body builder shamshad khan
-
ਬਾਡੀ ਬਿਲਡਰ ਸਮਸ਼ਾਦ ਖ਼ਾਨ ਦੀ ਹੱਤਿਆਪਿੰਡ ਢੀਂਗੀ ਨੇੜੇ ਬੀਤੀ ਦੇਰ ਰਾਤ ਬਾਡੀ ਬਿਲਡਰ ਸਮਸ਼ਾਦ ਖ਼ਾਨ ਦੀ ਤੇਜ਼ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਸਮਸ਼ਾਦ ਦੀ ਲਾਸ਼ ਸੜਕ 'ਤੇ ਰੱਖ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੌਕੇ 'ਤੇ ਪੁੱਜੇ ਡੀਐੱਸਪੀ ਵਰਿੰਦਰਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸ਼ਮਸ਼ਾਦ ਦੇ ਭਰਾ ਦੇ ਬਿਆਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਨਾਭਾ ਨੇੜਲੇ ਪਿੰਡ ਹਰੀਗੜ੍ਹ ਦਾ ਵਾਸੀ ਬਾਡੀ ਬਿਲਡਰ ਸਮਸ਼ਾਦ ਖ਼ਾਨ ਬੀਤੀ ਰਾਤ ਆਪਣੇ ਪਿੰਡ ਵਾਪਸ ਜਾ ਰਿਹਾ ਸੀ।National1 year ago
-
ਨਾਭਾ 'ਚ ਤੇਜ਼ਧਾਰ ਹਥਿਆਰਾਂ ਨਾਲ ਬਾਡੀ ਬਿਲਡਰ ਦੀ ਹੱਤਿਆ, ਹਮਲਾਵਰ ਫਰਾਰਨਾਭਾ ਮਲੇਰਕੋਟਲਾ ਰੋਡ 'ਤੇ ਸਥਿਤ ਪਿੰਡ ਢੀਂਗੀ ਨੇੜੇ ਬੀਤੀ ਦੇਰ ਰਾਤ ਬਾਡੀ ਬਿਲਡਰ ਸਮਸ਼ਾਦ ਖ਼ਾਨ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab1 year ago