ਭਾਰਤ 'ਚ ਦਸਤਕ ਦੇਣ ਜਾ ਰਹੀ ਹੈ ਕੱਲ੍ਹ ਨਵੀਂ BMW i4 ਇਲੈਕਟ੍ਰਿਕ ਕਾਰ, ਜਾਣੋ ਕੀ ਹੋਵੇਗਾ ਨਵਾਂ
ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਕੱਲ੍ਹ ਆਪਣੀ ਨਵੀਂ i4 ਇਲੈਕਟ੍ਰਿਕ ਕਾਰ ਲਾਂਚ ਕਰਨ ਵਾਲੀ ਹੈ। ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਇਲੈਕਟ੍ਰਿਕ ਕਾਰ ਹੋਵੇਗੀ, ਇਸ ਤੋਂ ਪਹਿਲਾਂ BMW ਨੇ iX ਇਲੈਕਟ੍ਰਿਕ ਕਾਰ ਲਾਂਚ ਕੀਤੀ ਸੀ। ਲਾਂਚ ਤੋਂ ਪਹਿਲਾਂ ਹੀ ਇਸ ਕਾਰ ਦੇ ਕਈ ਫੀਚਰਸ ਸਾਹਮਣੇ ਆ
Technology2 months ago