁਝਕੋ ਰਾਨਾ ਜੀ ਮਾਫ਼ ਕਰਨਾ' 'ਚ ਡਾਂਸ ਕੀਤਾ ਹੈ।National7 days ago
-
Panipat Controversy : ਸਕ੍ਰਿਪਟ ਚੋਰੀ ਨੂੰ ਲੈ ਕੇ ਵਿਵਾਦਾਂ ਵਿਚ ਪਾਨੀਪਤ, ਲੇਖਕ ਨੇ ਕਿਹਾ-'ਗਲਤ ਹੋਇਆ ਤਾਂ ਸ਼ਰੇਆਮ ਮੰਗਾਂਗਾ ਮੁਆਫ਼ੀ'ਅਰਜੁਨ ਕਪੂਰ ਅਤੇ ਸੰਜੇ ਦੱਤ ਦੀ ਫਿਲਮ ਪਾਨੀਪਤ ਛੇ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ।Entertainment 8 days ago