bollywood news
-
Bigg Boss 14: ਨਿੱਕੀ ਤੰਬੋਲੀ ਨੇ ਦੇਵੋਲੀਨਾ ਭੱਟਾਚਾਰਜੀ ਨੂੰ ਦਿਵਾਈ MeToo ਦੀ ਯਾਦ, ਜਾਣੋ ਕੀ ਸੀ ਵਿਵਾਦBollywood news ਛੋਟੇ ਪਰਦੇ ਦੇ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ 14 ’ਚ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਇਸ ਕੰਟੈਸਟੈਂਟ ਦਾ ਨਾਂ ਦੇਵੋਲੀਨਾ ਭੱਟਾਚਾਰਜੀ ਹੈ। ਉਹ ਸ਼ੋਅ ਛੱਡ ਕੇ ਗਏ ਏਜਾਜ਼ ਖ਼ਾਨ ਦੀ ਪ੍ਰਾਕਸੀ ਬਣ ਕੇ ਆਈ ਹੈ।Entertainment 5 hours ago
-
India lockdown Movie: ਭਾਰਤ ਦੇ ਲਾਕਡਾਊਨ ’ਤੇ ਬਣਨ ਜਾ ਰਹੀ ਫਿਲਮ ਦਾ ਪੋਸਟ ਜਾਰੀ, ਇਹ ਹੋਵੇਗੀ ਸਟਾਰ ਕਾਸਟBollywood news 25 ਮਾਰਚ 2020... ਇਹ ਤਰੀਕ ਤੇ ਸਾਲ ਲੋਕਾਂ ਦੇ ਜ਼ਿਹਨ ’ਚ ਹਮੇਸ਼ਾ ਜ਼ਿਦਾ ਰਹੇਗਾ। ਦੇਸ਼ ’ਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ਸਰਕਾਰ ਨੇ 25 ਮਾਰਚ 2020 ਨੂੰ ਪੂਰੇ ਦੇਸ਼ ’ਚ ਲਾਕਡਾਊਨ ਲਾਗੂ ਕਰ ਦਿੱਤਾ ਸੀ।Entertainment 5 hours ago
-
Jiah Khan ਦੀ ਭੈਣ ਦਾ ਖੁਲਾਸਾ, ‘ਰਿਹਰਸਲ ਦੌਰਾਨ ਸਾਜਿਦ ਖ਼ਾਨ ਨੇ ਮੇਰੀ ਭੈਣ ਨੂੰ ਕਿਹਾ ਸੀ ‘ਆਪਣਾ ਟਾਪ ਉਤਾਰ’Sports news ਸਾਲ 2018 ’ਚ ਮੀਟੂ ਮੂਵਮੈਂਟ (#MeToo) ਦੌਰਾਨ ਫਿਲਮ ਨਿਰਦੇਸ਼ਕ ਸਾਜਿਦ ਖ਼ਾਨ ਖਿਲਾਫ਼ ਕੁਝ ਮਹਿਲਾਵਾਂ ਨੇ ਸੈਕਸ਼ੁਅਲ ਹੈਰਸਮੈਂਟ ਦਾ ਦੋਸ਼ ਲਗਾਏ ਸੀ। ਇਸ ਦਾ ਖਾਮਿਆਜਾ ਇਹ ਹੋਇਆ ਸੀ ਕਿ ਸਾਜਿਦ ਖ਼ਾਨ ਨੂੰ ‘ਹਾਊਸਫੁਲ 4’ ਫਿਲਮ ਦਾ ਡਾਇਰੈਕਸ਼ਨ ਛੱਡਣੀ ਪਈ ਸੀ।Entertainment 2 days ago
-
ਖ਼ਾਲੀ ਕਿਚਨ ਨੇ ਕੱਢਿਆ ਘਰਵਾਲਿਆਂ ਦਾ ‘ਦਮ’, ਪੇਟ ਭਰਨ ਲਈ ਕਿਸੇ ਨੇ ਖਾਧੇ ਟਿਸ਼ੂ ਤੇ ਕਿਸੇ ਨੇ ਕੇਲੇ ਦੇ ਛਿਲਕੇBollywood news ‘ਬਿੱਗ ਬੌਸ 14’ ’ਚ ਇਸ ਸਮੇਂ ਸਾਰੇ ਕੰਟੈਸਟੈਂਟ ਸਜ਼ਾ ਕੱਟ ਰਹੇ ਹਨ, ਸਜ਼ਾ ਦੇ ਤੌਰ ’ਤੇ ‘ਬਿੱਗ ਬੌਸ’ ਨੇ ਘਰਵਾਲਿਆਂ ਨਾਲ ਉਨ੍ਹਾਂ ਦਾ ਪੂਰਾ ਲਗਜ਼ਰੀ ਰਾਸ਼ਨ ਖੋਹ ਲਿਆ ਹੈ, ਤੇ ਸਿਰਫ਼ ਆਟਾ, ਦਾਲ, ਚਾਵਲ, ਚੀਨੀ ਆਦਿ ਕੁਝ ਬੇਸਿਕ ਚੀਜ਼ਾਂ ਹੀ ਘਰ ’ਚ ਛੱਡੀਆਂ ਹਨ।Entertainment 2 days ago
-
ਕੰਗਨਾ ਰਣੌਤ ਨੇ ਕੋਰੋਨਾ ਵੈਕਸੀਨ ’ਤੇ ਪ੍ਰਗਟਾਈ ਖੁਸ਼ੀ, ਜਲਦ ਟੀਕਾ ਲਗਵਾਉਣ ਦੀ ਇੱਛਾ ਕੀਤੀ ਜ਼ਾਹਿਰBollywood news ਕੋਰੋਨਾ ਵੈਕਸੀਨ ਦੇ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਹੈ। ਏਮਸ ਦੇ ਨਿਰਦੇਸ਼ਕ ਡਾ. ਗੁਲੇਰੀਆ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ। ਕੋਰੋਨਾ ਵਾਇਰਸ ਕਈ ਮਹੀਨਿਆਂ ਤੋਂ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ।Entertainment 5 days ago
-
Bigg Boss 14: ਕਨਫੈਸ਼ਨ ਰੂਮ ’ਚ ਅਭਿਨਵ ਸ਼ੁਕਲਾ ਲਈ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਚਾਕੂ ਨਾਲ ਹੱਥ ’ਤੇ ਨਾਂ ਲਿਖਣ ਦੀ ਦਿੱਤੀ ਧਮਕੀBigg Boss 14ਮੋਸਟ ਪਾਪੁਲਰ ਰਿਐਲਿਟੀ ਸ਼ੋਅ ’ਚੋ ਇਕ ਬਿੱਗ ਬੌਸ 14 ’ਚ ਦਰਸ਼ਕਾਂ ਨੂੰ ਹਰ ਰੋਜ਼ ਕੁਝ ਨਾ ਕੁਝ ਨਵਾਂ ਨਜ਼ਰ ਆਉਂਦਾ ਹੈ। ਇੱਥੇ ਬਿੱਗ ਬੌਸ ਦੇ ਘਰ ’ਚ ਇਕ ਪਾਸੇ ਕੈਪਟਨ ਬਣਨ ਦੀ ਹੋੜ ’ਚ ਕੰਟੈਸਟੈਂਟ ਇਕ-ਦੂਸਰੇ ਨਾਲ ਭਿੜਦੇ ਹਨ।Entertainment 5 days ago
-
Lahore Confidential : ਰਿਚਾ ਚੱਢਾ ਦੀ ‘ਲਾਹੌਰ ਕਾਨਫਿਡੈਂਸ਼ੀਅਲ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਹੋਵੇਗੀ ਰਿਲੀਜ਼Lahore Confidential ਜੀ5 ਦੀ ਅਪਕਮਿੰਗ ਸੀਰੀਜ਼ ‘ਲਾਹੌਰ ਕਾਨਫਿਡੈਂਸ਼ੀਅਲ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਚਾ ਚੱਢਾ, ਅਰੁਣੋਦਿਆ ਸਿੰਘ, ਕਰੀਸ਼ਮਾ ਤੰਨਾ ਤੇ ਖਾਲਿਦ ਸਿਦੀਕੀ ਸਟਾਰ ਇਸ ਸੀਰੀਜ਼ ਨੂੰ ਪਹਿਲੇ 11 ਦਸੰਬਰ 2020 ਨੂੰ ਰਿਲੀਜ਼ ਕੀਤਾ ਜਾਣਾ ਸੀ।Entertainment 5 days ago
-
ਯੂਜ਼ਰਜ਼ ਨੇ ਲਤਾ ਮੰਗੇਸ਼ਕਰ ਦੀ ਆਵਾਜ਼ ਨੂੰ ਦੱਸਿਆ ਖ਼ਰਾਬ, ਤਾਂ ਭੜਕੇ ਅਦਨਾਨ ਸਾਮੀ ਨੇ ਲਗਾਈ ਕਲਾਸ, ਦੇਖੋSports news ਫੇਮਸ ਬਾਲੀਵੁੱਡ ਸਿੰਗਰ ਅਦਨਾਨ ਸਾਮੀ ਅਕਸਰ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਯੂਜ਼ਰਜ਼ ਦੀ ਕਲਾਸ ਲਗਾਉਂਦੇ ਨਜ਼ਰ ਆਉਂਦੇ ਹਨ। ਅਦਨਾਨ ਸੋਸ਼ਲ ਮੀਡੀਆ ’ਤੇ ਵਧੀਆ ਖਾਸੇ ਐਕਟਿਵ ਰਹਿੰਦੇ ਹਨ। ਅਦਨਾਨ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਦੋਵੇਂ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਲੋਕਾਂ ਨੂੰ ਦਿੰਦੇ ਹਨ।Entertainment 6 days ago
-
Bigg Boss 14: ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ ’ਚ ਹੋਇਆ ਹੰਗਾਮਾ, ਭੜਕੀ ਨਿੱਕੀ ਤੇ ਰੂਬੀਨਾ ਨੇ ਕਿਹਾ-‘ਦੋ ਥੱਪੜ ਮਾਰਾਂਗੇ'Bollywood news ‘ਬਿੱਗ ਬੌਸ 14’ ’ਚ ਇਸ ਸਮੇਂ ਸੋਨਾਲੀ ਫੋਗਾਟ ਨੇ ਬਵਾਲ ਖੜ੍ਹਾ ਕੀਤਾ ਹੋਇਆ ਹੈ। ਜਦ ਤੋਂ ਉਹ ਇਸ ਹਫ਼ਤੇ ਬੇਘਰ ਹੋਣ ਲਈ ਨੋਮੀਨੇਟ ਹੋਈ ਹੈ, ਉਦੋ ਤੋਂ ਕਿਸੇ ਨਾ ਕਿਸੇ ਨਾਲ ਭੀੜ ਰਹੀ ਹੈ। ਫਿਲਹਾਲ ਉਨ੍ਹਾਂ ਨੇ ਘਰ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਮਨੀ ਜਾ ਰਹੀ ਰੂਬੀਨਾ ਦਿਲੈਕ ਨਾਲ ਪੰਗਾ ਲਿਆ ਹੈ, ਤੇ ਇਸ ਪੰਗੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ।Entertainment 6 days ago
-
ਬਿੱਗ ਬੌਸ 14 : ਜਦ ਰਾਹੁਲ ਵੈਦਿਆ ਦੀ ਲਾਈਵ ਪਰਫਾਰਮੈਂਸ ਦੇਖਣ ਪਰਿਵਾਰ ਨਾਲ ਪਹੁੰਚੀ ਸੀ ਸ਼੍ਰੀਦੇਵੀ, ਵੀਡੀਓ ਹੋਈ ਵਾਇਰਲBollywood news ‘ਬਿੱਗ ਬੌਸ 14’ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਕ੍ਰੇਜ਼ ਹੈ। ਘਰ ’ਚ ਰਹਿ ਰਹੇ ਸਾਰੇ ਕੰਟੈਸਟੈਂਟ ਆਪਣੇ-ਆਪਣੇ ਖੇਤਰ ਦੇ ਮਾਹਿਰ ਖਿਡਾਰੀ ਹਨ। ਹਰ ਕੋਈ ਘਰ ’ਚ ਆਪਣੀ ਜਗ੍ਹਾ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਗੇਮ ਖੇਡ ਰਹੇ ਹਨ।Entertainment 6 days ago
-
Anupam Kher ਨੇ ਕਿਉਂ ਕੀਤਾ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੈਲੀਬੇ੍ਰਸ਼ਨ? ਬੁਲਾਇਆ ਸੀ ਰਾਕਬੈਂਡਦਿੱਗਜ਼ ਅਦਾਕਾਰ ਅਨੁਪਮ ਖੇਰ ਇਨ੍ਹਾਂ ਦਿਨਾਂ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੇ ਖੁਲਾਸੇ ਕਰਨ ਦੀ ਵਜ੍ਹਾ ਕਾਰਨ ਕਾਫੀ ਚਰਚਾ 'ਚ ਹਨ। ਉਨ੍ਹ੍ਹਾਂ ਨੇ ਆਪਣੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਈ ਸਾਰੇ ਖੁਲਾਸੇ ਕੀਤੇ ਹੈ।Entertainment 7 days ago
-
Sanjay Kapoor ਦੀ ਬੇਟੀ Shanaya Kapoor ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਹੋਇਆ ਵਾਇਰਲਬਾਲੀਵੁੱਡ ਸੰਜੇ ਕਪੂਰ ਦੀ ਬੇਟੀ shanaya kapoor ਸੋਸ਼ਲ ਮੀਡੀਆ ’ਤੇ ਆਪਣੇ ਡਾਂਸ ਤੇ ਲੁਕ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੀ ਹੈ। ਫਿਲਹਾਲ ਉਹ ਆਪਣੇ ਇਕ ਡਾਂਸ ਵੀਡੀਓ ਨੂੰ...Entertainment 7 days ago
-
Anushka Sharma ਨੇ ਦਿੱਤਾ ਬੇਟੀ ਨੂੰ ਜਨਮ, ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀBollywood news ਬਾਲੀਵੁੱਡ ਐਕਟ੍ਰੈੱਸ ਸ਼ਰਮਾ ਮਾਂ ਬਣ ਗਈ ਹੈ। ਅਨੁਸ਼ਕਾ ਨੇ ਬੇਟੀ ਨੂੰ ਦਿੱਤਾ ਜਨਮ। ਇਹ ਗੁੱਡ ਨਿਊਜ਼ ਉਨ੍ਹਾਂ ਦੇ ਪਤੀ ਤੇ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ।Entertainment 10 days ago
-
ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਆਈ ਸਪਨਾ ਚੌਧਰੀ, ਵੀਡੀਓ ’ਚ ਦਿਖਾਇਆ ਪੁਰਾਣੇ ਵਾਲਾ ਐਟੀਟਿਊਡBollywood news ਹਰਿਆਣੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਹੁਣ ਪੂਰੀ ਤਰ੍ਹਾਂ ਕੰਮ ’ਤੇ ਵਾਪਸ ਆ ਚੁੱਕੀ ਹੈ। ਪ੍ਰੈਗਨੈਂਸੀ ਤੋਂ ਬਾਅਦ ਸਪਨਾ ਨੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਤੋਂ ਬ੍ਰੇਕ ਲੈ ਲਈ ਸੀ, ਪਰ ਹੁਣ ਉਹ ਫਿਰ ਤੋਂ ਹਰ ਜਗ੍ਹਾ ਐਕਟਿਵ ਹੋ ਰਹੀ ਹੈ।Entertainment 10 days ago
-
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਰਣ ਜੌਹਰ ਦੇ ਬੇਟੇ ਯਸ਼ ਤੇ ਬੇਟੀ ਰੂਹੀ ਦੀ ਤਸਵੀਰ, ਬਾਲੀਵੁੱਡ ਸਟਾਰਜ਼ ਨੇ ਦਿੱਤਾ ਰਿਐਕਸ਼ਨBollywood news ਬਾਲੀਵੁੱਡ ਡਾਇਰੈਕਟਰ ਕਰਣ ਜੌਹਰ ਇਨ੍ਹਾਂ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਐਕਟਿਵ ਹੈ ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਕਰਣ ਜੌਹਰ ਨੇ ਦੋਵੇਂ ਬੱਚਿਆਂ ਬੇਟੇ ਯਸ਼ ਤੇ ਬੇਟੀ ਰੂਹੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।Entertainment 12 days ago
-
Priyanka Chopra ਤੇ ਉਨ੍ਹਾਂ ਦੀ ਮਾਂ ਨੇ ਯੂਕੇ ’ਚ ਤੋੜਿਆ ਲਾਕਡਾਊਨ, ਪੁਲਿਸ ਨੇ ਫੜਿਆNational news ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਬਿ੍ਟੇਨ ’ਚ ਸਖ਼ਤ ਲਾਕਡਾਊਨ ਲਗਾਇਆ ਗਿਆ ਹੈ, ਪਰ ਲੱਗਦਾ ਇਹ ਹੈ ਕਿ ਬਾਲੀਵੁੱਡ ਐਕਟ੍ਰੈੱਸ Priyanka Chopra ਨੂੰ ਨਿਯਮਾਂ ਨੂੰ ਪਾਲਣ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ।Entertainment 13 days ago
-
Sohail Khan, ਉਨ੍ਹਾਂ ਦੋ ਬੇਟੇ ਨਿਰਵਾਣ ਤੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ BMC ਨੇ ਦਰਜ ਕੀਤੀ ਐੱਫਆਈਆਰBollywood news ਫਿਲਮ ਅਭਿਨੇਤਾ ਸੋਹੇਲ ਖ਼ਾਨ, ਉਨ੍ਹਾਂ ਦੇ ਬੇਟੇ ਨਿਰਵਾਣ ਤੇ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ ਬੀਐੱਮਸੀ ਨੇ ਐੱਫਆਈਆਰ ਦਰਜ ਕੀਤੀ ਹੈ। ਤਿੰਨਾਂ ’ਤੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ ਹੈ। ਮਾਮਲਾ ਪਿਛਲੇ ਸਾਲ ਦਸੰਬਰ ਹੈ।Entertainment 16 days ago
-
Chehre: ਇਸ ਸਾਲ ਵੱਡੇ ਪਰਦੇ ’ਤੇ ਦਿਖ ਸਕਦੇ ਹਨ ਅਮਿਤਾਭ ਬੱਚਨ, ਰਿਆ ਚੱਕਰਵਰਤੀ ਤੇ ਇਮਰਾਨ ਹਾਸ਼ਮੀ ਦੇ ‘ਚੇਹਰੇ’ਸਾਲ 2020 ’ਚ ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਲਗਪਗ ਪੂਰੇ ਸਾਲ ਸਿਨੇਮਾਘਰ ਬੰਦ ਰਹੇ। ਸਾਲ ਦੇ ਅੰਤ ਤਕ ਸਿਨੇਮਾਘਰ ਖੁੱਲ੍ਹੇ ਵੀ ਤਾਂ ਕੋਈ ਵੀ ਵੱਡੇ ਬਜਟ ਦੀ ਫਿਲਮ ਵੱਡੇ ਪਰਦੇ ’ਤੇ ਰਿਲੀਜ਼ ਨਹੀਂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਹਾਲਾਤ ਨਾਰਮਲ ਹੋ ਜਾਣ ਤੇ ਸਿਨੇਮਾਘਰਾਂ ’ਚ ਵੱਡੇ ਬਜਟ ਦੀਆਂ ਮੂਵੀਜ਼ ਵੀ ਰਿਲੀਜ਼ ਹੋਣਗੀਆਂ ਤੇ ਪਹਿਲੇ ਵਰਗੀ ਭੀੜ ਵੀ ਦਿਖਾਈ ਦੇਵੇਗੀ।Entertainment 17 days ago
-
Katrina Kaif And Vicky Kaushal Affairs: ਕੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਨਿਊ ਈਅਰ ’ਤੇ ਕੀਤੀ ਹੈ ਇਕੱਠੇ ਪਾਰਟੀ, ਪੜ੍ਹੋ ਪੂਰੀ ਖ਼ਬਰBollywood news ਬਾਲੀਵੁੱਡ ਅਭਿਨੇਤਰੀ ਕੈਫ ਤੇ ਫਿਲਮ ਅਭਿਨੇਤਾ ਵਿੱਕੀ ਕੌਸ਼ਲ ਦਾ ਅਪੇਅਰ ਹੁਣ ਨਵੇਂ ਮੋਡ ’ਤੇ ਪਹੁੰਚ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਦੋਵਾਂ ਨੇ ਅਲੀਬਾਗ ਦੇ ਨਾਲ ਪਾਰਟੀ ਕੀਤੀ ਹੈ। ਸ਼ੁੱਕਰਵਾਰ ਦੀ ਦੇਰ ਰਾਤ ਕਟਰੀਨਾ ਤੇ ਵਿੱਕੀ ਕੌਸ਼ਲ ਨੇ ਨਵੇਂ ਸਾਲ ਦੇ ਅਵਸਰ ’ਤੇ ਆਪਣੀ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।Entertainment 19 days ago
-
ਕੇੇਬੀਸੀ 12 ’ਚ ਸਹੀ ਜਵਾਬ ਦੇ ਕੇ ਪ੍ਰਸ਼ਾਂਤ ਗਾੜੇ ਤੇ ਐਂਬੂਲੈਂਸ ਦਾਦਾ ਨੇ ਜਿੱਤੇ 25 ਲੱਖ ਰੁਪਏ, ਸੋਨੂੰ ਸੂਦ ਬਣੇ ਖ਼ਾਸ ਮਹਿਮਾਨBollywood news ਕੌਣ ਬਣੇਗਾ ਕਰੋੜਪਤੀ 12 ਦੇ ਪਿਛਲੇ ਐਪੀਸੋਡ ’ਚ ਸੋਨੂੰ ਸੂਦ, ਇੰਜੀਨੀਅਰ ਪ੍ਰਸ਼ਾਂਤ ਗਾੜੇ ਤੇ ਐਬੂਲੈਂਸ ਦਾਦਾ ਕਰੀਮੁਲ ਨੂੰ ਮਹਿਮਾਨ ਦੇ ਰੂਪ ’ਚ ਗੇਮ ਖੇਡਣ ਲਈ ਬੁਲਾਇਆ ਗਿਆ ਸੀ। ਇਹ ਇਕ ਕਰਮਵੀਰ ਸਪੈਸ਼ਲ ਐਪੀਸੋਡ ਸੀ।Entertainment 19 days ago